ਕਾਫੀ ਦਿਨਾਂ ਤੋਂ ਹੀ ਮੇਰੇ ਗੁਆਂਢ ਵਿੱਚ ਰਹਿੰਦੇ 2 ਬੱਚੇ ਕਹਿ ਰਹੇ ਸੀ ਚਾਚਾ ਜੀ ਆਪਣੀ ਕਣਕ ਕਿਸ ਦਿਨ ਆਉਣੀ ਘਰ, ਅਸੀਂ ਵੀ ਤੁਹਾਡੇ ਨਾਲ ਅੰਦਰ ਸੁੱਟਣ ਵਿੱਚ ਮਦਦ ਕਰਨੀ, ਤਾਂ ਮੈਂ ਸੱਮਝ ਗਿਆ ਸੀ ਉਸ 8 ਕੋ ਸਾਲ ਦੀ ਕੁੜੀ ਦੀ ਗੱਲ ,ਅਸਲ ਵਿੱਚ ਕਾਫੀ ਗਰੀਬ ਪਰਿਵਾਰ ਨਾਲ ਸਬੰਧ ਸੀ ਉਹਨਾਂ ਬੱਚਿਆਂ ਦਾ, ਪਰ ਸਾਡੇ ਲਈ ਉਹ ਸਾਡੇ ਪਰਿਵਾਰ ਦਾ ਹਿੱਸਾ ਹੀ ਸਨ, ਕਦੇ …
Latest Posts
-
-
ਉਸ ਦਿਨ ਵੀ ਦੋਹਾਂ ਵਿਚ ਜੰਮ ਕੇ ਲੜਾਈ ਹੋਈ..ਚਾਹ ਦਾ ਕੱਪ ਜ਼ੋਰ ਨਾਲ ਥੱਲੇ ਮਾਰ ਉਹ ਘਰੋਂ ਨਿੱਕਲ ਮਨ ਵਿਚ ਨਾਲਦੀ ਨੂੰ ਕੋਸਦਾ ਹੋਇਆ ਨੁੱਕਰ ਤੇ ਬਣੇ ਖੋਖੇ ਤੇ ਆਣ ਬੈਠਾ..! ਚਾਹ ਦਾ ਘੁੱਟ ਭਰਦੇ ਹੋਏ ਨੇ ਕੋਲ ਪਿਆ ਅਖਬਾਰ ਚੁੱਕ ਲਿਆ ਤੇ ਫੇਰ ਬਿਨਾ ਕੋਈ ਖਬਰ ਪੜੇ ਪਰਾਂ ਵਗਾਹ ਮਾਰੀ.. “ਏਨੀ ਠੰਡ ਵਿਚ ਬਾਹਰ ਚਾਹ ਪੀ ਰਿਹਾ ਏਂ ਪੁੱਤ”..ਕਿਧਰੋਂ ਅਵਾਜ ਪਈ ਉਸਨੇ ਧੋਣ ਘੁਮਾਂ …
-
ਇਕ ਵਾਰ ਅਸੀਂ ਆਪਣੇ ਪਿੰਡ ਦੇ ਬਾਹਰਵਾਰ ਸਾਈਕਲਾਂ ਨੂੰ ਪੰਚਰ ਵਗੈਰਾ ਲਾਉਣ ਵਾਲ਼ੇ ਨਿੰਮੇਂ ਦੀ ਹੱਟੀ ਬੈਠੇ ਅਖਬਾਰ ਪੜ੍ਹ ਰਹੇ ਸੀ…ਵੱਡੀ ਖਬਰ ਸੀ ਕਿ ਪ੍ਰੋਫੈਸਰ ਦਰਸ਼ਨ ਸਿੰਘ ਹੁਣੀ ਅਕਾਲ ਤਖਤ ਦੀ ਜਥੇਦਾਰੀ ਤੋਂ ਅਸਤੀਫਾ ਦੇ ਕੇ ਸਿੱਧੇ ਆਪਣੇ ਨਿਵਾਸ ‘ਕੀਰਤਨ ਵਿਲਾ’ ਲੁਧਿਆਣੇ ਚਲੇ ਗਏ ! ਨਿੰਮਾਂ ਕਹਿੰਦਾ-‘ਯਾਰ ਆਹ ‘ਕੀਰਤਨ ਬਿੱਲਾ’ ਕਿਆ ਚੀਜ ਹੋਈ !’ ਉੱਥੇ ਬੈਠੇ ਇਕ ਸੂਬੇਦਾਰ ਨੇ ਦੱਸਿਆ ਕਿ ਅਮੀਰ ਲੋਕ ਆਪਣੀ ਰਿਹਾਇਸ਼ …
-
ਗੱਲ ਕੋਈ ਬਾਰਾਂ ਕੁ ਸਾਲ ਪਹਿਲਾਂ ਦੀ ਆ।ਦੋ ਕੁੜੀਆਂ ਬੱਸ ਤੋਂ ਉੱਤਰ ਰਿਕਸ਼ਾ ਤੇ ਬੈਠੀਆਂ ਸਨ।ਰਿਕਸ਼ੇ ਵਾਲਾ ਤੁਰਨ ਹੀ ਵਾਲਾ ਸੀ ਕਿ ਮੈਂ ਉਹਨੂੰ ਅਵਾਜ਼ ਮਾਰ ਰੋਕ ਲਿਆ।”ਮੈਨੂੰ ਵੀ ਲੈ ਚੱਲੋ।”ਮੈਂ ਕਿਹਾ।”ਆਜਾ ਗੁੱਡੀ ਬਹਿ ਜਾ ਬਹਿ ਜਾ।”ਮੈਂ ਰਿਕਸ਼ੇ ਤੇ ਬੈਠਣ ਹੀ ਲੱਗੀ ਸੀ ਕਿ ਰਿਕਸ਼ੇ ਤੇ ਬੈਠੀਆਂ ਦੋਵੇਂ ਕੁੜੀਆਂ ਇਕ ਦਮ ਬੋਲੀਆਂ,” ਨਹੀਂ ਅੰਕਲ ,ਅਸੀਂ ਕਿਸੇ ਨੂੰ ਨਾਲ ਨਹੀਂ ਬਿਠਾਉਣਾ, ਅਸੀਂ ਕੱਲੀਆਂ ਜਾਣਾ।” ਰਿਕਸ਼ੇ ਵਾਲੇ …
-
ਮਈ ਨੂੰ ਮਜਦੂਰ ਦਿਵਸ ਮਨਾਇਆ ਗਿਆ । 2500 ਬੰਦਿਆਂ ਦਾ ਖਾਣਾ ਤਿਆਰ ਕਰਵਾਇਆ ਗਿਆ ਸੀ । ਬਾਈ ਕੁ ਸੌ ਬੰਦਾ ਆਇਆ । ਖਾਣਾ ਦੋ ਕੁ ਹਜਾਰ ਬੰਦੇ ਨੇ ਖਾਧਾ । ਇਹਨਾਂ ਦੋ ਕੁ ਹਜਾਰ ਬੰਦਿਆਂ ਨੇ ਪੱਚੀ ਸੌ ਬੰਦਿਆਂ ਦਾ ਖਾਣਾ,ਖਾਧਾ ਘੱਟ ਖੇਹ ਖਰਾਬ ਵੱਧ ਕਰਿਆ । ਡਸਟਬਿੰਨਾਂ ਵਿੱਚ ਰੋਟੀਆਂ ਦੇ ਥੱਬੇ,ਚਾਵਲ,ਦਾਲਾਂ ਸਬਜੀਆਂ,ਅਚਾਰ,ਦਹੀਂ,ਸਲਾਦ,ਮਤਲਬ ਖਾਣ ਲਈ ਰੱਖਿਆ ਸਾਰਾ ਕੁੱਝ ਈ ਸਾਡੇ ਪ੍ਰਬੰਧਕਾਂ ਦਾ ਮੂੰਹ ਚਿੜਾ ਰਿਹਾ …
-
ਅਸੀਂ ਦੋ ਕੁ ਸਾਲ ਹੋਏ ਜਦੋਂ ਅਸੀਂ ਹਫ਼ਤੇ ਦੀਆਂ ਛੁੱਟੀਆਂ ਮੈਕਸੀਕੋ ਵਿੱਚ ਕੱਟਣ ਗਏ ! ਤੇ ਉੱਥੇ ਜਾ ਕੇ ਇਕ ਦੋ ਟੂਰ ਵੀ ਕੀਤੇ ! ਇਕ ਦਿਨ ਅਸੀਂ ਉਹ ਪੈਰਾਮਿਡ ਦੇਖਣ ਗਏ ਜੋ ਦੁਨੀਆਂ ਭਰ ਦੇ ਅਜੂਬਿਆਂ ਵਿੱਚੋਂ ਇਕ ਹੈ । ਦੁਪਹਿਰ ਨੂੰ ਪੂਰੀ ਗਰਮੀ ਤੇ ਅਸੀਂ ਉੱਥੇ ਦਰਖ਼ਤਾਂ ਥੱਲੇ ਨਿੱਕੀਆਂ ਨਿੱਕੀਆਂ ਦੁਕਾਨਾਂ ਤੋਂ ਸਮਾਨ ਵੇਚ ਰਹੇ ਲੋਕਾਂ ਕੋਲੋਂ ਕੁਝ ਚੀਜ਼ਾਂ ਦੇਖਣ ਲੱਗ ਪਏ ! …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur