ਮੈਨੂੰ ਲਗਦਾ ਏ ਪੰਜਾਬ ਸਿਆਂ, ਤੇਰਾ ਕੰਮ ਨਹੀਂ ਆਉਣਾ ਸੂਤ ਵੇ। ਮੈਂ ਕੀ ਕੀ ਦਸਾਂ ਬੋਲ ਕੇ, ਕੀਤੀ ਕੀਹਨੇ ਕੀ ਕਰਤੂਤ ਵੇ। ਰੋਟੀ ਲੱਭਣ ਚਲੇ ਵਿਦੇਸ਼ ਨੂੰ,, ਤੇਰੇ ਉਜੜ ਗਏ ਸਪੂਤ ਵੇ। ਤੇਰੀ ਰੂਹ ਹੈ ਕਿਧਰੇ ਉਡ ਗਈ, ਹੁਣ ਬਾਕੀ ਹੈ ਕਲਬੂਤ ਵੇ। ਇਥੇ ਵਿਰਲਾ ਯੋਧਾ ਜੰਮਦਾ, ਬਹੁਤੇ ਜੰਮਦੇ ਇਥੇ ਊਤ ਵੇ। ਇਥੇ ਰਾਹਬਰ ਬੰਦੇ ਖਾਵਣੇ, ਇਥੇ ਹਾਕਮ ਨੇ ਜਮਦੂਤ ਵੇ। ਲੋਕੀਂ ਸਾਬਤ ਕਰਦੇ ਹਿਕਮਤਾਂ, …
Latest Posts
-
-
ਅਜ਼ੀਬ ਰੁੱਤ ਦਾ ਧੂੰਆਂ ਸਾਡੇ ਵਟਾ ਦਿੱਤੇ ਭੇਸ ਸਾਡੇ ਸੁੰਗੜ ਚੱਲੇ ਪਿੰਡੇ ਅਸੀਂ ਲਿਪਟੇ ਭੇਖ ਦੇ ਖੇਸ ਸਾਡੀ ਅਣਖ ਆਕੜ ਹੋ ਗਈ ਸਾਡੀ ਬੁੱਧੀ ਸਾਥੋਂ ਖੋਹ ਗੲੀ ਇਹ ਹਉਮੈ ਹਾਵੀ ਹੋ ਗਈ ਵਿਛਗੇ ਕੰਡਿਆਂ ਦੇ ਸੇਜ ਪਹਿਲੇ ਪਹਿਰ ਦੇ ਸੂਰਜਾਂ ਕੋਈ ਗਿਆਨ ਦੀ ਕਿਰਨ ਭੇਜ।। ਬੋਲੀ ਹੰਕਾਰ ਚ ਖੱਟੀ ਹੋ ਗਈ ਸਾਡੀ ਸਾਥੋਂ ਪੋਚ ਫੱਟੀ ਹੋ ਗਈ ਦੁਨੀਆਂ ਕਾਹਦੀ ਕੱਠੀ ਹੋ ਗੲੀ ਇਹ ਰੰਗਾਂ ਵਿੱਚ …
-
ਫੁੱਟਦੀ ਹੋਈ ਮੁੱਛ ਦੀ ਹਲਕੀ ਜਿਹੀ ਕਾਲੋਂ ਜਦੋਂ ਪਹਿਲੀ ਵਾਰ ਮੈਨੂੰ ਕੰਧ ਤੇ ਟੰਗੇ ਸ਼ੀਸ਼ੇ ਵਿਚ ਸਾਫ ਸਾਫ ਨਜਰੀ ਪਈ ਤਾਂ ਇੰਝ ਲੱਗਾ ਜਿੱਦਾਂ ਜਵਾਨੀ ਦੇ ਵਗਦੇ ਹੋਏ ਖੂਨ ਨੇ ਪਹਿਲੀ ਵਾਰ ਉਬਾਲਾ ਜਿਹਾ ਖਾਦਾ ਹੋਵੇ..! ਮੈਨੂੰ ਉਸ ਦਿਨ ਮਗਰੋਂ ਸਾਈਕਲ ਤੇ ਕਾਲਜ ਜਾਣਾ ਬਿਲਕੁਲ ਵੀ ਚੰਗਾ ਨਾ ਲੱਗਾ.. ਕਹਾਣੀ ਹੋਰ ਵੀ ਜਿਆਦਾ ਓਦੋਂ ਵਿਗੜ ਜਾਇਆ ਕਰਦੀ ਜਦੋਂ ਕਾਹਲੀ ਨਾਲ ਪੈਡਲ ਮਾਰਦੇ ਹੋਏ ਦੀ ਕਰੀਜਾਂ …
-
ਕਦੋਂ ਛੱਡੇਗਾ ਸੱਜਣਾ ਵੇ ਦੇਣੀਆਂ ਸਫਾਈਆਂ ਤੂੰ, ਸਦਾ ਪਾਸੇ ਜਿਹੇ ਵੱਟੇ ਕਿਉਂ ਦਿੱਤੀਆਂ ਤਨਹਾਈਆਂ ਕਦੇ ਤਾਂ ਸਾਡਾ ਹੋ ਕੇ ਸਾਡੇ ਕੋਲ ਆ ਕਿਉ ਨਾਲ ਤੇਰੇ ਸਦਾ ਮਜਬੂਰੀਆਂ ਹੀ ਆਇਆ ਆਸ਼ਾ ਪਾਸਾ ਛੱਡ ਕਦੇ ਸਾਨੂੰ ਗੋਰ ਨਾਲ ਤਾਂ ਵੇਖ ਤੇਰੇ ਨੈਣਾਂ ਨੂੰ ਪੜਨ ਲਈ ਮੇਰੀਆਂ ਅੱਖਾ ਤਿਹਾਈਆਂ ਫ਼ੋਨ ਵੀ ਨਾ ਛੱਡੇ ਪਤਾ ਨਹੀਂ ਕੀ ਲੱਭੀ ਜਾਵੇ ਕੋਲ ਬੈਠੇ ਯਾਰ ਦੀਆ ਕਿਉ ਤੂੰ ਕਦਰਾਂ ਗਵਾਈਆ ਰਿਹਾਨ ਤੇਰੇ …
-
26 ਮਾਰਚ, ਸ਼ਾਮ ਕੁ ਦਾ ਵੇਲਾ ਸੀ, ਸਾਰੇ ਘਰ ਵਿੱਚ ਖ਼ੁਸ਼ੀ ਦਾ ਮਾਹੌਲ ਸੀ, ਇੱਕ ਪਾਸੇ ਸਾਰੇ ਇਕੱਠੇ ਬੈਠ ਕੇ ਗੱਲਾਂ ਬਾਤਾਂ ਕਰ ਰਹੇ ਸੀ ਤੇ ਦੁਸਰੇ ਪਾਸੇ ਸਾਰੇ ਯਾਰੇ ਨੱਚ ਨੱਚ ਖ਼ੱਪ ਪਾ ਰਹੇ ਸੀ, ਅਤੇ ਬਾਪੂ ਦੀਆਂ ਅੱਖ਼ਾ ਵਿੱਚ ਖ਼ੁਸ਼ੀ ਸਾਫ਼ ਝਲਕ ਰਹੀ ਸੀ, ਝਲਕਦੀ ਵੀ ਕਿਉਂ ਨਾ ਪੁੱਤ ਫ਼ੋਜ ਵਿੱਚ ਭਰਤੀ ਜੋ ਹੋਇਆ ਸੀ, ਤੇ ਮੈਂ ਸੁੰਨਾ ਜਾ ਫ਼ਿਰਦਾ ਸੀ ਸਾਰੇ …
-
ਗੁਰੂ ਗ੍ਰੰਥ ਸਾਹਿਬ ‘ਚ ਸ਼ਹੀਦਾਂ ਦੀ ਬਾਣੀ ਬਾਣੀ ਕੇ ਬੋਹਿਥ, ਸਰਵਰ – ਏ – ਕਾਇਨਾਤ, ਨਾਮ ਕੇ ਜਹਾਜ਼, ਚਵਰ – ਤਖ਼ਤ ਦੇ ਮਾਲਕ, ਹਾਜ਼ਰਾ – ਹਜੂਰ, ਧੰਨ – ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਵਰਤਮਾਨ ਤੇ ਸ਼ਬਦ ਗੁਰੂ ਹਨ। ਗੁਰੂ ਗ੍ਰੰਥ ਸਾਹਿਬ ਜੀ ਸਰਬ ਸਾਂਝੇ ਗੁਰੂ ਹਨ। ਗੁਰੂ ਗ੍ਰੰਥ ਸਾਹਿਬ ਜੀ ਇੱਕੋ-ਇੱਕ ਸਦੀਵੀ ਸ਼ਬਦ ਗੁਰੂ ਹਨ ਜਿਸ ਵਿਚ ਗੁਰੂ ਸਹਿਬਾਨ ਅਤੇ ਹੋਰ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur