Religious Kahania related to Sikh , Hindu, Christians and Muslim | ਧਾਰਮਿਕ ਕਹਾਣੀਆਂ
ਇਸਲਾਮ ਵਿਚ ਸੂਫ਼ੀ ਤਬਕਾ ਹੀ ਹੈ,ਜੋ ਬਾਰ-ਬਾਰ ਦੇ ਜਨਮ ਨੂੰ ਮੰਨਦਾ ਹੈ।ਨਾ ਮੁਸਲਮਾਨ,ਨਾ ਯਹੂਦੀ,ਨਾ ਪਾਰਸੀ ਅ�ਤੇ ਨਾ ਹੀ ਈਸਾਈ ਬਾਰ-ਬਾਰ ਦੇ ਜਨਮ ਨੂੰ ਮੰਨਦੇ ਹਨ।ਇਸ ਲਈ ਸੂਫ਼ੀ ਮਾਰ ਦਿੱਤੇ ਗਏ।ਜਿਨੑਾਂ ਨੇ ਪੂਰਨ ਸੱਚਾਈ ਬਿਆਨ ਕੀਤੀ,ਮਾਰ ਦਿੱਤੇ ਗਏ।ਸ਼ਮਸ ਤਬਰੇਜ਼ ਬਾਰ-ਬਾਰ ਦੇ ਜਨਮ ਨੂੰ ਮੰਨਦਾ ਸੀ,ਪੁੱਠੀ ਖੱਲ ਲਾਹ ਕੇ ਮਾਰ ਦਿੱਤਾ ਗਿਆ। ਇਹ ਕਥਾ ਇਸ ਫ਼ਕੀਰ ਨੇ ਖ਼ੁਦ ਲਿਖੀ ਹੈ- “ਬਾਜ਼ ਆਮਦਮ ਬਾਜ਼ ਆਮਦਮ ਤੋ ਯਾਰ ਰਾ …