ਧੰਨੁ ਗੁਰੂ ਨਾਨਕੁ ਦੇਵ ਜੀ ਜਿੱਥੇ ਬ੍ਰਹਮ ਗਿਆਨੀ ਨੇ, ਵਕਤ ਦੇ ਅਵਤਾਰੀ ਪੁਰਸ਼ ਨੇ, ਉਥੇ ਸ਼ਰੀਰ ਸ਼ਾਸਤਰੀ ਵੀ ਨੇ| ਆਪ ਕਹਿੰਦੇ ਨੇ…. ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥ ਹੇ ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ! ਵੇਖ ਅਚਰਜ ਖੇਡ ਕਿ ਮਨੁੱਖਾਂ ਦੇ ਵੀਰਜ ਤੋਂ ਇਸਤਰੀਆਂ ਪੈਦਾ ਹੁੰਦੀਆਂ ਹਨ ਤੇ ਇਸਤਰੀਆਂ ਤੋਂ ਮਨੁੱਖ ਜੰਮਦੇ ਹਨ। ਬਿਧਾਤੇ ਦੀ ਇਸ ਵਿਧੀ ਨੂੰ ਕੌਣ ਜਾਣਦਾ ਹੈ …
Latest Posts
-
-
ਅੱਖਾ ਖੋਲ੍ਹੋ ਸਾਰੇ ਰੂਪ ਪ੍ਭੂ ਦੇ ਹਨ। ਧਰਮ ਇਕ ਹੈ , ਸੱਚ ਇਕ ਹੈ ਤੇ ਜੋ ਉਸ ਨੂੰ ਖੰਨਡਾ ਚ ਦੇਖਦਾ ਹੈ, ਜਰੂਰ ਉਸ ਦੀਆ ਅੱਖਾ ਖੰਨਡਤ ਹਨ । ਇਕ ਸੁਨਿਆਰ ਸੀ ਉਹ ਰਾਮ ਦਾ ਭਗਤ ਸੀ ਭਗਤ ਵੀ ਐਸਾ ਕਿ ਰਾਮ ਦੇ ਇਲਾਵਾ ਉਸ ਦੇ ਮਨ ਵਿਚ ਹੋਰ ਕਿਸੇ ਮੂਰਤੀ ਲਈ ਲੲੀ ਕੋਈ ਆਦਰ ਨਹੀ ਸੀ ਉਹ ਰਾਮ ਦੀ ਮੂਰਤੀ ਦੇ ਇਲਾਵਾ ਹੋਰ ਕਿਸੇ …
-
ਰੋਜ ਸੁਵੇਰੇ ਕੌਫੀ ਪੀਂਦਿਆਂ ਮਾਂ ਨੂੰ ਫੋਨ ਲਾਉਣਾ ਮੇਰੀ ਪੂਰਾਨੀ ਆਦਤ ਸੀ ਅਗਿਓਂ ਉਹ ਵੀ ਕਿੰਨਾ-ਕਿੰਨਾ ਚਿਰ ਗਲੀ ਮੁਹੱਲੇ ਦਾ ਪੂਰਾ ਵਿਸਥਾਰ ਦੱਸਦੀ ਰਹਿੰਦੀ.. ਫੇਰ ਫੋਨ ਓਦੋਂ ਸਪੀਕਰ ਤੇ ਲਾ ਦਿੰਦੀ ਜਦੋਂ ਬਾਪੂ ਹੂਰੀ ਫੋਨ ਮੰਗ ਲੈਂਦੇ…ਤੇ ਫੇਰ “ਬਾਕੀ ਦੀ ਗੱਲ ਕੱਲ ਨੂੰ ਦੱਸਾਂਗੀ” ਆਖ ਫੋਨ ਬੰਦ ਕਰ ਦਿਆ ਕਰਦੀ! ਇੱਕ ਵਾਰ ਕੈਲੀਫੋਰਨੀਆ ਤੋਂ ਮੁੜਦੇ ਹੋਏ ਖਰਾਬ ਮੌਸਮ ਕਾਰਨ ਇੱਕ ਮੋਟਲ ਵਿਚ ਰੁਕਣਾ ਪੈ ਗਿਆ …
-
ਅੱਜ ਮੈਨੂੰ ਇੱਕ ਔਰਤ ਦੇ ਮਾਨ ਹੈ ਜੋ ਮੇਰੀ ਭੈਣ ਹੈ। 19 ਸਾਲ ਦੀ ਅਲ੍ਹੜ ਉਮਰ ਸੀ …ਜਦੋਂ ਉਸਦਾ ਵਿਆਹ ਹੋ ਗਿਆ। ਉਸ ਨੂੰ ਇਹ ਵੀ ਚੰਗੀ ਤਰ੍ਹਾਂ ਨਹੀਂ ਪਤਾ ਕਿ ਵਿਆਹ ਹੁੰਦਾ ਕੀ ਹੈ? ਮੁੰਡੇ ਵਾਲਿਆਂ ਨੇ ਕਿਹਾ ਕਿ ਨਵਦੀਪ ਤੁਸੀਂ ਪੜਾਈ ਛੱਡ ਦਵੋ, ਬਿਨਾਂ ਕਿਸੇ ਗੱਲ ਦਾ ਜਵਾਬ ਦੇਂਦੇ ਹੋਏ ਭੋਲੀ ਜਿਹੀ ਭੈਣ ਨੇ ਕਹਿ ਦਿੱਤਾ ‘ਹਾਂਜੀ ਠੀਕ ਆ ਜੀ’। ਉਸ ਜਵਾਕੜੀ ਨੂੰ …
-
ਸਾਹਿਬ ਸੀ੍ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਪੁੱਛਿਆ ਗਿਆ, “ਪਾਤਸ਼ਾਹ ਤੁਹਾਡੇ ਅੰਦਰ ਨਾਮ ਦੀ ਕਿਤਨੀ ਕੁ ਭੁੱਖ ਹੈ ?” ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ :- “ਮਾਰੂ ਮੀਹਿ ਨ ਤਿ੍ਪਤਿਆ ਅਗੀ ਲਹੈ ਨ ਭੁੱਖ॥ ਰਾਜਾ ਰਾਜਿ ਨ ਤਿ੍ਪਤਿਆ ਸਾਇਰ ਭਰੇ ਕਿਸੁਕਿ॥ ਨਾਨਕ ਸਚੇ ਨਾਮ ਕੀ ਕੇਤੀ ਪੁਛਾ ਪੁਛ॥੧॥” {ਅੰਗ ੧੪੮} ਮੈਥੋਂ ਪੁਛਦੇ ਹੋ,ਨਾਮ ਦੀ ਕਿੰਨੀ ਕੁ ਭੁੱਖ ਹੈ,ਕਿੰਨੀ ਕੁ ਪਿਆਸ ਹੈ।ਰੇਤ ਕੋਲੋਂ …
-
ਇਕ ਵਾਰ ਮੈਂ ਮਲੇਸ਼ੀਆ ਸਾਈਡ ਗਿਆ ਹੋਇਆ ਸੀ। ਉਥੇ ਗੁਰਦੁਆਰੇ ਜਿੱਥੇ ਗੁਰਮਤਿ ਸਮਾਗਮ ਸੀ, ਹੈਰਾਨਗੀ ਹੋਈ ਮੈਨੂੰ ਸੰਗਤ ਬਹੁਤ ਹੀ ਥੋੜ੍ਹੀ ਜਿਹੀ ਸੀ, ਉਂਝ ਦੋ-ਢਾਈ ਹਜ਼ਾਰ ਦਾ ਇਕੱਠ ਹੁੰਦਾ ਸੀ। ਪੂਰਾ ਇੰਤਜ਼ਾਮ ਸੀ, ਪਰ ਸੰਗਤ ਨਾ ਆਈ। ਚਾਰ-ਪੰਜ ਜਥੇ ਤੇ ਉਹ ਵੀ ਨਾਮਵਰ, ਦਰਬਾਰ ਸਾਹਿਬ ਤੋਂ ਵੀ ਕੁਝ ਪਹੁੰਚੇ ਹੋਏ ਸਨ।ਖ਼ੈਰ, ਮੈਂ ਆਪਣੀ ਹਾਜ਼ਰੀ ਭਰ ਕੇ ਗੁਰਦੁਆਰਾ ਸਾਹਿਬ ਤੋਂ ਜਾ ਰਿਹਾ ਸੀ, ਕਿਉਂਕਿ ਰਿਹਾਇਸ਼ ਦਾ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur