ਪਹਿਲਾ ਭਾਗ ਮਹਿਸੂਸ ਕੀਤਾ ਕਿ ਮਿੰਨੀ ਉਸਦੇ ਜਵਾਬ ਤੋਂ ਖੁਸ਼ ਨਹੀਂ ਸੀ. ਫਿਰ ਉਸ ਨੇ ਕਿਹਾ, “ਮੈਂ ਆਪਣੇ ਸਹੁਰੇ ਨੂੰ ਮਾਰਦਾ ਪਰ ਕਿ ਕਰਾਂ ਮੇਰੇ ਹੇਠ ਬੰਨੇ ਹੋਏ ਨੇ ?” ਰਹਮਾਤ ਨੂੰ ਕਤਲ ਕਰਨ ਦੇ ਜੁਰਮ ਵਿੱਚ ਕਈ ਸਾਲ ਦੀ ਸਜ਼ਾ ਦਿੱਤੀ ਗਈ ਸੀ । ਕਾਬੁਲੀ ਦਾ ਖਿਆਲ ਹੌਲੀ ਹੌਲੀ ਮਨ ਵਿੱਚੋ ਨਿੱਕਲ ਗਿਆ ਤੇ ਮਿੰਨੀ ਵੀ ਉਸਨੂੰ ਭੁੱਲ ਗਈ। ਕਈ ਸਾਲ ਬੀਤ ਗਏ ਹਨ। …
Latest Posts
-
-
ਪਿਛਲਾ ਭਾਗ ਪੜੋ ਹੁਣ ਖੋਜੀ ਬੁੱਢਾ ਹੋ ਗਿਆ ਸੀ, ਉਸ ਦੇ ਕਾਲੇ ਵਾਲ ਸਫੈਦ ਹੋ ਚੁੱਕੇ ਸਨ। ਉਸ ਦੇ ਉਪਕਾਰ ਭਰੇ ਜੀਵਨ ਨੇ ਉਸ ਦੇ ਦਿਲ ਨੂੰ ਸੰਤੁਸ਼ਟ ਤੇ ਚਿਹਰੇ ਨੂੰ ਨੁਰਾਨੀ ਬਣਾ ਦਿਤਾ ਸੀ। ਪਰਬਤਾਂ ਦੀ ਇਕਾਂਤ ਖੋਜੀ ਨੂੰ ਇਤਨੀ ਭਾਉਂਦੀ ਸੀ ਕਿ ਹੁਣ ਉਹ ਉਸ ਇਕਾਂਤ ਦਾ ਸਦਾ ਲਈ ਰੂਪ ਬਣ ਜਾਣਾ ਚਾਹੁੰਦਾ ਸੀ। ਉਸ ਨੂੰ ਉਸ ਇਕਾਂਤ ਤੇ ਸ਼ਾਂਤੀ ਸਾਮਣੇ, ਆਪਣੇ ਸਰੀਰ …
-
ਜ਼ਰੂਰੀ ਨਹੀਂ ਕਿ ਕੀਤੇ ਹੋਏ ਪਾਪਾਂ ਨੂੰ ਧੋਣ ਲਈ ਦਾਨ ਪੁੰਨ ਜਾਂ ਤੀਰਥਾਂ ਤੇ ਇਸ਼ਨਾਨ ਕੀਤਾ ਜਾਏ, ਸਟੇਟ ਬੈਂਕ ਆਫ ਇੰਡੀਆ ਜਾਂ ਪੰਜਾਬ ਨੈਸ਼ਨਲ ਬੈਂਕ ਵਿੱਚ ਖਾਤਾ ਖੁਲਵਾ ਕੇ ਵੀ ਪਾਪ ਧੋਏ ਜਾ ਸਕਦੇ ਨੇ, ਮਾੜਾ ਮੋਟਾ ਕੋਈ ਪਾਪ ਚੇਤੇ ਆ ਜਾਏ ਤੇ ਬੈਲੈਂਸ ਪੁੱਛਣ ਚਲੇ ਜਾਓ । ਚਾਰ ਕਾਊਂਟਰ ਤੇ ਧੱਕੇ ਖਾਣ ਤੋਂ ਬਾਅਦ ਪਤਾ ਚੱਲਦੈ ਕਿ ਬੈਲੈੰਸ ਗੁਪਤਾ ਮੈਡਮ ਜੀ ਦਸਣਗੇ, ਗੁਪਤਾ ਮੈਡਮ …
-
ਮੇਰੀ ਪੰਜ-ਸਾਲਾ ਲੜਕੀ ਮਿੰਨੀ ਇਕ ਮਿੰਟ ਵੀ ਬੋਲੇ ਬਿਨਾ ਰਹਿ ਨਹੀਂ ਸਕਦੀ । ਇਕ ਦਿਨ ਉਸ ਨੇ ਕਿਹਾ, “ਬਾਊਜੀ, ਰਾਮਦਿਆਲ ਦਰਬਾਰੀ ਹੈ ਨਾ, ਉਹ ‘ਕਾਕ’ ਨੂੰ ‘ਕਾ’ ਕਹਿੰਦੇ, ਉਹਨਾ ਨੂੰ ਕੁਝ ਵੀ ਨਹੀਂ ਪਤਾ। ਇਸ ਤੋਂ ਪਹਿਲਾਂ ਕਿ ਮੈਂ ਕੁਝ ਕਹਿੰਦਾ, ਉਸਨੇ ਇਕ ਹੋਰ ਗੱਲ ਸ਼ੁਰੂ ਕੀਤੀ “ਵੇਖੋ, ਬਾਬੂਜੀ, ਭੋਲਾ ਨੇ ਕਿਹਾ – ਅਸਮਾਨ ਵਿਚ ਹਾਥੀ ਸੁੰਡ ਨਾਲ ਪਾਣੀ ਸੁੱਟਦਾ ਹੈ, ਇਹਦੇ ਨਾਲ ਮੀਹਂ ਪੈਂਦਾ …
-
ਇੱਕ ਖੋਜੀ ਨੂੰ ਇੱਕ ਵਾਰੀ ਆਬਾਦੀ ਤੋਂ ਦੂਰ ਜੰਗਲ ਬੀਆਬਾਨ ਵਿੱਚ ਬੜਾ ਭਾਰਾ ਖਜ਼ਾਨਾ ਲੱਭਾ | ਇਹ ਖਜ਼ਾਨਾ ਹੀਰੇ ਲਾਲ ਅਤੇ ਹੋਰ ਜਵਾਹਰਾਤਾਂ ਨਾਲ ਭਰਪੂਰ ਸੀ | ਖੋਜੀ ਵੇਖ ਕੇ ਬੜਾ ਪ੍ਰਸੰਨ ਹੋਇਆ ਅਤੇ ਆਪਣੇ ਵਿੱਤ ਅਨੁਸਾਰ ਜਦ ਉਸ ਨੇ ਇੱਕ ਪੰਡ ਜਵਾਹਰਾਤਾਂ ਦੀ ਖਜ਼ਾਨੇ ਵਿਚੋ ਕੱਢ ਕੇ ਬੰਨ੍ਹ ਲਈ ਤਾਂ ਉਹ ਬੜਾ ਹੈਰਾਨ ਹੋਇਆ ਕਿ ਜਿਸ ਥਾਂ ਤੋਂ ਉਸ ਨੇ ਜਵਾਹਰਾਤ ਕੱਡੇ ਸਨ ਉਹ …
-
ਮਸ਼ਹੂਰ ਪਾਕਿਸਤਾਨੀ ਅਦੀਬ ਮਰਹੂਮ ਅਸ਼ਫ਼ਾਕ ਅਹਿਮਦ ਨੇ ਲਿਖਿਆ ਹੈ:- ਰੋਮ (ਇਟਲੀ) ਵਿੱਚ ਮੇਰਾ ਚਾਲਾਨ ਹੋਇਆ ਪਰ ਮਸਰੂਫ਼ ਹੋਣ ਕਾਰਨ ਫ਼ੀਸ ਸਮੇਂ ਸਿਰ ਜਮ੍ਹਾਂ ਨਾ ਕਰਵਾ ਸਕਿਆ ਲਿਹਾਜ਼ਾ ਅਦਾਲਤ ਜਾਣਾ ਪੈ ਗਿਆ। ਜੱਜ ਦੇ ਸਾਹਮਣੇ ਪੇਸ਼ ਹੋਇਆ ਤਾਂ ਉਸ ਨੇ ਵਜ੍ਹਾ ਪੁੱਛੀ। ਮੈਂ ਕਿਹਾ ਕਿ ਪ੍ਰੋਫੈਸਰ ਹਾਂ, ਮਸਰੂਫ਼ ਹੋਣ ਕਾਰਨ ਵਕਤ ਹੀ ਨਹੀਂ ਮਿਲਿਆ। ਇਸ ਤੋਂ ਪਹਿਲਾਂ ਕਿ ਮੈਂ ਆਪਣੀ ਗੱਲ ਪੂਰੀ ਕਰਦਾ, ਜੱਜ ਬੋਲ ਪਿਆ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur