ਛੋਟਿਆਂ ਹੁੰਦਿਆਂ ਤੋਂ ਹੀ ਸਾਡੇ ਘਰ ਦਾ ਮਾਹੌਲ ਗੁਰਬਾਣੀ ਵਾਲਾ ਸੀ। ਦਾਦਾ ਜੀ ਸਾਰਾ ਦਿਨ ਟੈਲੀਵਿਜ਼ਨ ‘ਤੇ ਕੀਰਤਨ ਲਾਉਂਦੇ ਸੀ ਪਰ ਮੇਰਾ ਮਨ ਤਾਂ ਸਾਖੀਆਂ ਸੁਣਨ ਨੂੰ ਕਰਦਾ ਸੀ। ਸ਼ਾਇਦ ਉਸ ਸਮੇਂ ਸ਼ਬਦ ਕੀਰਤਨ ਦੀ ਸਮਝ ਮੈਨੂੰ ਘੱਟ ਹੀ ਸੀ। ਮਾਂ ਤੋਂ ਸਾਖੀਆਂ ਸੁਣਨਾ ਮੈਨੂੰ ਬਹੁਤ ਚੰਗਾ ਲੱਗਣਾ। ਸਾਡੇ ਕੋਲ ਇੱਕ ਤਸਵੀਰ ਸੀ..ਹਰੇ ਫਰੇਮ ਵਿੱਚ(ਜੋ ਅੱਜ ਵੀ ਹੈ) … ਗੁਰੂ ਗੋਬਿੰਦ ਸਿੰਘ ਜੀ ਦੀ …ਨੀਲਾ …
Latest Posts
-
-
punjabi ਦੁਪਿਹਰ ਤੋਂ ਲਗਾਤਾਰ ਬਰਫ ਰੂੰ ਦੇ ਗੋਹੜਿਆਂ ਵਾਗੂੰ ਡਿੱਗੀ ਜਾਂਦੀ ਸੀ ।ਕਦੇ ਕਦੇ ਉਹ ਹਲਕੀ ਭੂਰ ਵਿਚ ਬਦਲ ਜਾਦੀ।ਲੋਹੜੇ ਦੀ ਠੰਡ ਪੈ ਰਹੀ ਸੀ। ਹਰਿੰਦਰ ਦਾ ਦਿਲ ਨੱਚ ਰਿਹਾ ਸੀ ਤੇ ਪੈਰ ਭੂੰਜੇ ਨਹੀ ਸੀ ਲਗ ਰਿਹਾ। ਅੱਜ ਉਹ ਬਹੁਤ ਖੁਸ਼ ਸੀ । ਕਨੇਡਾ ਵਿੱਚ ਇਹੋ ਜਿਹੇ ਮੋਸਮ ਵਿੱਚ ਲੋਕ ਘੱਟ ਵੱਧ ਹੀ ਬਾਹਰ ਨਿਕਲਦੇ ਨੇ । ਰੇਡੀੳ ਤੇ ਵਾਰ ਵਾਰ ਚੇਤਾਵਨੀਆਂ ਜਾਰੀ ਹੋ …
-
ਹਰ ਸਾਲ ਦੀ ਤਰ੍ਹਾਂ, ਪਿਛਲੇ ਸਾਲ ਵੀ ਜਦ ਮੈਂ ਸਰਦੀ ਦੇ ਸ਼ੁਰੁ ਵਿੱਚ ਆਪਣੇ ਵਤਨ ਪਰਤੀ ਤਾਂ ਘਰ ਦੀ ਹਾਲਤ ਕਾਫੀ ਉੱਖੜੀ ਹੋਈ ਸੀ। ਘਰ ਦੀ ਦੀਵਾਰ ਦੇ ਦੋਹੀਂ ਪਾਸੀਂ ਲਾਏ, ਅਸ਼ੋਕਾ ਟਰੀ, ਫਾਈਕਸ ਤੇ ਚਾਂਦਨੀ ਦੇ ਪੌਦੇ ਇੱਕ ਜੰਗਲ ਬਣ ਚੁੱਕੇ ਸਨ। ਸੰਘਣੀ ਛਾਂ ਲਈ ਲਾਏ ਸੱਤ ਪੱਤਰੀ ਦੇ ਰੁੱਖ ਦੇ ਟਾਹਣ ਛੱਤ ਤੇ ਵਿਹੜੇ ਵਿੱਚ ਝੁਕੇ ਪਏ ਸਨ, ਜਿਹਨਾਂ ਨੇ ਸਰਦ ਰੁੱਤ ਵਿੱਚ …
-
ਨੰਬਰ ਸਕੂਲ ਵਿੱਚ ਗਹਿਮਾ ਗਹਿਮੀ ਦਾ ਮਾਹੋਲ ਸੀ। ਦਾਨੀ ਸੱਜਣ ਪ੍ਰਿੰਸੀਪਲ ਦੇ ਦਫਤਰ ਵਿਚ ਬੈਠੇ ਚਾਹ ਦੀਆ ਚੁਸਕੀਆ ਲੈ ਰਹੇ ਸੀ। ਅ੍ਰੰਮਿਤਾ ਮੈਡਮ ਹੱਥ ਵਿਚ ਪਰਚੀ ਫੜੀ ‘ਲੋੜਵੰਦ’ ਵਿਦਿਆਰਥੀਆਂ ਨੂੰ ਬੈਠਾ ਰਹੇ ਸੀ। ਗਰੁੱਪ ਫੋਟੋ ਦੀ ਰਸਮ ਦਾਨੀ ਸੱਜਣ ਨਾਲ ਹੋਣੀ ਸੀ।ਉਹ ਖੁਦ ਇਸ ਗੱਲ ਦੇ ਸਖਤ ਖਿਲਾਫ ਸੀ ਕਿ ਕਿਸੇ ਲੋੜਵੰਦ ਦੀ ਸਹਾਇਤਾ ਲੈਂਦੇ ਦੀ ਤਸਵੀਰ ਅਖਬਾਰ ਵਿਚ ਛਪੇ। ਉਹ ਇਸ ਨੂੰ ਚੰਗੀ ਗੱਲ …
-
ਮਹਾਂ ਸਿੰਘ ਦੇ ੲਿਕਲੌਤੇ ਪੁੱਤਰ ਬਲਜੀਤੇ ਦੀ ਅੱਜ ਬਰਾਤ ਚੜ੍ਹੀ ਸੀ। ਬਰਾਤ ਵਿੱਚ ਸਾਰੇ ਪਿੰਡ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਨੂੰ ਲਿਜਾ ਕੇ ਖੁਸ਼ ਕਰ ਦਿੱਤਾ। ਅਨੰਦ ਕਾਰਜ ਦੀ ਰਸਮ ਤੋਂ ਬਾਅਦ ਬਲਜੀਤੇ ਨੇ ਸਿਰ ਤੋਂ ਪੱਗ ਲਾਹ ਦਿੱਤੀ ਨਾਲ ਗੲੇ ਹੇਅਰ ਡਰੈਸਰ ਨੇ ੳੁਸ ਦਾ ਸਾਰਾ ਮੂੰਹ ਕਲੀਨ ਸ਼ੇਪ ਕਰ ਦਿੱਤਾ। ਸਿਰ ਦੇ ਵਾਲ ਵੀ ਜੈੱਲ ਲਾ ਕੇ ਚਾਰ ਚਾਰ ੲਿੰਚ ਸਿੱਧੇ ਖੜੇ ਕਰ ਦਿੱਤੇ। …
-
” ਅਾ ਜਾ ਨਾਜਰਾ , ਦੋ ਘੜੀ ਸਾਡੇ ਕੋਲ ਵੀ ਬੈਠ ਜਾ ” ਬਾਬੇ ਦਿਅਾਲੇ ਨੇ ਸੱਥ ਵਿਚ ਬੈਠ ਕੇ ਤਾਸ਼ ਖੇਡਦੇ ਨੇ ਮੈਂਨੂੰ ਕਿਹਾ| ਮੈਂ ਵੀ ਬਾਬੇ ਦੀ ਗੱਲ ਸੁਣ ਕੇ ਰੁਕ ਗਿਅਾ| ਚਾਚਾ ਪਾਲਾ ਬੋਲਿਅਾ “ਸੁਣਿਅਾ ਨਾਜਰਾ ਤੂੰ ਨਵਾਂ ਘਰ ਪਾ ਰਿਹਾ ਤੇ ਤੇਰੇ ਬੱਚੇ ਵੀ ਸਹਿਰ ਪੜਦੇ ਨੇ ਵੱਡੇ ਸਕੂਲੇ ਜਿੱਥੇ ਕਹਿੰਦੇ ਲੱਖ ਰੁਪੲੇ ਫੀਸ ੲੇ ਕਿ ੲੇਹ ਗੱਲ ਸੱਚ ਵਾਂ| ਮੈਂ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur