ਇਕ ਵਾਰੀ ਇਕ ਗੁਫ਼ਾ ਵਿਚ ਰਹਿਣ ਵਾਲੇ ਭਿਖਸ਼ੂ ਦੀ ਆਪਣੇ ਸ਼ਾਗਿਰਦ ਨਾਲ ਨਾਰਾਜ਼ਗੀ ਹੋ ਗਈ ਅਤੇ ਭਿਖਸ਼ੂ ਨੇ ਚੇਲੇ ਨੂੰ ਉੱਥੋਂ ਚਲੇ ਜਾਣ ਲਈ ਕਿਹਾ। ਸ਼ਾਗਿਰਦ ਚੁੱਪ ਕਰਕੇ ਚਲਾ ਗਿਆ ਪਰ ਗੁਫ਼ਾ ਡੈ ਬਾਹਰ ਬੈਠਾ ਰਿਹਾ। ਕਈ ਦਿਨ ਮੰਗਰੋਂ ਜਦੋਂ ਭਿਖਸ਼ੂ ਗੁਫ਼ਾ ਤੋਂ ਬਾਹਰ ਆਇਆ ਤਾਂ ਉਸਨੇ ਸ਼ਾਗਿਰਦ ਨੂੰ ਉਥੇ ਬੈਠੇ ਵੇਖਿਆ। ਸ਼ਾਗਿਰਦ ਭਿਖਸ਼ੂ ਦੇ ਹੁਕਮ ਦੀ ਉਡੀਕ ਕਰ ਰਿਹਾ ਸੀ, ਉਸਨੇ ਭਿਖਸ਼ੂ ਨੂੰ ਕਿਹਾ: …
Latest Posts
-
-
ਇੱਕ ਪ੍ਰੀਤੀ ਭੋਜ ਵਿਚ ਸਾਰਿਆਂ ਦਾ ਧਿਆਨ ਕੇਂਦਰ ਬਣੀ ਇੱਕ ਸੁੰਦਰ ਇਸਤਰੀ ਨੇ ਸੋਹਣੇ ਮੋਤੀਆਂ ਦਾ ਹਾਰ ਪਾਇਆ ਹੋਇਆ ਸੀ | ਸਾੜੇ-ਈਰਖਾ ਦਾ ਸ਼ਿਕਾਰ ਵਿਅਕਤੀ, ਸ਼ਾਂਤ ਨਹੀਂ ਰਹਿ ਸਕਦਾ | ਇੱਕ ਹੋਰ ਆਪਣੇ ਖ਼ਾਨਦਾਨ ਦਾ ਮਾਣ ਕਰਨ ਵਾਲੀ , ਸਾੜੇ ਦਾ ਸ਼ਿਕਾਰ ਇਸਤਰੀ, ਆਪਣੇ ਸੀਟ ਤੋਂ ਉੱਠ ਕੇ , ਉਸ ਕੋਲ ਆਈ, ਅਤੇ ਸਾਰਿਆ ਨੂੰ ਸੁਣਾ ਕੇ ਕਿਹਾ : ਮੈਡਮ , ਮੋਤੀ ਬਹੁਤ ਸੋਹਣੇ ਹਨ …
-
ਕੁੱਝ ਮਹੀਨੇ ਪਹਿਲਾਂ ਇੱਕ ਬਿਜਨਸ ਐਕਜ਼ੀਕਿਊਟਿਵ ਨੇ ਫੋਨ ਤੇ ਮੈਨੂੰ ਦੱਸਿਆ ਕਿ ਉਸਨੇ ਮੇਰੇ ਸੁਝਾਏ ਇੱਕ ਨੌਜਵਾਨ ਨੂੰ ਨੌਕਰੀ ਤੇ ਰੱਖ ਲਿਆ ਹੈ। ਮੇਰੇ ਦੋਸਤ ਨੇ ਕਿਹਾ ,” ਤੁਹਾਨੂੰ ਪਤਾ ਹੈ ਕਿ ਮੈਨੂੰ ਉਸਦੀ ਕਿਹੜੀ ਗੱਲ ਨੇ ਪ੍ਰਭਾਵਿਤ ਕੀਤਾ”। ਮੈਂ ਪੁੱਛਿਆ ਕਿਹੜੀ ਗੱਲ ਨੇ ਤਾਂ ਉਸਨੇ ਜਵਾਬ ਦਿੱਤਾ ,”ਮੈਨੂੰ ਉਸਦਾ ਆਤਮ ਵਿਸ਼ਵਾਸ਼ ਬਹੁਤ ਪਸੰਦ ਆਇਆ। ਜਿਆਦਾਤਰ ਉਮੀਦਵਾਰ ਤਾਂ ਕਮਰੇ ਵਿਚ ਵੜਦੇ ਸਮੇਂ ਡਰੇ ਤੇ ਸਹਿਮੇ …
-
ਦੇਸ਼ ਦੇ ਮਸ਼ਹੂਰ ਡਾਕਟਰ ਐਡਵਰਡ ਟੇਲਰ ਤੋਂ ਇੱਕ ਵਾਰ ਕਿਸੇ ਨੇ ਇਹ ਸੁਆਲ ਪੁੱਛਿਆ,” ਕੀ ਕੋਈ ਵੀ ਬੱਚਾ ਵਿਗਿਆਨਕ ਬਣ ਸਕਦਾ ਹੈ? ” ਟੇਲਰ ਨੇ ਜਵਾਬ ਦਿੱਤਾ,” ਵਿਗਿਆਨਕ ਬਣਨ ਲਈ ਤੂਫ਼ਾਨੀ ਦਿਮਾਗ ਦੀ ਲੋੜ ਨਹੀਂ ਹੁੰਦੀ, ਨਾ ਹੀ ਕਰਾਮਾਤੀ ਯਾਦਾਸ਼ਤ ਦੀ ਲੋੜ ਹੁੰਦੀ ਹੈ, ਨਾ ਹੀ ਇਹ ਜਰੂਰੀ ਕਿ ਬੱਚਾ ਸਕੂਲ ਵਿਚ ਬਹੁਤ ਚੰਗੇ ਨੰਬਰਾਂ ਨਾਲ ਪਾਸ ਹੋਇਆ ਹੋਵੇ। ਵਿਗਿਆਨਕ ਬਣਨ ਲਈ ਕੇਵਲ ਇਹ ਲੋੜੀਂਦਾ …
-
ਯੂਰਪ ਦੇ ਕਈ ਈਸਾਈ ਲੋਕ ਯਹੂਦੀਆਂ ਤੋਂ ਇਸ ਕਰਕੇ ਨਫਰਤ ਕਰਦੇ ਹਨ, ਕਿਉਂਕਿ ਇੱਕ ਯਹੂਦੀ ਬਾਦਸ਼ਾਹ ਨੇ ਈਸਾ ਨੂੰ ਸੁੱਲੀ ਤੇ ਟੰਗਿਆ ਸੀ| ਦੋ ਹਜਾਰ ਸਾਲ, ਸ਼ਰਨਾਰਥੀਆਂ ਵਾਂਗ ਭਟਕਣ ਉਪਰੰਤ ਯਹੂਦੀ ਹੁਣ ਇਜ਼ਰਾਈਲ ਵਿਚ ਵੱਸਣ ਦੇ ਯੋਗ ਹੋਏ ਹਨ| ਆਪਣੇ ਸ਼ਰਨਾਰਥੀ ਕਾਲ ਦੌਰਾਨ, ਯਹੂਦੀਆਂ ਨੇ ਸੰਜਮ, ਮਿਹਨਤ ਅਤੇ ਗਿਆਨ ਨਾਲ ਹਰ ਖੇਤਰ ਵਿਚ ਪ੍ਰਸਿੱਧੀ ਕਮਾਈ| ਉਹ ਜਿਥੇ ਹੁੰਦੇ ਗਏ , ਉਥੇ ਉਥੇ ਉਨ੍ਹਾਂ ਦੇ ਸਰਮਾਏ ਨਾਲ …
-
ਇਕ ਫਕੀਰ ਕਬਰਸਤਾਨ ‘ਚ ਤਾਜ਼ੀ ਦੱਬੀ ਲਾਸ਼ ਨੂੰ ਕੱਢ ਕੇ ਉਸ ਨਾਲ ਗੱਲਾਂ ਕਰ ਰਿਹਾ ਸੀ। ਲਾਗਿਓਂ ਘੋੜੇ ‘ਤੇ ਬਾਦਸ਼ਾਹ ਲੰਘ ਰਿਹਾ ਸੀ। ਉਸਦੀ ਨਿਗਾਹ ਕਬਰ ਤੇ ਫਕੀਰ ਵੱਲ ਪਈ। ਫਕੀਰ ਨੇ ਕੋਈ ਦੁਆ ਸਲਾਮ ਨਾ ਕੀਤੀ ਤਾਂ ਬਾਦਸ਼ਾਹ ਗਰਜਿਆ। “ਉਏ ਇਹ ਕੀ ਕਰ ਰਿਹਾ ਏਂ?” ਫਕੀਰ ਨੇ ਬਾਦਸ਼ਾਹ ਵੱਲ ਉੱਕਾ ਈ ਧਿਆਨ ਨਾ ਦਿੱਤਾ। ਬਾਦਸ਼ਾਹ ਨਜ਼ਦੀਕ ਆ ਕੇ ਫਕੀਰ ਨੂੰ ਕਹਿਣ ਲੱਗਾ, “ਉਏ ਤੈਨੂੰ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur