ਮੇਰੀ ਜ਼ਿੰਦਗੀ ਵਿਚ ਤਿੰਨ ਵੱਡੀਆਂ ਘਟਨਾਵਾਂ ਵਾਪਰੀਆਂ ਹਨ-ਪਹਿਲੀ ਮੇਰੇ ਜਨਮ ਦੀ, ਦੂਜੀ ਮੇਰੀ ਸ਼ਾਦੀ ਦੀ ਅਤੇ ਤੀਜੀ ਮੇਰੇ ਕਹਾਣੀਕਾਰ ਬਣ ਜਾਣ ਦੀ। ਲੇਖਕ ਵਜੋਂ ਰਾਜਨੀਤੀ ਵਿਚ ਮੇਰੀ ਕੋਈ ਦਿਲਚਸਪੀ ਨਹੀਂ ਹੈ। ਲੀਡਰਾਂ ਅਤੇ ਦਵਾਈਆਂ ਵੇਚਣ ਵਾਲਿਆਂ ਨੂੰ ਮੈਂ ਇਕ ਹੀ ਨਜ਼ਰ ਨਾਲ ਦੇਖਦਾ ਹਾਂ। ਲੀਡਰੀ ਅਤੇ ਦਵਾਈਆਂ ਵੇਚਣਾ ਦੋਵੇਂ ਧੰਦੇ ਹਨ। ਰਾਜਨੀਤੀ ਵਿਚ ਮੈਨੂੰ ਓਨੀ ਹੀ ਦਿਲਚਸਪੀ ਹੈ, ਜਿੰਨੀ ਗਾਂਧੀ ਜੀ ਨੂੰ ਸਿਨਮੇ ਨਾਲ ਸੀ। …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਅੰਮ੍ਰਿਤਸਰ ਵਿੱਚ ਅਲੀ ਮੁਹੰਮਦ ਦੀ ਮੁਨਿਆਰੀ ਦੀ ਦੁਕਾਨ ਸੀ। ਬੇਸ਼ਕ ਛੋਟੀ ਸੀ, ਪਰ ਉਸ ਵਿੱਚ ਹਰ ਪ੍ਰਕਾਰ ਦਾ ਸੌਦਾ ਸੀ। ਉਸ ਨੇ ਉਸ ਨੂੰ ਇਸ ਤਰੀਕੇ ਨਾਲ ਰਖਿਆ ਹੋਇਆ ਸੀ ਕਿ ਉਹ ਉਪਰ ਤੀਕਰ ਭਰੀ ਹੋਈ ਮਹਿਸੂਸ ਨਹੀਂ ਸੀ ਹੁੰਦੀ। ਅੰਮ੍ਰਿਤਸਰ ਵਿੱਚ ਦੂਸਰੇ ਦੁਕਾਨਦਾਰ ਬਲੈਕ ਕਰਦੇ ਸਨ। ਪਰੰਤੂ ਅਲੀ ਮੁਹੰਮਦ ਠੀਕ ਭਾਅ ਨਾਲ ਸੌਦਾ ਵੇਚਿਆ ਕਰਦਾ ਸੀ। ਇਹੋ ਕਾਰਨ ਸੀ ਕਿ ਲੋਕ ਦੂਰ ਦੂਰ ਤੋਂ …
-
ਵਿਆਹ ਦੀ ਵਰੇਗੰਢ ਮੌਕੇ ਸਾਨੂੰ ਦੋਹਾਂ ਨੂੰ ਜਾਣ ਬੁੱਝ ਕੇ ਹੀ ਭੀੜੇ ਜਿਹੇ ਸੋਫੇ ਤੇ ਕੋਲ ਕੋਲ ਬਿਠਾਇਆ ਗਿਆ.. ਬਥੇਰੀ ਨਾਂਹ ਨੁੱਕਰ ਕੀਤੀ ਪਰ ਕਿੰਨੇ ਸਾਰੇ ਪੋਤਰੇ ਦੋਹਤਿਆਂ ਨੇ ਪੇਸ਼ ਨਾ ਜਾਣ ਦਿੱਤੀ.. ਓਥੇ ਬੈਠੇ ਬੈਠੇ ਦੀ ਮੇਰੀ ਸੁਰਤ ਤਕਰੀਬਨ ਪੰਜਾਹ ਵਰੇ ਪਹਿਲਾਂ ਜੇਠ ਮਹੀਨੇ ਢੁੱਕੀ ਆਪਣੀ ਜੰਝ ਵੱਲ ਮੁੜ ਗਈ.. ਕਿੰਨੀਆਂ ਸਾਰੀਆਂ ਰੰਗ ਬਰੰਗੀਆਂ ਪਰਾਂਦੀਆਂ ਨਾਲ ਸ਼ਿੰਗਾਰੇ ਹੋਏ ਤਕਰੀਬਨ ਪੰਦਰਾਂ ਸੋਲਾਂ ਟਾਂਗੇ..ਇੱਕੋ ਲਾਈਨ ਸਿਰ …
-
ਘਰ ਘਾਟ ਜੁਗਿੰਦਰ ਸਿੰਹੁੰ ਭਲੇ ਵੇਲਿਆਂ ਚ ਫੌਜ ਚ ਭਰਤੀ ਹੋਇਆ ਸੀ , ਓਹਨਾਂ ਵੇਲਿਆਂ ਚ, ਜਦੋਂ ਸਿਰਫ ਸਰੀਰਕ ਯੋਗਤਾ ਦੇ ਬਲ ਤੇ ਨੌਕਰੀ ਮਿਲ ਜਾਂਦੀ ਸੀ , ਰਿਸ਼ਵਤ ਜਾਂ ਸਿਫ਼ਾਰਸ਼ ਦੀ ਲੋੜ ਨਹੀਂ ਸੀ ਪੈਂਦੀ ।ਵਿਆਹ ਤੋਂ ਬਾਅਦ ਓਹਨੇ ਨੌਕਰੀ ਛੱਡਣ ਦੀ ਕੋਸ਼ਿਸ਼ ਵੀ ਕੀਤੀ ਪਰ ਫੌਜ ਵਾਲੇ ਘਰੋਂ ਲੈ ਗਏ ਸਨ ਆ ਕੇ , ਫਿਰ ਕਈ ਦਿਨ ਪਿੱਠ ਤੇ ਭਾਰ ਚੁੱਕ ਕੇ ਤੁਰਨ …
-
ਸ਼ੋਏਬ ਅਖਤਰ..ਦੁਨੀਆਂ ਦਾ ਬੇਹਤਰੀਨ ਤੇਜ ਗੇਂਦ-ਬਾਜ.. ਦੱਸਦਾ ਏ ਕੇ ਸੰਘਰਸ਼ ਵਾਲੇ ਮੁਢਲੇ ਦਿਨਾਂ ਵਿਚ ਇੱਕ ਵਾਰ ਟਰਾਇਲ ਦੇਣ ਰਾਵਲਪਿੰਡੀ ਤੋਂ ਬਿਨਾ ਟਿਕਟ ਸਫ਼ਰ ਕਰ ਲਾਹੌਰ ਪਹੁੰਚਿਆ ਤਾਂ ਅੱਗੋਂ ਰਾਤ ਪੈ ਗਈ ਸੀ.. ਬੋਝੇ ਵਿਚ ਸਿਰਫ ਬਾਰਾਂ ਰੁਪਈਏ..ਫੁੱਟਪਾਥ ਤੇ ਸੁੱਤੇ ਪਏ ਅਜੀਜ ਖ਼ਾਨ ਨਾਮ ਦੇ ਟਾਂਗੇ ਵਾਲੇ ਨੂੰ ਗੁਜਾਰਿਸ਼ ਕੀਤੀ ਕੇ ਭਰਾਵਾਂ ਰੋਟੀ ਅਤੇ ਰਾਤ ਰਹਿਣ ਦਾ ਮਸਲਾ ਏ ਕੋਈ ਮਦਤ ਕਰ ਸਕਦਾ ਏ ਤਾ ਕਰ …
-
ਇੱਕ ਸਿੱਧ ਪੱਧਰਾ ਜੱਟ ਸੀ , ਸ਼ਿਵ ਜੀ ਦਾ ਭਗਤ ਬਣ ਗਿਆ , ਜੈ ਸ਼ਿਵ ਸ਼ੰਕਰ ਦਾ ਜਾਪ ਕਰਨ ਲੱਗ ਪਿਆ ਦਿਨ ਰਾਤ, ਹਰ ਵਕਤ । ਦਿਲ ਦਾ ਸਾਫ ਸੀ , ਮਿਹਨਤੀ ਤੇ ਇਮਾਨਦਾਰ ਵੀ ਪੁੱਜ ਕੇ , ਪਰ ਇੱਕੋ ਬੁਰਾਈ ਸੀ , ਸੁਭਾਅ ਦਾ ਬੜਾ ਕਾਹਲਾ ਤੇ ਜ਼ਬਾਨ ਦਾ ਕੁਰੱਖਤ, ਬੋਲਣ ਤੋ ਪਹਿਲਾਂ ਜ਼ਰਾ ਵੀ ਨਹੀਂ ਸੀ ਸੋਚਦਾ । ਇੱਕ ਦਿਨ ਓਹ ਗੁੜ ਬਣਾ …
-
ਕਈ ਦਿਨਾਂ ਤੋਂ ਦੋਹਾਂ ਦੇਸ਼ਾਂ ਦੀਆਂ ਫੌਜਾਂ ਆਪਣੇ-ਆਪਣੇ ਮੋਰਚਿਆਂ ਵਿਚ ਡਟੀਆਂ ਹੋਈਆਂ ਸਨ। ਦਿਨ ਵਿਚ ਓਧਰੋਂ ਅਤੇ ਇਧਰੋਂ ਦਸ ਬਾਰਾਂ ਫ਼ਾਇਰ ਹੋ ਜਾਂਦੇ ਸਨ ਜਿਨ੍ਹਾਂ ਨਾਲ ਕੋਈ ਮਨੁੱਖੀ ਚੀਕ ਬੁਲੰਦ ਨਹੀਂ ਸੀ ਹੁੰਦੀ। ਮੌਸਮ ਬੜਾ ਸੁਹਾਵਣਾ ਸੀ। ਪੰਛੀ ਚਹਿਕ ਰਹੇ ਸਨ। ਫੁੱਲ ਉਸੇ ਤਰ੍ਹਾਂ ਖਿੜ ਰਹੇ ਸਨ। ਸਤੰਬਰ ਦਾ ਅੰਤ ਅਕਤੂਬਰ ਦੇ ਅਰੰਭ ਨਾਲ ਬੜੇ ਗੁਲਾਬੀ ਅੰਦਾਜ਼ ‘ਚ ਗਲੇ ਮਿਲ ਰਿਹਾ ਸੀ। ਇਸ ਤਰ੍ਹਾਂ ਜਾਪਦਾ …
-
ਤਪਦੀਆਂ ਦੁਪਾਹਿਰਾਂ ਚ ਉੱਚੇ – ਉੱਚੇ ਟਿੱਬਿਆਂ ਵਾਲੇ ਰਾਹ ਖੇਤ ਚ ਕੰਮ ਕਰਦੇ ਬਾਪੂ ਦੀ ਰੋਟੀ ਦੇਣ ਜਾਂਦੀ ਸਾਂ ਨਿਆਣੀਂ ਹੁੰਦੀ । ਅੰਮੀਂ ਆਖਿਆ ਕਰਦੀ ਸੀ ਸਕੂਲੋਂ ਆਉਂਦੀ ਨੂੰ ਹੀ ” ਜਾ ਮੇਰੀ ਧੀ ਰੋਟੀ ਬਾਅਦ ਚ ਖਾ ਲਵੀਂ , ਪਹਿਲਾਂ ਆਪਣੇਂ ਬਾਪੂ ਦੀ ਰੋਟੀ ਫੜਾਕੇ ਆ ਖੇਤ, ਉਹ ਵੇਖ ਪਰਛਾਵਾਂ ਤੂੜੀ ਵਾਲੇ ਕੋਠੇ ਦੀ ਕੰਧ ਨਾਲ ਆ ਗਿਆ ਏ , ਰੋਟੀ ਵੇਲੇ ਸਿਰ ਨਾਂ …
-
ਇੱਕ ਵਾਰ ਇੱਕ ਬੱਚਾ ਸਕੂਲ ਜਾਣ ਤੋਂ ਡਰਦਾ ਉੱਚੀ ਉੱਚੀ ਰੋ ਰਿਹਾ ਸੀ, ਓਹਦਾ ਬਾਪ ਓਹਨੂੰ ਧੱਕੋ ਜੋਰੀ ਸਕੂਲ ਛੱਡਣ ਜਾ ਰਿਹਾ ਸੀ , ਰਾਹ ਵਿੱਚ ਇੱਕ ਕਸਾਈ ਇੱਕ ਲੇਲੇ ਨੂੰ ਟੋਕਰੇ ਵਿੱਚ ਬੰਨ੍ਹ ਕੇ ਲਿਜਾ ਰਿਹਾ ਸੀ , ਜੋ ਸਾਈਕਲ ਮਗਰ ਬੰਨ੍ਹਿਆਂ ਹੋਇਆ ਸੀ । ਲੇਲਾ ਸੰਭਾਵੀ ਮੌਤ ਤੇ ਸਰੀਰਕ ਜਕੜ ਤੋਂ ਘਬਰਾ ਕੇ ਕੁਰਲਾ ਰਿਹਾ ਸੀ । ਓਹਦੀ ਕੁਰਲਾਹਟ ਸੁਣਕੇ ਬੱਚਾ ਆਪਣਾ ਰੋਣਾ …
-
ਸਿਆਲ ਦਾ ਸਿਖ਼ਰ ਸੀ। ਤਾਲਿਬ ਨੇ ਮਾਂ ਕੋਲੋਂ ਸੰਦੂਕ ’ਤੇ ਪਿਆ ਨਵਾਂ ਨਕੋਰ ਖੇਸ ਮੰਗਿਆ। ਮਾਂ ਮੂਹਰਿਓਂ ਟੁੱਟ ਕੇ ਪੈ ਗਈ, “ਇਸ ਖੇਸ ਵੱਲ ਤਾਂ ਝਾਕੀ ਵੀ ਨਾ, ਇਹ ਤਾਂ ਮੈਂ ਪੀਰਾਂ ਲਈ ਰੱਖਿਆ ਹੋਇਆ; ਅਣਲੱਗ।” ਤਾਲਿਬ ਠੁਰ ਠੁਰ ਕਰਦਾ ਬਾਹਰ ਨਿਕਲ ਗਿਆ। ਸ਼ਾਮੀਂ ਵਾਪਸ ਘਰੇ ਆਉਣ ਦੀ ਬਜਾਏ ਨੇੜਲੇ ਪਿੰਡ ਮੰਡੇਰਾਂ ਨੂੰ ਚਲਾ ਗਿਆ। ਓਥੇ ਮਸ਼ਹੂਰ ਗਾਇਕ ਤੁਫ਼ੈਲ ਨਿਆਜ਼ੀ ਹੁਰਾਂ ਦੇ ਟੱਬਰ ਨਾਲ ਉਨ੍ਹਾਂ …
-
ਕਿਰਤ ਕਰਨੀ ,ਨਾਮ ਜੱਪਣਾ , ਵੰਡ ਛਕਣਾ ਸਿੱਖੀ ਦੇ ਸੁਨਹਿਰੀ ਅਸੂਲ ਨੇ । ਕਿਰਤ ਨੂੰ ਸਿਰਮੌਰ ਮੰਨਿਆ ਗਿਆ ਏ । ਕਿਰਤ ਸ਼ੁੱਧ ਏ ਤਾਂ ਬਾਕੀ ਸਭ ਕੰਮ ਵੀ ਸ਼ੁੱਧ ਹੋਣ ਦੀ ਆਸ ਏ , ਇਕੱਲਾ ਨਾਮ ਜੱਪਣਾ ਜਾਂ ਦੂਜਿਆਂ ਦੀ ਕਮਾਈ ਆਪਸ ਵਿੱਚ ਜਾਂ ਚੰਦ ਬੰਦਿਆਂ ਵਿੱਚ ਵੰਡ ਛਕਣਾ ਪਰਮਾਰਥ ਦੇ ਰਾਹ ਤੇ ਇੱਕ ਕਦਮ ਵੀ ਨਹੀ ਪੁੱਟਣ ਦੇਵੇਗਾ । ਇਨਸਾਨ ਦੀ ਫ਼ਿਤਰਤ ਏ ਕਿ …
-
ਜੋਗਿੰਦਰ ਸਿੰਘ ਦੀਆਂ ਕਹਾਣੀਆਂ ਜਦੋਂ ਲੋਕਪ੍ਰਿਅ ਹੋਣ ਲੱਗੀਆਂ ਤਾਂ ਉਹਦੇ ਮਨ ਵਿਚ ਇਹ ਇੱਛਾ ਪੈਦਾ ਹੋਈ ਕਿ ਉਹ ਉਘੇ ਸਾਹਿਤਕਾਰਾਂ ਅਤੇ ਸ਼ਾਇਰਾਂ ਨੂੰ ਆਪਣੇ ਘਰ ਬੁਲਾਏ ਅਤੇ ਉਨ੍ਹਾਂ ਦੀ ਦਾਅਵਤ ਕਰੇ। ਉਹਦਾ ਖਿਆਲ ਸੀ ਕਿ ਉਹਦੀ ਸ਼ੁਹਰਤ ਤੇ ਲੋਕਪ੍ਰਿਅਤਾ ਹੋਰ ਵੀ ਵਧੇਰੇ ਹੋ ਜਾਵੇਗੀ। ਜੋਗਿੰਦਰ ਸਿੰਘ ਨੂੰ ਆਪਣੀ ਰਚਨਾ ਬਾਰੇ ਬੜੀ ਖੁਸ਼ਫਹਿਮੀ ਸੀ। ਮਸ਼ਹੂਰ ਸਾਹਿਤਕਾਰਾਂ ਤੇ ਸ਼ਾਇਰਾਂ ਨੂੰ ਆਪਣੇ ਘਰ ਬੁਲਾ ਕੇ ਅਤੇ ਉਨ੍ਹਾਂ ਦੀ …