ਮੇਰੀ ਵਾਰੀ ਆਈ ਤਾਂ ਉਹ ਮੈਨੂੰ ਕੁਰਸੀ ਤੇ ਬਿਠਾਉਂਦਿਆਂ ਸਾਰ ਹੀ ਪੁੱਛਣ ਲੱਗੇ..”ਹਾਂ ਦੱਸ ਪੁੱਤਰਾ ਕੀ ਪ੍ਰੋਬਲਮ ਏ? “ਡਾਕਟਰ ਸਾਬ ਕੁਝ ਦਿਨਾਂ ਤੋਂ ਅੱਖਾਂ ਵਿਚ ਜਲਨ..ਖੁਸ਼ਕੀ ਅਤੇ ਰੁੱਖਾਪਣ ਜਿਹਾ ਮਹਿਸੂਸ ਹੋਈ ਜਾ ਰਿਹਾ ਏ..ਪਤਾ ਨੀ ਕਿਓਂ? ਓਹਨਾ ਨੇੜੇ ਹੋ ਕੇ ਮੇਰੀਆਂ ਅੱਖੀਆਂ ਚੈਕ ਕੀਤੀਆਂ ਤੇ ਫੇਰ ਸਹਿ ਸੁਭਾ ਹੀ ਪੁੱਛ ਲਿਆ “ਆਖਰੀ ਵਾਰ ਕਦੋਂ ਰੋਇਆ ਸੈਂ ਪੁੱਤਰ”? ਮੈਂ ਇੱਕ ਤਜੁਰਬੇਕਾਰ ਡਾਕਟਰ ਵੱਲੋਂ ਪੁੱਛਿਆ ਗਿਆ ਇਹ …
Latest Posts
-
-
चेन्नई के एक बुक स्टोर में से मैंने कई बार पुस्तकें खरीदी थी जिसके कारण बुक स्टोर वाले अंकल के साथ अच्छी जान पहचान हो गई थी, मैं जब भी वहां जाता था तो काफी समय उनके साथ बातें करता रहता, हर बार वह कहते “बेटा देखना धीरे-धीरे लोग किताबें पढ़ना छोड़ रहे हैं मैं सोच रहा हूं इस दुकान की जगह कोई और काम …
-
ਚੇਨਈ ਵਿੱਚ ਇੱਕ ਬੁੱਕ ਸਟੋਰ ਚੋਂ ਮੈ ਕਈ ਵਾਰ ਕਿਤਾਬਾਂ ਖਰੀਦੀਆ ਜਿਸ ਕਰਕੇ ਬੁੱਕ ਸਟੋਰ ਵਾਲੇ ਅੰਕਲ ਨਾਲ ਚੰਗੀ ਜਾਣ ਪਹਿਚਾਣ ਹੋ ਗਈ , ਮੈ ਜਦੋਂ ਵੀ ਜਾਦਾਂ ਕਾਫੀ ਸਮਾ ਉਹਨਾ ਨਾਲ ਗੱਲਬਾਤ ਕਰਦਾ, ਹਰ ਵਾਰ ਉਹ ਕਹਿੰਦੇ ” ਬੇਟਾ ਦੇਖਨਾ ਧੀਰੇ ਧੀਰੇ ਲੋਗ ਕਿਤਾਬੇ ਪੜਨਾ ਛੋੜ ਰਹੇ ਹੈਂ ਮੈ ਸੋਚ ਰਹਾਂ ਹੂੰ ਇਸ ਦੁਕਾਨ ਕੀ ਜਗਾ ਕੋਈ ਔਰ ਕਾਮ ਕਰ ਲੂੰ” ਮੇਰੇ ਕੋਲ ਕੋਈ …
-
ਕੜਕਦੀ ਠੰਡ ਸੀ । ਚਾਰੇ ਪਾਸੇ ਧੁੰਦ ਛਾਈ ਹੋਈ ਸੀ । ਮਾਲਕਣ ਜੀ ਪਾਣੀ ਬਹੁਤ ਠੰਡਾ ਹੈ । ਥੋੜਾ ਗਰਮ ਪਾਣੀ ਪਾ ਦਿਓ । ਬਰਤਨ ਚੰਗੀ ਤਰ੍ਹਾਂ ਸਾਫ ਹੋ ਜਾਣ ਗੇ ।ਮੇਰੇ ਹੱਥ ਵੀ ਠੰਡਾ ਹੋ ਗਏ ਹਨ । ਨੌਕਰਾਣੀ ਦੀ ਬਾਰ੍ਹਾਂ ਸਾਲਾਂ ਦੀ ਬੇਟੀ ਨੇ ਜਿਵੇਂ ਮਿੰਨਤ ਪਾਉਣ ਦੇ ਲਹਿਜੇ ਵਿਚ ਮਾਲਕਣ ਨੂੰ ਕਿਹਾ : “ਤੂੰ ਵੀ ਨੇਹਾ ਬਹੁਤ ਨਖਰਾ ਵਿਖਾਉਣ ਲੱਗ ਗਈ ਏਂ …
-
ੲਿੱਕ ਸੱਜਣ ਸਕੂਲ ‘ਚ ਬੱਚੇ ਦਾਖਲਾ ਕਰਵਾਉਣ ਅਾੲਿਅਾ.. ਗਲੇ ‘ਚ ਚਾਂਦੀ ਦੀ ਚੈਨੀ, ਉਂਗਲਾਂ ਛੱਡ ਅੰਗੂਠੇ ਤੱਕ ਛਾਪਾਂ ਛੱਲੇ, ਸੱਜੇ ਹੱਥ ‘ਚ ਪਾਏ ਚਾਂਦੀ ਦੇ ਕੜੇ ਤੇ ਸਿੱਧੂ ਲਿਖਿਅਾ ਹੋੲਿਅਾ, ਕੰਨ ‘ਚ ਮੁੰਦਰ.. ਵਾਲ ਬੇਘਟਵੇ ਜੇ ਕੱਟ ਕੇ ਕਾਲੀ ਐਨਕ ਲਾੲੀ ਹੋਈ..ਉਮਰ ਲਗਭਗ ੩੩ ਕੁ ਸਾਲ ਹੋਣੀ… ਬੱਚਾ ਵੀ ਯੈਂਕੀ ਬਣਾੲਿਅਾ ਪੂਰਾ ਕਟਿੰਗ ਕਰਾ ਕੇ… ਖੈਰ… ਦਾਖਲਾ ਫਾਰਮ ਭਰਨ ਲੱਗੇ ਮੈਂ ਪੁੱਛਿਅਾ.. ਬੱਚੇ ਦਾ ਨਾਂ.. …
-
ਇੱਕ ਵਾਰੀ ਬਾਦਲ ਤੇ ਕੈਪਟਣ ਇੱਕ ਹਲਵਾਈ ਦੀ ਦੁਕਾਨ ਤੇ ਗਏ । ਜਿਵੇਂ ਹੀ ਉਹ ਦੁਕਾਨ ਚ ਵੜੇ, ਬਾਦਲ ਨੇਂ ਚੱਕਕੇ ਤਿੰਨ ਪੀਸ ਬਰਫੀ ਦੇ ਜੇਬ ਚ ਪਾ ਲਏ । ਬਾਦਲ ਕਹਿੰਦਾ, ” ਦੇਖ ਮੈਂ ਕਿੰਨਾ ਚਲਾਕ ਆਂ, ਹਲਵਾਈ ਨੇਂ ਮੈਨੂੰ ਦੇਖਿਆ ਈ ਨੀਂ ਤੇ ਮੈਨੂੰ ਕੋਈ ਗੱਪ ਵੀ ਨੀ ਮਾਰਨਾ ਪਿਆ, ਐਤਕੀਂ ਇਲੈਕਸ਼ਨ ਤਾਂ ਮੈਂ ਈ ਜਿੱਤੂੰ । ਕੈਪਟਨ ਕਹਿੰਦਾ ਵੀ ਇਹ ਚੀਜ਼ ਤੂੰ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur