ਪੁਰਸ਼ ਦੋ ਗੁਣਾ ਜਿਆਦਾ ਪਾਗਲ ਹੁੰਦੇ ਹਨ, ਇਸਤਰੀਆਂ ਦੇ ਮੁਕਾਬਲੇ, ਇਹ ਤੁਹਾਨੂੰ ਪਤਾ ਹੈ ? ਅਤੇ ਪੁਰਸ਼ ਦੋ ਗੁਣਾ ਜਿਆਦਾ ਆਤਮਹੱਤਿਆ ਕਰਦੇ ਹਨ, ਇਸਤਰੀਆਂ ਦੇ ਮੁਕਾਬਲੇ, ਇਹ ਤੁਹਾਨੂੰ ਪਤਾ ਹੈ ? ਮਨੋਵਿਗਿਆਨਕ ਕਹਿੰਦੇ ਹਨ ਕਾਰਣ ਕੀ ਹੋਵੇਗਾ , ਇੰਨੇ ਜਿਆਦਾ ਫਰਕ ਦਾ ? ਕਾਰਣ ਸਿਰਫ ਇਹੀ ਹੈ , ਇਸਤਰੀ ਅੱਜ ਵੀ ਰੋਣਾ ਭੁੱਲ ਨਹੀ ਗਈ ਹੈ ? ਥੋੜਾ ਬਹੁਤਾ ਰੋ ਲੈਂਦੀ ਹੈ , ਅਤੇ ਹਲਕੀ …
Latest Posts
-
-
ਕੱਲ ਰਾਤ ਮੈਂ ਤੁਰਿਆ ਜਾਂਦਾ ਸੀ । ਮੇਰੇ ਸਾਹਮਣੇ ਇੱਕ ਦੇਵਤਾ ਪਰਗਟ ਹੋਇਆ। ਮੱਕੜੀ ਵਾਂਗ ਕਈ ਬਾਂਹਾਂ ਵੇਖ ਕੇ ਮੈ ਝੱਟ ਹੀ ਸਮਝ ਗਿਆ ਕਿ ਇਹ ਕੋਈ ਹਿੰਦੂਆਂ ਦਾ ਦੇਵਤਾ ਹੋਵੇਗਾ। ਮੈਂ ਹੈਰਾਨ ਹੋਕੇ ਪੁਛਿਆ, “ਬਾਬਾ ਜੀ ਤੁਸੀ ਕੋਣ ਹੋ?” ਬਾਬੇ ਨੇ ਕਿਹਾ, “ਮੈਂ ਸਕਰਮਾਂ ਹਾਂ” ਮੈਂ ਗੁੱਸੇ ਨਾਲ ਕਿਹਾ “ਬਾਬਾ ਦੇਖ ਮੇਰਾ ਤੇਰੇ ਨਾਲ ਪੂਰਨ ਤੌਰ ਤੇ ਬਾਈਕਾਟ ਹੈ। ਤੇਰੇ ਕੋਲ ਤਾਂ ਇਨਸਾਫ ਨਾਂ ਦੀ ਕੋਈ …
-
ਨਿੱਕੇ ਜਿਹੇ ਕਸਬੇ ਦਾ ਨਿੱਕਾ ਜਿਹਾ ਹੋਟਲ… ਮੁੰਡੇ ਕੁੜੀ ਦੇ ਮੰਗਣੇ ਦੀ ਗੱਲਬਾਤ ਦੌਰਾਨ ਦੋਹਾਂ ਨੂੰ ਇੱਕ ਕਮਰੇ ਵਿਚ ਛੱਡ ਦਿੱਤਾ ਗਿਆ… ਕੁਝ ਪਲਾਂ ਦੀ ਖਾਮੋਸ਼ੀ ਮਗਰੋਂ..ਮੁੰਡੇ ਨੇ ਪਾਣੀ ਦਾ ਘੁੱਟ ਪੀਤਾ ਅਤੇ ਸ਼ੁਰੂਆਤ ਕਰ ਦਿੱਤੀ…. “ਮੇਰੇ ਲਈ ਮੇਰੇ ਪਰਿਵਾਰ ਤੋਂ ਵੱਧ ਕੇ ਹੋਰ ਕੁਝ ਨਹੀਂ ਏ… ਮਾਂ ਨੂੰ ਸੰਸਕਾਰੀ ਜਿਹੀ ਨੂੰਹ ਚਾਹੀਦੀ ਏ…ਪੜੀ ਲਿਖੀ ਹੋਵੇ..ਸਬ ਦਾ ਖਿਆਲ ਰੱਖਣਾ ਜਾਣਦੀ ਹੋਵੇ ਸਹੁਰੇ ਘਰ ਨੂੰ ਆਪਣਾ …
-
ਮੈਂ ਮੁਸਲਿਮ ਪਰਿਵਾਰ ‘ਚੋਂ ਹਾਂ,ਸਿਰਫ਼ ਨਾਂਅ ਦਾ ਹੀ ਮੁਸਲਿਮ ਨਹੀਂ,ਬਲਕਿ ਪੂਰਨ ਰੂਪ ਵਿੱਚ ਮੁਸਲਿਮ ਪਰਿਵਾਰ ਹੈ ਸਾਡਾ ਪੂਰੇ ਪਿੰਡ ਵਿੱਚੋਂ। ਪੰਜ ਵਕਤ ਦੀ ਨਮਾਜ਼ ਦਾ ਪਾਬੰਦ ਹੈ ਸਾਡਾ ਟੱਬਰ।ਲੋਕੀ ਕੱਟੜ ਮੁਸਲਿਮ ਵੀ ਕਹਿ ਦਿੰਦੇ ਨੇ ਸਾਨੂੰ।ਮੇਰੀ ਮਾਂ ਮੈਨੂੰ ਨਿੱਕੇ ਜਿਹੇ ਨੂੰ ਰਾਤ ਨੂੰ ਆਪਣੇ ਢਿੱਡ ਤੇ ਪਾ ਕੇ ਨਾਲੇ ਤਾਂ ਨਮਾਜ਼ ਸਿਖਾਉਂਦੀ ਹੁੰਦੀ ਸੀ,ਤੇ ਨਾਲੇ ਗੁਰੂਦੁਆਰੇ ਜਾਣ ਲਈ ਵੀ ਕਹਿੰਦੀ ਹੁੰਦੀ ਸੀ।ਜਦ ਮੈਂ ਦਸਾਂ ਗੁਰੂਆਂ …
-
ਰਿਸ਼ਤਾ ਤਹਿ ਹੋ ਗਿਆ ਤੇ ਮਹੀਨੇ ਕੂ ਮਗਰੋਂ ਹੀ ਵਿਆਹ ਵਾਲਾ ਦਿਨ ਵੀ ਮਿੱਥ ਲਿਆ…. ਮਿੱਥੀ ਹੋਈ ਤਰੀਕ ਤੋਂ ਪਹਿਲਾਂ ਇੱਕ ਦਿਨ ਮੁੰਡੇ ਦੇ ਪਿਓ ਨੇ ਬਿਨਾ ਦੱਸਿਆਂ ਹੀ ਆਣ ਕੁੜਮਾਂ ਦਾ ਬਾਰ ਖੜਕਾਇਆ..! ਪਾਣੀ-ਧਾਣੀ ਪੀਣ ਮਗਰੋਂ ਆਪਣੇ ਕੁੜਮ ਨੂੰ ਇਹ ਆਖ ਬਾਹਰ ਨੂੰ ਲੈ ਗਿਆ ਕੇ “ਭਾਜੀ ਆਜੋ ਚੱਲੀਏ ਕੋਈ ਜਰੂਰੀ ਗੱਲ ਕਰਨੀ ਏ…” ਫੇਰ ਕੁਝ ਦੂਰ ਜਾ ਚੁੱਪ-ਚਾਪ ਨਾਲ ਤੁਰੇ ਜਾਂਦੇ ਕੁੜੀ ਦੇ …
-
ਮਹਾਤਮਾ ਬੁੱਧ ਜੀ ਆਪਣੇ ਪਿਛਲੇ ਜਨਮ ਵਿੱਚ ਹਾਥੀ ਸਨ , ਇਹ ਖੁਦ ਮਹਾਤਮਾ ਬੁੱਧ ਜੀ ਆਪਣੀ ਆਤਮਿਕ ਕਥਾ ਵਿੱਚ ਲਿਖਦੇ ਹਨ। ਸਾਰਨਾਥ ਮੰਦਰ ਵਿੱਚ ਮਹਾਤਮਾ ਬੁੱਧ ਦੀ ਜੀਵਨੀ ਤੇ ਝਲਕ ਪਾਉਦੀਆ ਤਸਵੀਰਾ ਉਕਰੀਆ ਹੋਈਆ ਹਨ। ਪਹਿਲੀ ਤਸਵੀਰ ਵਿੱਚ ਹਾਥੀ ਦਿਖਾਉਦੇ ਨੇ , ਦੂਸਰੀ ਵਿੱਚ ਮਹਾਤਮਾ ਬੁੱਧ ਦੀ ਮਾਂ ਦਿਖਾਉਦੇ ਨੇ , ਤੀਸਰੀ ਵਿੱਚ ਹਾਥੀ ਦੀ ਰੂਹ ਦਾ ਪ੍ਰਵੇਸ਼ ਮਹਾਤਮਾ ਬੁੱਧ ਦੇ ਮਾਤਾ ਦੇ ਅੰਦਰ ਦਿਖਾਉਦੇ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur