ਇੱਕ ਆਮ ਜਿਹਾ ਇੰਨਸਾਨ ਦਿਹਾੜੀ ਕਰ ਕੇ ਟਾਈਮ ਪਾਸ ਕਰਦਾ ਸੀ। ਓਹਦੇ ਘਰ ਰੱਬ ਨੇ 3 ਧੀਆਂ ਦੇ ਦਿੱਤੀਆਂ ਪਰ ਓਹ ਬੰਦੇ ਨੇ ਕਦੇ ਹਿਮਤ ਨੀ ਹਾਰੀ ਆਪਣੀਆਂ ਧੀਆਂ ਨੂੰ ਹਮੇਸ਼ਾ ਖੁਸ਼ ਰੱਖਦਾ ਸੀ । ਜਿਨ੍ਹਾਂ ਹੋ ਸਕਦਾ ਸੀ ਵੱਧ ਤੋਂ ਵੱਧ ਕਰਦਾ ਸੀ ਉਹਨਾਂ ਲਈ, ਵੱਡੀ ਧੀ ਓਹਦੀ ਕਾਲਜ ਪੜਨ ਲੱਗ ਗਈ ਸੀ । ਬਹੁਤ ਸਮਝਦਾਰ ਕੁੜੀ ਸੀ ਓਹ ਜੁੰਮੇਵਾਰੀਆਂ ਸਮਝਣ ਵਾਲੀ, ਘਰਦੇ ਸਾਰੇ …
Latest Posts
-
-
ਅਸੀ ਦੋਵੇਂ ਭਰਾ ਜੌੜੇ ਪੈਦਾ ਹੋਏ ਸਾਂ ਪਰ ਦੱਸਦੇ ਮਾਂ ਦੀ ਕੁੱਖ ਪਹਿਲਾਂ ਮੈਂ ਛੱਡੀ ਸੀ..ਸੋ ਮਾਂ ਹਮੇਸ਼ਾਂ ਮੈਨੂੰ ਹੀ ਵੱਡਾ ਮੰਨਦੀ ਆਈ ਸੀ! ਨਿੱਕੇ ਨਾਲ ਹਮੇਸ਼ਾਂ ਹੀ ਕਿੰਨੇ ਸਾਰੇ ਲਾਡ ਲੜਾਏ ਜਾਂਦੇ..ਮੈਨੂੰ ਕਦੀ ਬੁਰਾ ਨਾ ਲੱਗਦਾ! ਪਰ ਉਹ ਹਰ ਵਾਰ ਬਰੋਬਰ ਵੰਡ ਕੇ ਦਿੱਤੀ ਆਪਣੀ ਹਰ ਚੀਜ ਪਹਿਲਾਂ ਮੁਕਾ ਲਿਆ ਕਰਦਾ ਤੇ ਫੇਰ ਉਸਦੀ ਮੇਰੀ ਵਾਲੀ ਤੇ ਨਜਰ ਹੁੰਦੀ.. ਜਦੋਂ ਮੈਂ ਨਾਂਹ ਕਰ ਦਿੰਦਾ …
-
ਕੱਚਾ ਫਲ ਕੌੜਾ ਤੇ ਬੇ-ਸੁਆਦੀ ਹੁੰਦਾ ਹੈ। ਕੱਚੀ ਕੰਧ ਉੱਤੇ ਪੱਕੇ ਤੇ ਉੱਚੇ ਮਹਿਲ ਨਹੀਂ ਉਸਾਰੇ ਜਾ ਸਕਦੇ। ਕੱਚੇ ਘੜੇ ਵਿਚ ਪਾਣੀ ਭਰ ਕੇ ਨਹੀਂ ਰੱਖਿਆ ਜਾ ਸਕਦਾ। ਇਸੇ ਤਰਾੑਂ ਕੱਚੇ ਮਨੁੱਖ ਦੀ ਜ਼ਿੰਦਗੀ ਵਿਚ ਕੁੜੱਤਣ ਹੁੰਦੀ ਹੈ। ਕੱਚੇ ਮਨੁੱਖ ਦਾ ਜੀਵਨ ਕੋਈ ਉੱਚਾ ਨਹੀਂ ਹੁੰਦਾ। ਕੱਚਾ ਮਨੁੱਖ ਉਸ ਕੱਚੇ ਘੜੇ ਦੀ ਤਰਾੑਂ ਹੈ, ਜਿਸ ਵਿਚ ਅੰਮਿ੍ਤ ਜਲ ਭਰ ਕੇ ਰੱਖਣਾ ਅਤੀ ਕਠਿਨ ਹੈ। ਪੱਕਾ …
-
ਅਕਬਰ ਦੇ ਦਰਬਾਰੀ ਕਵੀ ਰਹੀਮ ਨੂੰ ਜੋ ਮਿਲਦਾ ਸੀ,ਸਭ ਦਾਨ ਕਰ ਦੇਂਦਾ ਸੀ। ਸਾਨੂੰ ਤਾਂ ਗੁਰੂ ਸਾਹਿਬ ਨੇ ਦਸਵੰਧ ਕੱਢਣ ਨੂੰ ਕਿਹਾ ਹੈ,ਪਰ ਉਹ ਤਾਂ ਨੌਂ ਹਿੱਸੇ ਦਾਨ ਕਰ ਦੇਂਦਾ ਸੀ ਤੇ ਇਕ ਹਿੱਸਾ ਅਾਪਣੀ ਉਪਜੀਵਕਾ ਲਈ ਵਰਤਦਾ ਸੀ। ਇਤਨਾ ਵੱਡਾ ਦਾਨੀ ਸੁਭਾਅ ਦਾ ਸੀ।ਅਕਸਰ ਲੋੜਵੰਦ ਉਸਦੇ ਦਰਵਾਜ਼ੇ ‘ਤੇ ਖੜੇ ਹੀ ਰਹਿੰਦੇ ਸਨ ਤੇ ਇਹ ਵੀ ਕਿਸੇ ਨੂੰ ਨਿਰਾਸ਼ ਨਹੀਂ ਸੀ ਮੋੜਦਾ। ਇਹ ਜਦੋਂ ਕਿਸੇ …
-
ਇੱਕ ਬਾਦਸ਼ਾਹ ਨੇ ਮਰਦੇ ਸਮੇਂ ਆਗਿਆ ਦਿੱਤੀ ਕਿ ਮੇਰੇ ਮਰਨ ਬਾਅਦ ਸਬੇਰੇ ਪਹਿਲਾ ਆਦਮੀ ਜੋ ਨਗਰ ਦੇ ਫਾਟਕ ਵਿੱਚ ਘੁਸੇ ਉਹ ਬਾਦਸ਼ਾਹ ਬਣਾਇਆ ਜਾਵੇ । ਭਾਗਾਂ ਵਿਚ ਲਿਖੀ ਨਾਲ ਸਵੇਰੇ ਇੱਕ ਭਿਖਾਰੀ ਫਾਟਕ ਵਿੱਚ ਘੁਸਿਆ । ਉਸਨੂੰ ਲੋਕਾਂ ਨੇ ਲਿਆ ਕੇ ਰਾਜਗੱਦੀ ਤੇ ਬਿਠਾ ਦਿੱਤਾ । ਥੋੜ੍ਹੇ ਹੀ ਦਿਨਾਂ ਵਿੱਚ ਉਸਦੀ ਅਯੋਗਤਾ ਅਤੇ ਕਮਜੋਰੀ ਨਾਲ ਕਿੰਨੇ ਹੀ ਰਜਵਾੜੇ ਅਤੇ ਸੂਬੇ ਆਜਾਦ ਹੋ ਬੈਠੇ ਅਤੇ ਆਸ …
-
ਆਧੁਨਿਕ ਅਰਥ ਸ਼ਾਸਤਰ ਦੇ ਨਿਰਮਾਤਾਵਾਂ ਵਿੱਚ ਐਡਮ ਸਮਿਥ ( ਜੂਨ 5 , 1723—ਜੁਲਾਈ 17 , 1790 ) ਦਾ ਨਾਮ ਸਭ ਤਾਂ ਪਹਿਲਾਂ ਆਉਂਦਾ ਹੈ . ਉਨ੍ਹਾਂ ਦੀ ਕਿਤਾਬ ‘ਰਾਸ਼ਟਰਾਂ ਦੀ ਜਾਇਦਾਦ ( The Wealth of Nations ) ਨੇ ਅਠਾਰਵੀਂ ਸ਼ਤਾਬਦੀ ਦੇ ਇਤਿਹਾਸਕਾਰਾਂ ਅਤੇ ਅਰਥਸ਼ਾਸਤਰੀਆਂ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ . ਕਾਰਲ ਮਾਰਕਸ ਤੋਂ ਲੈ ਕੇ ਡੇਵਿਡ ਰਿਕਾਰਡੋ ਤੱਕ ਅਨੇਕ ਪ੍ਰਸਿਧ ਅਰਥਸ਼ਾਸਤਰੀ , ਸਮਾਜਵਿਗਿਆਨੀ ਅਤੇ ਰਾਜਨੇਤਾ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur