ਕਥਾ ਕਰਦਿਆਂ ਮੈਨੂੰ ਕਿਸੇ ਨੇ ਇਕ ਦਿਨ ਕਹਿ ਦਿੱਤਾ, ਤੁਹਾਡੀਆਂ ਕਈ ਗੱਲਾਂ ਮਨ ‘ਤੇ ਬੋਝ ਬਣ ਜਾਂਦੀਆਂ ਨੇ, ਥੋੜਾ ਹਾਸ-ਰਸ ਵੀ ਸੁਣਾਇਆ ਕਰੋ। ਮੈਂ ਕਿਹਾ-ਮੈਂ ਮਸਖ਼ਰਾ ਤਾਂ ਨਹੀਂ ਹਾਂ। ਤੁਸੀਂ ਥੀਏਟਰ ‘ਚ ਥੋੜ੍ਹੀ ਆਏ ਹੋ! ਸਿਨਮੇ ਹਾਲ ਵਿਚ ਨਹੀਂ ਆਏ ਹੋ ! ਸਰਕਟ ਦੇਖਣ ਨਹੀਂ ਆਏ ਹੋ ! ਸਤਿਸੰਗ ਵਿਚ ਆਏ ਹੋ ! ਇਹੋ ਜਿਹਾ ਮਸ਼ਵਰਾ ਦੇਣ ਵਾਲਿਆਂ ਨੂੰ ਹੋਰ ਕੀ ਕਹਾਂ ? ਬਾਣੀ ਬਿਰਲਉ …
Latest Posts
-
-
ਇੱਕ ਆਰੀ ਇੱਕ ਕਥਾ ਕੀਰਤਨ ਕਰਨ ਵਾਲਾ ਬਾਬਾ ਇੱਕ ਸਮਾਗਮ ਵਿੱਚ ਕਥਾ ਕਰਨ ਤੋਂ ਬਾਅਦ ਚੜਾਹਵਾ ਘੱਟ ਹੋਣ ਕਾਰਨ ਦੁਖੀ ਜਾ ਹੋਇਆ ,ਥੱਕਿਆ ਟੁੱਟਿਆ ਜਾ ਆਪਣਾ ਸਮਾਨ ਛੱਲਾ ਜਾ ਸਾਂਭੀ ਜਾਂਦਾ ਸੀ। ਇੱਕ ਆਪਣੇ ਵਰਗਾ ਜੀਹਨੂ ਕਈ ਗੱਲਾਂ ਕਥਾ ਸੁਣਦਿਆਂ ਸਮਝ ਨੀ ਆਈਆਂ, ਸ਼ੰਕਾ ਨਵਿਰਤੀ ਲਈ ਕੱਲਾ ਜਾ ਦੇਖ ਕੇ ਬਾਬੇ ਕੋਲ ਜਾ ਕੇ ਪੁੱਛਣ ਲੱਗਾ ‘ਬਾਬਾ ਜੀ ਮੀਟ ਖਾਣਾ ਚਾਹੀਦਾ ਕਿ ਨਹੀਂ? ਬਾਬਾ …
-
ਕੁਛ ਅਰਸਾ ਹੋਇਆ, ਮੈਨੂੰ ਔਰੰਗਾਬਾਦ ਜਾਣ ਦਾ ਮੌਕਾ ਮਿਲਿਆ। ਉਂਜ ਗਾਹੇ-ਬਗਾਹੇ ਜਦ ਹਜ਼ੂਰ ਸਾਹਿਬ ਜਾਈਦਾ ਹੈ, ਉਥੋਂ ਦੀ ਜਾਣਾ ਹੁੰਦਾ ਹੈ। ਇਕ ਦਫ਼ਾ ਬੰਧਕ ਕਹਿਣ ਲੱਗੇ ਕਿ ਗਿਆਨੀ ਜੀ! ਇੱਥੋਂ ਅੱਠ ਕਿਲੋਮੀਟਰ ਦੀ ਦੂਰੀ ‘ਤੇ ਖੁਲਦਾਬਾਦ ਵਿਚ ਔਰੰਗਜ਼ੇਬ ਦੀ ਕਬਰ ਹੈ ਜੇ ਆਖੋ ਤਾਂ ਤੁਹਾਨੂੰ ਦਿਖਾ ਲਿਆਈਏ ! ਭਾਵੇਂ ਕਿਸੇ ਵਕਤ ਮੈਂ ਉਧਰੋਂ ਲੰਘਿਆ ਸੀ ਤੇ ਦੇਖੀ ਸੀ। ਪਰ ਫਿਰ ਤਮੰਨਾ ਜਾਗੀ ਕਿ ਚਲੋ ਦੇਖ ਆਈਏ। …
-
ਕਈ ਬੰਦੇ ਵੀ ਕਮਾਲ ਦੀ ਗੱਲ ਕਰ ਜਾਂਦੇ ਹਨ,ਅੱਜ ਮੈਂ ਇੱਕ ਬਜੁਰਗ ਗੁੱਜ਼ਰ ਕੋਲ਼ ਬੈਠਾ ਇੱਧਰ ਉੱਧਰ ਦੀਆਂ ਗੱਪਾਂ ਮਾਰ ਰਿਹਾ ਸੀ,ਗੱਲਾਂ ਗੱਲਾਂ ਵਿੱਚ ਕਹਿੰਦਾ ਤੂੰ ਫਲਾਣੇ ਨੂੰ ਜਾਣਦਾਂ?..ਮਖਾਂ ਹਾਂ,ਉਹ ਤਾਂ ਮੇਰਾ ਸਾਢੂ ਲਗਦਾ,ਅੱਗੋਂ ਔਖਾ ਜਿਹਾ ਹੋਕੇ ਕਹਿੰਦਾ ਭੈਚੋਂ ਥੋਡਾ ਜੱਟਾਂ ਦਾ ਕੀ ਐ,..ਖੱਬਲ਼ ਦੀਆਂ ਤਿੜਾਂ ਵਾਂਗ ਆਪਸ ਚ ਰਿਸ਼ਤੇਦਾਰੀਆਂ,ਤੁਸੀਂ ਤਾਂ ਸਾਰੇ ਈ ਇੱਕ ਦੂਜੇ ਦੇ ਸਾਢੂ ਬਣੇ ਫਿਰਦੇ ਹੋ,.ਹੋਰ ਨੀਂ ਤਾਂ ਗੱਡ ਸਾਢੂ ਈ …
-
ਸਿੱਖ ਜਗਤ ਨੂੰ ਸਤਿਗੁਰੂ ਜੀ ਨੇ ਗੁਰਬਾਣੀ ਗਿਆਨ ਦਾ ਪੁਜਾਰੀ ਬਣਾਇਐ। ਸਿੱਖ ਅਗਿਆਨੀ ਨਹੀਂ ਚਾਹੀਦਾ, ਸਿੱਖ ਗਿਆਨੀ ਹੋਣਾ ਚਾਹੀਦਾ ਹੈ। ਸਿੱਖ ਦੇ ਕੋਲ ਸੂਝ ਸਮਝ ਹੋਣੀ ਚਾਹੀਦੀ ਹੈ। ਗਿਆਨ ਨੂੰ ਮੱਥਾ ਟੇਕੀਏ ਤੇ ਗਿਆਨ ਸਾਡੇ ਕੋਲ ਨਾ ਹੋਵੇ ! ਗਿਆਨ ਸਾਡਾ ਇਸ਼ਟ ਹੈ। ਗਿਆਨ ਸਾਡਾ ਗੁਰੂ ਹੈ। ਕਲਗੀਧਰ ਪਾਤਿਸ਼ਾਹ ਕਹਿੰਦੇ ਨੇ : ਗਿਆਨ ਗੁਰੂ ਆਤਮ ਉਪਦੇਸਹੁ ਨਾਮ ਬਿਭੂਤ ਲਗਾਓ॥ (ਸ਼ਬਦ ਹਜ਼ਾਰੇ। ਇਹ ਜੋ ਪਾਵਨ ਗੁਰਬਾਣੀ …
-
ਮੀਂਹਾ ਦੇ ਦਿਨ ਸੀ ਤੇ ਲਛਮਣ ਨੂੰ ਖੇਤ ਕੰਮ ਕਰਦੇ ਇਹੀ ਫਿਕਰ ਰਹਿੰਦੀ ਕਿ ਕਿਤੇ ਜੋ ਤਿੰਨ ਕੋਠੇ ਚੋਦੇਂ ਆ ਕੋਈ ਨੁਕਸਾਨ ਨਾ ਕਰ ਦੇਣ,,,ਤਿੰਨ ਕੋਠੇ ਕਾਹਦੇ ਇੱਕ ਤਾਂ ਤੀਹ ਕੋ ਸਾਲ ਪੁਰਾਣੀ ਸਵਾਤ ਜਿੱਥੇ ਆਇਆ ਗਇਆ ਬਹਿੰਦਾ ਤੇ ਇਕ ਪੇਟੀ ਆਲਾ ਜਿਹਦੀ ਛੱਤ ਉੱਤੇ ਹਜੇ ਪਿਛਲੇ ਸਾਲ ਹੀ ਮਿੱਟੀ ਫੇਰੀ ਸੀ ਤੇ ਤੀਜਾ ਜਿਸ ਵਿਚ ਆਪ ਮੰਜਾ ਡਾਹ ਬਹਿ ਜਾਂਦਾ,, ਮੈਂ ਕੋਲੋ ਲੰਘ ਰਿਹਾ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur