ਇੰਗਲੈਂਡ ਵਿੱਚ ਮੈਥਿਊ ਐਲਗਜ਼ੈਂਡਰ ਇੱਕ ਵੱਡਾ ਵਿਦਵਾਨ ਸੀ।ਉਹ ਅਧਿਆਪਕ ਹੀ ਇਸ ਗੱਲ ਦਾ ਸੀ ਕਿ ਲੋਕਾਂ ਨੂੰ ਸਿਖਾਏ ਕਿ ਕਿਵੇਂ ਤੁਰੀਏ ਅਤੇ ਤੁਸੀਂ ਹੈਰਾਨ ਹੋਵੋਗੇ ਇਹ ਜਾਣਕੇ ਕਿ ਐਲਗਜ਼ੈਂਡਰ ਨੇ ਹਜ਼ਾਰਾਂ ਲੋਕਾਂ ਦੀਆਂ ਬਿਮਾਰੀਆਂ ਨੂੰ ਸਿਰਫ਼ ਉਹਨਾਂ ਦੇ ਠੀਕ ਖੜ੍ਹਾ ਹੋਣ, ਠੀਕ ਲੰਮੇ ਪੈਣ, ਠੀਕ ਬੈਠ ਜਾਣ , ਬਾਰੇ ਸਿਖਾ ਕੇ ਦੂਰ ਕੀਤੀਆਂ । ਉਹ ਅਧਿਆਪਕ ਸੀ ਮਨੁੱਖੀ ਗਤੀਵਿਧੀਆਂ ਦਾ , ਪਰ ਬਣ ਗਿਆ ਚਕਿਤਸਿਕ …
Latest Posts
-
-
ਅਗਰ ਤੁਸੀ ਕਦੇ ਵੀ ਸੋਚਿਆ ਰੂਮੀ ਦੀ ਹੋਂਦ ਬਾਰੇ, ਉਸਦੀਆਂ ਰਚਨਾਵਾਂ ਬਾਰੇ, ਕੋਣ ਸੀ ਉਹ? ਤਾਂ ਇਹ ਪੜੋ ਕੁਝ ਜਾਣ-ਪਛਾਣ ਦੇ ਤੋਰ ਤੇ ਇਹ ਲੇਖ ਸਹਾਈ ਹੋਵੇਗਾ। ਮੌਲਾਨਾ ਜਲਾਲੂਦੀਨ ਰੂਮੀ ੧੩ਵੀਂ(13th) ਸਦੀ ਦੇ ਫਾਰਸੀ ਕਵੀ, ਇਸਲਾਮੀ ਦਰਵੇਸ਼ ਤੇ ਇੱਕ ਰਹੱਸਵਾਦੀ ਸੂਫੀ ਸਨ। ਉਹਨਾਂ ਨੂੰ ਮਹਾਨਤਮ ਅਧਿਆਤਮਕ ਗੁਰੂ ਤੇ ਬੁੱਧੀਜੀਵੀ ਵਜੋਂ ਮੰਨਿਆ ਜਾਂਦਾ ਹੈ। ਉਹਨਾਂ ਦਾ ਜਨਮ ੧੨੦੭ਈ: (1207 AD) ਵਿੱਚ ਧਰਮ ਸ਼ਾਸਤਰੀਆ ਦੇ ਘਰ ਹੋਇਆ। …
-
ਅਕਸਰ ਮਜਾਕ ਅਸੀਂ ਉਸਦਾ ਉਡਾਉਣੇ ਹਾ ਜਿਸ ਨਾਲ ਸਾਨੂੰ ਈਰਖਾ ਹੁੰਦੀ ਹੈ। ਜਿਵੇਂ ਤੁਸੀਂ ਪਾਉਗੇ ਸਰਦਾਰਾਂ ਦਾ ਮਜਾਕ ਪੂਰੇ ਦੇਸ਼ ਵਿੱਚ ਉਡਾਇਆ ਜਾਦਾ ਹੈ।ਇਸਦੇ ਪਿੱਛੇ ਗਹਿਰਾ ਕਾਰਨ ਹੈ।ਸਰਦਾਰਾਂ ਨਾਲ ਸਾਨੂੰ ਈਰਖਾ ਹੈ । ਈਰਖਾ ਦੇ ਕਾਰਨ ਵੀ ਸਾਫ ਹਨ। ਸਰਦਾਰ ਸਾਡੇ ਤੋ ਮਜਬੂਤ ਹੈ , ਸਾਹਸੀ ਹੈ , ਬਹਾਦੁਰ ਹੈ। ਹਰ ਖੇਤਰ ਵਿੱਚ ਭਾਰਤੀਆਂ ਤੋ ਅੱਗੇ ਹੈ। ਤੋ ਪੂਰਾ ਭਾਰਤ ਸਿੱਖਾਂ ਪ੍ਰਤੀ ਗਹਿਰੀ ਈਰਖਾ ਨਾਲ …
-
ਬੇਬਾਕ ਲੇਖਕ ਸਆਦਤ ਹਸਨ ਮੰਟੋ ਨੂੰ ਉਸਦੀ ਡੈਥ ਐਨੀਵਰਸਰੀ ਤੇ ਯਾਦ ਕਰਦਿਆਂ ਮੈਨੂੰ ਯਾਦ ਆਇਆ ਕਿ ਮੰਟੋ ਅਤੇ ਬਲਵੰਤ ਗਾਰਗੀ ਹੋਰਾਂ ਨੂੰ ਪੜ੍ਹਦਿਆਂ ਹੀ ਮੈਂ ਸਾਹਿਤ ਪੜ੍ਹਨ ਵੱਲ ਮੁੜਿਆ ਸੀ। ਮੰਟੋ ਦਾ ਲਿਖਿਆ ਹਮੇਸ਼ਾਂ ਵਿਵਾਦ ਬਣਦਾ ਰਿਹਾ, ਜਾਂ ਕਹਿ ਲਈਏ ਸਮਾਜ ਨੂੰ ਫਿੱਟ ਨਹੀਂ ਬੈਠਿਆ, ਪਰ ਉਹਦੀ ਕਲਮ ਨਹੀਂ ਰੁਕੀ ਨਾ ਝੁਕੀ ਬੇਸ਼ੱਕ ਬਹੁਤ ਤੰਗਹਾਲੀ ਚ ਜੂਝਦਾ ਕੋਰਟ ਕਚਹਿਰੀ ਦੇ ਚੱਕਰ ਕੱਟਦਾ ਉਹ ਜਹਾਨੋਂ ਕੂਚ ਕਰ …
-
ਮੈਂ ਓਸ਼ੋ ਦੀ ਇੱਕ ਇੰਟਰਵਿਊ ਸੁਣਕੇ ਬੜਾ ਢਿੱਡ ਫੜ ਕਿ ਹੱਸਿਆ,,, ਓਸ਼ੋ ਨੂੰ ਅਮਰੀਕਾ ਵਿੱਚ ਰੀਗਨ ਦੀ ਸਰਕਾਰ ਗਰੀਨ ਕਾਰਡ ਨੀ ਸੀ ਦੇ ਰਹੀ,, ਜਾਣੀ ਲਾਰੇ ਲੱਪੇ ਲਾਈ ਜਾਂਦੇ ਸੀ। ਇੰਟਰਵਿਊ ਲੈਣ ਆਲ੍ਹਾ ਕਹਿੰਦਾ ‘ਅਗਰ ਤੁਸੀਂ ਗਰੀਨ ਕਾਰਡ ਤੋਂ ਬਿਨਾਂ ਅਮਰੀਕਾ ਰਹੀ ਗਏ ਤਾਂ ਇਹ ਤਾਂ ਫੇਰ ਗੈਰਕਾਨੂੰਨੀ ਹੈ?’ ਓਸ਼ੋ ਕਹਿੰਦਾ ‘ਤੁਸੀਂ ਰੈੱਡ ਇੰਡੀਅਨਾਂ ਤੋਂ ਗਰੀਨ ਕਾਰਡ ਲਿਆ ਸੀ? ਰੀਗਨ ਨੇ ਕਿਸੇ ਰੈੱਡ ਇੰਡੀਅਨ ਤੋਂ …
-
ਨਾਮ ਸੀ ਕਬੀਰ ਖ਼ਾਨ…ਰੇਲਵੇ ਦੇ ਮਹਿਕਮੇਂ ਦਾ ਕਮਾਲ ਦਾ ਡਰਾਈਵਰ ਮਨਿਆ ਜਾਂਦਾ ਸੀ ਉਹ ਪੰਝੀ ਸਾਲਾਂ ਤੋਂ ਡਰਾਈਵਰੀ ਕਰਦਾ ਹੋਇਆ ਉਹ ਪਤਾ ਨੀ ਕਿੰਨੇ ਇਨਸਾਨ ਅਤੇ ਜਾਨਵਰਾਂ ਦੀ ਜਾਨ ਬਚਾ ਚੁੱਕਿਆ ਸੀ… ਪਤਾ ਨਹੀਂ ਕਾਹਦੀ ਮੇਹਰ ਸੀ ਉਸ ਉੱਤੇ ਕੇ ਦੂਰੋਂ ਹੀ ਸੁੱਝ ਜਾਂਦੀ ਕੇ ਅੱਗੇ ਪਟੜੀ ਟੁੱਟੀ ਹੋਈ ਏ….ਫੇਰ ਹਿੱਸਾਬ ਜਿਹੇ ਨਾਲ ਐਸੀ ਬ੍ਰੇਕ ਲਾਉਂਦਾ ਕੇ ਹਰੇਕ ਦਾ ਹੀ ਬਚਾ ਹੋ ਜਾਂਦਾ..ਅਨੇਕਾਂ ਵਾਰ ਸਨਮਾਨਿਤ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur