Category: Comedy

 • 74

  ਲੰਗਰ ਦੀ ਖੀਰ

  December 26, 2020 3

  ਪਿੰਡ ਦੇ ਵੱਡੇ ਗੁਰੂਦਵਾਰੇ ਤੰਦਰੁਸਤੀ ਲਈ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈ ਰਹੇ ਸਨ। ਆਏ ਗਏ ਰਿਸ਼ਤੇਦਾਰਾਂ ਨਾਲ ਇਸ਼ਾਰਿਆਂ ਇਸ਼ਾਰਿਆਂ ਨਾਲ ਸਾਬ ਸਲਾਮ ਹੋ ਰਹੀ ਸੀ। ਕੁਝ ਇੱਕ ਲਾਗੇ ਬੈਠਿਆਂ ਨਾਲ ਹੌਲੀ ਹੌਲੀ ਘੁਸਰ ਮੁਸਰ ਵੀ ਚੱਲ…

  ਪੂਰੀ ਕਹਾਣੀ ਪੜ੍ਹੋ
 • 97

  ਸੱਚ ਬੋਲਣ ਦੀ ਸਜ਼ਾ

  December 25, 2020 3

  ਗਿਆਰਵੀਂ ਵਿੱਚ ਮੈਨੂੰ ਪੜਨ ਲਾਉਣ ਲਈ ਸਾਡਾ ਪਰਿਵਾਰ ਸ਼ਹਿਰ ਆ ਗਿਆ ।ਕਾਹਲੀ ਵਿੱਚ ਖਰੀਦਿਆ ਘਰ ਛੋਟਾ ਸੀ ,ਇਸ ਲਈ ਸਾਰਾ ਸਮਾਨ ਪਿੰਡ ਹੀ ਪਿਆ ਸੀ, ਬਸ ਲੋੜ ਜੋਗਾ ਸਮਾਨ ਹੀ ਲਿਆਏ ਸੀ । ਕਿਉਂਕਿ ਪਾਪਾ ਦਾ ਵਾਪਸ ਫਿਰ ਪਿੰਡ ਜਾਣ…

  ਪੂਰੀ ਕਹਾਣੀ ਪੜ੍ਹੋ
 • 92

  ਪਹਿਲੀ ਵਾਰ ਸਕੂਲੋਂ ਭੱਜਣ ਦੀ ਵਿਉਂਤ

  December 24, 2020 3

  ਮੈਂ ਦਸਵੀਂ ਤੱਕ ਪਿੰਡ ਦੇ ਸਕੂਲ ਸੈਂਟ ਸੋਲਜਰ ਪਬਲਿਕ ਸਕੂਲ ਵਿੱਚ ਪੜ੍ਹਿਆ ਹਾਂ ਜੋ ਫੋਜ਼ ਤੋਂ ਰਿਟਾਇਰ ਕੈਪਟਨ ਸ.ਬਖ਼ਸੀਸ਼ ਸਿੰਘ ਬਾਜਵਾ ਨੇ ਖੋਲ੍ਹਿਆ ਸੀ ਜੋ ਉੱਥੋਂ ਦੇ ਪ੍ਰਿੰਸੀਪਲ ਵੀ ਸਨ। ਅਸੀਂ ਉਹਨਾਂ ਨੂੰ ਵੱਡੇ ਸਰ ਕਹਿੰਦੇ ਹੁੰਦੇ ਸੀ। ਉਹ ਫੌਜੀ…

  ਪੂਰੀ ਕਹਾਣੀ ਪੜ੍ਹੋ
 • 64

  ਖੂਨਦਾਨ ਦਾ ਕੈਂਪ

  December 20, 2020 3

  ਗੱਲ ਕੋਈ 2006 - 7 ਦੀ ਹੈ ਇੱਕ ਵਾਰੀ ਮੇਰੇ ਯਾਰ ਵਿੰਦਰ ਕੇ ਪਿੰਡ ਖੂਨ ਦਾਨ ਦਾ ਕੈਂਪ ਲੱਗਾ। ਵਿੰਦਰ ਹੋਣੀ ਓਸ ਦਿਨ ਤੱੜਕੇ ਦੇ ਉੱਠ ਕੇ ਉੱਥੋਂ ਦੀਆਂ ਹੋ ਰਹੀਆਂ ਗਤਵਿਧੀਆਂ ਨੂੰ ਵੇਖ ਰਹੇ ਸੀ। ਅੱਧਾ ਦਿਨ ਲੰਘ ਗਿਆ…

  ਪੂਰੀ ਕਹਾਣੀ ਪੜ੍ਹੋ
 • 77

  ਸ਼ਕਤੀਮਾਨ

  December 19, 2020 3

  ਗੱਲ ਅੱਜ ਤੋਂ ਕੁੱਝ ਅਠਾਰਾਂ ਵਰੇ ਪੁਰਾਣੀਆ ਸਾਡੇ ਪਿੰਡ ਰੰਗੀਨ ਟੀ . ਵੀ ਤਾਂ ਆ ਗਏ ਸੀ ਪਰ ਚਲਦਾ ਉਹਨਾਂ ਤੇ ਡੀ ਡੀ ਵਨ ਜਾਂ ਡੀ ਡੀ ਮੈਟਰੋ ਈ ਹੁੰਦਾ ਸੀ । ਐਨਟੀਨੇ ਹਰ ਘਰ ਵਿੱਚ ਲੱਗੇ ਸੀ ਤੇ ਸੈੱਟ…

  ਪੂਰੀ ਕਹਾਣੀ ਪੜ੍ਹੋ
 • 102

  ਕਦੇ ਕਦੇ ਇਹਦਾ ਵੀ ਹੋ ਜਾਂਦੀਆ

  December 18, 2020 3

  ਕਦੇ ਕਦੇ ਇਹਦਾ ਵੀ ਹੋ ਜਾਂਦੀਆ ਅੱਜ ਤੋਂ ਛੇ - ਸੱਤ ਸਾਲ ਪਹਿਲਾ ਦੀ ਗੱਲ ਹੈ ਕਿ ਸਾਡੇ ਗੁਆਂਢੀ ਤਾਏ ਧੀਰੇ ਹੋਣਾ ਨੇ ਇੱਕ ਬਾਂਦਰੀ ਲਿਆਂਦੀ ਤੇ ਉਹਨੂੰ ਉਹ ਆਪਣੀ ਹਵੇਲੀ ਦੇ ਦਰਵਾਜੇ ਨਾਲ ਬਨੰਕੇ ਰੱਖਦੇ ਸੀ। ਕੁਝ ਕ ਦਿਨ…

  ਪੂਰੀ ਕਹਾਣੀ ਪੜ੍ਹੋ
 • 157

  ਪੰਦਰਾਂ ਰੁਪਏ

  December 7, 2020 3

  ਨੰਗਲ ਟਾਊਨਸਿਪ ਸ਼ਹਿਰ ਵਿੱਚ ਆਈ. ਟੀ ਆਈ. ਕਰਦੇ ਵਕਤ ਮੇਰੇ ਨਾਲ ਮੇਰੇ ਪਿੰਡਾਂ ਵੱਲ ਦਾ ਹੀ ਇੱਕ ਮੁੰਡਾ ਸਾਡਾ ਕਲਾਸ ਫੈਲੋ ਸੀ, ਜਿਸ ਦਾ ਨਾਂ ਗੋਪਾਲ ਸੀ l ਪਰ ਸਾਰੇ ਮੁੰਡੇ ਉਸ ਨੂੰ ਪਾਲੀ ਕਹਿ ਕੇ ਬੁਲਾਓਂਦੇ ਸਨ l ਇੱਕ…

  ਪੂਰੀ ਕਹਾਣੀ ਪੜ੍ਹੋ
 • 205

  ਛੱਲੀਆਂ

  November 17, 2020 3

  ਪੁਰਾਣੀ ਗੱਲ ਯਾਦ ਆਗੀ ,, ਬੱਸ ਦਾ ਅਖੀਰਲਾ ਟਾਈਮ ਸੀ ਬੱਸ ਸਾਰੀ ਭਰ ਚੁੱਕੀ ਸੀ ,, ਕੁਝ ਕ ਸਵਾਰੀਆਂ ਖੜੀਆਂ ਵੀ ਸੀ। ਕੰਡਕਟਰ ਨੇ ਜਦੋ ਸੀਟੀ ਮਾਰੀ ਤਾਂ ਸਾਡੇ ਮਗਰ ਬੈਠੀ ਜਨਾਨੀ ਕੰਡਕਟਰ ਨੂੰ ਕਹਿੰਦੀ ,, ਠਹਿਰਜਾ ਬਾਈ ,ਮੇਰਾ ਬੰਦਾ…

  ਪੂਰੀ ਕਹਾਣੀ ਪੜ੍ਹੋ
 • 681

  ਚਿੰਤਾ-ਮੁਕਤ ਅਤੇ ਤੰਦਰੁਸਤ ਜਿੰਦਗੀ ਜੀਣ ਦਾ ਮੰਤਰ

  July 11, 2020 3

  ਮਾਨਸਿਕ ਰੋਗਾਂ ਦੇ ਉਘੇ ਡਾਕਟਰ ਕੋਲ਼ ਇੱਕ ਵਾਰ ਉਸ ਦਾ ਇੱਕ ਕਰੀਬੀ ਮਿੱਤਰ ਆਇਆ ਤੇ ਆਪਣੀ ਸਮੱਸਿਆ ਦੱਸਦਿਆਂ ਕਹਿਣ ਲੱਗਾ ਕਿ ਡਾਕਟਰ ਸਾਬ ਮੈਨੂੰ ਰਾਤ ਨੂੰ ਵਹਿਮ ਹੋ ਜਾਂਦਾ ਹੈ ਕਿ ਮੇਰੇ ਬੈਡ ਹੇਠਾਂ ਕੋਈ ਬੰਦਾ ਵੜ ਗਿਆ ਹੈ। ਇਸੇ…

  ਪੂਰੀ ਕਹਾਣੀ ਪੜ੍ਹੋ