ਬਰਸਾਤ ਦੇ ਦਿਨਾਂ ਵਿਚ ਕਬੀਰ ਦੇ ਘਰ ਇਕ ਨਿੰਮ ਦਾ ਪੌਦਾ ਪੈਦਾ ਹੋ ਗਿਆ।। ਬੂਟੇ ਜੰਮ ਪੈਂਦੇ ਹਨ ਬਰਸਾਤ ਦੇ ਦਿਨਾਂ ਵਿਚ। ਕਬੀਰ ਲੋਈ ਨੂੰ ਕਹਿਣ ਲੱਗੇ, “ਘਰ ਵਿਚ ਦਰੱਖ਼ਤ ਚੰਗਾ ਹੁੰਦਾ ਹੈ,ਖ਼ਾਸ ਕਰਕੇ ਨਿੰਮ ਦਾ ਦਰੱਖ਼ਤ।ਇਹ ਨਿੱਕਾ ਜਿਹਾ ਬੂਟਾ ਜੰਮਿਆਂ ਹੈ,ਇਹਨੂੰ ਮੁਰਝਾਣ ਨਾ ਦੇਈਂ। ਇਹਨੂੰ ਵੱਡਾ ਕਰਨਾ ਹੈ ਆਪਾਂ। ਘਰ ਵਿਚ ਦਰੱਖ਼ਤ ਹੋਣਾ ਚਾਹੀਦਾ ਹੈ,ਮੈਂਨੂੰ ਨਿੰਮ ਦੀ ਦਾਤਨ ਲੈਣ ਵਾਸਤੇ ਦੂਰ ਦੂਰ ਜਾਣਾ ਪੈਂਦਾ …
Latest Posts
-
-
ਦਾਦੇ-ਦਾਦੀ ਦੀ ਇੱਕ ਜ਼ਿੰਦਾਦਿਲ ਜੋੜੀ ਨੇ ਸਲਾਹ ਕੀਤੀ ਕੇ ਕਿਓਂ ਨਾ ਵਿਆਹ ਤੋਂ ਪਹਿਲਾਂ ਲੁਕ-ਛੁੱਪ ਕੇ ਮਿਲਣ ਵਾਲਾ ਪ੍ਰਸੰਗ ਇੱਕ ਵਾਰ ਫੇਰ ਦੁਰਹਾਇਆ ਜਾਵੇ.. ਮਤਾ ਪਕਾਇਆ ਕੇ ਫੋਨ ਨਾਲ ਨਹੀਂ ਲੈ ਕੇ ਜਾਂਣੇ….ਬੇਬੇ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਵਾਲਾ ਡੱਬਾ ਨਾਲ ਲੈ ਕੇ ਆਊ…ਬਾਪੂ ਗਿਰੀਆਂ ਵਾਲਾ ਗੁੜ ਅਤੇ ਭੁੱਜੇ ਹੋਏ ਛੋਲੇ ਬੰਨ ਕੇ ਨਾਲ ਲਿਆਉ..ਫੇਰ ਢੇਰ ਸਾਰੀਆਂ ਗੱਲਾਂ ਹੋਣਗੀਆਂ ਅਤੇ ਫੇਰ ਰਲ ਕੇ …
-
ਜੱਲਾਦ ਨੇ ਜ਼ਹਿਰ ਦਾ ਪਿਆਲਾ ਤਿਆਰ ਕੀਤਾ,ਸੁਕਰਾਤ ਨੂੰ ਫੜਾ ਦਿੱਤਾ। ਮੁਨਸਫ਼ ਸਾਹਮਣੇ ਖੜਾੑ ਸੀ,ਜੱਜ ਵੀ ਸਾਹਮਣੇ ਖੜਾੑ ਸੀ,ਜਿਸ ਨੇ ਸਜ਼ਾਏ ਮੌਤ ਦਾ ਫ਼ੈਸਲਾ ਸੁਣਾਇਆ,ਉਸਦੇ ਸਾਹਮਣੇ ਦੇਣਾ ਸੀ। ਉਨਾੑਂ ਦਿਨਾਂ ਵਿਚ ਯੁਨਾਨ ਦੇ ਏਥਨਜ਼ ਸ਼ਹਿਰ ਵਿਚ ਸਜ਼ਾਏ ਮੌਤ ਦਾ ਢੰਗ ਸੀ–ਜ਼ਹਿਰ ਦਾ ਪਿਆਲਾ ਪਿਲਾਉਣਾ। ਮੁਨਸਫ਼ ਸੁਕਰਾਤ ਨੂੰ ਕਹਿਣ ਲੱਗਾ, “ਸੁਕਰਾਤ ! ਕਨੂੰਨ ਦੀ ਇਕ ਮਦ ਅੈਸੀ ਵੀ ਹੈ ਕਿ ਮੈਂ ਤੈਨੂੰ ਛੋੜ ਸਕਦਾ ਹਾਂ।” “ਕੀ?” “ਤੂੰ …
-
ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ । ਮੇਰੇ ਕੋਲ ਕਿਰਾਏ ਦੇ ਪੰਜ ਪੈਸੇ ਘੱਟ ਹਨ । ਮੈ ਕਿਹਾ ਕੋਈ ਗੱਲ ਨਹੀ । ਆਹ ਲਉ ਟਿਕਟ ਤੇ ਬਹਿ ਜਾਉ ! ਉਹ ਜਾ ਕੇ ਬਹਿ ਗਿਆ ਤੇ ਦੋ ਕੁ ਮਿੰਟਾਂ ਬਾਅਦ ਉਸੇ ਪੈਰੀਂ ਮੁੜ ਆਇਆ ਤੇ ਆ ਕੇ ਉਹ ਮੇਰੇ ਕੋਲ ਖੜ ਗਿਆ । ਆਉਂਦਾ ਹੀ ਉਹ ਗੱਲ ਕਰਨ ਲੱਗ ਪਿਆ ਮੈ ਬੱਸ ਵਿੱਚ ਘੱਟ ਹੀ …
-
ਕਾਲਜ ਦਾ ਗੇਟ ਲੰਘਦਿਆੰ ਈ ਸਾਹਮਣੇ ਅੰਬ ਦੀ ਛਾਵੇੰ ਤੁੱਕੇ ਖਾਣਾ ਚਿੱਟਾ ਕੁੜਤਾ ਪਜਾਮਾ ,ਤੋਤੇ ਰੰਗੀ ਪੱਗ ਬੰਨ੍ੀ ਟੌਹਰ ਕੱਢੀ ਖੜ੍ਾ ਦਿਖਿਆ . ਮੈਨੂੰ ਦੇਖਕੇ ਹਸਦਿਆੰ ਉੱਚੀ ਬੋਲਿਆ,” ਕਿੱਧਰ ਲੱਘ ਗਿਆ ਤਾ ਕਬੀਲਦਾਰਾ ? ਦੱਸਕੇ ਕੇ ਵੀ ਨੀ ਗਿਆ… ਤੁੱਕੇ ਖਾਣੇ ਦਾ ਚਿਹਰਾ ਕਿਸੇ ਗੁੱਝੀ ਖੁਸ਼ੀ ਚ ਸੈਨਤਾੰ ਮਾਰਦਾ ਲਗਦਾ ਸੀ ਚੰਡੀਗੜ੍ ਸੀ.. ਪੀ ਜੀ ਆਈ ਚ … ਬਾਬੇ ਦਾ ਬਲੱਡ ਫੇਰ ਉਪਰ ਥੱਲੇ ਹੋ …
-
ਪਰਮਾਤਮਾ ਦੀ ਪ੍ਰਾਪਤੀ 80 ਸਾਲ ਦੀ ਉਮਰ ਵਿੱਚ ਵੀ ਹੌ ਸਕਦੀ ਹੈ । ਪਰਮਾਤਮਾ ਦੀ ਪ੍ਰਾਪਤੀ 5 ਸਾਲ ਦੀ ਉਮਰ ਵਿੱਚ ਵੀ ਹੌ ਸਕਦੀ ਹੈ । ਪੂਰਨ ਪੁਰਖ ਮਨੁੱਖ 80 ਸਾਲ ਦੀ ਉਮਰ ਵਿੱਚ ਵੀ ਬਣ ਸਕਦਾ । ਪੂਰਨ ਪੁਰਖ ਮਨੁੱਖ 5 ਸਾਲ ਦੀ ਉਮਰ ਵਿੱਚ ਵੀ ਬਣ ਸਕਦਾ । ਮੁਖਤਸਰ ਮੈਂ ਅਰਜ਼ ਕਰਾਂ ਸਾਢੇ ਪੰਜ ਸਾਲ ਦੀ ਦੀ ਉਮਰ ਗੁਰੂ ਹਰਕ੍ਰਿਸਨ ਜੀ ਮਹਿਰਾਜ ਸਿੰਘਾਸਨ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur