ਪੁਰਾਣਾ ਸਮਾਂ , 1955 ਦੇ ਇਰਦ ਗਿਰਦ ਦਾ । ਅੰਬਰਸਰ ਜ਼ਿਲ੍ਹੇ ਦਾ ਇੱਕ ਪਿੰਡ ਜੋ ਰਾਸ਼ਟਰੀ ਸ਼ਾਹ ਮਾਰਗ ਤੇ ਸਥਿਤ ਸੀ , ਓਸ ਪਿੰਡ ਵਿੱਚ ਰਹਿੰਦਾ ਸੀ ਪੁਰਾਣੇ ਜ਼ੈਲਦਾਰਾਂ ਦਾ ਅਮੀਰ ਪਰਿਵਾਰ , ਜਿਸ ਕੋਲ ਦਸ ਮੁਰੱਬੇ ਤੋ ਵੀ ਵੱਧ ਜ਼ਮੀਨ , ਸਰਕਾਰੇ ਦਰਬਾਰੇ ਵੀ ਪੂਰੀ ਪਹੁੰਚ ਸੀ ਉਹਨਾਂ ਦੀ । ਦਲਿਤ ਪਰਿਵਾਰ ਤਾਂ ਕਾਮੇ ਸਨ ਹੀ ਉਹਨਾ ਦੇ , ਕੁਝ ਗ਼ਰੀਬੜੇ ਤੇ ਕਰਜ਼ੇ ਮਾਰੇ …
Latest Posts
-
-
ਉਸ ਦਿਨ ਉਸਨੂੰ ਛੁਟੀ ਹੋਣ ਕਰਕੇ ਨਵਰੀਤ ਇਕੱਲੀ ਬੈਠੀ ਘਰੇ ਅਰਾਮ ਕਰ ਰਹੀ ਸੀ , ਉਸਦੇ ਦਰਵਾਜੇ ਦੀ ਘੰਟੀ ਵੱਜਣ ਤੇ ਬਾਹਰ ਆਪਣੇ ਸਾਹਮਣੇ ਅਚਾਨਕ ਆਪਣੀ ਇਕ ਚੰਗੀ ਸਹੇਲੀ ਬਲਜੋਤ ਜੋ ਬਾਹਰ ਰਹਿ ਰਹੀ ਏ ਨੂੰ ਕਈ ਵਰ੍ਹਿਆਂ ਬਾਅਦ ਦੇਖਕੇ ਬਹੁਤ ਹੈਰਾਨ ਤੇ ਖੁਸ਼ ਹੋਈ I ਅੰਦਰ ਚਾਹ ਪਾਣੀ ਪੀਂਦਿਆਂ ਦੋਨਾਂ ਨੇ ਬੀਤੇ ਸਮੇ ਦੀਆਂ ਕਾਲਿਜ ਵੇਲੇ ਦੀਆਂ ਯਾਦਾਂ ਅਤੇ ਉਸਤੋਂ ਬਾਅਦ ਇਕੱਲਿਆਂ ਬਿਤਾਏ ਸਮੇ …
-
ਬਹੁਤ ਪੁਰਾਣੇ ਸਮਿਆਂ ਦੀ ਗੱਲ ਏ । ਇੱਕ ਨੇਕ ਦਿਲ ਜ਼ਿਮੀਂਦਾਰ ਸੀ , ਓਹਦਾ ਘਰ ਵੀ ਖੇਤਾਂ ਵਿੱਚ ਈ ਸੀ , ਜਿਸਦੇ ਨਾਲ ਇੱਕ ਸੰਘਣਾ ਜੰਗਲ ਲੱਗਦਾ ਸੀ , ਜਿਸ ਵਿੱਚ ਬੜੇ ਖ਼ਤਰਨਾਕ ਜਾਨਵਰ ਰਹਿੰਦੇ ਸਨ । ਓਸ ਜ਼ਿਮੀਂਦਾਰ ਦਾ ਵਿਆਹ ਇੱਕ ਖ਼ੂਬਸੂਰਤ ਔਰਤ ਨਾਲ ਹੋ ਗਿਆ , ਜੋ ਬੜੀ ਨੇਕ ਦਿਲ ਤੇ ਰੱਬੀ ਰੂਹ ਸੀ । ਪਰ ਕਰਨੀ ਰੱਬ ਦੀ , ਕਈ ਵਰ੍ਹੇ ਬੀਤ …
-
ਰਿਸ਼ਤਾ ਹੋ ਗਿਆ ਤੇ ਮਹੀਨੇ ਕੂ ਮਗਰੋਂ ਹੀ ਵਿਆਹ ਵਾਲਾ ਦਿਨ ਵੀ ਮਿੱਥ ਲਿਆ.. ਮਿੱਥੀ ਹੋਈ ਤਰੀਕ ਤੋਂ ਕੁਝ ਦਿਨ ਪਹਿਲਾਂ ਅਚਾਨਕ ਹੀ ਇੱਕ ਦਿਨ ਮੁੰਡੇ ਦੇ ਪਿਓ ਨੇ ਬਿਨਾ ਦੱਸਿਆਂ ਹੀ ਆਣ ਕੁੜਮਾਂ ਦਾ ਬਾਰ ਖੜਕਾਇਆ..! ਅਗਲੇ ਫ਼ਿਕਰਮੰਦ ਹੋ ਗਏ ਪਤਾ ਨੀ ਕੀ ਗੱਲ ਹੋ ਗਈ.. ਪਾਣੀ-ਧਾਣੀ ਪੀਣ ਮਗਰੋਂ ਉਹ ਆਪਣੇ ਕੁੜਮ ਨੂੰ ਏਨੀ ਗੱਲ ਆਖ ਬਾਹਰ ਨੂੰ ਲੈ ਗਿਆ ਕੇ “ਆਜੋ ਬਾਹਰ ਨੂੰ …
-
ਮੇਰੇ ਮੰਮੀ ਡੈਡੀ ਹਮੇਸਾ ਨਿੱਕੀ ਨਿੱਕੀ ਗੱਲ ਤੇ ਨੋਕ-ਝੋਕ ਕਰਦੇ ਰਹਿੰਦੇ ਹਨ। ਕਈ ਵਾਰ ਤਾਂ ਮੰਮੀ ਖਿੱਝ ਕੇ ਕਹਿ ਦਿੰਦੇ ਹਨ ਕਿ ਫੇਰ ਛੱਡੋ ਮੇਰਾ ਖਹਿੜਾ ਪਰ ਡੈਡੀ ਅੱਗੋ ਹੱਸ ਕੇ ਕਹਿ ਦਿੰਦੇ ਹਨ ਕਿ ਲਾਂਵਾਂ ਨਾਲ ਵਿਆਹੀਆਂ ਕਦੇ ਛੱਡੀ ਦੀਆਂ ਨਹੀ ਹੁੰਦੀਆਂ ਅਤੇ ਗੱਲ ਹਾਸੇ ਵਿੱਚ ਬਦਲ ਜਾਂਦੀ ਹੈ। ਮੈਨੂੰ ਵੀ ਡੈਡੀ ਦੀ ਇਹ ਗੱਲ ਬਹੁਤ ਚੰਗੀ ਲੱਗਦੀ ਹੈ। ਜਦੋ ਮੇਰਾ ਵਿਆਹ ਤੈਅ ਹੋਇਆ …
-
ਕੈਲਾ ਢਾਈ ਕਿਲਿਆਂ ਦਾ ਮਾਲਕ ਸੀ ਜਿਸ ਨਾਲ ਉਸਦੇ ਪਰਿਵਾਰ ਦਾ ਗੁਜਾਰਾ ਬੜੀ ਮੁਸ਼ਕਿਲ ਨਾਲ ਚਲ ਰਿਹਾ ਸੀ I ਉਸਦੇ ਘਰ ਤਿੰਨ ਧੀਆਂ ਨੇ ਜਨਮ ਲਿਆ, ਵੱਡੀ ਧੀ ਗੁਰਮੀਤ ਕਰੀਬ ਅਠਾਰਾਂ ਕੁ ਸਾਲਾਂ ਦੀ ਸੀ ਦੂਜੀ ਦੋ ਕੁ ਸਾਲ ਬਾਅਦ ਪੈਦਾ ਹੋਈ ਸੀ ਤੇ ਸਭ ਤੋਂ ਛੋਟੀ ਦੀ ਉਮਰ 8 ਸਾਲ ਸੀ I ਜੈਲਾ ਨਸ਼ਿਆਂ ਦਾ ਆਦੀ ਸੀ ਤੇ ਕੰਮ ਵੀ ਲਗਨ ਨਾਲ ਨਹੀਂ ਕਰਦਾ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur