ਸੁਵੇਰੇ ਜਦੋਂ ਵੀ ਪਾਰਕ ਦੇ ਚੱਕਰ ਲਾ ਕੇ ਨੁੱਕਰ ਵਾਲੇ ਬੇਂਚ ਤੇ ਸਾਹ ਲੈਣ ਬੈਠਦਾ ਤਾਂ ਉਹ ਦੋਵੇਂ ਮੈਨੂੰ ਲਾਗੇ ਹੀ ਕੂੜੇ ਦੇ ਢੇਰ ਵਿਚੋਂ ਪਲਾਸਟਿਕ ਚੁਗਦੀਆਂ ਹੋਈਆਂ ਮਿਲਦੀਆਂ! ਇਥੋਂ ਤੱਕ ਕੇ ਮੈਨੂੰ ਦੋਹਾਂ ਦੇ ਨਾਮ ਤੱਕ ਵੀ ਯਾਦ ਹੋ ਗਏ ਸਨ…ਜੁਆਨ ਜਿਹੀ ਸ਼ਾਇਦ ਭੋਲੀ ਸੀ ਤੇ ਉਹ ਵਡੇਰੀ ਉਮਰ ਦੀ ਨੂੰ ਹਾਰਨਾਮੋ ਆਖ ਬੁਲਾਉਂਦੀ ਸੀ…! ਇੱਕ ਦਿਨ ਹਾਰਨਾਮੋੰ ਨੂੰ ਇਹ ਆਖਦਿਆਂ ਸੁਣਿਆ ਕੇ “ਭੋਲੀ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਹਜ਼ਰਤ ਮੁਹੰਮਦ ਸਾਹਿਬ ਦੀ ਜਿੰਦਗੀ ਦਾ ੲਿਕ ਅਸੂਲ਼ ਸੀ । ਓੁਹ ਦਿਨ ਭਰ ਵਿੱਚ ਜੋ ਵੀ ਕੁਮਾੳੁਦੇਂ ਸਨ । ਖਾਣ ਪੀਣ ਤੋ ਬਾਅਦ ਜੋ ਵੀ ਬਚਦਾ ਸੀ । ਓੁਹ ਲੋੜਵੰਦਾਂ ਵਿੱਚ ਵੰਡ ਦਿੰਦੇ ਸਨ । ਰਾਤ ਨੂੰ ਭਿਖਾਰੀਅਾਂ ਦੀ ਤਰਾ ਖਾਲੀ ਹੋ ਕੇ ਸੌਂ ਜਾਦੇਂ ਸਨ। ੲਿਹ ੳੁਹਨਾਂ ਦਾ ਜਿੰਦਗੀ ਦਾ ਹਰ ਰੋਜ਼ ਦਾ ਅਸੂਲ ਸੀ । ਜਿਸ ਦਿਨ ਮੁਹੰਮਦ ਸਾਹਿਬ ਦੁਨੀਅਾ ਤੋ ਰੁਖਸਤ ਹੋੲੇ, …
-
ਇਕ ਵਾਰ ਦੀ ਗੱਲ ਹੈ ਦੋ ਵਧੀਆ ਦੋਸਤ ਸਨ | ਉਹ ਜੰਗਲ ਵਿਚ ਖਤਰਨਾਕ ਮਾਰਗ ‘ਤੇ ਜਾ ਰਹੇ ਸਨ| ਜਿਵੇਂ ਸੂਰਜ ਡੁੱਬਣਾ ਸ਼ੁਰੂ ਹੋਇਆ, ਉਹ ਜੰਗਲ ਡਰਾਉਣੇ ਹੋ ਗਿਆ | ਅਚਾਨਕ, ਉਨ੍ਹਾਂ ਨੇ ਇੱਕ ਰਿੱਛ ਆ ਗਿਆ | ਓਹਨਾ ਵਿੱਚੋ ਇਕ ਮੁੰਡੇ ਨੇੜਲੇ ਦਰੱਖਤ ਵੱਲ ਦੌੜ ਕੇ ਉਸ ਉਪਰ ਚੜ੍ਹ ਗਿਆ| ਦੂਜੇ ਮੁੰਡੇ ਨੂੰ ਪਤਾ ਨਹੀਂ ਸੀ ਕਿ ਕਿਸ ਤਰ੍ਹਾਂ ਦਰੱਖਤਾਂ ਤੇ ਕਿਦਾਂ ਚੜ੍ਹਨਾ ਹੈ …
-
ਨਸੀਬੋ ਨੇ ਅਾਪਣੇ ਘਰ ਫੋਨ ਕੀਤਾ ਪਤਾ ਲੱਗਾ ਮਾਂ ਕਿਸੇ ਤੀਰਥ ਤੇ ਇਸ਼ਨਾਣ ਕਰਨ ਗਈ ਹੈ ।ਪਤਾ ਨਹੀਂ ਕਿਉਂ ਜਿੰਨਾ ਚਿਰ ਨਸੀਬੋ ਕਨੇਡਾ ਵਿੱਚੋੋਂ ਕੰਮਾ ਕਾਰਾਂ ਨਾਲ ਰੁੱਝੀ ਜਿੰਦਗੀ ਚੋਂ ਦੋ ਮਿੰਟ ਕੱਢ ਕੇ ਮਾਂ ਨਾਲ ਗੱਲ ਨਾ ਕਰਦੀ ਸਾਰੇ ਦਿਨ ਦਾ ਥਕੇਵਾਂ ਨਾ ਉੱਤਰਦਾ ।ਦੋ ਤਿੰਨ ਦਿਨ ਬੜੇ ਅੌਖੇ ਲੰਘੇ ਅਾਖਰ ਨਸੀਬੋ ਨੇ ਗੁਅਾਡਣ ਚਾਚੀ ਨੂੰ ਫੋਨ ਲਾ ਲਿਅਾ ।ਸੋਚਿਅਾ ਚਲੋ ਮਾਂ ਨਹੀਂ ਤਾਂ …
-
ਇੱਕ ਗਰਮ ਦਿਨ, ਪਾਣੀ ਦੀ ਤਲਾਸ਼ ਕਰ ਰਹੇ ਸਾਰੇ ਖੇਤਰਾਂ ਵਿੱਚ ਇੱਕ ਪਿਆਸਾ ਕਾਂ ਉੱਡ ਰਹਿ ਸੀ| ਲੰਮੇ ਸਮੇਂ ਤੋਂ , ਉਸਨੂੰ ਕੁਝ ਵੀ ਨਹੀਂ ਸੀ ਮਿਲਿਆ |ਉਹ ਬਹੁਤ ਕਮਜ਼ੋਰੀ ਮਹਿਸੂਸ ਕਰ ਰਹਿ ਸੀ , ਲਗਭਗ ਸਾਰੇ ਆਸ ਗੁਆ ਬੈਠਾ ਸੀ | ਅਚਾਨਕ, ਉਸ ਨੇ ਦਰਖ਼ਤ ਦੇ ਹੇਠਾਂ ਇੱਕ ਪਾਣੀ ਦੇ ਜੱਗ ਦੇਖਿਆ | ਉਹ ਸਿੱਧਾ ਵੇਖਣ ਲਈ ਆਇਆ ਕਿ ਜੱਗ ਦੇ ਅੰਦਰ ਪਾਣੀ ਹੈ …
-
ਕਬੀਰ ਨੇ ਗੁੱਸਾ ਕੀਤਾ ਸੀ ਆਪਣੀ ਪਤਨੀ ‘ਤੇ- “ਸੁਣਿਅੈ,ਤੂੰ ਤਿੰਨ ਦਫ਼ਾ ‘ਰਾਮ’ ਕਹਿਲਵਾ ਕੇ ਰੋਗੀ ਦਾ ਰੋਗ ਦੂਰ ਕੀਤਾ।ਇਹ ਰਾਮ ਦੇ ਨਾਮ ਦੀ ਤੌਹੀਨ ਹੈ।” ਲੋਈ ਕਹਿੰਦੀ- “ਨਹੀਂ ਸੰਤ ਜੀ,ਤੁਸਾਂ ਗਲਤ ਸੁਣਿਆ ਹੈ।ਮੈਂ ਰੋਗੀ ਦਾ ਰੋਗ ਇਕ ਦਫ਼ਾ ‘ਰਾਮ’ ਕਹਿਲਵਾ ਕੇ ਹੀ ਦੂਰ ਕੀਤਾ ਹੈ।” ਕਬੀਰ ਜੀ ਕਹਿੰਦੇ- “ਰੋਗੀ ਖ਼ੁਦ ਕਹਿ ਰਿਹਾ ਹੈ,ਤਿੰਨ ਦਫ਼ਾ ਕਹਿਲਵਾਇਆ ਹੈ।” ਲੋਈ ਕਹਿਣ ਲੱਗੀ- “ਸੰਤ ਜੀ,ਆਖਿਆ ਤਾਂ ਤਿੰਨ ਦਫ਼ਾ ਸੀ,ਪਰ …
-
ਅਕਬਰ ਨੇ ਇਕ ਵਾਰ ਆਪਣੇ ਦਰਬਾਰ ਵਿਚ ਇਕ ਸਵਾਲ ਪੁੱਛਿਆ ਕਿ ਹਰ ਕੋਈ ਬੁੱਝਿਆ ਰਹਿ ਗਯਾ| ਪਰ ਸਾਰੇ ਨੇ ਜਵਾਬ ਦਾ ਪਤਾ ਕਰਨ ਦੀ ਕੋਸ਼ਿਸ਼ ਕੀਤੀ| ਬੀਰਬਲ ਨੇ ਜਾਕੇ ਪੁੱਛਿਆ ਇਹ ਮਾਮਲਾ ਕੀ ਹੈ ਅਤੇ ਇਸ ਨੂੰ ਵੀ ਉਨ੍ਹਾਂ ਨੇ ਓਹੀ ਸਵਾਲ ਪੁੱਛਿਆ| ‘ਸ਼ਹਿਰ ਵਿਚ ਕਿੰਨੇ ਕਾਂ ਹਨ?’ ਬੀਰਬਲ ਤੁਰੰਤ ਮੁਸਕਰਾਇਆ ਅਤੇ ਦੱਸਿਆ ਅਕਬਰ ਦੇ ਪ੍ਰਸ਼ਨਾਂ ਦਾ ਜਵਾਬ 21 ਹਜ਼ਾਰ ਪੰਜ ਸੌ ਅਤੇ ਵੀਹ ਹੈ …
-
ਕਈ ਵਰ੍ਹੇ ਪਹਿਲਾਂ ਦੀ ਗੱਲ ਆ ਮੋਗੇ ਪੁਰਾਣੀ ਦਾਣਾ ਮੰਡੀ ਦੇ ਨੇੜ੍ਹ ਤੇੜ ਇੱਕ ਪੱਧਰ ਜਿਆ ਬੰਦਾ ਘੁੰਮਦਾ ਰਹਿੰਦਾ ਸੀ। ਬਾਬੇ ਦੇ ਤਨ ਉੱਪਰ ਕੱਪੜੇ ਦੇ ਨਾ ‘ਤੇ ਕੱਲਾ ਕੰਬਲ਼ ਹੁੰਦਾ ਸੀ ਚਾਹੇ ਕੱਕਰ ਵਰ੍ਹਦਾ ਹੋਵੇ ਭਾਵੇਂ ਗਰਮੀਂ ਪੈਂਦੀ ਹੋਵੇ। ਬੰਦਾ ਭਾਵੇਂ ਖਾਸ ਨਹੀਂ ਸੀ ਪਰ ਮੰਗਣ ਦਾ ਅੰਦਾਜ਼ ਓਹਦਾ ਨਿਰਾਲਾ ਸੀ ਦੁਨੀਆਂ ਤੋਂ; ਜਾਂ ਤਾਂ ਸਿੱਧਾ ਈ ਤੁਰੇ ਜਾਂਦੇ ਬੰਦੇ ਨੂੰ ਖਲ੍ਹਾਰ ਕਹਿ ਦਿੰਦਾ …
-
ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਖੇਡ ਕੇ ਵਾਪਸ ਆ ਰਿਹਾ ਸੀ।ਰਸਤੇ ਵਿਚ ਇਕ ਝੁੱਗੀ ਵਿਚ ਇਕ ਫ਼ਕੀਰ ਆਪਣੇ ਗੋਡਿਆਂ ਵਿਚ ਸਿਰ ਦੇ ਕੇ ਰੋ ਰਿਹਾ ਸੀ। ਮਹਾਰਾਜ ਘੋੜੇ ਤੋਂ ਉਤਰੇ ; ਦੇਖਿਆ ,ਫ਼ਕੀਰ ਵੱਡੀ ਉਮਰ ਦਾ ਹੈ ; ਤਰਸ ਆ ਗਿਆ,ਪੁੱਛਿਆ- “ਫ਼ਕੀਰਾ ! ਰੋ ਕਿਉਂ ਰਿਹਾ ਹੈਂ ?” ਉਸ ਫ਼ਕੀਰ ਨੇ ਗੋਡਿਆਂ ਵਿਚੋਂ ਸਿਰ ਉੱਚਾ ਨਹੀਂ ਕੀਤਾ ਤੇ ਉਸੇ ਤਰਾੑਂ ਸਿਰ ਝੁਕਿਆਂ ਹੀ ਬੋਲਿਆ- “ਰੋਵਾਂ ਨਾ …
-
1998 ‘ਚ ਜਦ ਖੰਨੇ ਕਹਿਰੀ ਰੇਲ ਹਾਦਸਾ ਵਾਪਰਿਆ ਤਾਂ ਸੈਂਕੜੇ ਮੁਸਾਫਿਰ ਮਾਰੇ ਗਏ। ਉਸੇ ਗੱਡੀ ‘ਚ ਇਕ ਕੇਰਲਾ ਦਾ ਹਿੰਦੂ ਫੌਜੀ ਅਫ਼ਸਰ ਸਫ਼ਰ ਕਰ ਰਿਹਾ ਸੀ ਜਿਸ ਦੀ ਜਾਨ ਬਚ ਗਈ ਸੀ। ਉਹ ਲਿਖਦਾ ਹੈ, “ਮੈਂ ਸੁਣਿਆ ਸੀ ਕਿ ਪੰਜਾਬ ਦੇ ਲੋਕ ਬਹੁਤ ਚੰਗੇ ਹੁੰਦੇ ਹਨ, ਸਰਬੱਤ ਦਾ ਭਲਾ ਮੰਗਣ ਵਾਲੇ ਹੁੰਦੇ ਹਨ, ਪਰ ਅੱਜ ਇਹ ਆਪਣੀ ਅੱਖੀਂ ਵੇਖ ਲਿਆ”। ਉਹ ਲਿਖਦਾ ਹੈ ਕਿ ਜਦ …
-
ਗਰਮੀ ਦਾ ਮੌਸਮ ਸੀ | ਇਕ ਮੈਦਾਨ ਵਿਚ ਬਹੁਤ ਵੱਡਾ ਪੇੜ ਸੀ | ਉਹ ਬਹੁਤ ਹਰਾ-ਭਰਾ ਸੀ | ਉਸ ਨੂੰ ਫ਼ਲ ਲਾਗੇ ਹੋਈ ਸਨ | ਇਕ ਦਿਨ ਉਸ ਮੈਦਾਨ ਵਿੱਚੋ ਇਕ ਬੱਚਾ ਜਾ ਰਹਿ ਸੀ | ਉਹ ਬੱਚਾ ਭੂਖਾ ਸੀ ਅਤੇ ਉਸਨੂੰ ਗਰਮੀ ਵੀ ਬਹੁਤ ਲੱਗ ਰਹਿ ਸੀ | ਉਸ ਬਚਾ ਦੀ ਨਜ਼ਰ ਉਸ ਪੇੜ ਤੇ ਪਈ | ਪੇੜ ਤੇ ਲਗੇ ਫ਼ਲ ਵੇਖ ਕੇ ਉਸ …
-
ਚਮਤਕਾਰ ਸ਼ਬਦ ਦਾ ਅਸੀਂ ੲਿਸਤੇਮਾਲ ਕਰਦੇ ਹਾਂ ‘ਤਾਂ ਸਾਧੂ ਸੰਤਾਂ ਦਾ ਖਿਅਾਲ ਅਾੳੁਦਾ ਹੈ! ਚੰਗਾ ਹੁੰਦਾ ਜੇ ਪੁਛਿਅਾ ਹੁੰਦਾ ਕੇ ਮਦਾਰੀਅਾਂ ਦੇ ਸੰਬੰਧ ਵਿਚ ਤੁਹਾਡਾ ਕੀ ਖਿਅਾਲ ਹੈ ? ਦੋ ਤਰਾਂ ਦੇ ਮਦਾਰੀ ਹਨ, -ੲਿੱਕ : ਜਿਹੜੇ ਠੀਕ ਢੰਗ ਦੇ ਮਦਾਰੀ ਹਨ, ਅਾਨੇਸਟ ‘! ੳੁਹ ਸੜਕ ਦੇ ਕਿਨਾਰਿਅਾਂ ਤੇ ਚਮਤਕਾਰ ਦਿਖਾੳਦੇ ਹਨ! ਦੂਜੇ :ਅਜਿਹੇ ਅਾਦਮੀ ਹਨ, ” ਡਿਸਅਾਨੇਸਟ “ਬੇੲੀਮਾਨ! ੳੁਹ ਸਾਧੂ ਸੰਤਾਂ ਦਾ ਭੇਖ ਧਾਰ …