ਇੱਕ ਗਰਾਊਂਡ ਵਿੱਚ ਕਈ ਸਟਾਲ ਲੱਗੇ ਹੋਏ ਸਨ..! ਹਰ ਸਟਾਲ ਤੇ ਰੰਗ ਬਰੰਗੇ ਗੁਬਾਰੇ ,ਮਨਭਾਉਂਦੀਆਂ ਵਸਤਾਂ..ਦੇ ਨਾਲ਼ ਨਾਲ਼ ਲੋਕਾਂ ਦਾ ਤਾਂਤਾ ਸੀ..! ਹਰ ਸਟਾਲ ਵਾਲ਼ਾ ਵੱਧ ਤੋਂ ਵੱਧ ਭੀੜ ਜੁਟਾਓਣ ਚ ਮਸ਼ਰੂਫ ਸੀ..! ਰਾਹਗੀਰਾਂ ਨੂੰ ਇੱਕ ਰਾਹ ਤੋਂ ਦੂਜੇ ਰਾਹ ਪੈਣ ਲਈ ਮਜਬੂਰਨ ਗਰਾਉਂਡ ਵਿੱਚ ਦੀ ਹੋ ਕੇ ਗੁਜ਼ਰਨਾ ਪੈਂਦਾ ਸੀ..! ਇੱਕ ਬੱਚੀ ਆਪਣੇਂ ਅੰਨੇ ਤੇ ਗੂੰਗੇ ਬਾਬੇ ਦਾ ਹੱਥ ਫੜ੍ਹ ਉੱਥੋਂ ਦੀ ਗੁਜ਼ਰ ਰਹੀ …
Latest Posts
-
-
ਗੁਰੂ ਅਰਜਨ ਦੇਵ ਜੀ ਖੁੱਦ ਵੀ ਕੀਰਤਨ ਕਰਕੇ ਇਲਾਹੀ ਰੰਗ ਬੰਨ ਦੇਂਦੇ ਸਨ। ਉਨਾਂ ਨਾਲ ਜੋੜੀ ਤੇ ਸੰਗਤ ਭਾਈ ਗੁਰਦਾਸ ਜੀ ਕਰਦੇ ਸਨ ਅਤੇ ਬਾਬਾ ਬੁੱਢਾ ਜੀ ਰਬਾਬ ਵਜਾਉਂਦੇ ਸਨ। ਗੁਰੂ ਅਰਜਨ ਦੇਵ ਜੀ ਦੇ ਜੀਵਨ ਕਾਲ ਵਿਚ 7 ਕੀਰਤਨੀ ਜੱਥਿਆ ਵਿੱਚੋਂ 6 ਮੁਸਲਮਾਨ ਰਬਾਬੀ ਦਰਬਾਰ ਸਾਹਿਬ ਕੀਰਤਨ ਦੀ ਸੇਵਾ ਨਿਭਾਉਦੇਂ ਸਨ। ਸੰਨ 1900 ਦੇ ਆਸ ਪਾਸ 15 ਕੀਰਤਨੀ ਜਥੇ ਕੀਰਤਨ ਦੀ ਸੇਵਾ ਨਿਭਾਉਂਦੇ ਹੁੰਦੇ …
-
ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥ ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥ (ਆਸਾ ਮ: ੪, ਪੰਨਾ 450) ਜੇਕਰ ਕਿਸੇ ਗਾਇਕ ਦੇ ਹਿਰਦੇ ਵਿਚ ਕਪਟ ਹੈ, ਹਿਰਦੇ ਵਿਚ ਪ੍ਰਬਲ ਵਾਸ਼ਨਾ ਹੈ। ਪਰਮਾਤਮਾ ਨਾਲ ਕੋਈ ਪੇਸ਼ ਨਹੀਂ। ਰਾਗ ਤਾਲ ਬੜਾ ਹੈ, ਗਾਇਕੀ ਬੜੀ ਹੈ, ਤਾਂ ਪਾਤਿਸ਼ਾਹ ਦੀ ਬਾਣੀ ਕਹਿੰਦੀ ਹੈ ਕਿ ਇਸ ਰੋਣ ਪਿੱਟਣ …
-
ਗਲੀ ਚੋ ਟੁੱਟੀ ਜਿਹੀ ਰੇਹੜੀ ਤੇ ਬੋਤਲਾਂ ਵੇਚ, ਪੁਰਾਣਾ ਕਬਾੜ ਵੇਚ, ਲੋਹਾ ਵੇਚ ਲੋ ਦਾ ਨਸੀਬੂ ਹੋਕਾ ਦਿੰਦਾ ਦਿੰਦਾ ਸੀ ਤੇ ਨਾਲ ਹੀ ਓਹਦਾ ਛੋਟਾ ਜਿਹਾ ਲੜਕਾ ਬਾਬੂ ਸੀ, ਅਰਜੁਨ ਦੀ ਕੋਠੀ ਮੁਹਰਿਓ ਲੰਘ ਰਿਹਾ ਸੀ ਕਿ ਏਨੇ ਨੂੰ ਕੋਠੀ ਚੋ ਗਰਜਵੀ ਜਿਹੀ ਆਵਾਜ ਆਈ,,, ਓਏ ਇਧਰ ਆ,,,, ਆਹ ਚੱਕ ਲੈ ਬੋਤਲਾਂ,, ਮਹਿੰਗੀ ਦਾਰੂ ਦੀਆਂ 20,22 ਖਾਲੀ ਬੋਤਲਾਂ ਚੁੱਕ ਕੇ ਨਸੀਬੂ ਨੂੰ ਫੜਾਉਂਦਾ ਫੜਾਉਂਦਾ ਮੂੰਹ …
-
ਮਹਾਂਪੁਰਸ਼ਾਂ ਦੀ ਗੱਲ ਰਮਜ਼ ਵਿਚ ਹੁੰਦੀ ਹੈ। ਰਮਜ਼ ਤਾਂ ਖੋਣੀ ਪੈਂਦੀ ਹੈ। ਵੈਸੇ ਪ੍ਰਕਿਰਤੀ ਵੀ ਸਾਨੂੰ ਬਹੁਤ ਕੁਝ ਰਮਜ਼ ਵਿਚ ਦਿੰਦੀ ਹੈ। ਜੈਸੇ ਬਹੁਤ ਸਾਰੇ ਫਲ ਛਿਲਕਿਆਂ ਵਿਚ ਲਪੇਟ ਕੇ ਪਰਮਾਤਮਾ ਸਾਨੂੰ ਦਿੰਦਾ ਹੈ। ਇਹ ਗੱਲ ਵੱਖਰੀ ਹੈ ਕਿ ਫਲ ਖਾਣ ਲੱਗਿਆਂ ਛਿਲਕਾ ਸਾਨੂੰ ਸੁੱਟਣਾ ਪੈਂਦਾ ਹੈ। | ਅਸੀਂ ਛਿਲਕਾ ਨਹੀਂ ਖਾਂਦੇ। ਕੋਲਾ ਹੈ, ਸੰਤਰਾ ਹੈ ਹੋਰ ਬਥੇਰੇ ਫਲ ਨੇ, ਕੁਦਰਤ ਲਪੇਟ ਕੇ ਦਿੰਦੀ ਹੈ। …
-
ਗੱਲ ੨੦੦੪ ਦੀ ਹੈ, ਬੰਗਲੌਰ ਪਹਿਲੀ ਵਾਰ ਗਿਆ ਸਾਂ, ਲੋਕਾਂ ਤੋਂ ਸੁਣਿਆ ਸੀ ਬਾਰਾ ਮਹੀਨੇ ਮੌਸਮ ਬਹੁਤ ਸੋਹਣਾ ਰਹਿੰਦੈ ਬੰਗਲੌਰ ਦਾ, ਅੱਜ ਅਹਿਸਾਸ ਵੀ ਕੀਤਾ ਸਹੀ ਮਾਇਨਿਆਂ ਚ ਖੂਬਸੂਰਤ ਮੌਸਮ, ਸਵੇਰੇ ੫:੩੦ ਟ੍ਰੇਨ ਪਹੁੰਚੀ ਤੇ ਸ਼ਾਮ ਨੂੰ ੭ ਵਜੇ ਫੇਰ ਟ੍ਰੇਨ ਸੀ ਅੱਗੇ ਦੀ, ਜਿਸ ਕਰ ਕੇ ਵੇਟਿੰਗ ਰੂਮ ਵਿਚ ਹੀ ਨਹਾ ਕੇ ਤਿਆਰ ਹੋ ਗਿਆ ਸਾਂ, ਇਹ ਇਕ ਬਿਜ਼ਨਸ ਟੂਰ ਸੀ ਜਿਹੜਾ ਕਿ ਹਰ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur