ਪੱਕੀ ਉਮਰ ਦਾ ਦੁਹਾਜੂ ਮੁੰਡਾ ਕਨੇਡਾ ਤੋਂ ਪਿੰਡ ਪਹੁੰਚਿਆ ਹੀ ਸੀ ਕਿ ਕੁੜੀਆਂ ਵਾਲਿਆਂ ਦੇ ਟੈਲੀਫੋਨਾਂ ਦੀ ਭਰਮਾਰ ਲੱਗ ਗਈ ਸੀ। ਦੂਜੇ ਦਿਨ ਕਾਰਾਂ ਘਰ ਪੁੱਜਣੀਆਂ ਆਰੰਭ ਹੋ ਗਈਆਂ ਸਨ। ਹਰ ਆਉਣ ਵਾਲਾ ਆਪਣੀ ਕੁੜੀ ਨੂੰ ਕੈਨੇਡਾ ਭੇਜਣ ਲਈ ਉਤਾਵਲਾ ਸੀ। ਲੋਕਾਂ ਦੀ ਕਾਹਲ ਵੇਖ ਕੇ ਮੁੰਡੇ ਵਾਲੇ ਹੋਰ ਮਹਿੰਗੇ ਹੋ ਗਏ ਸਨ। ਵੀਹ ਲੱਖ ਦੀ ਮੰਗ ਸੁਣਕੇ ਕਾਰਾਂ ਤਾਂ ਕੁਝ ਘੱਟ ਗਈਆਂ ਸਨ ਪਰ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਇੱਕ ਬਹੁਤ ਅਮੀਰ ਮਾਂ ਬਾਪ ਦੀ ਇੱਕਲੌਤੀ ਕੁੜੀ ਸੀ ਜੋ ਕਿ ਸਾਧਾਰਣ ਸੂਰਤ ਹੋਣ ਦੀ ਕਾਰਨ ਉਹ ਆਪਣੇ ਆਪ ਨੂੰ ਸੌਹਣੀ ਦਰਸਾਉਣਾ ਚਾਹੁੰਦੀ ਸੀ ਤੇ ਅੱਜ ਉਸਨੇ ਸੌਹਣਾ ਦਿੱਸਣ ਲਈ ਪੂਰੀ ਵਾਹ ਲਾ ਦਿੱਤੀ। ਉਸਦੇ ਚਮਚਿਆਂ ਨੇ ਉਸਦੀ ਪੂਰੀ ਤਾਰੀਫ਼ ਕੀਤੀ ਕਿਸੇ ਕਿਸੇ ਨੇ ਤਾਂ ਪਰੀਆਂ ਨਾਲ ਵੀ ਕੀਤੀ। ਅੰਤ ਉਸਨੇ ਸਭ ਪਾਸਿਆਂ ਤੋਂ ਤਾਰੀਫ ਹੁੰਦੀ ਵੇਖਕੇ ਆਪਣੇ ਆਪ ਨੂੰ ਸ਼ੀਸੇ ਵਿੱਚ ਵੇਖਣ ਚਾਹਿਆ ਪਰ …
-
ਸਾਰੇ ਫਿਕਰ ਖਤਮ ਹੋ ਗਏ ਸਨ। ਸਾਰੀਆਂ ਅੜਚਣਾ ਦੂਰ ਹੋ ਜਾਣ ਉੱਤੇ ਰਾਹ ਸਾਫ ਹੋ ਗਿਆ ਸੀ। ਇਸ ਨਾਲੋਂ ਹੋਰ ਚੰਗਾ ਅਤੇ ਭਰੋਸੇਯੋਗ ਢੰਗ ਘੜਿਆ ਵੀ ਨਹੀਂ ਜਾ ਸਕਦਾ ਸੀ। ਗੁਰਪ੍ਰੀਤ ਸਿੰਘ ਦਾ ਕਨੇਡਾ ਪਹੁੰਚ ਜਾਣਾ ਹੁਣ ਦਿਨਾਂ ਦੀ ਗੱਲ ਹੀ ਰਹਿ ਗਿਆ ਸੀ। ਤਿਆਰੀਆਂ ਤਾਂ ਬਹੁਤ ਪਹਿਲਾਂ ਹੀ ਆਰੰਭ ਹੋ ਗਈਆਂ ਸਨ ਹੁਣ ਤਾਂ ਉਨ੍ਹਾਂ ਨੂੰ ਅੰਤਮ ਛੋਹਾਂ ਲਾਉਣੀਆਂ ਹੀ ਬਾਕੀ ਸਨ। ਆਖਰ ਭਰਾ …
-
ਜੇਕਰ ਹਰ ਰੋਜ਼ ਸਵੇਰੇ ਉੱਠ ਕੇ । ਮੁਸਕਰਾਈਏ ਤਾਂ ਸਾਰਾ ਦਿਨ ਚਿਹਰੇ ਤੇ ਮੁਸਕਰਾਹਟ ਬਣੀ ਰਹਿੰਦੀ ਹੈ। ਇੱਕ ਦਿਨ ਮੈਂ ਅਕਾਰਨ ਪਰੇਸ਼ਾਨੀ ਵਿੱਚ, ਆਪਣੇ ਵਿਚਾਰਾਂ ਵਿੱਚ ਗੁਆਚਿਆ ਬੜੀ ਕਾਹਲੀ ਵਿੱਚ, ਤੇਜ਼ ਸਕੂਟਰ ਚਲਾ ਕੇ ਯੂਨੀਵਰਸਿਟੀ ਜਾ ਰਿਹਾ ਸੀ। ਲਾਲ ਬੱਤੀ ਤੇ ਮੈਨੂੰ ਰੁਕਣਾ ਪਿਆ। ਅੱਗੇ ਇੱਕ ਸਕੂਲ ਦੀ ਬੱਘੀ ਖੜੀ ਸੀ, ਜਿਸ ਵਿੱਚ ਬੈਠਾ ਇੱਕ ਨਿੱਕਾ . ਜਿਹਾ ਪਿਆਰਾ ਬੱਚਾ ਬੜੀ ਮਾਸੂਮੀਅਤ ਨਾਲ , ਮੇਰੇ …
-
ਮੈਂ ਤੇ ਕਿਰਣ ਇਕ ਕਾਲੇਜ ਵਿਚ ਇਕ ਕਲਾਸ ਵਿਚ ਹੀ ਪੜਦੇ ਸੀ । ਕਿਰਣ ਮੈਨੂੰ ਬਹੁਤ ਪਿਆਰ ਕਰਦੀ ਸੀ । ਮੈਂ ਵੀ ਉਸਨੂੰ ਜਾਨੋਂ ਵਧ ਚਾਹੁੰਦਾ , | ਸੀ । ਅਸੀਂ ਹਰ ਰੋਜ ਇਕ ਦੂਜੇ ਨੂੰ ਮਿਲਦੇ ਤੇ ਰਜ ਕੇ ਗੱਲਾਂ ਕਰਦੇ, ਕਿਰਣ ਨੇ ਤਾਂ ਮੇਰੇ ਨਾਲ ਜਿਊਣ-ਮਰਣ ਦੇ ਵਾਅਦੇ ਕੀਤੇ ਸੀ । ਓਹ ਮੈਨੂੰ । ਹਮੇਸ਼ਾ ਕਹਿੰਦੀ ਕੁਲਜੀਤ ਤੂੰ ਤਾਂ ਮੇਰੀ ਜਿੰਦਗੀ ਏ, ਓਹ …
-
ਹਰੀਜਨਾਂ ਦੇ ਮੀਤੇ ਨੂੰ ਜਦ ਦਸਵੀਂ ਪਾਸ ਕਰਕੇ ਕੋਈ ਨੌਕਰੀ ਨਾ ਮਿਲੀ ਤਾਂ ਉਸ ਨੇ ਆਪਣੇ ਪਿੰਡ ਦੇ ਬਾਹਰ ਪੱਕੀ ਸੜਕ ਉਤੇ ਸਾਈਕਲ ਮੁਰੰਮਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਇਸ ਕੰਮ ਵਿੱਚ ਆਮਦਨ ਬਹੁਤ ਘੱਟ ਹੁੰਦੀ ਸੀ। ਕਈ ਵਾਰੀ ਤਾਂ ਸਾਰਾ ਦਿਨ ਖਾਲੀ ਹੀ ਲੰਘ ਜਾਂਦਾ ਸੀ। ਆਮਦਨ ਵਧਾਉਣ ਲਈ ਉਸ ਨੇ ਕਈ ਪੁੱਠੇ ਸਿੱਧ ਹੱਥ ਕੰਡੇ ਵਰਤਣੇ ਅਰੰਭ ਦਿੱਤੇ ਸਨ। ਉਹ ਪੈਂਚਰ …
-
ਸਾਰੇ ਕਿੰਨੇ ਖੁਸ਼ ਸਨ ਪਰ ਬਾਬੇ ਦੀ ਖੁਸ਼ੀ ਦਾ ਤਾਂ ਕੋਈ ਅਪਾਰ ਨਹੀਂ ਸੀ। ਇਸ ਸਾਲ ਕਣਕ ਦੀ ਫਸਲ ਪਿਛਲੇ ਕਈ ਸਾਲਾਂ ਨਾਲੋਂ ਬਹੁਤ ਵਧੀਆ ਸੀ। ਲਹਿਲਾਉਂਦੀ ਫਸਲ ਨੂੰ ਵੇ ਖ ਬਾਬਾ ਖੁਸ਼ੀ ‘ਚ ਝੂਮਣ ਲਗਦਾ। ਪਿਛਲੇ ਕਈ ਸਾਲਾਂ ਦੇ ਚੜ੍ਹੇ ਆਉਂਦੇ ਕਰਜ਼ੇ ਉਹ ਇਸ ਵਾਰੀ ਦੀ ਕਣਕ ਵੇਚ ਕੇ ਲਾਹ ਦੇਵੇਗਾ। ਆਪਣੇ ਲਈ ਚਿੱਟੀ ਲੱਠੇ ਦੀ ਧੋਤੀ ਤੇ ਝੱਗਾ ਅਤੇ ਬੱਚਿਆਂ ਲਈ ਨਵੇਂ ਕੱਪੜੇ …
-
ਮੈਂ ਗੁਆਂਢੀ ਜਗਤਾਰ ਉਰਫ਼ ਜੱਗੂ ਦੇ ਘਰ ਸਾਂਝਰੇ ਹੀ ਪਹੁੰਚ ਗਿਆ ਸੀ, ਰੋਜ਼ਾਨਾ ਦੀ ਤਰ੍ਹਾਂ। ਅੱਜ ਵੀ ਮੈਨੂੰ ਉਨ੍ਹਾਂ ਦੇ ਘਰ ਲੱਗੇ ਰਾਤ ਦੀ ਰਾਣੀ ਦੇ ਬੂਟੇ ਦੇ ਫੁੱਲਾਂ ਨੂੰ ਵੇਖਣ ਦਾ ਮਨ ਚ ਚਾਅ ਸੀ। ਦਰਅਸਲ ਇਹੋ ਜਿਹੇ ਦੋ ਬੂਟੇ ਅਸਾਂ ਸ਼ਹਿਰ ਤੋਂ ਖਰੀਦ ਕੇ ਲਿਆਂਦੇ ਸਨ, ਪਰ ਮੇਰੀ ਬਦਨਸੀਬੀ ਇਹ ਰਹੀ ਕਿ ਮੇਰੇ ਘਰ ਰਾਤ ਦੀ ਰਾਣੀ ਦਾ ਬੂਟਾ ਨਾ ਹੋਇਆ ਪਰ ਜੱਗੂ …
-
ਕਰਮੁ ਦੂਰ ਦੁਰਾਡੇ ਪਿੰਡ ਦਾ ਅੱਤ ਗਰੀਬ ਦਿਹਾੜੀਦਾਰ ਮਜ਼ਦੂਰ ਸੀ। ਜਿੰਦਗੀ ਦੀ ਹਰ ਲੋੜ ਸਮੇਂ ਉਸ ਦਾ ਹੱਥ ਤੰਗ ਹੀ ਰਹਿੰਦਾ ਸੀ। ਉਹ ਚੋਣਾ ਨੂੰ ਰੱਬੀ ਵਰਦਾਨ ਸਮਝਦਾ ਸੀ ਕਿਉਂਕਿ ਹਰ ਚੋਣ ਵਿੱਚ ਉਸ ਨੂੰ ਵੋਟ ਦਾ ਕੁਝ ਨਾ ਕੁਝ ਜ਼ਰੂਰ ਮਿਲ ਜਾਂਦਾ ਸੀ। ਉਹ ਮਿਲੀ ਰਕਮ ਨਾਲ ਆਪਣੀ ਕਿਸੇ ਅੱਤ ਜ਼ਰੂਰੀ ਗਰਜ ਨੂੰ ਪੂਰਾ ਕਰ ਲੈਂਦਾ ਸੀ। ਵੱਡੀਆਂ ਚੋਣਾਂ ਵਿੱਚ ਉਨ੍ਹਾਂ ਦੇ ਮੁਹੱਲੇ ਦੀਆਂ …
-
ਬਾਜ਼ਾਰ ਵਿਚ ਘੁੰਮਦਿਆ ਫਿਰਦਿਆਂ ਉਨ੍ਹਾਂ ਨੂੰ ਕਾਫੀ ਭੁੱਖ ਲੱਗ ਗਈ। ਭੁੱਖ ਮਿਟਾਉਣ ਲਈ ਉਹ ਇਕ ਹੋਟਲ ਵਿਚ ਜਾ ਵੜੇ। ਟੇਬਲ ਉਤੇ ਅਰਕਾਂ ਰੱਖ ਕੇ ਉਸ ਨੇ ਅਪਣੀ ਸਾਥਣ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਕਿਹਾ, ਨਿਰਮਲਾ ਸਹੁੰ ਖਾ ਕੇ ਆਖ ਕਿ ਤੂੰ ਮੈਨੂੰ ਪਿਆਰ ਕਰਦੀ ਏਂ ਮੈਨੂੰ ਭੁੱਖ ਬਹੁਤ ਲੱਗੀ ਏ ਪਹਿਲਾਂ ਬੈਰੇ ਨੂੰ ਕੁਝ ਆਰਡਰ ਕਰੋ` ਉਸ ਨੇ ਬੈਰੇ ਨੂੰ ਖਾਣ ਪੀਣ ਦੀਆਂ ਚੀਜ਼ਾਂ …
-
ਕਿਸੇ ਦਾ ਐਕਸੀਡੈਂਟ ਹੋ ਜਾਵੇ, ਲੱਤ-ਬਾਂਹ ਟੁੱਟ ਜਾਵੇ ਜਾਂ ਕਿਸੇ ਦੀ ਚਾਣਚੱਕ ਮੌਤ ਹੋ ਜਾਵੇ ਤਾਂ ਸਾਨੂੰ ਉਸਦਾ ਅਫਸੋਸ ਕਿਵੇਂ ਕਰਨਾ ਚਾਹੀਦਾ ਹੈ? ਸੂਝਵਾਨ PSVs ਲਈ ਇਹ ਸਮਝਣਾ ਬੜਾ ਜ਼ਰੂਰੀ ਹੈ। ਹੁਣ ਅਸੀਂ ਕਿਵੇਂ ਕਰਦੇ ਹਾਂ? ‘‘ਤੁਹਾਡੇ ਨਾਲ ਤਾਂ ਬਹੁਤ ਮਾੜੀ ਹੋਈ। “ਰੱਬ ਨੇ ਤੁਹਾਡੇ ਨਾਲ ਇਹ ਕੀ ਭਾਣਾ ਵਰਤਾ ਦਿੱਤਾ? “ਤੁਸੀਂ ਹੁਣ ਕਿਵੇਂ ਜੀਵਨ ਕੱਟੋਗੇ? ਬੜੀ ਮੁਸ਼ਕਿਲ ਆਊ।” ਕਹਿਣਾ ਕੀ ਚਾਹੀਦਾ ਹੈ? “ ਘਬਰਾਓ …
-
ਜੰਗਲ ਦਾ ਰਾਜਾ ਸ਼ੇਰ ਹੁਣ ਬੁੱਢਾ ਹੋ ਗਿਆ ਸੀ ਪਰ ਉਸ ਦੀ ਦਹਿਸ਼ਤ ਤੇ ਦਬਦਬਾ ਅਜੇ ਵੀ ਕਾਇਮ ਸੀ | ਉਸ ਨੇ ਹੁਣ ਬੇਸ਼ੱਕ ਸ਼ਿਕਾਰ ਕਰਨਾ ਬੰਦ ਕਰ ਦਿੱਤਾ ਸੀ ਪਰ ਉਸ ਨੇ ਜੰਗਲ ਦੇ ਜੀਵਾਂ ਨੂੰ ਹੁਕਮ ਦੇ ਦਿੱਤਾ ਸੀ ਕਿ ਰੋਜ਼ਾਨਾ ਉਸ ਨੂੰ ਭੋਜਨ ਵਿਚ ਤਾਜ਼ਾ ਮਾਸ ਚਾਹੀਦਾ ਹੈ | ਇਸ ਲਈ ਕਿਸੇ ਇਕ ਪ੍ਰਾਣੀ ਨੂੰ ਆਪ ਹੀ ਉਸ ਦੀ ਗੁਫਾ ਵਿਚ ਭੋਜਨ …