ਅਰਬ ਦੇਸ਼ ਦੇ ਇਕ ਸਿਆਣੇ ਵਜੀਰ ਨੇ ਬਾਦਸ਼ਾਹ ਦੀ ਤੀਹ ਸਾਲ ਇਮਾਨਦਾਰੀ ਨਾਲ ਸੇਵਾ ਕੀਤੀ ਸੀ ਪਰ ਉਸ ਵਜੀਰ ਦੇ ਦੋਖੀ ਦਰਬਾਰੀਆਂ ਨੇ ਬਾਦਸ਼ਾਹ ਦੇ ਕੰਨ ਭਰ-ਭਰ ਕੇ ਅਤੇ ਗੰਭੀਰ ਦੋਸ਼ ਲਾ ਕੇ , ਉਸ ਨੂੰ ਮੌਤ ਦੀ ਸਜ਼ਾ ਸੁਣਵਾ ਦਿੱਤੀ । ਉਸ ਵੇਲ਼ੇ ਦੇ ਰਿਵਾਜ ਅਨੁਸਾਰ , ਆਲੇ-ਦੁਆਲੇ ਬੈਠੇ ਲੋਕਾਂ ਦੇ ਵਿਚਕਾਰ, ਅਖਾੜੇ ਵਿਚ , ਵਿਅਕਤੀ ਨੂੰ ਮੌਤ ਦੇ ਘਾਟ ਉਤਾਰਨ ਲਈ, ਉਸ ਤੇ …
Latest Posts
-
-
ਪ੍ਰਸਿੱਧ ਮੂਰਤੀਕਾਰ ਮਾਈਕਲ ਐਜਲੋਂ ਨੇ ਜਦੋ ਇਕ ਬੁੱਤ ਬਣਾਇਆ ਤਾ ਉਸ ਵੇਲ਼ੇ ਦਾ ਪ੍ਰਸਿੱਧ ਸੋਹਜਵਾਦੀ ਆਲੋਚਕ ਅਤੇ ਪਾਰਖੂ ਸਾਰਡਰੀਨੀ ਉਹ ਬੁੱਤ ਵੇਖਣ ਆਇਆ । ਵੇਖ ਕਿ ਸਾਰਡਰੀਨੀ ਨੇ ਕਿਹਾ : ਨੱਕ , ਲੋੜ ਨਾਲੋਂ ਵੱਡਾ ਹੈ । ਮਾਇਕਲ ਐਜਲੋ , ਉਸ ਨਾਲ ਬਹਿਸ ਨਹੀਂ ਸੀ ਕਰਨਾ ਚੁਹੰਦਾ , ਕਿਉਕਿ ਉਸ ਨੂੰ ਸਾਰਡਰੀਨੀ ਰਾਹੀਂ ਹੀ ਕੰਮ ਮਿਲਦਾ ਸੀ । ਮਾਇਕਲ ਐਜਲੋ ਨੇ ਸਾਰਡਰੀਨੀ ਨੂੰ ਸੁਣ ਕੇ …
-
ਕਿਸੇ ਨੇ ਨਵੀਂ ਕਾਰ ਖਰੀਦੀ ਸੀ। ਸੋਚ ਰਿਹਾ ਸੀ ਸਾਰੇ ਉਸ ਦੀ ਨਵੀਂ ਕਾਰ ਨੂੰ ਵੇਖਣਗੇ । ਉਹ ਬੜੀ ਤੇਜ਼ ਜਾ ਰਿਹਾ ਸੀ, ਅਚਾਨਕ ਇੱਕ ਵੱਟਾ ਉਸ ਦੀ ਕਾਰ ਦੇ ਪਾਸੇ ਨਾਲ ਵੱਜਿਆ। ਕਾਰ ਇਕ ਪਾਸੇ ਕਰਕੇ ਰੋਕੀ, ਇਕ ਛੋਟਾ ਜਿਹਾ ਲੜਕਾ ਖੜੵਾ ਸੀ, ਫੜ ਲਿਆ । ਉਹ ਲੜਕੇ ਨੂੰ ਕੁੱਟਣ ਹੀ ਲੱਗਿਆ ਸੀ ਕਿ ਲੜਕੇ ਨੇ ਕਿਹਾਃ ਮੁਆਫ਼ ਕਰਨਾ, ਕੋਈ ਰੁੱਕ ਨਹੀਂ ਸੀ ਰਿਹਾ, …
-
ਲਾਅਨ ਟੈਨਿਸ ਦੇ ਵਿਸ਼ਵ ਚੈਮਪੀਅਨ ਆਰਥਰ ਐਸ਼ ਨੂੰ ਜਾਨ-ਲੇਵਾ ਰੋਗ ਹੌਣ ਤੇ ਵਿਸ਼ਵ ਭਰ ਵਿੱਚੋ ਟੈਨਿਸ-ਪ੍ਰੇਮੀਆਂ ਅਤੇ ਪਰਸੰਸਕ ਦੇ ਹਮਦਰਦੀ ਦੇ ਸੁਨੇਹੇ ਪ੍ਰਾਪਤ ਹੋਏ। ਇਕ ਪੱਤਰ ਵਿਚ ਲਿਖਿਆ ਸੀ : ਆਖਰ ਪ੍ਰਮਾਤਮਾ ਨੇ ਤੁਹਾਨੂੰ ਹੀ ਇਸ ਰੋਗ ਲਈ ਕਿਉਂ ਚੁਣਿਆ ਹੈ ? ਐਸ਼ ਨੇ ਉੱਤਰ ਦਿੱਤਾ ਸੀ:ਸੰਸਾਰ ਵਿਚ ਹਰ ਸਾਲ ਪੰਜ ਕਰੋੜਿ ਬੱਚੇ ਟੈਨਿਸ ਖੇਡਣਾ ਸਿੱਖਦੇ ਹਨ । ਪੰਜਾਹ ਲੱਖ ਸਿੱਖਦੇ ਰਹਿੰਦੇ ਹਨ, ਪੰਜਾਹ ਹਜ਼ਾਰ ਚੰਗੇ …
-
ਮਹਾਰਾਜਾ ਰਣਜੀਤ ਸਿੰਘ ਮੁਨਸ਼ਾ ਸਿੰਘ ਰਾਗੀ ਦਾ ਕੀਰਤਨ ਸੁਣਿਆ ਕਰਦੇ ਸਨ ਪਰ ਮੁਨਸ਼ਾ ਸਿੰਘ ਕੋਈ ਭੇਟਾ ਸਵੀਕਾਰ ਨਹੀਂ ਸਨ ਕਰਦੇ। ਮਹਾਰਾਜੇ ਨੂੰ ਪਤਾ ਲੱਗਾ ਕਿ ਮੁਨਸ਼ਾ ਸਿੰਘ ਜੀ ਦੇ ਘਰ ਰੋਟੀ ਪਕਾਉਣ ਲਈ ਤਵਾ ਤੱਕ ਨਹੀਂ ਸੀ। ਮਹਾਰਾਜਾ ਮੋਹਰਾਂ ਦੀਆਂ ਥੈਲੀਆਂ ਲੈ ਕੇ, ਉਹਨਾਂ ਦੇ ਘਰ ਗਏ। ਮਹਾਰਾਜਾ ਆਪ ਅਵਾਜ਼ਾਂ ਮਾਰਦੇ ਰਹੇ ਪਰ ਅਸੂਲ ਦੇ ਪੱਕੇ ਮੁਨਸ਼ਾ ਸਿੰਘ ਨੇ ਬੂਹਾ ਹੀ ਨਾ ਖੋਲ੍ਹਿਆ। ਨਰਿੰਦਰ ਸਿੰਘ …
-
ਹਾਲ ਹੀ ਵਿੱਚ, ਮੈਂ ਇਕ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ । ਇਸ ਵਿੱਚ ਹਰ ਬੰਦੇ ਨੂੰ ਦਸ ਮਿੰਟ ਤਕ ‘ਲੀਡਰ ਬਨਣ’ ਦੇ ਵਿਸ਼ੇ ਤੋਂ ਬੋਲਣਾ ਸੀ । ਇਕ ਟ੍ਰੇਨੀ ਨੇ ਬਹੁਤ ਬੁਰਾ ਪ੍ਰਦਸ਼ਨ ਕੀਤਾ , ਉਸਦੇ ਗੋਡੇ ਅਤੇ ਹੱਥ ਕੰਬ ਰਹੇ ਸੀ ਉਹ ਭੁੱਲ ਹੀ ਗਿਆ ਕਿ ਉਹ ਕਿ ਕਹਿਣ ਵਾਲਾ ਸੀ । ਪੰਜ ਜਾਂ ਛੇ ਮਿੰਟ ਤੱਕ ਇਧਰ-ਉਧਰ ਦੀਆ ਗੱਲਾਂ ਕਰਨ ਤੋਂ ਬਾਅਦ ਉਹ ਪੂਰੀ ਤਰਾਂ ਅਸਫਲ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur