ਕਿਸੇ ਗੱਲੋਂ ਦੋਹਾਂ ਪਿਓ ਪੁੱਤਰਾਂ ਵਿਚ ਸ਼ੁਰੂ ਹੋਈ ਬਹਿਸ ਹੁਣ ਗੰਭੀਰ ਰੂਪ ਧਾਰਨ ਕਰ ਗਈ ਮੰਜੇ ਤੇ ਬਿਮਾਰ ਪਈ ਮਾਂ ਡਿੱਗਦੀ ਢਹਿੰਦੀ ਉੱਠ ਕੇ ਬਾਹਰ ਆਈ ਤੇ ਦੋਹਾਂ ਵਿਚ ਆ ਕੇ ਖੜ ਗਈ ਪੁੱਤ ਅੱਗੇ ਹੱਥ ਜੋੜਦੀ ਹੋਈ ਉਸਨੂੰ ਚੁੱਪ ਹੋਣ ਦੇ ਵਾਸਤੇ ਪਾਉਣ ਲੱਗੀ ਪਰ ਸ਼ਰੀਕਾਂ ਦੀ ਪੁੱਠ ਤੇ ਚੜਿਆ ਪੁੱਤ ਸੀ ਕੇ ਟੱਸ ਤੋਂ ਮੱਸ ਹੋਣ ਦਾ ਨਾਮ ਨਹੀਂ ਸੀ ਲੈ ਰਿਹਾ “ਮੈਨੂੰ …
Latest Posts
-
-
ਇੱਕ ਤਾ ਮੇਲਣ ਚੁੱਪ ਚੁਪੀਤੀ ਇੱਕ ਅੱਖਾਂ ਤੋ ਟੀਰੀ ਓਹਨੂੰ ਤਾ ਮੈ ਕੁਝ ਨੀ ਬੋਲਿਆ ਜਹਿੜੀ ਸੁਬਾਅ ਦੀ ਧੀਰੀ ਕਦੇ ਉਹ ਖਾਂਦੀ ਦੁੱਧ ਮਲਾੲੀਆਂ ਖਾਂਦੀ ਕਦੇ ਪੰਜੀਰੀ ਦਸਦੀ ਲੋਕਾਂ ਨੂੰ ਮੁੰਡਾ ਰਲਾ ਲਿਆ ਸੀਰੀ ਦਸਦੀ ਲੋਕਾਂ ਨੂੰ ਮੁੰਡਾ ਰਲਾ ਲਿਆ ਸੀਰੀ,,,,,
-
ਜੰਗੀਰ ਸਿੰਘ ! “ਸੁਣਾ ਕੋਈ ਰੱਬ ਦੇ ਘਰ ਦੀ”,”ਕੀ ਸੁਣਾਵਾਂ ਬਾਈ, ਕਸੂਤੀ ਜੀ ਵਾਅ ਚੱਲ ਪਈ, ਕਹਿੰਦੇ ਫੱਤੂ ਕਾ ਚਰਨਾ ਵੀ ਗੁਜ਼ਰ ਗਿਆ ਕੱਲ੍ਹ, ਹੈਅ! ਐਂ ਕੀ ਹੋ ਗਿਆ, ਤਕੜਾ ਪਿਆ ਸੀ ਅਜੇ ਤਾਂ ਯਾਰ, ਕੱਲ ਗਿਆ ਸੀ ਸੰਸਕਾਰ ‘ਤੇ, ਨੇੜੇ ਤਾਂ ਢੁਕਣ ਦਿੱਤਾ ਸਹੁਰਿਆਂ ਨੇ ਕਿਸੇ ਨੂੰ, ਲਾਰੀ ਜੀ ਵਿੱਚ ਲੈ ਕੇ ਆਏ ਸੀ, ਵਰਦੀਆਂ ਜੀਆਂ ਵਾਲਿਆਂ ਨੇ ਹੀ ਚਿਖਾ ‘ਚ ਚਿਣਿਆ ਵਿਚਾਰੇ ਨੂੰ, …
-
ਐਤਵਾਰ ਉਸਦੇ ਲਈ ਇੱਕ ਨਵਾਂ ਹੀ ਦਿਨ ਹੁੰਦਾ ਸੀ। ਆਪਣੇ ਪਿਤਾ ਦਾ ਸਕੂਟਰ ਬਾਹਰ ਗਲੀ ਵਿੱਚ ਕੱਢ ਕੇ ਧੋਣਾ, ਸਰਫ਼ ਲਾ ਲਾ ਕੇ ਮਲ-ਮਲ ਕੇ ਚਮਕਾਉਣਾ। ਸਕੂਟਰ ਸੁਕਾਉਣਾ। ਬੜੇ ਚਾਅ ਨਾਲ ਉਸਨੂੰ ਸਾਂਭਣਾ। ਆਪਣੇ ਪਿਤਾ ਦੇ ਸਕੂਟਰ ਦੀ ਖ਼ਿਦਮਤ ਉਸਦੇ ਲਈ ਬਹੁਤ ਖ਼ੁਸ਼ੀ ਵਾਲੀ ਗੱਲ ਹੁੰਦੀ ਸੀ। ਸਕੂਟਰ ਦੇ ਮੈਟ ਉੱਤੇ ਡੁੱਲ੍ਹੀ ਕੁਲਫ਼ੀ ਤੋਂ ਹੀ ਉਸਨੇ ਅੰਦਾਜ਼ਾ ਲਾ ਲੈਣਾ ਅੱਜ ਸ਼ਹਿਰ ਕੁਲਫ਼ੀ ਖਾਧੀ ਸੀ ਨਾ? …
-
ਨਿੱਕੇ ਹੁੰਦਿਆਂ ਕਈ ਗੱਲਾਂ ਤੇ ਬੜੀ ਛੇਤੀ ਡਰ ਜਾਇਆ ਕਰਦਾ ਸਾਂ ਇੱਕ ਵਾਰ ਸੌਣ ਮਹੀਨੇ ਬੜੀ ਲੰਮੀ ਝੜੀ ਲੱਗ ਗਈ ਭਾਪਾ ਜੀ ਕਿੰਨੇ ਦਿਨ ਨੌਕਰੀ ਤੇ ਨਾ ਜਾ ਸਕੇ ਇੱਕ ਦਿਨ ਓਹਨਾ ਦੀ ਬੀਜੀ ਨਾਲ ਹੁੰਦੀ ਗੱਲ ਸੁਣ ਲਈ ਆਖ ਰਹੇ ਸਨ ਇਸ ਵਾਰ ਤੇ ਇਹ ਮੀਂਹ ਜਾਨ ਕੱਢ ਕੇ ਹੀ ਸਾਹ ਲਵੇਗਾ ਉੱਤੋਂ ਝੋਨਾ ਵੀ ਪੂਰਾ ਡੁੱਬ ਗਿਆ ਕਣਕ ਵਾਲਾ ਭੜੋਲਾ ਵੀ ਪਾਣੀ ਵਿਚ …
-
ਜਦੋਂ ਛੋਟੇ ਸੀ ਤਾਂ ਇਹਨਾਂ ਪਲਾਂ ਦੀ ਅਹਿਮੀਅਤ ਹੀ ਨਹੀਂ ਸੀ ਜਾ ਇੰਝ ਕਹਿ ਲਵੋ ਪਤਾ ਹੀ ਨਹੀਂ ਸੀ ਜਿਸ ਨੂੰ ਮਾਣ ਰਹੇ ਹਾਂ ਉਹ ਫ਼ੁਰਸਤ ਦੇ ਪਲ ਹਨ ਬਹੁਤ ਕੀਮਤੀ ਹਨ ਓਦੋਂ ਇਹ ਆਮ ਜੋ ਹੁੰਦੇ ਸੀ। ਸਵੇਰੇ ਚਾਹ ਸਾਰੇ ਪਰਿਵਾਰ ਦੀ ਇੱਕੋ ਵਾਰ ਚੁੱਲ੍ਹੇ ਤੇ ਗੈਸ ਤੇ ਧਰ ਦਿੱਤੀ ਜਾਦੀ ਸੀ ਤੇ ਸਾਰਾ ਪਰਿਵਾਰ ਹੌਲ਼ੀ ਹੌਲ਼ੀ ਇਕੋ ਥਾਂ ਦਾਦੀ ਬਾਬੇ ਦੇ ਮੰਜੇ ਤੇ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur