ਬੇਬਾਕ ਲੇਖਕ ਸਆਦਤ ਹਸਨ ਮੰਟੋ ਨੂੰ ਉਸਦੀ ਡੈਥ ਐਨੀਵਰਸਰੀ ਤੇ ਯਾਦ ਕਰਦਿਆਂ ਮੈਨੂੰ ਯਾਦ ਆਇਆ ਕਿ ਮੰਟੋ ਅਤੇ ਬਲਵੰਤ ਗਾਰਗੀ ਹੋਰਾਂ ਨੂੰ ਪੜ੍ਹਦਿਆਂ ਹੀ ਮੈਂ ਸਾਹਿਤ ਪੜ੍ਹਨ ਵੱਲ ਮੁੜਿਆ ਸੀ। ਮੰਟੋ ਦਾ ਲਿਖਿਆ ਹਮੇਸ਼ਾਂ ਵਿਵਾਦ ਬਣਦਾ ਰਿਹਾ, ਜਾਂ ਕਹਿ ਲਈਏ ਸਮਾਜ ਨੂੰ ਫਿੱਟ ਨਹੀਂ ਬੈਠਿਆ, ਪਰ ਉਹਦੀ ਕਲਮ ਨਹੀਂ ਰੁਕੀ ਨਾ ਝੁਕੀ ਬੇਸ਼ੱਕ ਬਹੁਤ ਤੰਗਹਾਲੀ ਚ ਜੂਝਦਾ ਕੋਰਟ ਕਚਹਿਰੀ ਦੇ ਚੱਕਰ ਕੱਟਦਾ ਉਹ ਜਹਾਨੋਂ ਕੂਚ ਕਰ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਮੈਂ ਓਸ਼ੋ ਦੀ ਇੱਕ ਇੰਟਰਵਿਊ ਸੁਣਕੇ ਬੜਾ ਢਿੱਡ ਫੜ ਕਿ ਹੱਸਿਆ,,, ਓਸ਼ੋ ਨੂੰ ਅਮਰੀਕਾ ਵਿੱਚ ਰੀਗਨ ਦੀ ਸਰਕਾਰ ਗਰੀਨ ਕਾਰਡ ਨੀ ਸੀ ਦੇ ਰਹੀ,, ਜਾਣੀ ਲਾਰੇ ਲੱਪੇ ਲਾਈ ਜਾਂਦੇ ਸੀ। ਇੰਟਰਵਿਊ ਲੈਣ ਆਲ੍ਹਾ ਕਹਿੰਦਾ ‘ਅਗਰ ਤੁਸੀਂ ਗਰੀਨ ਕਾਰਡ ਤੋਂ ਬਿਨਾਂ ਅਮਰੀਕਾ ਰਹੀ ਗਏ ਤਾਂ ਇਹ ਤਾਂ ਫੇਰ ਗੈਰਕਾਨੂੰਨੀ ਹੈ?’ ਓਸ਼ੋ ਕਹਿੰਦਾ ‘ਤੁਸੀਂ ਰੈੱਡ ਇੰਡੀਅਨਾਂ ਤੋਂ ਗਰੀਨ ਕਾਰਡ ਲਿਆ ਸੀ? ਰੀਗਨ ਨੇ ਕਿਸੇ ਰੈੱਡ ਇੰਡੀਅਨ ਤੋਂ …
-
ਨਾਮ ਸੀ ਕਬੀਰ ਖ਼ਾਨ…ਰੇਲਵੇ ਦੇ ਮਹਿਕਮੇਂ ਦਾ ਕਮਾਲ ਦਾ ਡਰਾਈਵਰ ਮਨਿਆ ਜਾਂਦਾ ਸੀ ਉਹ ਪੰਝੀ ਸਾਲਾਂ ਤੋਂ ਡਰਾਈਵਰੀ ਕਰਦਾ ਹੋਇਆ ਉਹ ਪਤਾ ਨੀ ਕਿੰਨੇ ਇਨਸਾਨ ਅਤੇ ਜਾਨਵਰਾਂ ਦੀ ਜਾਨ ਬਚਾ ਚੁੱਕਿਆ ਸੀ… ਪਤਾ ਨਹੀਂ ਕਾਹਦੀ ਮੇਹਰ ਸੀ ਉਸ ਉੱਤੇ ਕੇ ਦੂਰੋਂ ਹੀ ਸੁੱਝ ਜਾਂਦੀ ਕੇ ਅੱਗੇ ਪਟੜੀ ਟੁੱਟੀ ਹੋਈ ਏ….ਫੇਰ ਹਿੱਸਾਬ ਜਿਹੇ ਨਾਲ ਐਸੀ ਬ੍ਰੇਕ ਲਾਉਂਦਾ ਕੇ ਹਰੇਕ ਦਾ ਹੀ ਬਚਾ ਹੋ ਜਾਂਦਾ..ਅਨੇਕਾਂ ਵਾਰ ਸਨਮਾਨਿਤ …
-
ਪਿੰਜਰਾ ਨੱਬੇ-ਕਾਨਵੇਂ ਦੀ ਗੱਲ ਏ…ਮੈਨੂੰ ਉੱਡਦੇ ਪੰਛੀ ਫੜਨ ਦਾ ਵੱਡਾ ਜਨੂਨ ਹੁੰਦਾ ਸੀ… ਇੱਕ ਵਾਰ ਉਚੇ ਰੁੱਖ ਦੀ ਖੁੱਡ ਵਿਚੋਂ ਗਾਨੀ ਵਾਲਾ ਤੋਤਾ ਫੜ ਪਿੰਜਰੇ ਵਿਚ ਡੱਕ ਦਿੱਤਾ..! ਵੇਹੜੇ ਬੈਠੀ ਦਾਦੀ ਨੇ ਬਥੇਰੇ ਵਾਸਤੇ ਪਾਏ ਕੇ ਬੇਜ਼ੁਬਾਨ ਤੇ ਜ਼ੁਲਮ ਨਾ ਕਰ…ਪਰ ਕੋਈ ਅਸਰ ਨਾ ਹੋਇਆ…! ਓਹਨੀ ਦਿੰਨੀ ਗਿਆਰਵੀਂ ਵਿਚ ਦਾਖਲੇ ਲਈ ਬਟਾਲੇ ਆਉਂਦਿਆਂ ਆਲੀਵਾਲ ਦੀ ਨਹਿਰ ਤੇ ਲੱਗੇ ਨਾਕੇ ਤੇ ਸਾਨੂੰ ਬੱਸੋਂ ਹੇਠਾਂ ਲਾਹ ਲਿਆ.. …
-
ਇਤਬਾਰ ਦੋਸਤ ਨੇ ਬੜੀ ਪੂਰਾਨੀ ਗੱਲ ਸੁਣਾਈ… ਜਲੰਧਰ ਲਾਗੇ ਖੋਲੀ ਕਰਿਆਨੇ ਦੀ ਦੁਕਾਨ ਲਈ ਇੱਕ ਕੰਮ ਕਾਜੀ ਮੁੰਡੇ ਦੀ ਲੋੜ ਸੀ.. ਦਿਮਾਗ ਵਿਚ ਬਾਰ ਬਾਰ ਇੱਕ ਮੁੰਡੇ ਦੀ ਸ਼ਕਲ ਆਈ ਜਾਵੇ.. ਇੱਕ ਦਿਨ ਬਹਾਨੇ ਨਾਲ ਉਸ ਦੁਕਾਨ ਤੇ ਚਲਾ ਗਿਆ ਜਿਥੇ ਉਹ ਕੰਮ ਕਰਿਆ ਕਰਦਾ ਸੀ..ਫੁਰਤੀ ਦੇਖਣ ਵਾਲੀ ਸੀ ਉਸ ਦੀ…ਹਰ ਕੰਮ ਭੱਜ ਭੱਜ ਕੇ ਕਰ ਰਿਹਾ ਸੀ… ਗੱਲ ਅਜੇ ਗ੍ਰਾਹਕ ਦੇ ਮੂੰਹ ਵਿਚ ਹੁੰਦੀ …
-
ਅਪ੍ਰੈਲ ਦੇ ਮਹੀਨੇ ਕਿਸੇ ਨੂੰ ਲੈਣ ਵਿੰਨੀਪੈਗ ਏਅਰਪੋਰਟ ਗਿਆ.. ਫਲਾਈਟ ਘੰਟਾ ਲੇਟ ਸੀ…ਏਧਰ ਓਧਰ ਘੁੰਮਦੇ ਦੀ ਨਜਰ “ਕੇਨ” ਨਾਮ ਦੇ ਇਸ ਗੋਰੇ ਤੇ ਜਾ ਪਈ..ਵਿਚਕਾਰ ਜਿਹੇ ਟੇਬਲ ਤੇ ਕੁਝ ਫਲ ਫਰੂਟ ਰੱਖ ਕਿਸੇ ਕਮੇਡੀ ਸ਼ੋ ਦੀ ਪ੍ਰਮੋਸ਼ਨ ਕਰਨ ਬੈਠਾ ਸੀ..! ਨਜਰਾਂ ਮਿਲੀਆਂ ਤਾਂ ਅੱਗੋਂ ਹੱਸ ਪਿਆ ਆਖਣ ਲੱਗਾ ਕੇ ਖਾ ਪੀ ਲੈ ਮਿੱਤਰਾ ਕੁਝ..ਸਾਰਾ ਕੁਝ ਮੁਫ਼ਤ ਏ..! ਮੈਂ ਧੰਨਵਾਦ ਆਖਦਿਆਂ ਦੱਸ ਦਿੱਤਾ ਕੇ ਨਾਸ਼ਤਾ ਕਰ …
-
ਅਜੇ ਕੱਪੜੇ ਟੱਪ ‘ਚ ਪਾਏ ਹੀ ਸੀ ਗੇਟ ਖੜ੍ਹਕਿਆ, ਖੁੱਲ੍ਹਾ ਹੀ ਸੀ ਗੇਟ ….ਇੱਕ ਦਮ ਅੰਦਰ ਆ ਗਈ …ਉਹ ਬਜ਼ੁਰਗ ਔਰਤ, ਹੱਥ ਵਿੱਚ ਦਾਣਿਆਂ ਦਾ ਥੈਲਾ ਸੀ ।“…..ਹਾਂ ਪੁੱਤ ਕਿੱਦਾਂ ਆ ਗਏ ਨਵੇਂ ਘਰ ‘ਚ ?”ਮੈਂ ਅਜੇ ਹੂੰ ..ਹਾਂ ਕਰਦਾ ਹੀ ਸੀ ਉਹ ਕਹਿੰਦੀ, “..ਲੋਹੜੀ ਪਾ ਦੇ ਪੁੱਤ …” । ਮੈਂ ਕਿਹਾ, ” ਲੋਹੜੀ ਕਾਹਦੀ..?”ਕਹਿੰਦੀ ” ਨਵੇਂ ਘਰ ‘ਚ ਆਏ ਓ…ਨਵੇਂ ਘਰ ਦੀ ਲੋਹੜੀ..” ਮੈਂ …
-
ਸੰਨ ਦੋ ਹਜਾਰ ਦੀ ਗੱਲ ਏ…ਚੰਡੀਗੜ੍ਹ ਪੜਿਆ ਕਰਦਾ ਸੀ…ਹੋਸਟਲ ਗਰੁੱਪ ਵਿਚ ਤਕਰੀਬਨ ਸਾਰੇ ਹੀ ਵੱਡੇ ਘਰਾਂ ਦੇ ਕਾਕੇ ਹੁੰਦੇ ਸਨ..ਕੋਈ ਪੀ ਸੀ ਐਸ ਦਾ ਭਤੀਜਾ, ਕੋਈ ਆਈ.ਪੀ.ਐੱਸ ਦਾ ਭਾਣਜਾ ਤੇ ਕਿਸੇ ਦਾ ਡੈਡੀ ਬ੍ਰਿਗੇਡੀਅਰ…ਕਿਹੜਾ ਐਬ ਸੀ ਜਿਹੜਾ ਅਸਾਂ ਨਾ ਕੀਤਾ ਹੋਵੇ..! ਚੰਡੀ-ਮੰਦਿਰ ਤੋਂ ਇੱਕ ਫੌਜੀ ਕਰਨਲ ਦਾ ਮੁੰਡਾ ਹੁੰਦਾ ਸੀ…ਇੱਕ ਕੁੜੀ ਨੇ ਉਸਦੇ ਪੈਸੇ ਦੇਣੇ ਸਨ…ਉਹ ਜਦੋਂ ਵੀ ਕਾਲ ਕਰਿਆ ਕਰਦਾ ਤਾਂ ਉਹ ਅੱਗੋਂ ਫੋਨ …
-
ਭਗਤ ਧੰਨਾ ਜੀ ਇਕ ਦਿਨ ਸੁੱਤੇ ਸਿਧ ਜੰਗਲ ਦੇ ਵਿਚ ਟਹਿਲਦੇ ਹੋਏ ਇਕ ਪਗਡੰਡੀ ਤੋਂ ਨਿਕਲ ਰਹੇ ਨੇ।ਆਪ ਦੇ ਪੈਰਾਂ ਨਾਲ ਮਿੱਟੀ ਦਾ ਬਹੁਤ ਸਖ਼ਤ ਢੇਲਾ ਠੋਕਰ ਖਾ ਕੇ ਟੁੱਟ ਗਿਅੈ।ਓਸ ਟੁੱਟੇ ਹੋਏ ਢੇਲੇ ਵਿਚ ਭਗਤ ਜੀ ਕੀ ਦੇਖਦੇ ਨੇ,ਇਕ ਕੀੜਾ ਏ,ਔਰ ਉਸ ਕੀੜੇ ਦੇ ਮੂੰਹ ਵਿਚ ਬੇਰ ਦਾ ਪੱਤਾ ਏ,ਉਹ ਟੁੱਕ ਟੁੱਕ ਕੇ ਖਾਈ ਜਾ ਰਿਹੈ।ਆਪ ਜੀ ਦੀ ਅਗੰਮੀ ਦ੍ਰਿਸ਼ਟੀ,ਅਧਿਆਤਮਕ ਸੁਰਤ,ਇਕ ਦਮ ਵਿਸਮਾਦ ਦੇ …
-
ਆਖਿਰ ਕੀ ਹੈ ਗ੍ਰਾਮ ਸਭਾ ਅਤੇ ਇਸਦੀ ਤਾਕਤ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਗ੍ਰਾਮ ਸਭਾ ਜਿਸਨੂੰ ਪਿੰਡ ਦੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ,ਇਸ ਪਾਰਲੀਮੈਂਟ ਵਿਚ ਪਿੰਡ ਦੇ ਆਂਮ ਲੋਕਾਂ ਨੇ ਸ਼ਮੂਲੀਅਤ ਕਰਕੇ ਪਿੰਡ ਦੀ ਤਕਦੀਰ ਆਪ ਲਿਖਣੀ ਹੁੰਦੀ ਹੈ,ਕਿ ਪਿੰਡ ਵਿਚ ਕਿਹੜੇ -ਕਿਹੜੇ ਕੰਮ ਹੋਣੇ ਚਾਹੀਦੇ ਹਨ।ਦੇਸ਼ ਦੀ ਪਾਰਲੀਮੈਂਟ ਵਿਚ ਲੋਕ ਚੁਣ ਕਿ ਜਾਂਦੇ ਹਨ,ਪਰ ਇਸ ਪਿੰਡ ਦੀ ਗ੍ਰਾਮ ਸਭਾ ਨਾਮਕ …
-
ਉਹ ਪੰਜ ਜਮਾਤਾਂ ਹੀ ਪਾਸ ਸੀ…ਸ਼ਾਇਦ ਇਸੇ ਲਈ ਹੀ ਕਨੇਡਾ ਆ ਕੇ ਬੜੀ ਮੇਹਨਤ ਕਰਨੀ ਪਈ…ਹਮਾਤੜ ਕੋਲ ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ…ਕਦੀ ਕਲੀਨਿੰਗ,ਕਦੀ ਗਰਾਜ ਕਦੀ ਮਸ਼ਰੂਮਾਂ ਦੀ ਫੈਕਟਰੀ ਤੇ ਕਦੀ ਪੀਜਾ ਡਿਲੀਵਰੀ! ਪਰ ਕੰਮ ਕੱਲੇ ਨੇ ਹੀ ਕੀਤਾ ਤੇ ਨਾਲਦੀ ਨੂੰ ਆਖ ਦਿੱਤਾ ਬੀ ਭਾਗਵਾਨੇ ਘੱਟ ਖਾ ਲਵਾਂਗੇ ਤੂੰ ਬੱਸ ਬੱਚੇ ਸੰਭਾਲ… ਇਹੋ ਨੇ ਸਾਡਾ ਅਸਲੀ ਸਰਮਾਇਆ..ਬਾਕੀ ਜੋ ਹੋਊ ਆਪੇ ਦੇਖੀ ਜਾਊ…ਕਿਸੇ ਨਾਲ …
-
ੲਿੱਕ ਬਜ਼ੁਰਗ ਨੇ ਆਪਣੀ ਪੋਤਰੀ ਨੂੰ ਪੁੱਛਿਆ ਕੇ ਮੇਰੀ ਧੀ ਅੱਜ ਕੱਲ ਗੁਰੂਦੁਆਰੇ ਕਿਓਂ ਨੀ ਜਾਂਦੀ? ਆਖਣ ਲੱਗੀ ਕੇ ਦਾਦਾ ਜੀ..ਜੀ ਜਿਹਾ ਨਹੀਂ ਕਰਦਾ..ਓਥੇ ਅੱਜਕੱਲ ਗੁਰੂ ਦੇ ਸਿਧਾਂਤ ਦੀ ਗੱਲ ਘੱਟ ਤੇ ਪਾਲੀਟਿਕਸ ਜਿਆਦਾ ਡਿਸਕਸ ਹੁੰਦੀ ਏ…ਘਰੇਲੂ ਝਗੜੇ ਚੁਗਲੀਆਂ ਲੜਾਈਆਂ ਰੌਲਾ ਰੱਪਾ ਦਿਖਾਵਾ ਤੇ ਹੋਰ ਵੀ ਬੜਾ ਕੁਸ਼ ਹੋਈ ਜਾਂਦਾ.. ਏਦਾਂ ਲੱਗਦਾ ਏ ਜਿਦਾਂ ਗੁਰੂ ਘਰ ਬੱਸ ਏਹੀ ਸਭ ਕੁਝ ਲਈ ਹੀ ਰਹਿ ਗਿਆ ਹੋਏ..ਤੁਸੀਂ …