ਉਹ ਵੱਡੇ ਨਹੀਂ ਸਨ ਹੋਏ, ਅਸੀਂ ਆਪਣੇ- ਆਪ ਨੂੰ ਛੋਟਾ ਕਰ ਲਿਆ ਸੀ। ਉਹ ਸਿਆਣੇ ਨਹੀਂ ਸਨ, ਅਸੀਂ ਅੰਧਵਿਸ਼ਵਾਸੀ ਸਾਂ। ਅਸੀਂ ਹੀ ਨਿਰਣਾ ਕਰ ਲਿਆ ਸੀ ਕਿ ਚੌਲਾਂ ਵਰਗਾ ਰੰਗ, ਕਣਕ ਵਾਲੇ ਰੰਗ ਨਾਲੋਂ ਸੋਹਣਾ ਹੁੰਦਾ ਹੈ। ਅਸੀਂ ਸਾਬਤ ਕਰ ਵਿਖਾਇਆ ਹੈ ਕਿ ਪਤਲੂਨ ਪਾਉਣਾ , ਪਜਾਮੇ ਅਤੇ ਤਹਿਮਤ ਨਾਲੋਂ ਉਚੇਰੀ ਸਭਿਅਤਾ ਹੈ। ਆਪਣੇ ਦੇਸ਼ ਵਿਚ ਸਾਡਾ ਘਰ ਸਾਫ ਕਰਨਾ ਨੀਵੀਂ ਜਾਤ ਦਾ ਕੰਮ ਹੈ …
Latest Posts
-
-
ਇੱਕ ਵਾਰ ਇੱਕ ਸੂਝਵਾਨ ਅਧਿਆਪਕ ਨੇ ਬੜਾ ਸੋਹਣਾ ਤਜਰਬਾ ਕੀਤਾ।ਆਪਣੇ ਵਿਦਿਆਰਥੀਆ ਨੂੰ ਕਿਹਾ ਕਿ ਕੱਲ੍ਹ ਨੂੰ , ਹਰੇਕ ਵਿਦਿਆਰਥੀ ਇੱਕ ਇੱਕ ਟਮਾਟਰ ਲੈ ਕੇ ਆਓ ।ਸਭ ਵਿਦਿਆਰਥੀ ਟਮਾਟਰ ਲੈ ਕੇ ਆ ਗਏ । ਅਧਿਆਪਕ ਨੇ ਉਹਨਾਂ ਨੂੰ ਕਿਹਾ ਕਿ ਉਹ ਆਪੋ ਆਪਣੇ ਟਮਾਟਰ ਤੇ ਉਸ ਵਿਅਕਤੀ ਦਾ ਨਾਮ ਲਿਖਣ ਜਿਸਨੂੰ ਉਹ ਸਭ ਤੋ ਵੱਧ ਨਫ਼ਰਤ ਕਰਦੇ ਹਨ ।ਵਿਦਿਆਰਥੀਆਂ ਨੇ ਜਦ ਨਾਮ ਲਿਖ ਲਏ ਤਾਂ ਉਸਨੇ …
-
ਗਰੀਬਾਂ ਦੇ ਮਸੀਹੇ, ਹਿੰਦੂ ਸਿੱਖ ਏਕਤਾ ਦੇ ਪ੍ਰਤੀਕ ਬਣਕੇ ਬਾਰੋ ਬਾਰੀ ਸਾਰੇ ਉਮੀਦਵਾਰ ਲੋਕਾਂ ਦੇ ਬੂਹਿਆਂ ਤੇ ਵੋਟਾਂ ਦੀ ਭੀਖ ਮੰਗਣ ਲਈ ਬਹੁੜਦੇ। ਸਰਕਾਰੀ ਮੁਲਾਜਮਾਂ,ਸਨਅਤਕਾਰਾਂ,ਜਿਮੀਂਦਾਰਾਂ ਤੋਂ ਇਕੱਠਾ ਕੀਤਾ ਪਾਰਟੀ ਫੰਡ ਕਿਸੇ ਨ ਕਿਸੇ ਰੂਪ ਵਿੱਚ ਵੰਡ ਜਾਂਦੇ ਤੇ ਆਗਾਹ ਲਈ ਕਈ ਸਬਜ ਬਾਗ ਦਿਖਾ ਜਾਦੇ। ਝੁੱਗੀਆਂ ਦਾ ਮੋਹਰੀ ਭਗੂ ਸਭ ਆਇਆਂ ਨੂੰ ਇਹੀ ਕਹਿੰਦਾ ‘ ਅਸੀਂ ਤਾਂ ਤੁਹਾਡੇ ਆਸਰੇ ਹੀ ਆ। ਸਾਡੇ ਸਾਰਿਆਂ ਦੀਆਂ ਵੋਟਾਂ …
-
“ਓ ਛੋਟੂ!” ਜਦੋਂ ਆਵਾਜ ਪਈ ਤਾਂ ਇੱਕ ਬੱਚਾ ਭੱਜਦਾ ਹੋਇਆ ਆਇਆ ਤੇ ਢਾਬੇ ਦੇ ਮਾਲਿਕ ਕੋਲ ਖੜ ਗਿਆ। “ਓ ਜਾ ਓਏ! ਓਧਰ ਜਾ ਕੇ ਦੇਖ! ਭਾਂਡੇ ਕਿੰਨੇ ਮਾਂਜਣ ਆਲੇ ਪਏ ਆ! ਕੌਣ ਮਾਜੂੰ ਓਨਾ ਨੂੰ ਹੈ!!” ਛੋਟੂ ਬਿਨਾ ਕੋਈ ਜਵਾਬ ਦਿੱਤੇ ਭੱਜ ਕੇ ਭਾਂਡੇ ਮਾਂਜਣ ਲੱਗ ਪਿਆ। ਓਥੇ ਬੈਠਾ ਇੱਕ ਹੋਰ ਬੱਚਾ ਖੁਸ਼ ਹੋ ਰਿਹਾ ਸੀ ਕਿ ਛੋਟੂ ਦੇ ਗਾਲਾਂ ਪਈਆ। “ਤੇਰੇ ਕੋ ਕਿਤਨੀ ਬਾਰ …
-
ਇਕ ਬੰਦੇ ਨੇ ਕਿਸੇ ਬਾਬੇ ਨੂੰ ਪੁੱਛਿਆ ਕਿ ਬਹੁਤੀ ਸਾਰੀ ਮਾਇਆ ਕਮਾਉਣੀ ਚਾਹੁੰਦਾ ਹਾਂ ਕੀ ਕਰਾਂ ? ਬਾਬੇ ਨੇ ਇੱਕ ਦਿਸ਼ਾ ਵੱਲ੍ਹ ਹੱਥ ਕਰਦਿਆਂ ਕਿਹਾ ਕਿ ਬਸ ਏਧਰ ਨਾ ਜਾਵੀਂ, ਹੋਰ ਦਿਸ਼ਾਵਾਂ ਤੇਰੇ ਲਈ ਸ਼ੁੱਭ ਹਨ ! ਖਰ-ਦਿਮਾਗ ਬੰਦੇ ਨੇ ਸੋਚਿਆ ਕਿ ਬਾਬੇ ਨੇ ਜਿੱਧਰ ਨਾ ਜਾਣ ਲਈ ਕਿਹਾ ਐ, ਜਰੂਰ ਓਧਰ ‘ਕੁੱਝ ਖਾਸ’ ਹੋਣਾ ਐਂ…!! ਬੰਦੇ ਨੇ ਓਸ ਪਾਸੇ ਵੱਲ੍ਹ ਹੀ ਘੋੜਾ ਦੁੜਾ ਲਿਆ… …
-
ਇੱਕ ਦਿਨ ਇੱਕ ਅਧਿਆਪਿਕਾ ਨੇ ਆਪਣੀ ਕਲਾਸ ਵਿੱਚ ਪੜਾਉਣ ਦਾ ਪ੍ਰੋਗਰਾਮ ਰੱਦ ਕਰਕੇ ਬੱਚਿਆਂ ਨੂੰ ਨਿੰਦਾ ਅਤੇ ਸਿਫ਼ਤ ਦਾ ਫ਼ਰਕ ਸਮਝਾਉਣ ਦਾ ਸੋਚਿਆ ਤੇ ਬੱਚਿਆਂ ਨੂੰ ਦੱਸਣ ਲੱਗੇ ,” ਬੇਟਾ ਨਿੰਦਾ ਉਹ ਹੁੰਦੀ ਹੈ ਜਦ ਤੁਸੀੰ ਕਿਸੇ ਦੇ ਗੁਣ ਨੂੰ ਘਟਾ ਕਿ ਦੱਸੋ ਤਾਂਕਿ ਸਾਹਮਣੇ ਵਾਲੇ ਦਾ ਕੱਦ ਨੀਵਾਂ ਹੋ ਜਾਵੇ। ਪਰ ਅਸਲੀਅਤ ਇਹ ਹੁੰਦੀ ਹੈ ਕਿ ਉਸ ਵਕਤ ਅਸੀਂ ਖੁਦ ਨੂੰ ਸਹੀ ਅਤੇ ਉੱਚਾ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur