ਸਾਡੇ ਜੀਵਨ ਵਿੱਚ ਜਿਵੇਂ-ਜਿਵੇਂ ਭੌਤਿਕ ਸੁਵਿਧਾਵਾਂ ਵਧਦੀਆਂ ਜਾ ਰਹੀਆਂ ਹਨ, ਉਵੇਂ-ਉਵੇਂ ਨਕਰਾਤਮਿਕ ਸੋਚ ਅਤੇ ਵਿਚਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਨਿਗੈਟਿਵ ਥਿੰਕਿੰਗ ਦਾ ਹੀ ਨਤੀਜਾ ਹੈ ਕਿ ਹਰ ਪਾਸੇ ਨਿਰਾਸ਼ਾ, ਹਿੰਸਾ ਦਾ ਵਾਤਾਵਰਨ ਬਣਦਾ ਜਾ ਰਿਹਾ ਹੈ। ਰਿਸਰਚ ਦੇ ਅਨੁਸਾਰ, ਸਕਰਾਤਮਿਕ ਸੋਚਣ ਵਾਲਿਆਂ ਦੇ ਉਮਰ ਵੀ ਜਿਆਦਾ ਹੁੰਦੀ ਹੈ। ਕੁੱਲ ਮਿਲਾ ਕੇ ਸਕਰਾਤਮਿਕ ਸੋਚ ‘ਹੈਪੀ ਲੌਂਗ ਲਾਈਫ’ ਦੀ ਕੁੰਜੀ ਹੈ। ਜੌਬ ਲਈ ਵੀ ਜਦੋਂ…
Stories
-
-
ਕਿਰਪਾ ਕਰਕੇ ਪੂਰੀ ਪੋਸਟ ਪੜ੍ਹਨਾ —Indian Institute of Technology (IIT) ਵਿੱਚ ਦਾਖਲਾ ਲੈਣਾ ਬਹੁਤ ਬੱਚਿਆਂ ਦਾ ਸੁਪਨਾ ਹੁੰਦਾ ਹੈ ਪਰ ਇਸ ਸੁਪਨੇ ਨੂੰ ਸੱਚ ਕਰਨ ਲਈ ਬਹੁਤ ਹੀ ਚੰਗੇ ਦਿਮਾਗ ਤੇ ਸਖਤ ਮਿਹਨਤ ਦੀ ਲੋੜ ਹੁੰਦੀ ਹੈ—ਇਸ ਅਦਾਰੇ ਨੂੰ ਗੌਰਮਿੰਟ ਤੋਂ ਬਾਕੀ ਇੰਜਨੀਅਰ ਅਦਾਰਿਆਂ ਨਾਲੋਂ ਜਿਆਦਾ ਗਰਾਂਟ ਮਿਲਦੀ ਹੈ ਤੇ ਇਸ ਗਰਾਂਟ ਨਾਲ undergraduate students ਦੀ 80 % ਫੀਸ ਮਾਫ਼ ਕੀਤੀ ਜਾਂਦੀ ਹੈ—ਮਕਸਦ—ਭਾਰਤੀ ਬੱਚਿਆਂ ਨੂੰ…
-
ਇਕ ਰਾਜੇ ਦੇ ਘਰ ਕੋਈ ਔਲਾਦ ਨਹੀਂ ਸੀ । ਉਸਨੇ ਜੋਤਸ਼ੀ ਬੁਲਾਏ । ਜੋਤਸ਼ੀਆਂ ਨੇ ਕਿਹਾ ਜੱਗ ਕਰੋ ਤਾਂ ਔਲਾਦ ਹੋ ਜਾਵੇਗੀ । ਜੱਗ ਕਰਵਾਏ ਗਏ ਪਰ ਔਲਾਦ ਨਾ ਹੋਈ। ਫਿਰ ਪੁੱਛਿਆ ਗਿਆ ਤਾਂ ਓਹਨਾ ਨੇ ਕਿਹਾ ਕਿ ਮਾਂ ਪਿਓ ਦਾ ਇਕਲੋਤਾ ਪੁੱਤਰ ਹੋਵੇ ਤੇ ਓਹ ਉਸਨੂੰ ਖੁਸ਼ੀ ਨਾਲ਼ ਦੇ ਦੇਣ, ਉਸ ਲੜਕੇ ਦੀ ਬਲੀ ਦਿੱਤੀ ਜਾਵੇ ਤਾਂ ਔਲਾਦ ਹੋ ਜਾਏਗੀ । ਰਾਜੇ ਨੇ ਆਪਣੇ…
-
ਸੜਕਾਂ ਤੋਂ ਲਿਫਾਫੇ, ਗੱਤੇ, ਬੋਤਲਾਂ, ਕੱਚ ਚੁਗਣ ਵਾਲਾ 10 -12 ਸਾਲ ਦਾ ਬੱਚਾ ਜਦੋਂ ਦੇਰ ਨਾਲ ਆਪਣੀ ਝੌਂਪੜੀ ਵਿੱਚ ਆਇਆ ਤਾਂ ਮਾਂ ਫ਼ਿਕਰ ਕਰਦੀ ਪਈ ਸੀ …ਦੇਖਦੇ ਹੀ ਬੋਲੀ ….ਕਿੱਥੇ ਰਹਿ ਗਿਆ ਸੀ ਬੰਸੀ ??? ਮੈਂ ਕਿੰਨੇ ਚਿਰ ਦੀ ਫ਼ਿਕਰ ਕਰ ਰਹੀ ਸਾਂ ਅੱਗੇ ਤੇ ਕਦੀ ਇਨ੍ਹੀਂ ਦੇਰ ਨਾ ਨ੍ਹੀਂ ਆਇਆ,ਆ ਸਿਰ ਤੇ ਕੀ ਬੰਨਿਆ ਏ..?? .ਤੇ ਨਾਲੇ ਆ ਜੈਕੇਟ ਕਿੱਥੋਂ ਆਈ??* …ਬੰਸੀ …ਮਾਂ ਸ਼ਹਿਰ…
-
ਚਿਰਾਂ ਮਗਰੋਂ ਸੋਸਾਇਟੀ ਵੱਲ ਗਏ ਨੇ ਕੋਠੀ ਅੰਦਰ ਝਾਤੀ ਮਾਰੀ.. ਅੰਦਰ ਕਿੰਨੇ ਸਾਰੇ ਨਿਆਣੇ ਖੇਡ ਰਹੇ ਸਨ..ਪਰ ਮਾਤਾ ਜੀ ਕਿਧਰੇ ਵੀ ਨਾ ਦਿੱਸੀ.. ਰਾਮੂ ਨੇ ਮਗਰੋਂ ਦੱਸਿਆ ਕੇ ਮਾਤਾ ਜੀ ਨੂੰ ਚੜਾਈ ਕੀਤਿਆਂ ਤਾਂ ਚਾਰ ਮਹੀਨੇ ਹੋ ਗਏ ਸਨ..ਹੁਣ ਮੇਰਾ ਟੱਬਰ ਇਸ ਕੋਠੀ ਵਿਚ ਰਹਿੰਦਾ..!ਸੁਰਤ ਅਤੀਤ ਵੱਲ ਪਰਤ ਗਈ..ਉਹ ਅਕਸਰ ਆਖਿਆ ਕਰਦੀ..ਵੇ ਪੁੱਤਰ ਬਾਹਰ ਇਸ ਲਈ ਨਹੀਂ ਜਾਂਦੀ ਕੇ ਕੋਈ ਖਾਲੀ ਵੇਖ ਕਬਜਾ ਹੀ ਨਾ…
-
ਕਹਿੰਦੇ ਇਟਲੀ ਦਾ 93 ਸਾਲਾ ਬਜ਼ੁਰਗ ਪਿਛਲੇ ਦਿਨੀਂ ਬੇਹੱਦ ਬਿਮਾਰ ਹੋ ਗਿਆ। ਨਕਲੀ ਸਾਹ ਲੈਣ ਲਈ ਵੈਂਟੀਲੇਟਰ ਤੇ ਰਿਹਾ। ਬਚਣ ਦੀ ਕੋਈ ਆਸ ਨਹੀਂ ਸੀ ਪਰ ਡਾਕਟਰਾਂ ਦੀ ਮਿਹਨਤ ਸਦਕਾ ਬਚ ਗਿਆ। ਹਸਪਤਾਲ ਤੋਂ ਛੁੱਟੀ ਮਿਲਣ ਸਮੇਂ ਡਾਕਟਰ ਨੇ ਕਿਹਾ ਕਿ ਉਂਝ ਤਾਂ ਹਸਪਤਾਲ ਦਾ ਕੋਈ ਬਿੱਲ ਨਹੀਂ ਹੈ ਪਰ ਜੇਕਰ ਤੁਸੀਂ ਦਾਨ ਕਰਨਾ ਚਾਹੋ ਤਾਂ ਆਪਣਾ ਇੱਕ ਦਿਨ ਦਾ ਵੈਂਟੀਲੇਟਰ ਦਾ ਖਰਚਾ ਪੰਜ ਸੌ…
-
ਅੱਜ ਮੈਂ ਇਕ ਪੰਜਾਬੀ ਬਜਾਰ ਕਨੇਡਾ ਵਿੱਖੇ ਪਏ ਸਮਾਨ ਨੂੰ ਵੇਖ ਖੁਸ਼ ਤਾਂ ਬਹੁਤ ਹੋਇਆ ਪਰ ਇਹ ਵੀ ਮੰਨ ਅੰਦਰ ਸੋਚਿਆ ਕਿ ਇਥੇ ਤਾਂ ਕੋਈ ਮਿਲਾਵਟ ਵਾਲੀ ਚੀਜਾਂ ਨਹੀਂ ਖਾਂਦੇ | ਇਥੇ ਤਾ ਸਬ ਸਮਾਨ ਪਿਆ ਜੋ ਅਸੀਂ ਪਿੱਛੇ ਛੱਡ ਆਏ ਸੀ ਤੇ ਇਹ ਵੀ ਪਤਾ ਸੀ ਇਸ ਕਿਸਮ ਦੀ ਚੀਜਾਂ ਸ਼ਰੀਰ ਲਈ ਹਾਨੀਕਾਰਕ ਹੈ | ਜਿਨ੍ਹਾਂ ਇਹ ਕਮਾਲ ਦੇ ਕੁਦਰਤੀ ਫਲਾਂ ਦਾ ਮੁਰੱਬਾ ਬਣਾਕੇ…
-
ਛਾਪਿਆਂਵਾਲੀ ਕਾਲਜ ਸਮੇਂ ਦੇ ਬੇਲੀਆਂ ਦੀ ਜੁੰਡਲੀ ਦਾ ਅਭੁੱਲ ਆੜੀ ਭਰਪੂਰ ਕਈ ਸਾਲਾਂ ਬਾਅਦ ਮੈਨੂੰ ਕੋਰੋਨਾ ਦੇ ਲੌਕਡਾਊਨ ਦਰਮਿਆਨ ਰਾਸ਼ਨ ਵੰਡਣ ਸਮੇਂ ਮਿਲਿਆ। ਕਿੰਨਾ ਬਦਲ ਚੁੱਕਾ ਸੀ ਉਹ; ਛਾਪਿਆਂਵਾਲੀ ਕਾਲਜ ਦੇ ਸਮੇਂ ਹੋਸਟਲ ਆਲ਼ਾ ਜਗਾੜੀ ਭਰਪੂਰ ਹੁਣ ਇਕ ਵਾਤਵਰਨ ਪ੍ਰੇਮੀ ਤੇ ਸਮਾਜਿਕ ਕਾਰਕੁੰਨ ਸੀ। ਅੰਨ੍ਹੇਵਾਹ ਭਟਕਣ ਵਾਲ਼ਾ ਭਰਪੂਰ ਹੁਣ ਟਾਈਮ ਦਾ ਏਨਾ ਪਾਬੰਦ ਕਿ ਪਟਿਆਲੇ ਤੋਂ ਚੱਲ ਕੇ ਸਾਡੇ ਕੋਲ ਰੋਟੀ ਵੇਲੇ ਈ ਆ ਵੱਜਦਾ।…
-
ਉਹ ਲੰਬੇ-ਲੰਬੇ ਕਦਮ ਭਰਦੇ ਹੋਏ ਚਲਦੇ ਪਏ ਸਨ। ਮੈਨੂੰ ਦੀਦਾਰ ਸਿੰਘ ਨੂੰ ਪਹਿਚਾਨਣ ਵਿਚ ਦੇਰ ਨਾ ਲੱਗੀ। “ਸਤਿ ਸ੍ਰੀ ਅਕਾਲ, ਸਿੰਘ ਸਾਹਿਬ” ਮੈਂ ਬੁਲਾਇਆ। ਮੇਰੇ ਵੱਲ ਮੁੜ੍ਹਦੇ ਹੋਏ ਦੇਖਦੇ ਹੀ ਉਨ੍ਹਾਂ ਦੇ ਬੁੱਲ੍ਹਾਂ ‘ਤੇ ਮੀਠੀ ਜਿਹੀ ਮੁਸਕਰਾਹਟ ਆ ਗਈ। ਕੋਲ ਆਏ ਤੇ ਗਲਵਕੜੀ ਪਾ ਲਈ। “ਬਹੁਤ ਦਿਨਾਂ ਬਾਅਦ ਨਜ਼ਰ ਆਏ, ਸਭ ਠੀਕ ਤਾਂ ਹੈ?” ਮੈਂ ਪੁੱਛ ਲਿਆ। “ਸਭ ਵਾਹਿਗੁਰੂ ਦੀ ਕਿਰਪਾ ਹੈ, ਭਾਈ!” ਉਨ੍ਹਾਂ ਨੇ…