ਮੈਂ ਰੋਜ਼ ਸਵੇਰੇ ਦੁੱਧ ਆਲੀ ਡੇਅਰੀ ਜਾਨਾ ਅਤੇ 1-2 ਦਿਨ ਛੱਡਕੇ ਅਕਸਰ ਇੱਕ ਬਜ਼ੁਰਗ ਬਾਬਾ ਦੁੱਧ ਲੈਣ ਆਉਦਾ। ਸਾਰੇ ਉਸਨੂੰ ਫੌਜ਼ੀ ਬਾਬਾ ਕੈਂਦੇ ਨੇਂ। ਉਸਦੇ ਕਰੀਮ ਰੰਗ ਦਾ ਫਟਿਆ-ਪੁਰਾਣਾ ਕੁੜਤਾ ਹੁੰਦਾ ਅਤੇ ਸਿਰ ਤੇ ਮੈਲੀ ਜਿਹੀ ਨੀਲੀ ਪੱਗ। ਉਸਦਾ ਬਿਲਕੁਲ ਹੀ ਗਰੀਬ ਪਰਿਵਾਰ ਆ, ਜਿਸ ‘ਚ ਇੱਕ ਉਸਦੀ ਘਰ-ਵਾਲੀ ਅਤੇ ਦੋ ਉਸਦੇ ਮੁੰਡੇਂ ਸੀ ਜਿਨ੍ਹਾਂ ‘ਚੋੰ ਇੱਕ ਫੌਜ਼ ‘ਚ ਸ਼ਹੀਦ ਹੋ ਗਿਆ ਅਤੇ ਦੂਜਾ ਜੋ …
Latest Posts
-
-
ਇੱਕ ਪ੍ਰੋਫ਼ੈਸਰ ਸਾਹਿਬ ਦੇ ਅੱਸੀਵੇਂ ਜਨਮ ਦਿਨ ‘ਤੇ ਉਨ੍ਹਾ ਦੇ ਕਈ ਕਾਮਯਾਬ ਵਿਦਿਆਰਥੀ, ਉਨ੍ਹਾ ਦੇ ਘਰ ਇਕੱਠੇ ਹੋਏ। ਗੱਲਬਾਤ ਚੱਲ ਰਹੀ ਸੀ। ਹਰ ਕਿਸੇ ਦੀ ਸ਼ਿਕਾਇਤ ਸੀ ਕਿ ਜ਼ਿੰਦਗੀ ਵਿੱਚ ਤਣਾਓ-ਦਬਾਓ ਵਧ ਗਏ ਹਨ। ਸਾਰੇ ਇਸ ਸਮੱਸਿਆ ਦੇ ਕਾਰਨਾਂ ਅਤੇ ਸਮਾਧਾਨ ਬਾਰੇ ਬਹਿਸ ਕਰ ਰਹੇ ਸਨ। ਆਪਣੇ ਮਹਿਮਾਨ ਵਿਦਿਆਰਥੀਆਂ ਨੂੰ ਕੌਫ਼ੀ ਪਿਲਾਉਣ ਦੇ ਉਦੇਸ਼ ਨਾਲ ਪ੍ਰੋਫ਼ੈਸਰ ਸਾਹਿਬ ਰਸੋਈ ਵਿੱਚ ਗਏ ਅਤੇ ਉਹ, ਰਸੋਈ ਦੇ ਸਾਰੇ …
-
ਲਿਸਟ ਵਿਚ ਮੇਰਾ ਨਾਮ ਨਹੀਂ ਸੀ…ਮੈਂ ਪੱਥਰ ਹੋ ਗਿਆ..ਪਾਸ ਹੋ ਗਏ ਨਾਲਦੇ ਮੇਰਾ ਮਜਾਕ ਉਡਾਉਂਦੇ ਜਾਪੇ ਦਿੱਲ ਕੀਤਾ ਕੇ ਦੌੜ ਕੇ ਮਾਂ ਦੀ ਬੁੱਕਲ ਵਿਚ ਵੜ ਜਾਵਾਂ….ਪਤਾ ਨੀ ਕਿਹੜੀ ਮਿੱਟੀ ਦੀ ਬਣੀ ਹੋਈ ਸੀ ਉਹ…ਸਾਰੇ ਜਹਾਨ ਦੀਆਂ ਝਿੜਕਾਂ ਮੇਹਣੇ ਸਹਿੰਦੀ ਹੋਈ ਵੀ ਹਮੇਸ਼ਾਂ ਮੇਰਾ ਪੱਖ ਪੂਰਦੀ ਸੀ..ਅਮ੍ਰਿਤਧਾਰੀ ਹੁੰਦੀ ਹੋਈ ਵੀ ਕਈ ਵਾਰ ਮੇਰੀ ਖਾਤਿਰ ਝੂਠ ਬੋਲ ਜਾਂਦੀ! ਪਰ ਬਾਬੇ ਦੀਪ ਸਿੰਘ ਵਾਲੇ ਸ਼ਹੀਦਾਂ ਸਾਬ ਜਾ …
-
ਇੱਕ ਨਗਰ ਵਿੱਚ ਅੱਗ ਲੱਗੀ । ਇੱਕ ਘਰ ਵੀ ਲਪਟਾਂ ਵਿੱਚ ਅਾ ਗਿਆ । ਮਾਲਕ ਬਾਹਰ ਖੜ੍ਹਾ ਰੋ ਰਿਹਾ ਸੀ । ਉਸਦੀ ਸਮਝ ਵਿਚ ਕੁਝ ਨਾ ਆਇਆ ਕਿ ਕੀ ਕਰੇ ਅਤੇ ਕੀ ਨਾ ਕਰੇ ? ਲੋਕੀ ਸਮਾਂਨ ਬਾਹਰ ਕੱਢ ਰਹੇ ਸਨ ਅਤੇ ਇੱਕ ਸੰਨਿਆਸੀ ਬਾਹਰ ਖੜ੍ਹਾ ਦੇਖ ਰਿਹਾ ਸੀ । ਜਦੋਂ ਸਾਰਾ ਸਮਾਨ ਬਾਹਰ ਅਾ ਗਿਆ ਤਾਂ ਲੋਕਾਂ ਨੇ ਪੁੱਛਿਆ ਕਿ ਕੋਈ ਕੀਮਤੀ ਸਮਾਨ ਰਹਿ …
-
ਕਈ ਦਫਾ ਮਾਂ ਨੇ ਘਰ ਦਾ ਕੰਮ ਕਰਨਾ ਹੋਵੇ ਨਾ, ਤਾਂ ਬੱਚਾ ਖਹਿੜਾ ਨਾ ਛੱਡੇ ,ਤਾਂ ਪਤਾ ਫਿਰ ਉਹ ਕੀ ਕਰਦੀ ਹੈ? ਮਾਂ ਬਹੁਤੇ ਖਿਡੇੌਣੇ ਦੇ ਦਿੰਦੀ ਹੈ ਕਿ ਚਲੋ ਮੇਰਾ ਖਹਿੜਾ ਛੱਡੇ। ਮੈਂ ਸਮਝਦਾ ਹਾਂ ਗੁਰੂ ਨੇ ਜਿਸ ਤੋਂ ਆਪਣਾ ਪੱਲਾ ਛੁਡਾਣਾ ਹੁੰਦਾ ਹੈ, ਉਸ ਨੂੰ ਖਿਡੌਣੇ ਬਥੇਰੇ ਦੇ ਦਿੰਦਾ ਹੈ। ਲੈ ਖੇਡਦਾ ਰਹੁ ਕੋਠੀਆਂ ਵਿਚ, ਖੇਡਦਾ ਰਹਿ ਕਾਰਾਂ ਵਿਚ, ਨਾ ਆ ਮੇਰੇ ਨੇੜੇ। …
-
ਇੱਕ ਰਾਜਾ ਸੀ, ਇਕ ਦਿਨ ਉਸ ਨੇ ਅਪਣੇ 3 ਮੰਤਰੀਆਂ ਨੂੰ ਸੱਦਿਆ ਤੇ ਹੁਕਮ ਦਿੱਤਾ ਕੇ ਬਾਗ ਵਿੱਚ ਜਾਉ ਤੇ ਇੱਕ ਇੱਕ ਥੈਲਾ ਤਾਜ਼ਾ ਅਤੇ ਵਧੀਆ ਫਲ ਭਰ ਕੇ ਲੈ ਆਉ ਤਿੰਨੋ ਮੰਤਰੀ ਥੈਲੇ ਲੈ ਕੇ ਅਲੱਗ ਅਲੱਗ ਬਾਗਾਂ ਵਿੱਚ ਚਲੇ ਗਏ ਪਹਿਲੇ ਮੰਤਰੀ ਨੇ ਰਾਜੇ ਦੀ ਪਸੰਦ ਵਾਲੇ ਤਾਜੇ ਫਲ ਇਕੱਠੇ ਕੀਤੇ ਥੈਲਾ ਭਰ ਲਿਆ ਦੂਜੇ ਮੰਤਰੀ ਨੇ ਸੋਚਿਆ ਕਿ ਰਾਜੇ ਨੇ ਕਿਹੜਾ ਸਾਰੇ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur