Stories by category: Religious

Religious | Spirtual

ਕੋ੍ਧ

ਜਦ ਕੋਈ ਮੈਨੂੰ ਇਹ ਕਹੇ ਨਾ ਕਿ ਫ਼ਲਾਣਾ ਬੰਦਾ ਬੜਾ ਤਿਆਗੀ ਹੈ, ਤੇ ਮੈਂ ਕਹਿੰਨਾ ਹੁੰਨਾ ਕਿ ਉਸ ਨੂੰ ਹੱਥ ਮਾਰਨ ਦਾ ਮੋਕਾ ਨਹੀਂ ਮਿਲਿਆ ਹੋਣਾ,ਅਾਪੇ ਤਿਆਗੀ ਹੈ। ਜਦ ਕੋਈ ਮੈਨੂੰ ਇਹ ਕਹੇ ਕਿ ਫ਼ਲਾਣਾ ਬੰਦਾ ਬੜਾ ਸ਼ਾਂਤ-ਮਈ ਸੁਭਾਅ ਦਾ ਹੈ, ਤੇ ਮੈਂ ਜਵਾਬ ਦਿੰਦਾ ਹੁੰਦਾ ਹਾਂ ਕਿ ਮਾਚਿਸ ਵਾਲੀ ਡੱਬੀ ਬੜੀ ਠੰਡੀ ਹੁੰਦੀ ਹੈ, ਥੋੜੀ ਜਿਹੀ ਹੀ ਤੀਲੀ ਘਸਾ…...

ਪੂਰੀ ਕਹਾਣੀ ਪੜ੍ਹੋ
Religious | Spirtual

ਬੁਢੇਪਾ

ਯੁਨਾਨ ਦੇ ਲੁਕਮਾਨ ਹਕੀਮ ਪਾਸ ਇਕ ੮੦-੮੫ ਸਾਲ ਦਾ ਬਿਰਧ ਬਾਬਾ ਆਇਆ,ਬੁੱਢਾ ਸਰੀਰ। ਜਿਵੇਂ ਹਕੀਮਾਂ ਤੇ ਡਾਕਟਰਾਂ ਦਾ ਤਕੀਆ ਕਲਾਮ ਹੁੰਦਾ ਹੈ, ਸੁਭਾਵਿਕ ਲੁਕਮਾਨ ਜੀ ਨੇ ਪੁੱਛ ਲਿਆ- "ਕੀ ਤਕਲੀਫ਼ ਹੈ ਬਾਬਾ,ਕਿਸ ਤਰਾੑਂ ਆਇਆ ਹੈਂ ?" ਉਹ ਬਾਬਾ ਕਹਿੰਦਾ ਹੈ- "ਮੱਥਾ ਭਾਰਾ ਰਹਿੰਦਾ ਹੈ,ਪੀੜ ਰਹਿੰਦੀ ਹੈ,ਹਰ ਵਕਤ ਰਹਿੰਦੀ ਹੈ।" ਤਾਂ ਲੁਕਮਾਨ ਕਹਿੰਦਾ ਹੈ- "ਪਹਿਲੇ ਮੈਂ ਬਿਮਾਰੀ ਦਾ ਕਾਰਨ ਵੇਖਦਾ ਹਾਂ…...

ਪੂਰੀ ਕਹਾਣੀ ਪੜ੍ਹੋ
Religious

ਮੇਲਾ ਅਤੇ ਭੀੜ

ਬਨਾਰਸ ਵਿੱਚ ਸ਼ਿਵਰਾਤਰੀ ਨੂੰ ਕਾਫੀ ਭਾਰੀ ਮੇਲਾ ਲੱਗਿਆ ਸੀ ,, ਦਿਨ ਦਾ ਵਕਤ ਸੀ ,, ਕਬੀਰ ਦੇ ਸ਼ਿਸ਼ ਕਬੀਰ ਨੂੰ ਕਹਿਣ ਲੱਗੇ ,, ਸੰਤ ਜੀ ਸ਼ਿਵਰਾਤਰੀ ਤੇ ਬਹੁਤ ਬੜਾ ਇਕੱਠ ਹੋਇਆ ਹੈ ,,ਬਹੁਤ ਸਾਰੇ ਸਾਧੂ ਆਏ ਨੇ ਅਤੇ ਬੜੀ ਦੂਰ ਦੂਰ ਤੋਂ ਸੰਤ ਆਏ ਨੇ ,, ਰਾਸ ਮੰਡਲੀਆਂ ਆਈਆਂ ਨੇ ,, ਬਹੁਤ ਵੱਡੇ ਵੱਡੇ ਮਹਾਤਮਾ ਆਏ ਨੇ ,, ਚਲੋ ਚੱਲੀਏ…...

ਪੂਰੀ ਕਹਾਣੀ ਪੜ੍ਹੋ
Religious | Spirtual

ਅੱਗ ਹੀ ਅੱਗ ਹੈ

ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਵਿਚ ਇਕ ਭਗਤ "ਸੁਥਰਾ ਸ਼ਾਹ" ਸੀ। ਉਸ ਦਾ ਜਨਮ ਕਸ਼ਮੀਰ ਬਾਰਾਮੂਲੇ ਵਿਚ ਹੋਇਆ। ਜਿਸ ਦਿਨ ਜਨਮਿਆਂ,ਇਸ ਦੇ ਮੂੰਹ ਵਿਚ ਦੋ ਦੰਦ ਸਨ,ਜੋ ਬਾਹਰ ਨਿਕਲੇ ਹੋਏ ਸਨ,ਜਨਮ ਤੋਂ। ਨੱਕ ਟੇਢੀ,ਅੱਖਾਂ ਕਰੂਪ,ਚੇਹਰਾ ਬੜਾ ਭੱਦਾ,ਬਿਲਕੁਲ ਕਾਲਾ ਸੀ। ਉਸ ਨੂੰ ਦੇਖਣ ਨੂੰ ਜੀਅ ਨਾ ਕਰੇ,ਡਰ ਲੱਗੇ। ਮਾਂ ਬਾਪ ਨੂੰ ਬੜੀ ਚਿੰਤਾ ਹੋਈ ਕਿ ਮਜ਼ਾਕ ਬਣੇਗਾ,ਕਸ਼ਮੀਰੀ ਕੀ ਆਖਣਗੇ।…...

ਪੂਰੀ ਕਹਾਣੀ ਪੜ੍ਹੋ
Religious | Spirtual

ਸੁਪਨੇ

ਕਿ੍ਸ਼ਨ-ਭਗਤ ਮੀਰਾਂ ਰਾਤ ਨੂੰ ਕਿ੍ਸ਼ਨ ਜੀ ਨੂੰ ਚੇਤੇ ਕਰ ਸੌਂ ਗਈ। ਇਸ ਚਿੰਤਨ ਤੋਂ ਬਣੇ ਸੰਸਕਾਰਾਂ ਨੇ ਸੁਪਨੇ ਨੂੰ ਜਨਮ ਦਿੱਤਾ। ਪਰ ਸੁਪਨੇ ਵਿਚ ਜਦ ਮੱਥਾ ਟੇਕਣ ਲਈ ਉਠਣ ਦੀ ਕੋਸ਼ਿਸ਼ ਕੀਤੀ ਤਾਂ ਨੀਂਦ ਟੁੱਟ ਗਈ ਤੇ ਸੁਪਨਾ ਜਾਂਦਾ ਰਿਹਾ,ਨਾਲੇ ਕਿ੍ਸ਼ਨ ਜੀ ਵੀ ਓਝਲ ਹੋ ਗਏ ਤਾਂ ਦੁਖਿਤ ਹੋ ਕੇ ਕਹਿਣ ਲੱਗੀ- "ਲੋਕੀਂ ਸੌਂ ਕੇ ਗਵਾ ਛੱਡਦੇ ਹਨ,ਮੈਂ ਜਾਗ ਕੇ…...

ਪੂਰੀ ਕਹਾਣੀ ਪੜ੍ਹੋ
Religious | Spirtual

ਇਕ ਦਮ

"ਵਰਤਮਾਨ ਕੇਵਲ ਇਕ ਦਮ ਹੈ ਇਕ ਦਮ ਨਕਦ ਜ਼ਿੰਦਗੀ ਹੈ।" ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਹਨ : "ਯਕ ਦਮ ਬਖ਼ੇਸ਼ ਰਾ ਨਾ ਬੁਰਦਮ ਕਿ ਚਿ ਕਸਮ ਐ ਵਾਇ ਨਕਦੇ ਜ਼ਿੰਦਗੀ ਕਿ ਰਾਇਗਾਂ ਗੁਜ਼ਸ਼ਤ।" ਮੈਂ ਇਕ ਦਮ ਦੀ ਵੀਚਾਰ ਹੀ ਨਾ ਕੀਤੀ ਕਿ ਇਹ ਕੀ ਹੈ। ਦਮ ਦਮ ਕਰ ਕੇ ਮੇਰੀ ਸਾਰੀ ਜ਼ਿੰਦਗੀ ਨਿਰਰਥਕ ਚਲੀ ਗਈ ਔਰ ਉਹ ਇਕ…...

ਪੂਰੀ ਕਹਾਣੀ ਪੜ੍ਹੋ
Religious | Spirtual

ਵਰਤਮਾਨ

ਕਬੀਰ ਨੇ ਗੁੱਸਾ ਕੀਤਾ ਸੀ ਆਪਣੀ ਪਤਨੀ 'ਤੇ- "ਸੁਣਿਅੈ,ਤੂੰ ਤਿੰਨ ਦਫ਼ਾ 'ਰਾਮ' ਕਹਿਲਵਾ ਕੇ ਰੋਗੀ ਦਾ ਰੋਗ ਦੂਰ ਕੀਤਾ।ਇਹ ਰਾਮ ਦੇ ਨਾਮ ਦੀ ਤੌਹੀਨ ਹੈ।" ਲੋਈ ਕਹਿੰਦੀ- "ਨਹੀਂ ਸੰਤ ਜੀ,ਤੁਸਾਂ ਗਲਤ ਸੁਣਿਆ ਹੈ।ਮੈਂ ਰੋਗੀ ਦਾ ਰੋਗ ਇਕ ਦਫ਼ਾ 'ਰਾਮ' ਕਹਿਲਵਾ ਕੇ ਹੀ ਦੂਰ ਕੀਤਾ ਹੈ।" ਕਬੀਰ ਜੀ ਕਹਿੰਦੇ- "ਰੋਗੀ ਖ਼ੁਦ ਕਹਿ ਰਿਹਾ ਹੈ,ਤਿੰਨ ਦਫ਼ਾ ਕਹਿਲਵਾਇਆ ਹੈ।" ਲੋਈ ਕਹਿਣ ਲੱਗੀ- "ਸੰਤ…...

ਪੂਰੀ ਕਹਾਣੀ ਪੜ੍ਹੋ
Religious | Spirtual

ਪਰਮਾਤਮਾ ਦਾ ਸਿੰਘਾਸਨ

ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਖੇਡ ਕੇ ਵਾਪਸ ਆ ਰਿਹਾ ਸੀ।ਰਸਤੇ ਵਿਚ ਇਕ ਝੁੱਗੀ ਵਿਚ ਇਕ ਫ਼ਕੀਰ ਆਪਣੇ ਗੋਡਿਆਂ ਵਿਚ ਸਿਰ ਦੇ ਕੇ ਰੋ ਰਿਹਾ ਸੀ। ਮਹਾਰਾਜ ਘੋੜੇ ਤੋਂ ਉਤਰੇ ; ਦੇਖਿਆ ,ਫ਼ਕੀਰ ਵੱਡੀ ਉਮਰ ਦਾ ਹੈ ; ਤਰਸ ਆ ਗਿਆ,ਪੁੱਛਿਆ- "ਫ਼ਕੀਰਾ ! ਰੋ ਕਿਉਂ ਰਿਹਾ ਹੈਂ ?" ਉਸ ਫ਼ਕੀਰ ਨੇ ਗੋਡਿਆਂ ਵਿਚੋਂ ਸਿਰ ਉੱਚਾ ਨਹੀਂ ਕੀਤਾ ਤੇ ਉਸੇ ਤਰਾੑਂ ਸਿਰ…...

ਪੂਰੀ ਕਹਾਣੀ ਪੜ੍ਹੋ
Religious | Spirtual

ਚਮਤਕਾਰ

ਚਮਤਕਾਰ ਸ਼ਬਦ ਦਾ ਅਸੀਂ ੲਿਸਤੇਮਾਲ ਕਰਦੇ ਹਾਂ 'ਤਾਂ ਸਾਧੂ ਸੰਤਾਂ ਦਾ ਖਿਅਾਲ ਅਾੳੁਦਾ ਹੈ! ਚੰਗਾ ਹੁੰਦਾ ਜੇ ਪੁਛਿਅਾ ਹੁੰਦਾ ਕੇ ਮਦਾਰੀਅਾਂ ਦੇ ਸੰਬੰਧ ਵਿਚ ਤੁਹਾਡਾ ਕੀ ਖਿਅਾਲ ਹੈ ? ਦੋ ਤਰਾਂ ਦੇ ਮਦਾਰੀ ਹਨ, -ੲਿੱਕ : ਜਿਹੜੇ ਠੀਕ ਢੰਗ ਦੇ ਮਦਾਰੀ ਹਨ, ਅਾਨੇਸਟ '! ੳੁਹ ਸੜਕ ਦੇ ਕਿਨਾਰਿਅਾਂ ਤੇ ਚਮਤਕਾਰ ਦਿਖਾੳਦੇ ਹਨ! ਦੂਜੇ :ਅਜਿਹੇ ਅਾਦਮੀ ਹਨ, " ਡਿਸਅਾਨੇਸਟ "ਬੇੲੀਮਾਨ! ੳੁਹ…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.