ਕਦੋਂ ਛੱਡੇਗਾ ਸੱਜਣਾ ਵੇ ਦੇਣੀਆਂ ਸਫਾਈਆਂ ਤੂੰ। ਸਦਾ ਪਾਸੇ ਜਿਹੇ ਵੱਟੇ ਕਿਉਂ ਦਿੱਤੀਆਂ ਤਨਹਾਈਆਂ ਕਦੇ ਤਾਂ ਸਾਡਾ ਹੋ ਕੇ ਸਾਡੇ ਕੋਲ ਆ ਕਿਉ ਨਾਲ ਤੇਰੇ ਸਦਾ ਮਜਬੂਰੀਆਂ ਹੀ ਆਇਆ ਆਸ਼ਾ ਪਾਸਾ ਛੱਡ ਕਦੇ ਸਾਨੂੰ ਗੋਰ ਨਾਲ ਤਾਂ ਵੇਖ ਤੇਰੇ ਨੈਣਾਂ ਨੂੰ ਪੜਨ ਲਈ ਮੇਰੀਆਂ ਅੱਖਾ ਤਿਹਾਈਆਂ ਫ਼ੋਨ ਵੀ ਨਾ ਛੱਡੇ ਪਤਾ ਨਹੀਂ ਕੀ ਲੱਭੀ ਜਾਵੇ ਕੋਲ ਬੈਠੇ ਯਾਰ ਦੀਆ ਕਿਉ ਤੂੰ ਕਦਰਾਂ ਗਵਾਈਆ ਰਿਹਾਨ ਤੇਰੇ …
Latest Posts
-
-
ਅਜੀਬ ਜਿਹਾ ਕਨੈੱਕਸ਼ਨ ਹੁੰਦਾ ਇਹ ਦਿਲ ਤੇ ਦਿਮਾਗ ਦਾ,ਜਦ ਵੀ ਕੋਈ ਫੈਸਲਾ ਲੈਣਾ ਹੁੰਦਾ ਹਮੇਸ਼ਾ ਇਨ੍ਹਾਂ ਦੋਨਾਂ ਦੀ ਲੜਾਈ ਵਿਚ ਘਿਰ ਜਾਂਦੇ ਹਾਂ ਅਸੀਂ , ਕਦੇ ਕਦੇ ਸਮਝ ਜੀ ਹੀ ਨਹੀਂ ਆਓਂਦੀ ਕੇ ਕੌਣ ਸਹੀ ਇਹ ਦਿਮਾਗ਼ ਜਾ ਦਿਲ। ਕਿਸਦੀ ਮੰਨੀ ਜਾਵੇ , ਦਿਮਾਗ਼ ਦੀ ਜਾਂ ਦਿਲ ਦੀ,ਪਰ ਫ਼ੈਸਲਾ ਤਾਂ ਕਰਨਾ ਹੀ ਪੈਂਦਾ ਕਿਸੇ ਇਕ ਵਾਲ ਤਾਂ ਹੋਣਾ ਹੀ ਪੈਂਦਾ,ਪਰ ਸਵਾਲ ਹੁਣ ਇਹ ਉਠਦਾ ਫੇਰ …
-
ਇੱਕ ਆਮ ਜਿਹਾ ਇੰਨਸਾਨ ਦਿਹਾੜੀ ਕਰ ਕੇ ਟਾਈਮ ਪਾਸ ਕਰਦਾ ਸੀ। ਓਹਦੇ ਘਰ ਰੱਬ ਨੇ 3 ਧੀਆਂ ਦੇ ਦਿੱਤੀਆਂ ਪਰ ਓਹ ਬੰਦੇ ਨੇ ਕਦੇ ਹਿਮਤ ਨੀ ਹਾਰੀ ਆਪਣੀਆਂ ਧੀਆਂ ਨੂੰ ਹਮੇਸ਼ਾ ਖੁਸ਼ ਰੱਖਦਾ ਸੀ । ਜਿਨ੍ਹਾਂ ਹੋ ਸਕਦਾ ਸੀ ਵੱਧ ਤੋਂ ਵੱਧ ਕਰਦਾ ਸੀ ਉਹਨਾਂਲਈ, ਵੱਡੀ ਧੀ ਓਹਦੀ ਕਾਲਜ ਪੜਨ ਲੱਗ ਗਈ ਸੀ । ਬਹੁਤ ਸਮਝਦਾਰ ਕੁੜੀ ਸੀ ਓਹ ਜੁੰਮੇਵਾਰੀਆਂ ਸਮਝਣ ਵਾਲੀ, ਘਰਦੇ ਸਾਰੇ ਕੰਮ …
-
ਜਿਸ ਦਿਨ ਪੰਜਾਬੀ ਦੇ ‘ਕਾਇਦੇ’ ਦਾ ‘ੳ’ ਊਠ ਹੋ ਗਿਆ ਸੀ ਉਸ ਦਿਨ ਪੰਜਾਬੀ ਬੋਲੀ ਦੀ ਖਾਤਮੇ ਦੀ ‘ਅਗਲਿਆਂ’ ਸ਼ੁਰੂਆਤ ਕਰਤੀ ਸੀ ਕਿਉਂਕਿ ਸਾਡੇ ਆਲੇ ਨਿਆਣੇ (ਸਾਡੇ ਸਣੇ) ਹਿੰਦੀ ਦੇ ਊਠ ਨੂੰ ਉੜਾ ਊਠ ਪੜੀ ਗਏ ਪਰ ਪੰਜਾਬੀ ਚ ਊਠ ਨੂੰ ਬੋਤਾ ਕਹਿੰਦੇ ਆ… ਅੱਗੇ ਚੱਲੋ…ਕਹਿੰਦੇ ‘ਮ’ ਮੁਰਗਾ…ਪਰ ਪੰਜਾਬੀ ਚ ਤਾਂ ਕੁੱਕੜ ਹੁੰਦਾ,ਮੁਰਗਾ ਤਾਂ ਹਿੰਦੀ ਚ ਕਹਿੰਦੇ ਆ… ਖੈਰ…ਹੋਰ ਅੱਗੇ ਚਲਦੇ…ਕਹਿੰਦੇ ‘ਧ’ ਧਨੁੱਸ਼…ਪਰ ਪੰਜਾਬੀ ਚ …
-
ਸ਼ੀਤੇ ਮਜ਼ਦੂਰ’ ਦਾ ਮੁੰਡਾ ਗੁਰੂਦੁਆਰੇ ਤੋਂ ਦੇਗ ਲੈ ਕੇ ਭੱਜਾ- ਭੱਜਾ ਘਰ ਨੂੰ ਆਇਆ, “ਭਾਪੇ ਲੈ ਦੇਗ… “ਅੱਜ ਗੁਰੂਦੁਆਰੇ ਵਿੱਚ ਦੇਗ ਬਣੀ ਐਂ”….. ਮੁੰਡੇ ਨੇ ‘ਸ਼ੀਤੇ’ ਨੂੰ ਕਿਹਾ…….. ਸ਼ੀਤੇ ਨੇ ਦੋਵੇਂ ਹੱਥ ਅੱਗੇ ਕਰ ਕੇ ਦੇਗ਼ ਲਈ…. ਹੱਥਾਂ ਤੇ ਰੱਖ, ਮੱਥੇ ਨੂੰ ਲਾ ਕੇ ਛਕ ਲਈ…… “ਭਾਪੇ ਅੱਜ ਤਾਇਆ ਵਰਤਾਅ ਰਿਹਾ ਸੀ ਦੇਗ਼”.. ਮੁੰਡੇ ਨੇ ਕਿਹਾ…… ਅੱਛਾ..’ਸ਼ੀਤੇ ਮਜ਼ਦੂਰ’ ਨੇ ਹੁੰਗਾਰਾ ਭਰਿਆ…… ਮੁੰਡਾ ਫਿਰ ਬੋਲਿਆ… “ਭਾਪੇ …
-
ਆਸਟਰੇਲੀਆ ਦੁਨੀਆ ਦਾ ਸਭ ਤੋ ਖੁਸ਼ਕ ਟਾਪੂ ਹੈ ਮਤਲਬ ਕਿ ਇੱਥੇ ਪਾਣੀ ਦੀ ਬਹੁਤ ਘਾਟ ਹੈ ਇਸੇ ਕਰਕੇ ਇੱਥੇ ਜ਼ਮੀਨੀ ਪਾਣੀ ਨੂੰ ਕੱਢਣ ਤੇ ਮਨਾਹੀ ਹੈ । ਕਿਸਾਨ ਆਪਣੀ ਫਸਲ ਨੂੰ ਪਾਣੀ ਜਾਂ ਤਾਂ ਨਹਿਰਾਂ ਦਾ ਲਾਉਂਦੇ ਹਨ ਜਿਸਦਾ ਉਹਨਾਂ ਨੂੰ ਮੁੱਲ ਤਾਰਨਾ ਪੈਂਦਾ ਹੈ ਜਾਂ ਫਿਰ ਆਪਣੇ ਖੇਤਾਂ ਵਿੱਚ ਆਪਣਾ ਡੈਮ ਬਣਾਉਂਦੇ ਹਨ ਜਿਸ ਵਿੱਚ ਮੀਂਹ ਦਾ ਪਾਣੀ ਇੱਕਠਾ ਹੁੰਦਾ ਹੈ ਅਤੇ ਉਸ ਡੈਮ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur