ਤੁਸੀਂ ਧਨ ਲਾ ਕੇ ਮੰਦਰ ਖੜ੍ਹਾ ਕਰ ਦਿਓ, ਨਵਾਂ ਗੁਰਦੁਆਰਾ ਬਣਾਉਣ ਦਿਓ, ਮਸਜਿਦ ਦਾ ਨਿਰਮਾਣ ਕਰ ਦਿਓ। ਪਰ ਤੁਸੀਂ ਕਰ ਕੀ ਰਹੇ ਹੋ? ਉਸੇ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਨੂੰ ਮੁੜ ਵਾਪਸ ਕਰੀ ਜਾਂਦੇ ਹੋ। ਫਿਰ ਵੀ ਤੁਸੀਂ ਆਂਕੜੇ ਨਹੀਂ ਸਮਾਉਂਦੇ ਹੋ। ਤੁਸੀਂ ਕਹਿੰਦੇ ਹੋ ਮੈਂ ਮੰਦਿਰ ਬਣਾਇਆ। ਮੈਂ ਏਨੇ ਗੁਰਦੁਆਰੇ ਬਣਾਏ, ਮੈਂ ਏਨਾ ਭੋਜਨ ਵੰਡਿਆ, ਮੈਂ ਏਨੇ ਕੱਪੜੇ ਵੰਡੇ । ਤੁਸੀਂ ਆਕੜਦੇ ਹੋ। ਤੁਸੀਂ ਥੋੜ੍ਹਾ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਨਾਂ- ਮਾਇਕਲ ਫੈਲਪਸ 4 ਓਲੰਪਿਕ ਵਿਚ ਕੁੱਲ 28 ਮੈਡਲ ਜਿਸ ਵਿਚ 23 ਗੋਲਡ ਤੇ ਸਾਡੇ ਪੂਰੇ ਭਾਰਤ ਨੇ 24 ਓਲੰਪਿਕ ਵਿੱਚ 28 ਮੈਡਲ ਜਿੱਤੇ। ਸਭ ਤੋਂ ਵੱਧ ਸੋਨੇ ਦੇ ਮੈਡਲਾਂ ਨਾਲ਼ ਸਜਿਆ ਹੋਇਆ ਇਹ ਦੁਨੀਆ ਦਾ ਇਕਲੌਤਾ ਖਿਡਾਰੀ 1972 ਵਿੱਚ ਮਾਰਕ ਸਪਿਟਜ਼ ਇੱਕ ਹੀ ਸਾਲ ਵਿਚ ਹਰ ਫਾਰਮੈਟ ਵਿੱਚ 7 ਗੋਲਡ ਮੈਡਲ ਜਿੱਤ ਗਿਆ ਸੀ। ਸਭ ਨੇ ਮੰਨ ਲਿਆ ਕਿ ਇਹ ਰਿਕਾਰਡ ਤੋੜਨਾ ਨਾਮੁਮਕਿਨ ਹੈ …
-
ਬਾਪੂ ਜੀ ਓਹਨਾ ਵੇਲਿਆਂ ਦੀ ਗੱਲ ਸੁਣਾਇਆ ਕਰਦੇ.. ਜੱਟਾਂ ਦੇ ਪੁੱਤਾਂ ਕੋਲ ਸਿਰਫ ਦੋ ਹੀ ਰਾਹ ਹੋਇਆ ਕਰਦੇ..ਫੌਜ ਤੇ ਜਾ ਫੇਰ ਵਾਹੀ..! ਨਿੱਕਾ ਚਾਚਾ ਜੀ ਫੌਜ ਵਿਚ ਸੀ..ਪੈਂਠ ਦੀ ਜੰਗ ਵੇਲੇ ਇੱਕ ਵਾਰ ਪਿੰਡ ਆਇਆ..ਉਹ ਵੀ ਅਚਾਨਕ..ਘੜੀ ਦੀ ਘੜੀ ਮਿਲ ਵਾਪਿਸ ਮੁੜਨ ਲੱਗਾ..ਬਾਡਰ ਵੱਲ ਇਸ਼ਾਰਾ ਕਰ ਆਖਣ ਲੱਗਾ ਜੰਗ ਅਜੇ ਜਾਰੀ ਏ..ਮੁੱਕਦੀ ਏ ਤਾਂ ਆਵਾਂਗਾ..ਪਰ ਉਹ ਕਦੀ ਨਹੀਂ ਆਇਆ! ਅੱਜ ਪੂਰੇ ਪੰਜ ਦਿਨਾਂ ਮਗਰੋਂ ਨਿੱਕੇ …
-
ਉਸਨੇ ਹੱਥ ਪੂੰਝਦੀ ਹੋਈ ਨੇ ਬਾਹਰ ਆ ਕੇ ਦਸਿਆ ਕੇ “ਮੁੰਡਾ” ਹੀ ਏ ਪਰ ਸਖਤੀ ਕਾਰਨ ਕੋਈ ਲਿਖਤੀ ਰਿਪੋਰਟ ਨਹੀਂ ਦੇ ਸਕਦੀ.. ਏਨੀ ਗੱਲ ਸੁਣਦਿਆਂ ਹੀ ਸਾਰੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ.. ਹਸਪਤਾਲ ਦੇ ਬਰਾਮਦੇ ਵਿਚ ਹੀ ਵਧਾਈਆਂ ਅਤੇ ਮਿਠਿਆਈਆਂ ਦੀ ਸੁਨਾਮੀ ਜਿਹੀ ਵਗ ਤੁਰੀ.. ਠੀਕ ਛੇ ਮਹੀਨਿਆਂ ਮਗਰੋਂ ਉਸਨੇ ਓਸੇ ਹਸਪਤਾਲ ਵਿਚ ਇੱਕ ਧੀ ਨੂੰ ਜਨਮ ਦਿੱਤਾ.. ਦਾਦੀ ਚੁੱਪ ਸੀ..ਬਾਪ ਉਸਨੂੰ ਹੱਥਾਂ …
-
ਮੈਂ ਤੀਸਰੀ ਕਲਾਸ ਵਿੱਚ ਦਾਖਲਾ ਲਿਆ ਸੀ ਉਸ ਸਕੂਲ ਵਿਚ, ਬਚਪਨ ਦੇ ਦਿਨ ਸੀ ਦੁਨੀਆਂਦਾਰੀ ਦਾ ਬਹੁਤਾ ਪਤਾ ਨਹੀਂ ਸੀ ਪੜ੍ਹਦੇ ਪੜ੍ਹਦੇ 6ਵੀਂ ਕਲਾਸ ਵਿੱਚ ਆ ਗਏ ਹੈਗਾ ਅਜੇ ਵੀ ਬਚਪਨ ਸੀ ਪਰ ਦੁਨੀਆਂਦਾਰੀ ਨੂੰ ਥੋੜ੍ਹਾ-ਬਹੁਤ ਸਮਝਣ ਲੱਗ ਪਏ ਸੀ। ਬਹੁਤੇ ਯਾਰ ਬੇਲੀ ਨਹੀਂ ਸੀ ਮੇਰੇ, ਆਪਣੀ ਮਸਤੀ ਵਿਚ ਮਸਤ ਰਹਿਣ ਵਾਲਾ ਸੀ। ਜਦੋਂ ਮੈਂ ਛੇਵੀਂ ਕਲਾਸ ਵਿੱਚ ਆਇਆ ਮੇਰਾ ਸੈਕਸ਼ਨ ਬਦਲ ਦਿੱਤਾ ਗਿਆ। ਉਸ …
-
ਉਹ ਅੱਗੋਂ ਹੋਰ ਪੜਨਾ ਚਾਹੁੰਦੀ ਸੀ ਪਰ “ਜਮਾਨੇ ਦੀ ਖਰਾਬ ਹਵਾ” ਦਾ ਹਵਾਲਾ ਦੇ ਕੇ ਵਿਆਹ ਦਿੱਤੀ ਗਈ.. ਅਗਲੇ ਘਰ ਵੀ “ਜਮਾਨੇ ਦੀ ਖਰਾਬ ਹਵਾ” ਦਾ ਹਵਾਲਾ ਦੇ ਕੇ ਕੋਈ ਛੋਟੀ-ਮੋਟੀ ਨੌਕਰੀ ਤੱਕ ਵੀ ਨਹੀਂ ਕਰਨ ਦਿੱਤੀ ਗਈ.. ਉਸਨੂੰ ਖਰਚ ਵਾਸਤੇ ਹਰ ਮਹੀਨੇ ਦੋ ਹਜਾਰ ਦੇ ਦਿੱਤੇ ਜਾਂਦੇ ਸਨ..ਨਿਆਣਿਆਂ ਦੀਆਂ ਫੀਸਾਂ ਅਤੇ ਸਬਜੀਆਂ ਦਾਲਾਂ ਮੁੱਲ ਲੈਣੀਆਂ ਉਸ ਦੀ ਜੁਮੇਂਵਾਰੀ ਹੁੰਦੀ ਸੀ..! ਅੱਜ ਉਸ ਨੇ ਪਹਿਲੀ …
-
ਜਦੋਂ ਵੀ ਹੌਲ ਜਿਹਾ ਉੱਠਦਾ ਤਾਂ ਆਖ ਦੀਆ ਕਰਦੀ..ਸਾਡੇ ਔਲਾਦ ਨਹੀਂ ਏ..ਕਿੱਦਾਂ ਚੱਲੂ ਅੱਗੇ ਚੱਲ ਕੇ..? ਅੱਗੋਂ ਹਾਸੇ ਜਿਹੇ ਨਾਲ ਝਿੜਕ ਦਿਆ ਕਰਦੇ..”ਤੂੰ ਤੇ ਠਾਣੇਦਾਰਨੀ ਏ ਠਾਣੇਦਾਰਨੀ..ਤੇ ਜਿਹਨਾਂ ਦੇ ਮੈਂ ਕੰਮ ਕੀਤੇ ਤੇ ਕਰਦਾ ਹਾਂ ਉਹ ਨੇ ਸਾਰੇ ਤੇਰੇ ਮੁਨਸ਼ੀ..ਅੱਧੀ ਜ਼ੁਬਾਨੇ ਵਾਜ ਦੇਵੇਂਗੀ ਤਾਂ ਨੱਸੇ ਆਉਣਗੇ..” ਕਈ ਵਾਰ ਗਿਲਾ ਕਰਦੀ ਕੇ ਸਾਰੇ ਸਿਲਸਿਲੇ ਤੁਸਾਂ ਆਪ ਹੀ ਸਹੇੜ ਰੱਖੇ ਨੇ..ਕਦੀ ਮੈਨੂੰ ਵੀ ਦੱਸ ਦਿਆ ਕਰੋ ਥੋੜਾ …
-
ਦਿਲ ਦੀ ਮਰੀਜ ਨਾਲਦੀ ਅਕਸਰ ਹੀ ਉਚੀ ਅਵਾਜ ਤੋਂ ਤ੍ਰਭਕ ਜਾਇਆ ਕਰਦੀ..ਜੇ ਕੋਈ ਉਚੀ ਹਾਰਨ ਮਾਰ ਜਾਂਦਾ ਤਾਂ ਡਰ ਕੇ ਓਥੇ ਹੀ ਬੈਠ ਜਾਂਦੀ..”ਮਿੱਠੂ”..ਕੱਲਾ ਕੱਲਾ ਪੁੱਤ..ਜਦੋਂ ਦੀ ਉਸਨੇ ਬਾਹਰ ਗੋਰੀ ਨਾਲ ਕੋਰਟ ਮੈਰਿਜ ਕਰਵਾ ਲਈ ਸੀ..ਇਹ ਹੋਰ ਵੀ ਚੁੱਪ ਰਹਿਣ ਲੱਗੀ! ਮਿੱਟੀ ਨਾਲ ਲਿੱਬੜੇ ਨਿੱਕੇ ਹੁੰਦੇ ਦੇ ਜਦੋਂ ਨੁਹਾਉਂਦਿਆਂ ਹੋਇਆ ਮੂੰਹ ਤੇ ਸਾਬਣ ਮਲਦੀ ਤਾਂ ਉਹ ਆਕੜ ਜਾਂਦਾ ਕੇ ਅੱਖਾਂ ਵਿਚ ਪੈਂਦਾ ਏ..ਤੇ ਇਹ ਧੱਕੇ …
-
ਉਹ ਲੱਗਦੀ ਤਾਂ ਮੇਰੀ ਸਕੀ ਭੂਆ ਸੀ ਪਰ ਉਸਦਾ ਇਸ ਤਰਾਂ ਬਿਨਾ ਦਸਿਆ ਸਾਡੇ ਘਰੇ ਆਉਣਾ ਮੈਨੂੰ ਕਦੇ ਵੀ ਚੰਗਾ ਨਾ ਲੱਗਦਾ.. ਉਹ ਰੋਹਬ ਦਿਖਾਉਣ ਉਚੇਚਾ ਅੰਬੈਸਡਰ ਕਾਰ ਤੇ ਆਇਆ ਕਰਦੀ.. ਫੇਰ ਘਰ ਦੀ ਹਰ ਨੁੱਕਰ ਦਾ ਮੁਆਇਨਾ ਕਰਦੀ..ਵੇਹੜੇ ਵਿਚ ਗੋਹਾ ਫੇਰਦੀ ਮਾਂ ਨੂੰ ਸਾਰਾ ਕੁਝ ਵਿਚ ਵਿਚਾਲੇ ਛੱਡ ਉਸਦੀ ਖਾਤਿਰ-ਦਾਰੀ ਵਿਚ ਰੁੱਝਣਾ ਪੈਂਦਾ..ਉਹ ਢੇਰ ਸਾਰੀਆਂ ਗੱਲਾਂ ਕਰਦੀ/ਪੁੱਛਦੀ ਫੇਰ ਥੋੜੀ ਦੇਰ ਬਾਅਦ ਗੱਲਬਾਤ ਦਾ ਕੇਂਦਰ …
-
ਬੜਾ ਮਸ਼ਹੂਰ ਅਖਾਣ ਹੈ ਕਿ “ਨੌਕਰ ਕੀ ਅਤੇ ਨਖਰਾ ਕੀ”। ਨੌਕਰੀ ਕੋਈ ਵੀ ਹੋਵੇ ਕਦੇ ਆਸਾਨ ਨਹੀਂ ਹੁੰਦੀਂ। ਕਿਉਂਕਿ ਤੁਹਾਡੇ ਉੱਪਰ ਵਾਲੇ ਅਹੁਦੇ ਤੇ ਕੋਈ ਨਾ ਕੋਈ ਜ਼ਰੂਰ ਹੁੰਦਾ ਹੈ ਜਿਸਦੇ ਤੁਸੀਂ ਨੌਕਰ ਬਣਦੇ ਹੋ ਅਤੇ ਉਸਦੇ ਨਿਰਦੇਸ਼ਾਂ ਅਨੁਸਾਰ ਕੱਮ ਕਰਦੇ ਹੋ। ਬੇਸ਼ਕ ਇਹ ਜ਼ਿੰਦਗੀ ਨੂੰ ਚਲਾਉਣ ਦੀ ਮਜਬੂਰੀ ਹੁੰਦੀਂ ਹੈ ਨਹੀਂ ਤਾਂ ਨੌਕਰ ਕੌਣ ਬਣਨਾ ਚਾਹੁੰਦਾ ਹੈ। ਜ਼ਿੰਦਗੀ ਦੇ ਖਰਚੇ ਚਲਾਉਣ ਲਈ ਅਸੀਂ ਆਪਣਾ …
-
ਰੇਡੀਓ ਚੰਨ ਪ੍ਰਦੇਸੀ ਵੱਲੋਂ ਇੱਕ ਸੱਚੇ ਮਨੁੱਖ ਨੂੰ ਸ਼ਰਧਾਂਜਲੀ ਦਿਲਾਂ ਨੂੰ ਜਿੱਤਣ ਵਾਲਾ ਪੰਜਾਬ ਰੋਡਵੇਜ਼ ਦਾ ਡਰਾਈਵਰ ਸ ਰਣਜੀਤ ਸਿੰਘ ਬਰਾੜ ਸੇਵੇਵਾਲਾ ਜ਼ਿੰਦਗੀ ਦੀ ਲੜਾਈ ਹਾਰ ਗਿਆ । ਰਣਜੀਤ ਜਿਸ ਰੂਟ ਤੇ ਵੀ ਚੱਲਿਆ ਆਪਣੇ ਮਿੱਠੇ ਬੋਲਾਂ ਨਾਲ ਸਵਾਰੀਆਂ ਦੇ ਦਿਲਾਂ ਚ ਉਤਰਦਾ ਚਲਾ ਗਿਆ ।ਹਾਈ ਕੋਰਟ ਦੇ ਜੱਜਾਂ ਤੱਕ ਉਸ ਦੇ ਮੁਰੀਦ ਸਨ । ਉਸ ਦੀ ਬੱਸ ਉਸ ਲਈ ਪੂਜਣਯੋਗ ਸੀ ਜਿਸ ਤੇ ਆਪਣੀ …
-
ਉਹ ਦੋਵੇਂ ਉਸ ਵੇਲੇ ਤਕਰੀਬਨ ਸੱਤਰ ਕੂ ਸਾਲ ਦੇ ਗੇੜ ਵਿਚ ਹੋਣਗੇ.. ਬੇਔਲਾਦੇ ਸਨ..ਦੱਸਦੇ ਇੱਕ ਨੂੰ ਗੋਦ ਵੀ ਲਿਆ ਸੀ ਪਰ ਉਹ ਵੀ ਅੱਧਵਿਚਾਲੇ ਦਗਾ ਦੇ ਗਿਆ.. ਸਾਰਾ ਪਿੰਡ “ਚਾਚਾ ਚਾਚੀ” ਆਖ ਬੁਲਾਉਂਦਾ ਸੀ..! ਹਰ ਰੋਜ ਨਾਸ਼ਤੇ ਮਗਰੋਂ ਬਾਹਰ ਗਲੀ ਵਿਚ ਡਿਉੜੀ ਲਾਗੇ ਮੰਜਾ ਡਠ ਜਾਂਦਾ.. ਫੇਰ ਹਰੇਕ ਲੰਘਦੇ ਆਉਂਦੇ ਤੇ ਆਥਣ ਵੇਲੇ ਤੱਕ ਖੁਸ਼ੀਆਂ ਖੇੜਿਆਂ ਦੀ ਵਾਛੜ ਪੈਂਦੀ ਰਹਿੰਦੀ…! ਦੋਵੇਂ ਕੋਲੋਂ ਲੰਘਦੇ ਨੂੰ ਧੱਕੇ …