
ਮੈਂ ਆਪਣੀ ਸਹੇਲੀ ਨਾਲ ਟਰੇਨ ਵਿੱਚ ਸਫ਼ਰ ਕਰ ਰਹੀ ਸੀ। ਗੱਲਾਂ ਕਰ ਰਹੇ ਸੀ। ਅਚਾਨਕ ਉਸ ਨੇ ਮੇਰੇ ਵੱਲ ਵੇਖ ਕਿਹਾ : ਕਾਸ਼ ; ਜੇ ਮੇਰੇ ਵਾਲ ਵੀ ਤੇਰੇ ਵਾਲਾ ਜਿਡੇ ਹੁੰਦੇ, ਮੈਨੂੰ ਬਹੁਤ ਵਧੀਆ ਲੱਗਦੇ ਨੇ ਲੰਬੇ ਵਾਲ। ਮੈਂ…
ਪੂਰੀ ਕਹਾਣੀ ਪੜ੍ਹੋਸੰਨ 2008 ਦੇ ਇਕ ਦਿਨ ਸਵੇਰੇ ਸੱਤ ਵਜੇ ਜਿਉਂ ਹੀ ਮੈਂ ਬੱਚਿਆਂ ਨੂੰ ਸਕੂਲ ਜਾਣ ਵਾਲੀ ਬੱਸ ਵਿੱਚ ਬਿਠਾਇਆ , ਕਿਧਰੋਂ ਕਾਲੇ ਬੱਦਲ ਆ ਗਏ ਅਤੇ ਪੂਰੀ ਪਹਾੜੀ ਤੇ ਇਲਾਕੇ ਵਿਚ ਹਨੇਰਾ ਹੋ ਗਿਆ। ਹਨ੍ਹੇਰੀ ਝੱਖੜ ਆ ਰਿਹਾ ਸੀ, ਬਸ…
ਪੂਰੀ ਕਹਾਣੀ ਪੜ੍ਹੋਸਾਡਾ ਪਿੰਡ ਰਾਹੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਜਿਥੋਂ ਮੱਤੇਵਾੜਾ ਜੰਗਲ ਥੋੜੀ ਦੂਰ ਹੋਣ ਕਾਰਨ ਬਾਂਦਰ ਜਾਂ ਸੂਰ ਆਮ ਹੀ ਆਉਂਦੇ ਰਹਿੰਦੇ ਹਨ। ਏਸੇ ਤਰ੍ਹਾਂ ਹੀ ਕੁਝ ਸਾਲ ਪਹਿਲਾਂ ਦੀ ਗੱਲ ਹੈ ਕਿ ਦੋ ਬਾਂਦਰ ਸਾਡੇ ਘਰ ਦੀ ਛੱਤ ਤੇ…
ਪੂਰੀ ਕਹਾਣੀ ਪੜ੍ਹੋਨਿੱਤ-ਨਿੱਤ ਦੀ ਕਿੱਚ-ਕਿੱਚ ਤੋ ਉਹ ਅੱਕਿਆ ਪਿਆ ਸੀ। ਅੱਜ ਫਿਰ ਸਵੇਰੇ ਸਵੇਰੇ ਹੀ ਲੜਾਈ ਹੋ ਗਈ। ਸੋਚਿਆ ਸੀ ਵੀਕਐਂਡ ਸਾਂਤੀ ਨਾਲ ਬਤੀਤ ਕਰਾਂਗੇ ਪਰ ਕਿੱਥੇ ਇਹ ਸਿਆਪੇ ਕਦੋ ਮੁੱਕਦੇ ਹਨ। ਤੇ ਉਹ ਗੁੱਸੇ ਵਿੱਚ ਘਰੋ ਨਿਕਲ ਜਾ ਕੇ ਪਾਰਕ ਬੈਠ…
ਪੂਰੀ ਕਹਾਣੀ ਪੜ੍ਹੋਬੀਬੀ ਆ ਜਦ ਦੀ ਵੱਡੀ(ਭੈਣ) ਵਿਆਹੀ ਏ ਓਦੋਂ ਤੋਂ ਹੀ ਘਰ ਸੁੰਨਾ ਸੁੰਨਾ ਲੱਗਦਾ । ਆਹੋ ਪੁੱਤਰਾ ਧੀਆਂ ਤਾਂ ਜਦ ਜਾਂਦੀਆਂ ਨੇ ਤਾਂ ਵੇਹੜੇ ਸੁੰਨੇ ਕਰ ਜਾਂਦੀਆਂ ਨੇ , ਜਦ ਆ ਜਾਂਦੀਆਂ ਨੇ ਤਾਂ ਰੌਣਕਾਂ ਲੱਗ ਜਾਂਦੀਆਂ ਨੇ। ਮੈਨੂੰ ਲੱਗਦਾ…
ਪੂਰੀ ਕਹਾਣੀ ਪੜ੍ਹੋਸਵਰਗੀ ਮਾਮਾ ਗੱਲ ਸੁਣਾਇਆ ਕਰਦਾ ਸੀ । ਇੱਕ ਵਿਗੜੈਲ਼ ਮੁੰਡਾ ਤੀਜੇ ਕੁ ਦਿਨ ਕੋਠੇ ਤੇ ਚੜ੍ਹਕੇ ਪਿਓ ਨੂੰ ਧਮਕਾਇਆ ਕਰੇ , ਅਖੇ ਮੈਂ ਲੱਗਾਂ ਛਾਲ਼ ਮਾਰਨ , ਮੈਂ ਲੱਗਾਂ ਮਰਨ । ਬਾਪ ਵਿਚਾਰਾ ਹੱਥ ਬੰਨ੍ਹ ਕੇ ਮਿੰਨਤਾਂ ਕਰਿਆ ਕਰੇ ਕਿ…
ਪੂਰੀ ਕਹਾਣੀ ਪੜ੍ਹੋਸੱਜ ਵਿਆਹੀ ਕੁੜੀ ਵਕੀਲ ਦੇ ਚੈਂਬਰ ਵਿੱਚ ਬੈਠੀ ਵਕੀਲ ਦਾ ਇੰਤਜਾਰ ਕਰ ਰਹੀ ਸੀ। ਵਕੀਲ ਦੇ ਆਉਂਦੇ ਹੀ ਉਹ ਹੱਥ ਜੋੜ ਕੇ ਖੜੀ ਹੋ ਗਈ ਅਤੇ ਮਿਠਾਈ ਵਾਲਾ ਡੱਬਾ ਅੱਗੇ ਕਰਦੀ ਕਹਿੰਦੀ ,“ਸਰ ਮੈਂ ਤੁਹਾਡਾ ਧੰਨਵਾਦ ਕਰਨ ਆਈ ਹਾਂ।” ਵਕੀਲ…
ਪੂਰੀ ਕਹਾਣੀ ਪੜ੍ਹੋਮੇਰੀ 14 ਸਾਲ ਦੀ ਬੇਟੀ ਨੇ ਰਾਮਾਇਣ ਅਤੇ ਮਹਾਂਭਾਰਤ ਦੇਖ ਕੇ ਮੈਨੂੰ ਪੁੱਛਿਆ ਕਿ ਪਾਪਾ ਪੁਰਾਣੇ ਜ਼ਮਾਨੇ ਵਿਚ ਜਦੋਂ ਕੋਈ ਕਿਸੇ ਤੋਂ ਦੁਖੀ ਹੁੰਦਾ ਸੀ ਤਾਂ ਉਹ ਉਸ ਨੂੰ ਸ਼ਰਾਪ ਦੇ ਦਿੰਦਾ ਸੀ ਤੇ ਜਦੋਂ ਖੁਸ਼ ਹੁੰਦਾ ਸੀ, ਵਰਦਾਨ ਦੇ…
ਪੂਰੀ ਕਹਾਣੀ ਪੜ੍ਹੋਸੁੱਖੀ ਬਹੁਤ ਹੀ ਸੋਹਣੀ ਕੁੜੀ ਸੀ। ਲੰਮਾ ਲੰਝਾ ਕੱਦ ਕਾਠ, ਹੰਸੂ ਹੰਸੂ ਕਰਦਾ ਚਿਹਰਾ ਹਰ ਇਕ ਦਾ ਮਨ ਲੁਭਾ ਲੈਂਦਾ ਸੀ। ਗੁਰਵਿੰਦਰ ਉਸ ਦੇ ਨਾਲ ਹੀ ਇਕੋ ਕਲਾਸ ਵਿਚ ਪੜ੍ਹਦਾ ਸੀ। ਦੋਵੇਂ ਇਕੱਠੇ ਹੀ ਬੈਠਦੇ ਤੇ ਪੜ੍ਹਾਈ ਵੀ ਇਕੱਠੇ ਹੀ…
ਪੂਰੀ ਕਹਾਣੀ ਪੜ੍ਹੋ