ਪੰਜ ਮਹੀਨੇ ਪਹਿਲਾਂ ਬਿਸ਼ਨੀ ਦੇ ਵਿਹੜੇ ਪੰਜਵੀਂ ਕਲੀ ਖਿੜ ਚੁਕੀ ਸੀ।’ ‘ਕੁੜੇ ਪੱਥਰ ਘੜ ਘੜ ਰਖੀ ਜਾਨੀ ਏਂ, ਕਿਸੇ ਸਿਆਣੇ ਦੇ ਜਾਣਾ ਸੀ’ ‘‘ਧੀ ਤਾਂ ਇੱਕ ਨੀਂ ਮਾਨ ਕੁੜੇ, ਤੇ ਰੇ ਕੰਨ ਨੂੰ ਨਹੀਂ ਸਰਕਦੀ, ਕਿਤਿਉਂ ਧਾਗਾ ਤਵੀਤ ਈ ਕਰਾ ਲੈਣਾ ਸੀਂ ਪੁੱਤਾਂ ਦੇ ਮੂੰਹ ਦੇਖਣ ਲਈ ਸੌ ਪਾਪ ਕਰੀਦੇ, ਸੌ ਖੂਹ ਜਾਲ ਪਾਈਦੈ” ਭਾਂਤ ਭਾਂਤ ਦੀ ਬੋਲੀ ਸੁਣ ਬਿਸ਼ਨੀ ਅੱਕ ਗਈ ਸੀ, ਥੱਕ ਗਈ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਹੋਟਲ ਦੇ ਕਮਰਾ ਨੂੰ 10 ਦਾ ਬੂਹਾ ਖੋਲ੍ਹ ਕੇ ਉਹ ਅੰਦਰ ਲੰਘਕੇ ਕੁਰਸੀ ਉੱਤੇ ਬੈਠ ਗਈ। ਬੈੱਡ ਉੱਤੇ ਪਿਆ ਕੋਈ ਕਿਤਾਬ ਪੜ੍ਹ ਰਿਹਾ ਸੀ ਅਤੇ ਉਸ ਦੇ ਆਸੇ ਪਾਸੇ ਕਾਗਜ਼ ਖਿਲਰੇ ਹੋਏ ਸਨ। ‘ਮੈਡਮ ਆਪ ਗਲਤ ਕਮਰੇ ਵਿੱਚ ਤਾਂ ਨਹੀਂ ਆ ਗਏ? ਆਪ ਖੁਸ਼ਦਿਲ ਦਰਦੀ ਸਾਹਿਬ ਹੋ ਨਾ।” ਲੇਖਕ ਨੇ ਹਾਂ ਵਿੱਚ ਸਿਰ ਹਿਲਾਇਆ। ‘ਮੈਨੂੰ ਮਨੇਜਰ ਸਾਹਿਬ ਨੇ ਭੇਜਿਆ ਏ। ਆਪ ਕਹਿੰਦੇ ਸੀ ਕਿ ਆਪ …
-
ਮੇਲੇ ਵਿੱਚ ਅੱਤਵਾਦੀਆਂ ਦਾ ਪਤਾ ਲੱਗਦੇ ਹੀ ਪੁਲਿਸ ਚੁਕੰਨੀ ਹੋ ਗਾਈ ਸੀ। ਮੁੱਖ ਦਫਤਰ ਨੂੰ ਸੂਚਨਾ ਭੇਜ ਦਿੱਤੀ ਗਈ ਸੀ ਅਤੇ ਨੇੜੇ ਦੀ ਫੋਰਸ ਨੂੰ ਤੁਰੰਤ ਮੇਲੇ ਵਿੱਚ ਪਹੁੰਚ ਜਾਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ। ਹਥਿਆਰਬੰਦ ਫੋਰਸ ਅੱਤਵਾਦੀਆਂ ਨੂੰ ਘੇਰੇ ਵਿੱਚ ਲੈ ਰਹੀ ਸੀ ਅਤੇ ਸਾਦੇ ਕੱਪੜਿਆਂ ਵਿੱਚ ਕਈ ਸੂਹੀਏ ਉਨ੍ਹਾਂ ਦੇ ਨੇੜੇ ਤਾਇਨਾਤ ਕਰ ਦਿੱਤੇ ਗਏ ਸਨ। ਹਰ ਮੋੜ ਉੱਤੇ ਪੁਲਿਸ ਹਾਜਰ …
-
ਡਿਉਢੀ ਵਿੱਚ ਬੈਠੇ ਸਾਰੇ ਇਕੱਠੇ ਚਾਹ ਪੀ ਰਹੇ ਸੀ, ਅਚਾਨਕ ਬਾਹਰੋਂ ਆਵਾਜ਼ ਆਈ ਕੁੜੇ ਇਹ ਕੀ ਭਾਣਾ ਵਰਤ ਗਿਆ ਅੱਤਘੋਰ ਕਲਯੁਗ ਦਾ ਵਖ਼ਤ ਜ਼ੋਰਾਂ ਤੇ ਚੱਲ ਪਿਆ।ਮੰਮੀ ਆਪਣੇ ਸਕੂਲ ਵੇਲੇ ਦੀਆਂ ਗੱਲਾਂ ਦੱਸ ਰਹੇ ਸਨ, ਕਿਵੇਂ ਉਨ੍ਹਾਂ ਦੇ ਮਾਸਟਰ ਕੁੱਟ- ਕੁੱਟ ਕਿ ਪੜ੍ਹਾਉਂਦੇ।ਫਿਰ ਘਰੋਂ ਕਦੇ ਕੰਮ ਨਾ ਕਰਨਾ,ਫਿਰ ਕੁੱਟ ਪੈ ਜਾਣੀ।ਅੱਜ ਕੱਲ੍ਹ ਦੇ ਜਵਾਕ ਤਾਂ ਟਿੱਚ ਨੀ ਜਾਣਦੇ ਮਾਂ-ਬਾਪ ਨੂੰ। ਇੰਨ੍ਹੇ ਨੂੰ ਚਾਚੀ ਭੱਜੀ ਆਈ …
-
ਕੰਵਲਜੀਤ ਨੂੰ ਬਹੁਤ ਡਰ ਲੱਗ ਰਿਹਾ ਸੀ। ਉਹ ਘਰ ਵਿੱਚ ਇਕੱਲੀ ਔਰਤ ਸੀ। ਉਨ੍ਹਾਂ ਦਾ ਘਰ ਪਿੰਡ ਤੋਂ ਦੂਰ ਖੇਤਾਂ ਵਿੱਚ ਸੀ ਅਤੇ ਆਸੇ ਪਾਸੇ ਕੋਈ ਹੋਰ ਘਰ ਵੀ ਨਹੀਂ ਸੀ। ਉਸ ਦੇ ਪਤੀ ਨੂੰ ਹਾਲੀ ਵੀ ਭਲਵਾਨੀ ਦਾ ਸ਼ੌਕ ਸੀ। ਉਹ ਘੁਲਣ ਲਈ ਮਾਝੇ ਵਿੱਚ ਗਿਆ ਹੋਇਆ ਸੀ। ਉਸ ਦਾ ਛੋਟਾ ਦਿਉਰ- ਜਿਸ ਦਾ ਉਸ ਨੂੰ ਖਾਸ ਸਹਾਰਾ ਸੀ- ਉਹ ਵੀ ਹਾਕੀ ਚੁੱਕ ਕੇ …
-
ਮੱਘਰ ਸਿੰਘ ਆਖਰੀ ਮਿੰਨੀ ਬਸ ਤੋਂ ਉੱਤਰ ਕੇ ਸ਼ਾਮ ਦੇ ਹਨੇਰੇ ਵਿੱਚ ਆਪਣੇ ਪਿੰਡ ਵੱਲ ਜਾ ਰਿਹਾ ਸੀ। ਉਹ ਉਦਾਸ, ਟੁੱਟਿਆ ਹੋਇਆ ਅਤੇ ਬੇਵਸ ਸੀ। ਉਸ ਨੂੰ ਸਾਹਮਣੇ ਪਿੰਡ ਦੀ ਦੀਵਾਲੀ ਦੇ ਦੀਵੇ ਨਜ਼ਰ ਆਉਣ ਲੱਗ ਗਏ ਸਨ। ਕਈ ਆਤਸ਼ਬਾਜ਼ੀਆਂ ਅਸਮਾਨ ਵਿੱਚ ਉਤਾਂਹ ਚਕੇ ਉਸ ਦੀਆਂ ਬੁਝੀਆਂ ਆਸਾਂ ਵਿੱਚ ਚੰਗਿਆੜੇ ਛੱਡ ਜਾਂਦੀਆਂ ਸਨ। ਚੱਲ ਰਹੇ ਪਟਾਕੇ ਉਸ ਦੀ ਅਰਮਾਨਾ ਭਰੀ ਛਾਤੀ ਵਿੱਚ ਹਥੌੜੇ ਵਰਾ ਰਹੇ …
-
ਪਹਿਲਾਂ ਉਹ ਚਾਹੇ ਆਪ ਰੋਂਦਾ ਜਾਂ ਹਸਦਾ ਉਸਦੇ ਗੀਤ ਹੱਸਦੇ ਹੀ ਰਹਿੰਦੇ ਸਨ। ਹੁਣ ਭਾਵੇ ‘ਉਹ ਆਪ ਹੱਸਦਾ ਹੈ, ਉਸ ਦੇ ਗੀਤ ਹਰ ਵੇਲੇ ਰੋਦੇ ਰਹਿੰਦੇ ਹਨ। ਲੋਕ ਕਹਿੰਦੇ ਹਨ ਕਿ ਉਹ ਮਰੇ ਹੋਏ ਗੀਤ ਜੰਮਦਾ ਹੈ। ਮੈਂ ਮਰੇ ਹੋਏ ਗੀਤ ਕਿਉਂ ਜੰਮਦਾ ਹਾਂ-?? ਉਹ ਹੁਣ ਹਰ ਵੇਲੇ ਸੋਚਦਾ ਆਪਣੀ ਕੋਠੀ ਦੇ ਅੰਦਰ ਝਾਤ ਮਾਰਦਾ ਰਹਿੰਦਾ ਹੈ। ਉਸਨੂੰ ਜਾਪਦਾ ਹੈ ਜਿਵੇਂ ਕੋਠੀ ਦੇ ਇਕ ਕੋਨੇ …
-
ਜਿਵੇਂ ਧਨ-ਜਾਇਦਾਦ ਦੀ ਪੂੰਜੀ ਸਾਡੇ ਜੀਵਨ ਵਿੱਚ ਜ਼ਰੂਰੀ ਹੈ ਤਿਵੇਂ ਹੀ ਅਨੰਦ ਵਿੱਚ ਰਹਿਣ ਲਈ ਵਿਸਮਾਦੀ ਪੂੰਜੀ ਵੀ ਅਤੀ ਜ਼ਰੂਰੀ ਹੈ। ਅਕਾਦਮਿਕ, ਵਪਾਰਕ ਤੇ ਹੋਰ ਵਿਕਾਸ ਦੇ ਨਾਲ ਨਾਲ ਸਾਨੂੰ ਆਪਣੇ ਅਧਿਆਤਮਕ ਵਿਕਾਸ ਵੱਲ ਵੀ ਧਿਆਨ ਕਰਨਾ ਚਾਹੀਦਾ ਹੈ। ਕਿਵ ਪਤਾ ਲੱਗੇ ਕਿ ਮੇਰਾ ਅਧਿਆਤਮ ਵਿਕਾਸ ਹੋ ਰਿਹਾ ਹੈ? ਇਸ ਲਈ ਹੇਠ ਲਿਖੇ ਕੁਝ ਨੁਕਤਿਆਂ ਵੱਲ ਧਿਆਨ ਦੇਣ ਦੀ ਲੋੜ ਹੈ: ਔਖੇ ਹਾਲਾਤਾਂ ਸਮੇਂ ਝੁੰਜਲਾਹਟ …
-
ਬਹੁਤ ਸਾਰੇ ਲੋਕ “ਬਾਬਾ ਜੀ” ਦੇ ਡੇਰੇ ਤੇ ਆ ਜਾ ਰਹੇ ਸਨ। ਇਹਨਾਂ ਵਿੱਚੋ ਜਿਆਦਾਤਰ ਲੋਕ ਅਜਿਹੇ ਸਨ ਜਿਨ੍ਹਾਂ ਦੇ ਘਰ ਪੁੱਤਰ ਨਹੀਂ ਸੀ ਤੇ ਉਹ ਪੁੱਤਰ ਦੀ ਦਾਤ ਲੈਣ ਬਾਬਾ ਝਿ ਦੇ ਡੇਰੇ ਆਉਂਦੇ ਸਨ। ਹਮੇਸ਼ਾ ਦੀ ਤਰ੍ਹਾਂ ਅੱਜ ਵੀ ਬਾਬਾ ਜੀ ਦੇ ਡੇਰੇ ਤੇ ਪੁੱਤਰਾਂ ਦੇ ਖੈਰਾਤੀਆਂ ਦਾ ਤਾਂਤਾ ਲੱਗਿਆ ਹੋਇਆ ਸੀ । ਸ਼ਰਧਾਲੂਆਂ ਦੇ ਵਿਚਕਾਰ ਬੈਠੇ ਹੋਏ ਬਾਬਾ ਜੀ ਸਭ ਨੂੰ ਪੁੱਤਰਾਂ …
-
ਸੱਜਣ ਸਿੰਘ ਮੰਜੇ ਤੇ ਪਿਆ ਪਿਆ ਦਰ ਨਿੱਕੀ ਧੀ ਦੇ ਰਿਸ਼ਤੇ ਦੀ ਭਾਲ ਚ ਗੁਆਚਿਆ ਪਿਆ ਸੀ। ਖੇਤੋਂ ਆਏ ਨੂੰ ਅ ਕਿ ਪੁਲਸ ਦੇ ਛਾਪੇ ਦੀ ਤਰਾਂ ਚਿੱਟੇ ਚੋਲਿਆ ਵਾਲੇ ਪੰਜ ਛੇ ਬਾਬੇ ਦਗੜ ਦਗੜ ਕਰਦੇ ਉਹਦੇ ਵਿਹੜੇ ਵਿਚ ਆ ਵੜੇ। ਇਕ ਵਾਰ ਤਾਂ ਸੱਜਣ ਸਿੰਘ ਡਰ ਹੀ ਗਿਆਤੇ ਘਬਰਾ ਕੇ ਮੰਜੇ ਤੋ ਉਠਿਆ। ਸੱਜਣ ਸਿੰਘ ਦੇ ਬੋਲਣ ਤੋ ਪਹਿਲਾਂ ਹੀ ਮੁੱਖੀ ਬਾਬੇ ਨੇ ਦੋਵੇ …
-
ਕਿਸੇ ਵੀ ਮਨੁੱਖ ਦੇ ਜੀਵਨ ਵਿੱਚ ਸਦਾ ਹੀ ਦੁੱਖ ਜਾਂ ਸੁੱਖ ਨਹੀ ਰਹਿੰਦਾ ਸਗੋਂ ਜੀਵਨ ਤਾਂ ਦੁੱਖਾਂ ਸੁੱਖਾਂ ਦੇ ਸੁਮੇਲ ਨਾਲ ਹੀ ਬਣਦਾ ਹੈ। ਜੀਵਨ ਕਦੇ ਸੁਹਾਵਣਾ ਸਫ਼ਰ ਹੁੰਦਾ ਹੈ ਤੇ ਕਦੇ ਦੁਖਦਾਈ ਕਹਿਰ। ਇੱਕ ਪਲ ਕੋਈ ਖੁਸ਼ ਹੁੰਦਾ ਹੈ ਤਾਂ ਦੂਜੇ ਹੀ ਪਲ ਉਦਾਸ। ਕਦੀ ਔਖੀ ਘਾਟੀ ਸਹਿਜੇ ਹੀ ਫਤਿਹ ਹੋ ਜਾਂਦੀ ਤੇ ਕਦੇ ਸੌਖਾ ਕੰਮ ਵੀ ਅੜ ਜਾਂਦਾ ਹੈ। ਜੀਵਨ ਇਕ ਜੰਗ ਹੈ। …
-
ਕਹਾਂਣੀ ਇੱਕ ਨੰਨੀ ਪਰੀ ਦੀ ਅੱਜ ਨੰਨ੍ਹੀ ਪਰੀ ਬਹੁਤ ਖੁਸ਼ ਸੀ। ਨੰਨ੍ਹੀ ਪਰੀ ਖੁਸ਼ੀ-ਖੁਸ਼ੀ ਰੱਬ ਕੋਲ ਗਈ ਤੇ ਰੱਬ ਜੀ ਨੂੰ ਬੋਲੀ “ਰੱਬ ਜੀ ਤੁਹਾਨੂੰ ਅੱਜ ਦੀ ਤਾਰੀਕ ਯਾਦ ਹੈ ?” ਹਾਂ ਪੁੱਤਰ ਕਿੱਦਾ ਭੁੱਲ ਸਕਦਾ ਮੈਂ, ਅੱਜ ਤੂੰ ਧਰਤੀਤੇ ਜਾ ਕੇ ਜਨਮ ਲਵੇਂਗੀ ਇਸ ਬਾਰੇ ਹੀ ਗੱਲ ਕਰ ਰਹੀ ਐ ਨਾ ਪੁੱਤਰ “ਹਾਂ ਜੀ ਹਾਂ ਜੀ ਰੱਬ ਜੀ.” ਆ ਬੈਠ ਪੁੱਤਰਾ ਤੈਨੂੰ ਕੁਝ ਧਰਤੀ …