ਪਿਛਲੇ ਸਾਲ ਨਵੰਬਰ ਮਹੀਨੇ ਵਿੰਨੀਪੈਗ ਤੋਂ 70 ਕਿਲੋਮੀਟਰ ਦੂਰ ਬੀਚ ਤੇ ਜਾਣ ਦਾ ਮੌਕਾ ਮਿਲਿਆ ! ਕਈ ਲੋਕ lake ਵਿਚ ਕੁੰਡੀ ਸੁੱਟੀ ਨਿੱਘੀ ਧੁੱਪ ਦਾ ਲੁਤਫ਼ ਉਠਾ ਰਹੇ ਸਨ ਇੱਕ ਗੋਰੇ ਨੂੰ ਪੁੱਛਿਆ ਕੇ ਕੋਈ ਮੱਛੀ ਫਸੀ..? ਮਾਯੂਸ ਹੁੰਦਾ ਆਖਣ ਲੱਗਾ..2 ਘੰਟੇ ਹੋ ਗਏ ਕੋਈ ਨੀ ਫਸੀ… ਗੱਲਾਂ ਕਰ ਹੀ ਰਹੇ ਸਾਂ ਕੇ ਇੱਕ ਖੁਸ਼ਦਿਲ ਜਿਹਾ ਫਿਲਿਪੀਨੋ ਆਇਆ ਤੇ ਲਾਗੇ ਹੀ ਆਪਣਾ ਸਿਸਟਮ ਜਿਹਾ ਸੈੱਟ …
Latest Posts
-
-
ਨਵਿਆਂ ਰਾਹਾਂ ਨੇ ਮੈਨੂੰ ਕਿਸੇ ਸਵੇਰ ਨਵੀਂ ਆਸ ਦਿੱਤੀ ਸੀ ਤੇ ਵਾਦਿਆਂ ਦੀ ਗਵਾਹੀ ਹੇਠ ਆਪਣੇ ਮਹਿਲ ਮੁਨਾਰੇ ਤੇ ਆਪਣੇ ਲੋਕਾਂ ਨੂੰ ਮੋਹ ਭਿੱਜੀ ਅਲਵਿਦਾ ਕਹਿ ਆਇਆ ਸੀ। ਉਸ ਵਕਤ ਚਾਈਂ-ਚਾਈਂ ਮੈਂ ਆਉਣ ਵਾਲੇ ਕੱਲ੍ਹ ਦੀ ਪਿੱਠ ਤੇ ਲਿਖੇ ਸੁਆਲ ਪੜ ਨਾ ਪਾਇਆ। ਪਰ ਅੱਜ……… ਅੱਜ ਲੱਗਦਾ ਜਿਵੇਂ ਮੇਰੇ ਪਿੰਡ ਦੀ ਫਿਰਨੀ ਤੇ ਇਸ ਨਵੇਂ ਸ਼ਹਿਰ ਦੀ ਬਾਲਕੋਨੀ ਦੀ ਜੰਗ ਨੇ ਮੈਨੂੰ ਹਰਾ ਦਿੱਤਾ ਹੋਵੇ। …
-
ਕੱਲ “ਐਲਨ..Allen” ਨਾਮ ਦੇ ਬੰਦੇ ਦਾ ਫੋਨ ਆਇਆ ਕੇ ਘਰ ਦੇਖਣਾ… ਗੱਲਬਾਤ ਦੇ ਲਹਿਜੇ ਤੋਂ ਲੱਗਾ ਜਿਦਾਂ ਇੰਡੀਅਨ ਹੁੰਦਾ ਪਰ ਫੇਰ ਸੋਚਿਆ ਕੇ ਹੋ ਸਕਦਾ ਸ੍ਰੀ-ਲੰਕਨ ਤੇ ਜਾ ਫੇਰ ਮਲੇਸ਼ੀਆਂ ਮੂਲ ਦਾ ਹੋਵੇ.. ਖੈਰ ਜਦੋਂ ਅੱਜ ਨੌ ਵਜੇ ਮੁਲਾਕਾਤ ਹੋਈ ਤਾਂ ਉਹ ਦੋ ਜਣੇ ਸਨ.. ਇੱਕ ਮੇਰੇ ਉਤਰਨ ਤੋਂ ਪਹਿਲਾਂ ਹੀ ਕਾਰ ਦੇ ਬੂਹੇ ਅੱਗੇ ਆਣ ਖਲੋਤਾ ਤੇ ਆਪਣਾ ਹੱਥ ਅੱਗੇ ਕਰਦਾ ਹੋਇਆ ਆਖਣ ਲੱਗਾ …
-
ਕੁੱਝ ਕੁ ਦਿਨਾਂ ਦਾ ਸਾਰਿਆਂ ਦੀਆਂ ਸਟੋਰੀਆਂ ਟਕਾ ਕੇ ਜੇ ਦੇਖਦਾ ਪਰ ਜੇ ਕਿਸੇ ਨੇ ਚਾਰ ਸਾਹਿਬਜ਼ਾਦਿਆਂ ਦੀ ਫੋਟੋ ਪਾਈ ਹੁੰਦੀ ਤਾਂ ਬਿੰਦ ਕੁ ਲਈ ਰੁਕ ਕੇ ਅੱਗੇ ਟਪਾ ਦਿੰਦਾ ਜਿਵੇਂ ਕੋਈ ਵਾਹ ਵਾਸਤਾ ਈ ਨਾ ਹੋਵੇ। ਮੈਂ ਨਿੱਤ ਭੱਜਦਾ ਸੀ ਇਸ ਗੱਲ ਤੋਂ, ਪਰ ਅੱਜ ਆਪੇ ਨੇ ਜਕੜ ਈ ਲਿਆ। ਸੁਆਲ ਵੀ ਆਵਦੇ ਸੀ ਤੇ ਜਵਾਬ ਵੀ ਪਰ ਜਵਾਬ ਸਰੀਰ ਨੂੰ ਸੁੰਨ ਕਰਦੇ ਰਹੇ। …
-
ਮੇਰੀ ਸਮਝ ਮੁਤਾਬਿਕ ਹਵਾਈ ਜਹਾਜ ਦੇ ਸਫ਼ਰ ਦੌਰਾਨ ਪਿੱਛੇ ਬੈਠਾ ਡੈਡ ਅਚਾਨਕ ਕੀ ਦੇਖਦਾ ਏ ਕੇ ਅਗਲੀ ਸੀਟ ਤੇ ਬੈਠੀ ਧੀ ਨੂੰ ਨੀਂਦ ਦੇ ਝੋਕੇ ਆ ਰਹੇ ਨੇ..ਓਸੇ ਵੇਲੇ ਆਪਣਾ ਹੱਥ ਉਸਦੇ ਸਿਰ ਹੇਠ ਰੱਖ ਦਿੰਦਾ ਏ ਤਾਂ ਕੇ ਸੀਟ ਦੀ ਬਾਹੀ ਨਾ ਚੁਭੇ…ਸ਼ਾਇਦ ਏਹੀ ਹੁੰਦੀ ਏ ਇਕ ਬਾਪ ਦਾ ਪਰਿਭਾਸ਼ਾ… ਕਾਫੀ ਚਿਰ ਪਹਿਲਾਂ ਪੰਜਾਬ ਸਿਵਿਲ ਸਰਵਿਸਜ਼ ਦੇ ਪੇਪਰ ਵੇਲੇ ਦਾ ਟਾਈਮ ਚੇਤੇ ਆ ਗਿਆ..ਮਈ …
-
ਜ਼ਿੰਦਗੀ ਕੋਈ ਫਿਲਮ ਤਾਂ ਨਹੀਂ ਜਿਸਨੂੰ ਤੁਸੀਂ ਮਨ ਚਾਹੇ ਢੰਗ ਨਾਲ ਪੇਸ਼ ਕਰ ਲਉਗੇ ਪਰ ਜ਼ਿੰਦਗੀ ਇੱਕ ਕਿਤਾਬ ਜ਼ਰੂਰ ਹੋ ਸਕਦੀ ਏ ਜਿਸਨੂੰ ਤੁਸੀਂ ਆਪਣੇ ਢੰਗ ਨਾਲ ਲਿਖ ਸਕਦੇ ਉ। ਹਰ ਇੱਕ ਪੰਨਾ ਹਰ ਆਮ ਦਿਨ ਵਾਂਗੂੰ, ਜੋ ਗਲਤੀ ਪਿਛਲੇ ਪੰਨੇ ਤੇ ਕੀਤੀ ਸੀ ਕੋਸ਼ਿਸ਼ ਕਰੋ ਕਿ ਉਹ ਦੁਬਾਰਾ ਨਾ ਦੁਹਰਾਉ। ਕੱਟ ਕਟਾ ਕਿ ਹੀ ਕਵਿਤਾਵਾਂ ਗੀਤ ਪੂਰੇ ਹੁੰਦੇ ਨੇ। ਗਲਤੀਆਂ ਤੋਂ ਭੱਜੋ ਨਾ, ਹੱਸ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur