ਮੈਂ ਮਾਂ ਮੇਰੀ ਦੀ ਗੱਲ ਕਰਾ, ਉਹ ਹੈ ਮੇਰਾ ਦੂਜਾ ਰੱਬ ਜੀ, ਮਾਂ ਮੇਰੀ ਦਾ ਸਰੂਪ ਹੈ ਸੁੱਚਾ, ਹੱਸ ਦੁੱਖ ਕੱਟ ਲੈਂਦੀ ਸਭ ਜੀ, ਮੈਂ ਮਾਂ ਮੇਰੀ ਦੀ ਗੱਲ ਕਰਾ| ਮੈਨੂੰ ਪੜ੍ਹਨਾ ਉਸ ਪਾਠ ਸਿਖਾਇਆ, ਨਾਲੇ ਆਪ ਪੜੇ ਨਿੱਤ ਜਪੁ ਜੀ, ਉਸਨੂੰ ਪਤਾ ਝੱਟ ਹੀ ਲੱਗ ਜਾਂਦਾ, ਜਦ ਪਾਉਦਾ ਹਾਂ ਮੈਂ ਕੋਈ ਜੱਬ ਜੀ, ਮੈਂ ਮਾਂ ਮੇਰੀ ਦੀ ਗੱਲ ਕਰਾ, ਡਾਕਟਰ ਬਣ ਕਰੇ ਮਰਹਮ ਮੇਰੇ, …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਰਵਾਂ-ਰਵੀਂ ਤੁਰੀ ਜਾਂਦੀ ਮੇਰੀ ਜਿੰਦਗੀ ਵਿਚ ਇੱਕ ਦਿਨ ਅਚਾਨਕ ਵੱਡਾ ਸਾਰਾ ਭੁਚਾਲ ਆ ਗਿਆ.. ਸਬਜੀ ਲੈਣ ਗਈ ਚੰਗੀ ਭਲੀ ਨਾਲਦੀ ਸ਼ਰਾਬੀ ਹੋਏ ਇੱਕ ਡਰਾਈਵਰ ਦੀ ਗਲਤੀ ਕਾਰਨ ਹਮੇਸ਼ਾਂ ਲਈ ਅਲਵਿਦਾ ਆਖ ਗਈ..! ਸਭ ਕੁਝ ਏਨੀ ਛੇਤੀ ਹੋਇਆ ਕੇ ਮੈਨੂੰ ਖੁਦ ਨੂੰ ਯਕੀਨ ਨਹੀਂ ਸੀ ਆਇਆ ਕਰਦਾ..ਵੱਡੀ ਤੇ ਸਿਆਣੀ ਸੀ ਪਰ ਨਿੱਕਾ ਹਮੇਸ਼ਾਂ ਕੋਲ ਹੀ ਬੈਠਾ ਰਹਿੰਦਾ! ਸੰਸਕਾਰ ਹੋਇਆ ਤੇ ਮਗਰੋਂ ਭੋਗ ਵੀ ਪਾ ਦਿੱਤਾ..ਸਾਰੇ ਰਿਸ਼ਤੇਦਾਰ …
-
ਇਕ ਮੁਸਲਮਾਨ #ਫ਼ਕੀਰ ਤੋਂ ਕਿਸੇ ਨੇ ਪੁੱਛਿਆ ਕਿ ਜਦੋਂ #ਕਰਾਇਸਟ ਨੂੰ ਸੂਲੀ ਟੰਗਿਆ ਗਿਆ, ਉਸ ਨੂੰ ਤਕਲੀਫ਼ ਨਹੀ ਹੋਈ, ਜਦੋ #ਮਨਸੂਰ ਨੂੰ ਲੋਕਾਂ ਨੇ ਕੱਟਿਆ, ਕੀ ਉਸਨੂੰ ਪੀੜਾ ਨਹੀ ਹੋਈ? ਫ਼ਕੀਰ ਕੋਲ ਨਾਰੀਅਲ ਪਏ ਸਨ ! ਉਸ ਨੇ ਇਕ ਗਿੱਲਾ ਨਾਰੀਅਲ ਦਿੱਤਾ ਤੇ ਕਿਹਾ ਕਿ ਇਹ ਗਿੱਲਾ ਨਾਰੀਅਲ ਹੈ ! ਇਸ ਨੂੰ ਤੋੜੋ! ਨਾਰੀਅਲ ਦੇ ਉਪਰਲੇ ਖੋਲੵ ਦਾ ਨਾਲ ਨਾਲ ਅੰਦਰਲੀ ਗਿਰੀ ਵੀ ਟੁੱਟ ਗਈ! …
-
ਇਹ ਫੋਟੋ 93 ਸਾਲਾ ਹਰਭਜਨ ਕੌਰ ਦੀ ਹੈ, ਜੋ ਪੰਜਾਬ ਦੇ ਤਰਨ ਤਾਰਨ ਸ਼ਹਿਰ ਚ ਜੰਮੀ ਪਲੀ। ਹਰਭਜਨ ਕੌਰ ਵਿਆਹ ਤੋਂ ਬਾਅਦ ਸ਼੍ਰੀ ਅੰਮ੍ਰਿਤਸਰ ਸਾਹਿਬ, ਲੁਧਿਆਣਾ ਵਿੱਚ ਰਹਿੰਦੀ ਰਹੀ ਹੈ ਅਤੇ ਤਕਰੀਬਨ ਪਿਛਲੇ ਦਸ ਸਾਲ ਤੋਂ ਆਪਣੇ ਪਤੀ ਦੇ ਸਵਰਗਵਾਸ ਤੋਂ ਬਾਅਦ ਆਪਣੀ ਬੇਟੀ ਦੇ ਨਾਲ ਚੰਡੀਗੜੵ ਵਿੱਚ ਰਹਿਣ ਲੱਗੀ। ਰਵੀਨਾ ਜਾਣਦੀ ਸੀ ਕਿ ਮਾਂ ਦਾ ਜੀਵਨ ਆਪਣੇ ਆਖਰੀ ਪੜਾਅ ਵਿੱਚ ਹੈ। ਇੱਕ ਸ਼ਾਮ ਭਾਵੁਕ …
-
ਪੜ ਕੇ ਦੇਖਿੳੁ… ਕਿਸੇ ਦੀ ਜਿੰਦਗੀ ਬਚ ਸਕਦੀ… ਮੈਨੂੰ_ਜ਼ਿੰਦਗੀ_ਨਾਲ_ਪਿਆਰ_ਹੈ ਉਦਾਸੀਆਂ ਵਾਲੇ ਬੂਟੇ ਸਾਡੇ ਸਭ ਦੇ ਵੇਹੜੇ ਵਿਚ ਉਗਦੇ ਨੇ… ਮੁਸ਼ਕਲਾਂ ਸਾਡੇ ਸਾਰਿਆਂ ਦੇ ਆਲੇ ਦੁਆਲੇ ਨੇ… ਸਾਡੇ ਸਾਰਿਆਂ ਦੇ ਕੋਲ ਸਭ ਮੁਸ਼ਕਲਾਂ ਦੇ ਕੋਈ ਹੱਲ ਨਹੀਂ ਨੇ… ਕੋਈ ਵੀ ਐਸਾ ਨਹੀਂ ਹੈ ਜਿਸਨੇ ਆਪਣੀ ਜ਼ਿੰਦਗੀ ਦੀ ਆਖਰੀ ਔਖ ਨੂੰ ਭੁਗਤ ਲਿਆ ਹੈ…ਔਖੀਆਂ ਘੜੀਆਂ ਅਤੇ ਮੁਸ਼ਕਲ ਹਾਲਾਤ ਕਦੀ ਨਹੀਂ ਮੁੱਕ ਜਾਂਦੇ…ਇਹ ਜ਼ਿੰਦਗੀ ਦੀ ਸਾਹਾਂ ਵਾਲੀ ਡੋਰ …
-
ਅੱਜ ਸਾਡੀ ਕੌਮ ਦਾ ਇੱਕ ਹੋਰ #ਹੀਰੋ ਗਵਾਚ ਗਿਆ ਸੋਨੇ ਵਰਗਾ ਬੰਦਾ ਸੀ ਸੰਦੀਪ ਸਿੰਘ ਧਾਲੀਵਾਲ ! ਜਿਸ ਨੇ ਸਭ ਤੋਂ ਪਹਿਲਾਂ ਪੱਗ ਬੰਨ੍ਹ ਕੇ ਡਿਉਟੀ ਕਰਨ ਦੀ ਲੜਾਈ ਲੜੀ ! ਪੁਲਿਸ ਦੇ ਮੁਖੀ ਨੇ ਕੁਝ ਇੰਝ ਕਿਹਾ :- ” ਸੰਦੀਪ ਸਿੰਘ ਪੁਲਿਸ ਫੋਰਸ ਦਾ ਪਹਿਲਾ ਸਿੱਖ ਸੀ ਜੋ ਪੁਲਿਸ ਵਿਭਾਗ ਵਿੱਚ ਆਪਣੇ ਧਾਰਮਿਕ ਹੱਕਾਂ ਲਈ ਵੱਡੇ ਇਤਿਹਾਸਕ ਬਦਲਾਅ ਲਿਆਉਣ ਲਈ ਲਗਾਤਾਰ ਜ਼ੋਰ ਲਾ ਰਿਹਾ …
-
ਇਸੇ ਯੁੱਗ ਦੀ ਗੱਲ ਏ। ਹਨੇਰੀ ਰਾਤ ਵਿੱਚ ਇੱਕ ਉੱਲੂ ਕਿਸੇ ਬਿਰਖ ਦੀ ਟਾਹਣੀ ’ਤੇ ਗੁਆਚਾ ਬੈਠਾ ਸੀ। ਇੰਨੇ ਵਿੱਚ ਦੋ ਖਰਗੋਸ਼ ਉਧਰੋਂ ਲੰਘੇ। ਉਨ੍ਹਾਂ ਦਾ ਯਤਨ ਇਹ ਸੀ ਕਿ ਉਹ ਉਸ ਬਿਰਖ ਕੋਲੋਂ ਚੁੱਪਚਾਪ ਲੰਘ ਜਾਣ ਪਰ ਉਹ ਅੱਗੇ ਵਧੇ ਤਾਂ ਉੱਲੂ ਨੇ ਪਿੱਛੋਂ ਪੁਕਾਰਿਆ, ‘‘ਜ਼ਰਾ ਰੁਕੋ!’’ ਉਹਨੇ ਉਨ੍ਹਾਂ ਨੂੰ ਵੇਖ ਲਿਆ ਸੀ। ‘‘ਕੌਣ?’’ ਦੋਵੇਂ ਖਰਗੋਸ਼ ਹੈਰਾਨੀ ਨਾਲ ਤ੍ਰਭਕਦੇ ਹੋਏ ਬੋਲੇ। ਉਨ੍ਹਾਂ ਨੂੰ ਵਿਸ਼ਵਾਸ …
-
.”ਦੀਪੀ ਆਪਣੇਂ ਪਿੰਡ ਦੇ ਕਾਲਜ ਵਿਚ ਤੇਹਰਵੀਂ ਕਲਾਸ ‘ਚ ਪੜ੍ਹਦੀ ਹੈ ! ਇੱਕ ਬਹੁਤ ਹੀ ਸੋਹਣੀ ਤੇ ਹੋਣਹਾਰ ਲੜਕੀ ਹੈ !ਉਸਦਾ ਭਰਾ ਗੁਰਨਾਮ ਸ਼ਹਿਰ ਯੂਨਿਵਰਸਿਟੀ ਵਿਚ ਐਮ .ਏ ਕਰ ਰਿਹਾ ਹੈ ! ਅੱਜ ਗੁਰਨਾਮ ਘਰ ਆਇਆ ਹੋਇਆ ਹੈ ਤੇ ਦੀਪੀ ਬਹੁਤ ਖੁਸ਼ ਹੈ, ਦੋਨੋਂ ਆਪਸ ‘ਚ ਗੱਲਾਂ ਕਰ ਰਹੇ ਹਨ ਇੱਕ ਦੁੱਜੇ ਦੀ ਪੜ੍ਹਾਈ ਬਾਰੇ ! ਗੱਲਾਂ ਕਰਦੇ-ਕਰਦੇ ਦੀਪੀ ਨੇ ਭਰਾ ਕੋਲੋਂ ਫੋਨ ਮੰਗ ਲਿਆ …
-
ਜਾੜੇ ਦੀ ਰਾਤI ਹੱਡ ਕੰਬਾਊ ਠੰਡ, ਪਰ ਇਸ ਠੰਡ ਦੇ ਬਾਵਜੂਦ ਅੰਗੀਠੀ ‘ਚ ਭਖਦੇ ਕੋਲੇ ਅਤੇ ਗੋਹਟਿਆਂ ਦੀ ਗਰਮਾਇਸ਼ ਕਰਕੇ ਭਾਗੀਰਥੀ ਗਹਿਰੀ ਨੀਂਦ ਵਿਚ ਸੁੱਤੀ ਹੋਈ ਸੀI ਨਾਲ ਹੀ ਉਸਦੀਆਂ ਨਾਸਾਂ ਦੇ ਫੜਕਣ ਨਾਲ ਉਸਦੇ ਘਰਾੜੀਆਂ ਦੀ ਹਲਕੀ ਹਲਕੀ ਆਵਾਜ਼ ਵੀ ਘੂਕ ਸੁੱਤੇ ਹੋਏ ਵਾਤਾਵਰਣ ਵਿਚ ਇਕ ਗੂੰਜ ਭਰ ਰਹੀ ਸੀ. ਪਰ ਰਾਮਰਥ ਦੀਆਂ ਅੱਖਾਂ ਵਿਚ ਨੀਂਦ ਅਜੇ ਬਹੁਤ ਦੂਰ ਸੀ। ਉਸਨੂੰ ਨੀਂਦ ਨਾ ਆਉਣ …
-
ਕਦੋਂ ਛੱਡੇਗਾ ਸੱਜਣਾ ਵੇ ਦੇਣੀਆਂ ਸਫਾਈਆਂ ਤੂੰ। ਸਦਾ ਪਾਸੇ ਜਿਹੇ ਵੱਟੇ ਕਿਉਂ ਦਿੱਤੀਆਂ ਤਨਹਾਈਆਂ ਕਦੇ ਤਾਂ ਸਾਡਾ ਹੋ ਕੇ ਸਾਡੇ ਕੋਲ ਆ ਕਿਉ ਨਾਲ ਤੇਰੇ ਸਦਾ ਮਜਬੂਰੀਆਂ ਹੀ ਆਇਆ ਆਸ਼ਾ ਪਾਸਾ ਛੱਡ ਕਦੇ ਸਾਨੂੰ ਗੋਰ ਨਾਲ ਤਾਂ ਵੇਖ ਤੇਰੇ ਨੈਣਾਂ ਨੂੰ ਪੜਨ ਲਈ ਮੇਰੀਆਂ ਅੱਖਾ ਤਿਹਾਈਆਂ ਫ਼ੋਨ ਵੀ ਨਾ ਛੱਡੇ ਪਤਾ ਨਹੀਂ ਕੀ ਲੱਭੀ ਜਾਵੇ ਕੋਲ ਬੈਠੇ ਯਾਰ ਦੀਆ ਕਿਉ ਤੂੰ ਕਦਰਾਂ ਗਵਾਈਆ ਰਿਹਾਨ ਤੇਰੇ …
-
ਅਜੀਬ ਜਿਹਾ ਕਨੈੱਕਸ਼ਨ ਹੁੰਦਾ ਇਹ ਦਿਲ ਤੇ ਦਿਮਾਗ ਦਾ,ਜਦ ਵੀ ਕੋਈ ਫੈਸਲਾ ਲੈਣਾ ਹੁੰਦਾ ਹਮੇਸ਼ਾ ਇਨ੍ਹਾਂ ਦੋਨਾਂ ਦੀ ਲੜਾਈ ਵਿਚ ਘਿਰ ਜਾਂਦੇ ਹਾਂ ਅਸੀਂ , ਕਦੇ ਕਦੇ ਸਮਝ ਜੀ ਹੀ ਨਹੀਂ ਆਓਂਦੀ ਕੇ ਕੌਣ ਸਹੀ ਇਹ ਦਿਮਾਗ਼ ਜਾ ਦਿਲ। ਕਿਸਦੀ ਮੰਨੀ ਜਾਵੇ , ਦਿਮਾਗ਼ ਦੀ ਜਾਂ ਦਿਲ ਦੀ,ਪਰ ਫ਼ੈਸਲਾ ਤਾਂ ਕਰਨਾ ਹੀ ਪੈਂਦਾ ਕਿਸੇ ਇਕ ਵਾਲ ਤਾਂ ਹੋਣਾ ਹੀ ਪੈਂਦਾ,ਪਰ ਸਵਾਲ ਹੁਣ ਇਹ ਉਠਦਾ ਫੇਰ …
-
ਇੱਕ ਆਮ ਜਿਹਾ ਇੰਨਸਾਨ ਦਿਹਾੜੀ ਕਰ ਕੇ ਟਾਈਮ ਪਾਸ ਕਰਦਾ ਸੀ। ਓਹਦੇ ਘਰ ਰੱਬ ਨੇ 3 ਧੀਆਂ ਦੇ ਦਿੱਤੀਆਂ ਪਰ ਓਹ ਬੰਦੇ ਨੇ ਕਦੇ ਹਿਮਤ ਨੀ ਹਾਰੀ ਆਪਣੀਆਂ ਧੀਆਂ ਨੂੰ ਹਮੇਸ਼ਾ ਖੁਸ਼ ਰੱਖਦਾ ਸੀ । ਜਿਨ੍ਹਾਂ ਹੋ ਸਕਦਾ ਸੀ ਵੱਧ ਤੋਂ ਵੱਧ ਕਰਦਾ ਸੀ ਉਹਨਾਂਲਈ, ਵੱਡੀ ਧੀ ਓਹਦੀ ਕਾਲਜ ਪੜਨ ਲੱਗ ਗਈ ਸੀ । ਬਹੁਤ ਸਮਝਦਾਰ ਕੁੜੀ ਸੀ ਓਹ ਜੁੰਮੇਵਾਰੀਆਂ ਸਮਝਣ ਵਾਲੀ, ਘਰਦੇ ਸਾਰੇ ਕੰਮ …