ਮੁਸੋਲਿਨੀ ਇਟਲੀ ਦਾ ਜ਼ਾਲਮ ਤਾਨਾਸ਼ਾਹ ਸੀ। ਇੱਕ ਵਾਰ ਕਿਧਰੇ ਜਾ ਰਿਹਾ ਸੀ ਕਿ ਕਾਰ ਖਰਾਬ ਹੋ ਗਈ । ਮਕੈਨਿਕ ਨੇ ਦੱਸਿਆ ਕਿ ਦੋ ਘੰਟੇ ਲੱਗਣਗੇ । ਮੁਸੋਲਿਨੀ ਨੇੜੇ ਦੇ ਇਕ ਸਿਨੇਮੇ ਵਿਚ ਚਲਾ ਗਿਆ । ਉਦੋਂ ਫਿਲਮ ਖਤਮ ਹੋਣ ਤੇ ਮੁਸੋਲਿਨੀ ਦੀ ਤਸਵੀਰ ਦਿਖਾਈ ਜਾਂਦੀ ਸੀ, ਜਿਸਨੂੰ ਦੇਖ ਕੇ ਸਾਰੇ ਦਰਸ਼ਕ ਖੜੇ ਹੋ ਜਾਂਦੇ ਸਨ । ਜਦੋਂ ਉਸ ਸਿਨੇਮੇ ਵਿਚ ਫਿਲਮ ਉਪਰੰਤ ਮੁਸੋਲਿਨੀ ਦੀ ਤਸਵੀਰ …
Latest Posts
-
-
ਇੱਕ ਬ੍ਰਸ਼ ਨਿਰਮਾਤਾ ਕੰਪਨੀ ਦੇ ਪ੍ਰੈਜ਼ੀਡੈਂਟ ਨੇ ਆਪਣੀ ਟੇਬਲ ਤੇ ਇਹ ਸੂਤਰ ਵਾਕ ਲਾਇਆ ਹੋਇਆ ਸੀ- ” ਮੇਰੇ ਨਾਲ ਜਾਂ ਤਾਂ ਚੰਗੀਆਂ ਗੱਲਾਂ ਕਰੋ ਜਾਂ ਕੁੱਝ ਨਾ ਕਹੋ।” ਮੈਂ ਉਸਦੀ ਤਾਰੀਫ ਕੀਤੀ ਕਿ ਉਸਨੇ ਇੰਨਾ ਵਧੀਆ ਲਿਖਿਆ ਹੈ ਜਿਸ ਨਾਲ ਲੋਕੀਂ ਜ਼ਿਆਦਾ ਆਸ਼ਾਵਾਦੀ ਹੋ ਜਾਂਦੇ ਹਨ। ਉਹ ਮੁਸਕਰਾਇਆ ਤੇ ਉਸਨੇ ਕਿਹਾ, ” ਇਹ ਵਿਚਾਰੁ ਸਾਨੂੰ ਇਸ ਬਾਰੇ ਜਾਗਰੂਕ ਬਣਾ ਦਿੰਦਾ ਹੈ। ਪਰ ਮੇਰੇ ਵੱਲੋਂ ਵੇਖਣ …
-
ਪੁੱਤਰ ਬਿਮਾਰ ਸੀ, ਦਿਮਾਗ ਵਿਚ ਰਸੌਲੀ ਸੀ, ਓਪਰੇਸ਼ਨ ਲਈ ਪੈਸੇ ਨਹੀਂ ਸਨ। ਪਰਿਵਾਰ ਪਰੇਸ਼ਾਨ ਸੀ। ਪਤੀ ਨੇ ਪਤਨੀ ਨੂੰ ਕਿਹਾ: ਸਾਡੇ ਪੁੱਤਰ ਨੂੰ ਹੁਣ ਕੋਈ ਚਮਤਕਾਰ ਹੀ ਬਚਾ ਸਕਦਾ ਹੈ। ਇਹ ਗੱਲ ਸੁਣ ਕੇ ਬਿਮਾਰ ਪੁੱਤਰ ਦੀ ਅੱਠ ਸਾਲ ਦੀ ਭੈਣ, ਸੋਨੀਆ ਆਪਣੇ ਕਮਰੇ ਵਿਚ ਗਈ, ਆਪਣੀ ਬੁਘਣੀ ਤੋੜੀ, ਉਸ ਵਿਚ ਜਿਤਨੀ ਮਾਇਆ ਸੀ, ਉਹ ਲੈ ਕੇ, ਉਹ ਇਕੱਲੀ, ਦਿਵਾਈਆਂ ਦੀ ਦੁਕਾਨ ਤੇ ਗਈ। ਸੋਨੀਆ …
-
ਇਕ ਲੜਕੀ ਨੂੰ ਉਸਦੀ ਮਾਂ ਅੱਖਾਂ ਦੇ ਡਾਕਟਰ ਕੋਲ ਲੈ ਕੇ ਗਈ, ਕਿਹਾ: ਮੇਰੀ ਇਹ ਧੀ, ਨਾ ਇਹ ਕੁਝ ਵੇਖਦੀ ਹੈ, ਨਾ ਇਸਨੂੰ ਕੁਝ ਦਿਸਦਾ ਹੈ। ਡਾਕਟਰ ਨੇ ਜਾਂਚ ਕਰਕੇ ਕਿਹਾ: ਅੱਖਾਂ ਪੂਰੀ ਤਰਾਂ ਠੀਕ ਹਨ। ਮਾਂ ਨੇ ਕਿਹਾ: ਜੇ ਅੱਖਾਂ ਠੀਕ ਹਨ ਤਾਂ ਇਸਨੂੰ ਕੁਝ ਦਿਸਦਾ ਕਿਉਂ ਨਹੀਂ? ਡਾਕਟਰ ਨੇ ਕਿਹਾ: ਵਿਗਿਆਨਕ ਪੱਖੋਂ ਅੱਖਾਂ ਠੀਕ ਹਨ, ਮਾਨਸਿਕ ਪੱਖੋਂ ਇਹ ਜੋਤਹੀਣ ਹੈ। ਦੱਸਦੀ ਹੈ ਕਿਸੇ …
-
ਜਦੋਂ ਹਿੰਦੁਸਤਾਨੀਆਂ ਨੇ ਆਪਣੀ ਕਿਰਤ ਕਮਾਈ ਵਿਚੋਂ ਕੁਝ ਰੁਪਏ ਜੋੜ ਕੇ ਓਰੇਗਨ , ਵਾਸ਼ਿੰਗਟਨ ਤੇ ਕੈਲੀਫੋਰਨੀਆ ਆਦਿ ਰਿਆਸਤਾਂ ਵਿਚ ਬਹੁਤ ਸਾਰੀਆਂ ਜਮੀਨਾਂ ਖਰੀਦ ਲਈਆਂ ਅਤੇ ਕੈਲੀਫੋਰਨੀਆ ਵਿਚ ਕਿਰਸਾਣਾ ਦੀਆਂ ਛੋਟੀਆਂ ਛੋਟੀਆਂ ਕੰਪਨੀਆਂ ਬਣਾਕੇ ਹਿੰਦੀ ਆਪਣੀ ਹੀ ਵਾਹੀ ਕਰਨ ਲੱਗ ਪਏ, ਤਾਂ ਇਹ ਗੱਲ ਵੀ ਅਮਰੀਕਾ ਨਾ ਸਹਿ ਸਕਿਆ ਤੇ ਉਸਨੇ ਇੱਕ ਕਨੂੰਨ ਬਣਾ ਦਿੱਤਾ, ਜਿਸ ਅਨੁਸਾਰ ਕੋਈ ਏਸ਼ੀਆਈ (ਪੂਰਬੀ) ਅਮਰੀਕਾ ਵਿਚ ਜ਼ਮੀਨ ਨਹੀਂ ਖਰੀਦ ਸਕਦਾ …
-
ਐਡਮੰਡ ਹਿਲੇਰੀ, ਮਾਉੰਟ ਐਵਰੈਸਟ ‘ਤੇ ਪਹੁੰਚਣ ਵਾਲਾ ਪਹਿਲਾ ਮਨੁੱਖ ਸੀ। ਇਸ ਯਤਨ ਵਿਚ ਉਸਦੇ ਸਰੀਰ , ਮਨ , ਬੁੱਧੀ ਅਤੇ ਆਤਮਾ ਸਭਨਾ ਨੇ ਜਦੋਜਹਿਦ ਕੀਤੀ ਸੀ।ਮਨ , ਬੁੱਧੀ ਅਤੇ ਆਤਮਾ ਪਹਿਲਾ ਹੀ ਉਥੇ ਪਹੁੰਚੀਆਂ ਹੋਈਆਂ ਸਨ,ਹਰ ਵੇਲੇ ਉਹ ਸਿਖਰ ਵੱਲ ਵਧ ਰਿਹਾ ਹੁੰਦਾ ਸੀ। ਨਾ ਰਸਤੇ ਦਾ ਪਤਾ ਸੀ, ਨਾ ਮੁਸ਼ਕਲਾਂ ਦਾ ਪਰ ਉਦੇਸ਼ ਦਾ ਸੋਝੀ ਸੀ। ਹਿਲੇਰੀ ਦਾ ਸਿਖਰ ‘ਤੇ ਪਹੁੰਚਣਾ ਮਨੁੱਖੀ ਨਸਲ ਲਈ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur