ਸਾਹਿਬ ਸੀ੍ ਗੁਰੂ ਨਾਨਕ ਦੇਵ ਜੀ ਦੇ ਬਾਪੂ ਪਿਤਾ ਕਲਿਆਣ ਦਾਸ ਜੀ ਜਦ ਬਜ਼ੁਰਗ ਹੋ ਗਏ ਤਾਂ ਉਨਾੑਂ ਨੇ ਬਿਰਧ ਅਵਸਥਾ ਵਿਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੱਗੇ ਜੋਦੜੀ ਕੀਤੀ, “ਹੇ ਨਾਨਕ ! ਤੁਸੀਂ ਜੋਗੀ-ਜੰਗਮ,ਬਾ੍ਹਮਣਾਂ ਨੂੰ ਤਾਰਿਆ,ਜੰਗਲਾਂ ਵਿਚ ਭਟਕਦੇ ਹੋਏ ਰਾਖ਼ਸ਼-ਦੈਤਾਂ ਨੂੰ ਮਾਰਗ ਦੱਸਿਆ,ਮੈਂ ਤੁਹਾਡਾ ਪਿਤਾ ਹਾਂ ਅਤੇ ਪ੍ਭੂ ਪਾ੍ਪਤੀ ਤੋਂ ਬਿਨਾਂ ਹੀ ਸੰਸਾਰ ਤੋਂ ਰੁਖ਼ਸਤ ਹੋ ਜਾਵਾਂ,ਇਹ ਮੇਰੀ ਬਹੁਤ ਵੱਡੀ ਬਦਕਿਸਮਤੀ ਹੋਵੇਗੀ। ਜਿਹੜੀ …
Latest Posts
-
-
ਜਦ ਕੋਈ ਮੇਰੇ ਕੋਲੋਂ ਪੁੱਛਦਾ ਹੈ ਕਿ ਧੰਨ ਗੁਰੂ ਨਾਨਕ ਦੇਵ ਜੀ ਨੇ ਨੌਂ ਖੰਡ ਪ੍ਰਿਥਵੀ ਦਾ ਭਰਮਣ ਕੀਤਾ, ਬਾਰਾਂ-ਬਾਰਾਂ ਸਾਲ ਦੀ ਇਕ-ਇਕ ਉਦਾਸੀ , ਇਤਨੇ ਪੈੰਡੇ ਦੀ ਕੀ ਲੋੜ ਸੀ? ਇਕੋ ਹੀ ਜਵਾਬ ਨਿਕਲਦਾ ਗੁਰੂ ਨਾਨਕ ਦੁਖੀ ਸੀ। ਹੁਣ ਤਰਕ ਖੜੀ ਹੋ ਜਾਂਦੀ ਹੈ , ਕਿ ਜਿਹੜਾ ਆਪ ਦੁਖੀ ਸੀ, ਉਹ ਦੂਜੇ ਨੂੰ ਸੁਖ ਕਿਸ ਤਰ੍ਹਾਂ ਦੇ ਸਕਦਾ ਹੈ ? ਦਰਅਸਲ ਇਹ ਦੁੱਖ ਦੂਜਿਆਂ …
-
ਬਿਰਤਾਂਤ ਨੰਬਰ ਇੱਕ… ਡਾਕਟਰਾਂ ਨਾਲ ਗੰਢ-ਤਰੁੱਪ ਕਰ ਉਹ ਰਾਤ ਵੇਲੇ ਆਈ.ਸੀ.ਯੂ ਵਿਚ ਦਾਖਿਲ ਹੋਇਆ ਅਤੇ ਅੰਤਿਮ ਘੜੀਆਂ ਗਿਣਦੇ ਬਾਪ ਦਾ ਅੰਗੂਠਾ ਨਾਲ ਲਿਆਂਦੇ ਕੁਝ ਕਾਗਜਾਂ ਤੇ ਲੁਆ ਲਿਆ! ਅਕਾਲ ਚਲਾਣੇ ਮਗਰੋਂ ਅਜੇ ਅਖੰਡ ਪਾਠ ਦਾ ਭੋਗ ਵੀ ਨਹੀਂ ਸੀ ਪਿਆ ਕੇ ਵੱਡੇ ਨੂੰ ਪਲਾਟਾਂ ਦੀ ਚਾਰਦੁਆਰੀ ਕਰਾਉਂਦਿਆਂ ਦੇਖ ਨਿੱਕਾ ਆਪੇ ਤੋਂ ਬਾਹਰ ਹੋ ਗਿਆ ਅਤੇ ਗੱਲ ਹੱਥੋਂ ਪਾਈ ਤੱਕ ਜਾ ਅੱਪੜੀ.. ਕੋਲ ਹੀ ਵੀਲ-ਚੇਅਰ ਤੇ …
-
ਪਿਛਲੇ ਸਾਲ ਮੈਂ ਟੈਕਸੀ ‘ਤੇ ਜਲੰਧਰ ਗਿਆ।ਪਤਾ ਨਹੀਂ ਰਸਤੇ ਵਿਚ ਕਬਰ ਸੀ।ਉਸ ਡਰਾਈਵਰ ਨੇ ਗੱਡੀ ਰੋਕੀ। ਮੈਂ ਕਿਹਾ, “ਗੱਡੀ ਕਿਉਂ ਰੋਕੀ ਹੈ,ਕੋਈ ਕੰਮ ਹੈ? ਮੈਂ ਜਲਦੀ ਜਾਣਾ ਹੈ।” ਕਹਿੰਦਾ, “ਨਹੀਂ ਗਿਆਨੀ ਜੀ,ਮੈਂ ਮੱਥਾ ਟੇਕ ਆਵਾਂ।ਜੇ ਨਾਂ ਟੇਕਾਂ ਤਾਂ ਅੈਕਸੀਡੈਂਟ ਹੋ ਜਾਂਦਾ ਹੈ।” ਗੁਰੂ ਕਾ ਸਿੱਖ,ਖੁੱਲ੍ਹਾ ਦਾੜਾ,ਨੀਲੀ ਦਸਤਾਰ ਤੇ ਮੈਂ ਆਖਿਆ ਡਰਾਈਵਰ ਬੜਾ ਗੁਰਮੁਖ ਮਿਲਿਆ ਹੈ।ਚੰਗੀ ਟੈਕਸੀ ਆਈ,ਗੁਰੂ ਦੀਆਂ ਗੱਲਾਂ।ਇਹ ਤਾਂ ਕਬਰਾਂ ਦੀਆਂ ਗੱਲਾਂ,ਕਬਰ ਦੀ ਪੂਜਾ।ਯਕੀਨ …
-
12 ਸਾਲਾਂ ਦੀ ਲੰਬੀ ਸਾਧਨਾ ਤੋਂ ਬਾਅਦ ਸਿਧਾਰਥ ਜਦ ਮਹਾਤਮਾ ਬੁੱਧ ਬਣ ਕੇ ਵਾਪਸ ਘਰ ਗੲੇ ਤਾਂ ਪਿਉ ਨੇ ਝਾੜ ਪਾ ਕੇ ਆਖਿਆ– “ਕੀ ਮਿਲਿਆ ਘਰ ਬਾਰ ਛੋੜ ਕੇ,ਰਾਜ ਸਿੰਘਾਸਨ ਛੋੜ ਕੇ,ਸੁੰਦਰ ਪਤਨੀ ਛੋੜ ਕੇ,ਇਕਲੌਤਾ ਬੱਚਾ ਛੋੜ ਕੇ, ਤੈਨੂੰ ਕੀ ਮਿਲਿਆ? ਤੋ ਮਹਾਤਮਾ ਬੁੱਧ ਕਹਿੰਦੇ ਨੇ– “ਪਿਤਾ ਜੀ,ਮਿਲਿਆ ਤੋ ਕੁਛ ਨਹੀਂ ਪਰ ਜੋ ਮਿਲਿਆ ਹੋਇਆ ਸੀ,ਉਸ ਦਾ ਪਤਾ ਚੱਲ ਗਿਆ ਹੈ।” ਅਗਰ ਕਹਿ ਦੇਈਏ ਕਿ …
-
ਕੋਠੀ ਅਤੇ ਸੜਕ ਵਿਚਕਾਰ ਖਲੀ ਜਗਾ ਅਤੇ ਓਥੇ ਡੰਗਰ ਚਾਰਦੀ ਉਹ ਨਿੱਕੀ ਜਿਹੀ ਕੁੜੀ… ਇੱਕ ਦਿਨ ਮੈਂ ਵਾਜ ਮਾਰ ਕੋਲ ਸੱਦ ਹੀ ਲਿਆ… “ਬਰਸਾਤਾਂ ਦਾ ਮੌਸਮ ਤੇ ਗਿੱਠ-ਗਿੱਠ ਲੰਮਾ ਘਾਹ…ਸੋ ਸੱਪ ਕੀੜੇ ਪਤੰਗੇ…ਤੂੰ ਨੰਗੇ ਪੈਰੀਂ…ਡਰ ਨੀ ਲੱਗਦਾ ਤੈਨੂੰ”? “ਨਹੀਂ ਲੱਗਦਾ ਜੀ..ਆਦਤ ਜਿਹੀ ਪੈ ਗਈ ਏ…ਹੱਸਦੀ ਹੋਈ ਨੇ ਜੁਆਬ ਦਿੱਤਾ “ਸਕੂਲੇ ਨਹੀਂ ਜਾਂਦੀ…ਤੇ ਤੇਰਾ ਨਾਮ ਕੀ ਏ ? “ਸ਼ੱਬੋ ਮੇਰਾ ਨਾਮ ਏ ਤੇ ਮੈਂ ਛੇਵੀਂ ਵਿਚ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur