ਜਦੋਂ ਵੀ ਪੰਜਾਬ ਚੱਕਰ ਲੱਗਦਾ ਤਾਂ ਉਹ ਜਰੂਰ ਮਿਲਦਾ.. ਕਿਸੇ ਡਾਕਟਰ ਦੇ ਕਲੀਨਿਕ ਤੇ ਕੰਮ ਕਰਿਆ ਕਰਦਾ ਸੀ..ਚੜ੍ਹਦੀ ਕਲਾ ਵਾਲਾ ਸਿੰਘ ਸੀ..ਪਿਛਲੇ ਹਫਤੇ ਫੋਨ ਆਇਆ..ਥੋੜਾ ਪ੍ਰੇਸ਼ਾਨ ਜਿਹਾ ਲੱਗਾ! ਆਖਣ ਲੱਗਾ ਕੇ ਕਰਜਾ ਲਿਆ ਸੀ..ਮੋੜਨ ਵਿਚ ਦਿੱਕਤ ਆ ਰਹੀ ਏ..ਉੱਤੋਂ ਕੁੜੀ ਦਾ ਵਿਆਹ ਧਰ ਦਿੱਤਾ..ਅਗਲੇ ਨੇ ਵੀ ਐਨ ਮੌਕੇ ਤੇ ਮੰਗ ਲਿਆ..ਹਾਲਾਤ ਦੱਸੇ ਪਰ ਉਹ ਅੱਗੋਂ ਲਾਹ ਪਾਹ ਬਹੁਤ ਕਰਦਾ ਏ..ਸਹਿਣ ਨਹੀਂ ਹੁੰਦਾ..ਫੇਰ ਗੱਚ ਭਰ ਆਇਆ …
Latest Posts
-
-
ਗਰਮੀਆਂ ਦੀਆਂ ਹੋਈਆਂ ਬੱਚਿਆਂ ਨੂੰ ਛੁੱਟੀਆਂ ਅੱਜ ਮੇਰਾ ਵੀ ਬਹੁਤ ਦਿਲ ਕਰੇ ,ਮੈਂ ਆਪਣੇ ਪੇਕੇ ਘਰ ਜਾਵਾਂ, ਅਤੇ ਉੱਥੇ ਕੁਝ ਦਿਨ ਗਰਮੀਆਂ ਦੀਆਂ ਛੁੱਟੀਆਂ ਕੱਟ ਆਵਾਂ ,ਅੱਜ ਦਿਲ ਬੱਚਿਆਂ ਵਾਂਗੂੰ ਜ਼ਿਦ ਕਰ ਰਿਹਾ ਸੀ ਕਿ ਮਾਂ ਦੇ ਘਰੇ ਜਾਵਾਂ ਉਸ ਖੁੱਲ੍ਹੇ ਵਿਹੜੇ ਵਿੱਚ ਬਹਿ ਕੇ ਮਾ ਧੀ ਦਿਲ ਦੀਆਂ ਗੱਲਾਂ ਸਾਂਝੀਆਂ ਕਰੀਏ, ਤੇ ਦੁੱਖ ਸੁੱਖ ਵੰਡ ਇਸ ਟੱਪਦੀ ਗਰਮੀ ਨੂੰ ਠੰਡ ਦੇ ਛਿੱਟੇ ਮਾਰੀਏ , …
-
1978 ਵਿਚ ਜਦੋ ਪੰਜਾਬ ਵਿਚ ਅਕਾਲੀ ਸਰਕਾਰ ਬਣੀ। ਉਦੋਂ ਇਕ ਮੰਤਰੀ ਬਾਬਾ ਦਲੀਪ ਸਿੰਘ ਤਲਵੰਡੀ ਬਣੇ ਸਨ। ਬਹੁਤ ਹੀ ਸਾਧਾਰਨ ਇਨਸਾਨ ਸਨ। ਉਹਨਾਂ ਦਿਨਾਂ ਵਿਚ ਸੀਮੈਂਟ ਦੀ ਬੜੀ ਕਿਲਤ ਹੁੰਦੀ ਸੀ। ਸਰਦਾਰ ਰਤਨ ਲੁਧਿਆਣਾ ਦੇ ਡੀ ਸੀ ਹੁੰਦੇ ਸਨ । ਡੀ ਸੀ ਸਾਹਿਬ ਹਰ ਮਹੀਨੇ ਖੁੱਲ੍ਹੇ ਦਰਬਾਰ ਅੰਦਰ ਸੀਮੈਂਟ ਵੰਡਦੇ ਸਨ। ਇਕ ਦਿਨ ਡੀ ਸੀ ਸਾਹਿਬ ਪਰਮਿਟ ਵੰਡ ਰਹੇ ਸਨ। ਗਿਆਨੀ ਜਤਿੰਦਰ ਸਿੰਘ ਐਸ ਡੀ …
-
ਆਪਣੇ ਤੋਂ ਅਮੀਰ ਨੂੰ ਮਿਲਣ ਕਦੀ ਨਾ ਜਾਣਾ। ਉਹ ਤੁਹਾਨੂੰ ਤੁਹਾਡੇ ਗਰੀਬ ਹੋਣ ਦਾ ਅਹਿਸਾਸ ਕਰਵਾਇਗਾ। ਹਮੇਸ਼ਾਂ ਕਿਸੇ ਫਕੀਰ ਨੂੰ ਮਿਲਣ ਜਾਣਾ। ਉਹ ਤੁਹਾਨੂੰ ਤਲੀਆਂ ‘ਤੇ ਬੈਠਾਇਗਾ। ਤੁਹਾਨੂੰ ਰਾਜਾ ਹੋਣ ਦਾ ਅਹਿਸਾਸ ਕਰਵਾਇਗਾ। ਹਰਸਿਮ
-
ਕਿਸੇ ਮੈਨੂੰ ਸੋਹਣਾ ਆਖਿਆ, ਅਖੇ ਸਿਮਰ! ਤੂੰ ਸੋਹਣਾ ਲੱਗਦੈ। ਮੈਂ ਸੋਹਣਾ ਨਹੀਂ ਹੋ ਸਕਦਾ, ਮੇਰੇ ਤਾਂ ਧੱਬੇ ਬਹੁਤ ਲੱਗੇ ਨੇ। ਤੁਸੀਂ ਕਿਵੇਂ ਆਖ ਦਿੱਤਾ? ਕਿ ਮੈਂ ਸੋਹਣਾ ਹਾਂ। ਕੇਰਾਂ ਦੁਨੀਆ ਤੋਂ, ਮੇਰੇ ਬਾਰੇ ਜਾਣ ਤਾਂ ਲੈਂਦੇ। ਕੀ ਪਤਾ ਤੁਹਾਨੂੰ ਵੀ, ਸਰੀਰ ‘ਤੇ ਲੱਗੇ ਧੱਬੇ ਦਿਖ ਜਾਂਦੇ। ਹਰਸਿਮ
-
ੲਿਕ ੳੁਹ ਵੇਲਾ ਸੀ ਜਦੋ ਲੋਕ ਅਾਖਦੇ ਹੋਣਗੇ “ਸਵੇਰੇ ਸਵਖਤੇ ਲਾਹੋਰ ਨੂੰ ਜਾਣਾ” ਜੁੱਤੀ ਸਾਰੀ ਵਾਟ ਹੱਥ ਚ ਰੱਖਣੀ ਤੇ ਨੇੜੇ ਜਾ ਪੈਰੀ ਪਾ ਲੈਣੀ ਭੁੱਜੇ ਹੋੲੇ ਛੋਲੇ ਪਰਨੇ ਬੰਨ੍ਹ ਲੈਣੇ ਖਾੲੀ ਜਾਣੇ ਚਲਦੇ ਹਲਟਾਂ ਤੋ ਪਾਣੀ ਪੀ ਜਾਣਾ ਰਾਹ ਵਿਚ ਮਿਲੇ ਹਰ ਰਾਹੀ ਨਾਲ ਰਿਸ਼ਤੇਦਾਰੀ ਹੁੰਦੀ ਸੀ ਹਰ ਘਰ ਚੋ ਲੱਸੀ ਮਿਲ ਜਾਂਦੀ ਸੀ ਪੀਣ ਨੂੰ ਅਾਪਣੇ ਕਦਮਾਂ ਤੇ ਭਰੋਸਾ ਹੁੰਦਾਂ ਸੀ ਸਿਰ ਤੇ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur