ਅੱਜ ਤੇਜ ਕੌਰ ਨੇ ਆਪਣੀ ਛੋਟੀ ਨੂੰਹ ਨੂੰ ਸ਼ਹਿਰ ਵਿੱਚ ਡਾਕਟਰ ਕੋਲ ਲੈ ਕੇ ਜਾਣਾ ਸੀ ਇਸ ਲਈ ਸਵਖਤੇ ਹੀ ਚੁੱਲੇ ਚੌਂਕੇ ਦਾ ਆਹਰ ਕਰ ਲਿਆ । ਤਿਆਰ ਹੋ ਦੋਵੇਂ ਜਣੀਆਂ ਸ਼ਹਿਰ ਜਾਣ ਲਈ ਪਿੰਡ ਦੀ ਫਿਰਨੀ ਤੇ ਬਣੇ ਬੱਸ ਸਟਾਪ ਕੋਲ ਪਹੁੰਚ ਬੱਸ ਦੀ ਉਡੀਕ ਕਰਨ ਲੱਗੀਆਂ । ਵੇਖਦਿਆਂ ਵੇਖਦਿਆਂ ਹੀ ਬੱਸ ਆ ਗਈ । ਸਰੀਰ ਵਡੇਰਾ ਅਤੇ ਭਾਰਾ ਹੋਣ ਕਰਕੇ ਤੇਜ ਕੌਰ ਆਪਣੀ …
Latest Posts
-
-
ਇੱਕ ਬੱਚਾ ਸਿਖਰ ਦੁਪਹਿਰ ਨੰਗੇ ਪੈਰੀਂ ਫੁੱਲ ਵੇਚ ਰਿਹਾ ਸੀ ਲੋਕ ਤੋਲ-ਮੋਲ ਕਰ ਰਹੇ ਸੀ। ਇਕ ਸੱਜਣ ਨੂੰ ਉਸਦੇ ਪੈਰ ਦੇਖ ਕਿ ਬਹੁਤ ਦੁੱਖ ਹੋਇਆ,ਉਹ ਭੱਜ ਕਿ ਨਾਲ ਹੀ ਇੱਕ ਦੁਕਾਨ ਤੋਂ ਬੂਟ ਲੈ ਆਇਆ ਤੇ ਕਿਹਾ, “ਲੈ ਪੁੱਤਰ ਬੂਟ ਪਾ ਲੈ” ਮੁੰਡੇ ਨੇ ਫਟਾਫਟ ਬੂਟ ਪਾਏ ਬੜਾ ਖੁਸ਼ ਹੋਇਆ ਤੇ ਬੰਦੇ ਦਾ ਹੱਥ ਫੜ ਕਿ ਪੁੱਛਣ ਲੱਗਾ.. “ਤੁਸੀਂ ਰੱਬ ਹੋ ?” ਬੰਦਾ ਘਬਰਾ ਕਿ …
-
ਅੱਜ ਮੈਂ ਸੈਕਟਰ 35 ਕਿਤਾਬਾਂ ਖਰੀਦਣ ਗਈ ਸੀ। ਉੱਥੇ ਹੀ ਤੁਰਦੇ ਹੋਏ ਮੇਰੀ ਜੁੱਤੀ ਟੁੱਟ ਗਈ। ਰਾਹ ‘ਚ ਇੱਕ ਮੋਚੀ ਦੇਖਿਆ ਤਾਂ ਫੱਟ ਕਰ ਕੇ ਉਸ ਕੋਲ ਪਹੁੰਚ ਗਈ। ਮੈਂ ਆਪਣੀ ਜੁੱਤੀ ਦਿਖਾਈ ਤੇ ਉਹ ਠੀਕ ਕਰਨ ਲੱਗ ਗਿਆ। ਜੁੱਤੀ ਠੀਕ ਕਰਦੇ-ਕਰਦੇ ਸਾਡੀਆਂ ਗੱਲਾਂ ਵੀ ਸ਼ੁਰੂ ਹੋ ਗਈਆਂ। ਉਹਨਾਂ ਨੇ ਦੱਸਿਆ ਕਿ ਮੇਰਾ ਨਾਂਅ ‘ਜੀਤ’ ਹੈ। ਭਾਰੇ ਸਰੀਰ ਦੇ ਸਨ ਤਾਂ ਕਰ ਕੇ ਚੌਂਕੜੀ ਮਾਰ …
-
ਪ੍ਰੇਮ ਨੂੰ ਲਕਾਉਣਾ ਬੜਾ ਮੁਸ਼ਕਿਲ ਹੈ। ਤੁਸੀ ਸਭ ਕੁਝ ਲੁਕਾ ਲਵੋ ਪਰੇਮ ਨੂੰ ਤੁਸੀ ਨਹੀ ਲੁਕਾ ਸਕਦੇ। ਤੁਹਾਨੂੰ ਕਿਸੇ ਨਾਲ ਪਰੇਮ ਹੋ ਗਿਆ ਤਾ ਉਹ ਪਰਗਟ ਹੋਵੇਗਾ ਹੀ ਉਸ ਨੂੰ ਲਕਾਉਣ ਦਾ ਕੋਈ ਵੀ ਉਪਾਅ ਨਹੀ ਹੈ। ਕਿਉਂਕਿ ਤੁਸੀ ਤੁਰੋ ਗਏ ਹੋਰ ਢੰਗ ਨਾਲ ਤੁਹਾਡੀਆ ਅੱਖਾ ਉਸ ਦੀ ਖਬਰ ਦੇਣਗੀਆ ਤੁਹਾਡਾ ਰੋਆ ਰੋਆ ਉਸਦੀ ਖਬਰ ਦੇਵੇਗਾ । ਕਿਉਂਕਿ ਪਰੇਮ ਇਕ ਯਾਦ ਹੈ । ਸਧਾਰਨ ਜੀਵਨ …
-
ਅਖੀਰ ਨੂੰ ਇੱਕ ਦਿਨ ਵੱਡੇ ਸਾਬ ਰਿਟਾਇਰ ਹੋ ਗਏ..ਜਾਂ ਏਦਾਂ ਆਖ ਲਵੋ ਕਰ ਦਿੱਤੇ ਗਏ…. ਕੁਰਸੀ..ਦਫਤਰ..ਚਪੜਾਸੀ..ਡਰਾਈਵਰ..ਸਲਾਮ..ਸਿਫਤਾਂ..ਸਲਾਹੁਤਾਂ..ਪ੍ਰੋਮੋਸ਼ਨਾਂ…ਸੁਖ ਸਹੂਲਤਾਂ..ਗਿਫ਼੍ਟ…ਗੱਲ ਕੀ ਬੀ ਸਾਰਾ ਕੁਝ ਹੀ ਇੱਕ ਝਟਕੇ ਨਾਲ ਅਹੁ ਗਿਆ.. ਸਬ ਤੋਂ ਵੱਧ ਤਕਲੀਫਦੇਹ ਸੀ..ਗੱਡੀ ਦਾ ਦਰਵਾਜਾ ਆਪ ਖੋਲ੍ਹਣਾ.. ਸ਼ੌਪਿੰਗ ਰੇਸਟੌਰੈਂਟ..ਢਾਬੇ ਦੀ ਪੈਕਿੰਗ..ਸਾਰਾ ਖਰਚਾ ਜੇਬੋਂ ਕਰਨਾ ਪੈਂਦਾ… ਆਪਣਾ ਬੈਗ ਵੀ ਆਪ ਹੀ ਚੁੱਕਣਾ ਪੈਂਦਾ…ਬਿੱਲ ਤਾਰਨ ਗਏ ਨੀਵੀਂ ਪਾ ਖਲੋਤੇ ਦਾ ਦਿਲ ਰੋਣ ਨੂੰ ਕਰਿਆ ਕਰੇ.. ਗਲਤਫਹਿਮੀ ਪਾਲ ਰੱਖੀ …
-
3 ਕੁ ਸਾਲ ਪਹਿਲਾਂ ਦਾ ਇਕ ਵਾਕਿਆ ਜਿਸਨੇ ਮੇਰੀ ਰੂਹ ਨੂੰ ਝੰਜੋੜ ਦਿੱਤਾ, ਮੈਂ ਪਿੰਗਲਵਾੜਾ ਗਈ ਸੀ ਕੁਝ ਖਾਣ-ਪੀਣ ਦਾ ਸਮਾਨ ਲੈ ਕੇ ਤਾਂ ਜੋ ਉਥੇ ਰਹਿੰਦੇ ਹਾਲਾਤ ਦੇ ਮਾਰਿਆਂ ਨਾਲ ਕੁਝ ਪਲ ਖੁਸ਼ੀ ਦੇ ਸਾਂਝੇ ਕਰ ਸਕਾਂ। ਅੰਦਰ ਪਹੁੰਚੀ ਤਾਂ ਧਿਆਨ ਉਥੇ ਰਹਿੰਦੇ ਬੱਚਿਆਂ ਤੇ ਗਿਆ, ਵੈਸੇ ਤਾਂ ਸਭ ਬੱਚੇ ਹੀ ਬਹੁਤ ਪਿਆਰੇ ਸਨ, ਪਰ ਇੱਕ ਬੱਚਾ ਜਿਸ ਨੇ ਮੇਰਾ ਧਿਆਨ ਆਪਣੇ ਵੱਲ ਖਿੱਚਿਆ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur