ਬੰਤੋ ਦੀ ਉਮਰ ਲਗਭਗ 50 ਕੁ ਸਾਲ ਦੀ ਸੀ…ਬੰਤੋ ਦਾ ਇੱਕ ਪੁੱਤ ਸੀ… ਬੰਤੋ ਘਰਾ ਵਿੱਚ ਗੋਹਾ-ਕੂੜਾ ਕਰਦੀ ਸੀ ਤੇ ਬੰਤੋ ਦਾ ਮੁੰਡਾ ਦਿਹਾੜੀਆਂ ਕਰਦਾ ਸੀ…ਘਰਵਾਲਾ ਕੁਝ ਵਰੇ ਪਹਿਲਾ ਦਿਹਾੜੀ ਗਿਆ ਬੋਰ ਵਿੱਚ ਦੱਬ ਗਿਆ ਸੀ ਜਿਸ ਨਾਲ ਉਸਦੀ ਮੌਤ ਹੋ ਗਈ …ਬੇਸ਼ੱਕ ਘਰ ਦ ਹਾਲਤ ਕੋਈ ਬਹੁਤ ਚੰਗੀ ਨਹੀ ਸੀ ..ਗਰੀਬੀ ਦਾ ਜੀਵਨ ਜਿਉਂਦੇ ਵੀ ਉਹਨਾ ਦੇ ਮਨ ਸੰਤੁਸ਼ਟੀ ਸੀ ,,ਬੰਤੋ ਅਕਸਰ ਹੀ ਕਹਿੰਦੀ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਸੀਰਤ ਨੇ ਚਾਈਂ ਚਾਈਂ ਆਪਣੀ ਪਲੇਠੀ ਕਿਤਾਬ ਆਪਣੇ ਸਹੁਰਾ ਸਾਬ ਜੋਕਿ ਇੱਕ ਰਿਟਾਇਰਡ ਸਰਕਾਰੀ ਅਫਸਰ ਸਨ, ਸਰਦਾਰ ਮਹਿੰਦਰ ਸਿੰਘ ਨੂੰ ਫੜਾਉਂਦਿਆਂ ਆਖਿਆ “ਦੇਖੋ ਪਾਪਾ ਮੇਰੀ ਕਿਤਾਬ ਛਪ ਕੇ ਆ ਗਈ ਹੈ”। ਸੀਰਤ ਦੇ ਹੱਥੋਂ ਕਿਤਾਬ ਫੜਕੇ ਉਸਦੇ ਸਿਰ ਤੇ ਹੱਥ ਰੱਖਦਿਆਂ ਬੋਲਿਆ “ਮੈਂਨੂੰ ਤੇਰੇ ਤੇ ਮਾਣ ਐ ਧੀਏ ਤੂੰ ਸਾਡੇ ਖਾਨਦਾਨ ਦੇ ਨਾਂ ਨੂੰ ਚਾਰ ਚੰਨ ਲਾਏ ਨੇ;ਮੈਂ ਹੁਣ ਔਰਤ ਦਿਵਸ ਸੰਬੰਧੀ ਹੋ ਰਹੇ ਸਮਾਗਮ …
-
ਮਹਿਮਾਨ ਚਾਹ ਨਾਲ ਮਿਠਾਈ ਅਤੇ ਪਕੌੜਿਆਂ ਨੂੰ ਚਟਖ਼ਾਰੇ ਲੈ ਕੇ ਖ਼ਾ ਰਹੇ ਸਨ। ਛੋਟਾ ਭਰਾ ਕਾਜੂ ਬਦਾਮਾਂ ਦੀਆਂ ਪਲੇਟਾਂ ਚੁੱਕ ਚੁੱਕ ਮਹਿਮਾਨਾ ਅਗੇ ਕਰ ਰਿਹਾ ਸੀ।ਮੰਮੀ ਨਵੀ ਮੰਗਵਾਈ ਕਰੋਕਰੀ ਵਿਚ ਚਾਹ ਵਰਤਾ ਰਹੇ ਸੀ।ਸਾਰਾ ਟੱਬਰ ਉਨ੍ਹਾਂ ਸਾਹਮਣੇ ਵਿਛਿਆ ਪਿਆ ਸੀ। ਸੰਦੀਪ ਨੀਵੀਂ ਪਾਈ ਸੋਚ ਰਹੀ ਸੀ ਕਿ ਪੰਜਾਬ ਵਿੱਚ ਆਹ ਪਿਛਲੀ ਸਦੀ ਦਾ ਰਿਵਾਜ਼ ਹੀ ਚਲਦਾ ਰਹੂ।ਇੱਕਵੀਂ ਸਦੀ ਵਿੱਚ ਅਧਿਆਪਕ ਦੀ ਨੌਕਰੀ ਅਤੇ ਉੱਚ ਡਿਗਰੀਆਂ …
-
ਰਾਤ ਦਾ ਆਖਰੀ ਪਹਿਰ ਬੀਤ ਚੁਕਾ ਸੀ ਤੇ ਅਸਮਾਨ ਵਿਚ ਚਾਨਣ ਰਿਸ਼ਮਾਂ ਖਿਲਰਨੀਆ ਸ਼ੁਰੂ ਹੋ ਚੁੱਕਿਆਂ ਸੀ …ਇਕ ਛੋਟੇ ਜਿਹੇ ਕਮਰੇ ਵਿਚ ਤਾੜੇ ਹੋਏ ਗੁਲਾਮਾਂ ਨੂੰ ਬਾਹਰ ਲਿਆ ਕੰਮ ਤੇ ਲਾਇਆ ਜਾ ਰਿਹਾ ਸੀ.. ਯੂਰੋਪ ਵਰਗੇ ਠੰਡੇ ਇਲਾਕੇ ਵਿਚ ਗਰਮੀ ਵੀ ਪੈਂਦੀ ਸੀ ..ਰੋਮਨ ਹੁਕਮਰਾਨਾ ਵਲੋਂ ਅਫਰੀਕਨ ਨੀਗਰੋ ਤੇ ਹੋਰ ਗੁਲਾਮ ਖਰੀਦੇ ਜਾਂਦੇ ਸਨ ਤੇ ਬਹੁਤ ਬੁਰਾ ਵਿਵਹਾਰ ਕੀਤਾ ਜਾਂਦਾ ਸੀ..ਕੋਰਲੀ ਵੀ ਓਹਨਾ ਚੋ ਇਕ …
-
ਕਰਮਜੀਤ ਕੌਰ, ਜੋਕਿ ਪਿੰਡ ਦੀ ਸਰਪੰਚ ਸੀ, ਸਵੇਰੇ ਸਵੇਰੇ ਘਰ ਦੇ ਗੇਟ ਮੂਹਰਿਓ ਲੰਘੀ ਜਾਂਦੀ, ਗਵਾਂਢਣ ਨੂੰ ਆਵਾਜ਼ ਮਾਰਕੇ ਬੁਲਾਉਂਦੀ ਹੈ,ਜੋ ਕਿ ਮੈਂਬਰ ਪੰਚਾਇਤ ਵੀ ਐ “ਭੈਣ ਜੀ,ਕੱਲ ਚੱਲਣਾ ਆਪਾਂ, ਬੀ: ਡੀ: ਓ ਦਫਤਰ” “ਕਿਉਂ? ਕੀ ਕੰਮ ਐ” “ਭੁੱਲ ਗਏ?” ਉਹ ਪ੍ਰੋਗਰਾਮ ਐ, ਪੰਚਾਇਤਾਂ ਦਾ ” ਰੁੱਖ ਲਗਾਓ- ਪਾਣੀ ਬਚਾਓ” “ਅੱਛਾ ਜ਼ਰੂਰ ਜਾਵਾਂਗੇ, ਇਹ ਤਾਂ ਸਾਡੇ ਭਲੇ ਦੀ ਓ ਗੱਲ ਐ ” “ਚੰਗਾ ਫੇਰ ਬਾਕੀ …
-
ਉਹ ਆਪਣੀਆਂ ਸੋਚਾਂ ਵਿੱਚ ਉਲਝਿਆ , ਦੁਨੀਆਂ ਦੀ ਭੀੜ ਵਿੱਚ ਖ਼ੁਦ ਨੂੰ ਇਕੱਲ੍ਹਾ ਮਹਿਸੂਸ ਕਰ ਰਿਹਾ ਸੀ, ਸਵੇਰ ਤੋ ਕਿਸੇ ਕੰਮ ਤੇ ਜਾਣ ਨੂੰ ਵੀ ਦਿਲ ਨਾ ਕੀਤਾ । ਉਦਾਸੀ ਭਰੇ ਗੀਤ ਸੁਣ ਸੁਣ ਰੋਂਦਾ ਰਿਹਾ। ਕਿਸਕਾ ਰਸਤਾ ਦੇਖੇ ਐ ਦਿਲ ਸ਼ੌਦਾਈ । ….. ਤੁਝਸੇ ਨਾਰਾਜ ਨਹੀਂ ਐ ਜ਼ਿੰਦਗੀ ਹੈਰਾਨ ਹੂੰ ਮੈਂ ….. ਸਾਰਾ ਦਿਨ ਸਿਰਹਾਣੇ ਚ ਸਿਰ ਦੇ ਕੇ ਪਿਆ ਰਿਹਾ , ਸ਼ਾਮ ਢਲ …
-
ਕਹਿੰਦੇ ਨੇ ਕਿ ਇਸ਼ਕ ਅੰਨਾ ਹੁੰਦਾ ਏ ਇਹ ਅਮੀਰ ਗਰੀਬ ਜਾਤ ਪਾਤ ਕੁਝ ਨਹੀਂ ਵੇਖਦਾ, ਜਿਸਨੂੰ ਹੋ ਜਾਂਦਾ ਕੋਈ ਕੱਚੇ ਘੜਿਆਂ ਤੇ ਤਰਨ ਲਗ ਪੈਂਦਾ ਕੋਈ ਰੇਗਿਸਥਾਨ ਵਿੱਚ ਰੇਤ ਵਿੱਚ ਭਟਕ ਭਟਕ ਮਰ ਜਾਂਦਾ…. ਕੋਈ ਅਣਖ ਦਾ ਨਾਮ ਦੇ ਇਸਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਕੋਈ ਘਰ ਬਾਰ ਛੱਡ ਜਾਂਦਾ ਤੇ ਬਹੁਤ ਕੁਝ….. ਇਸ਼ਕ ਦੀ ਇੱਕ ਸੱਚੀ ਕਹਾਣੀ ਨੂੰ ਜਿਵੇਂ ਸੁਣਿਆ ਤਿਵੇਂ ਲਿਖ ਰਿਹਾ ਹਾਂ …
-
ਤੈਨੂੰ ਕਿੰਨੀ ਵਾਰੀ ਕਿਹਾ, “ਰੋਟੀ-ਪਾਣੀ ਚੱਜ ਦਾ ਬਣਾ ਲਿਆ ਕਰ। ਸਾਰਾ ਦਿਨ ਕੰਮ ਕਰਦਾ ਤੇ ਤੇਰੇ ਤੋ ਆਹ ਤਿੰਨ ਟਾਇਮ ਦੀ ਰੋਟੀ ਵੀ ਚੱਜ ਨਾਲ ਨਹੀਂ ਬਣਾ ਕਿ ਖਵਾਈ ਜਾਂਦੀ।” ਰਮੇਸ਼ ਅੱਜ ਸਵੇਰੇ-ਸਵੇਰੇ ਹੀ ਆਪਣਾ ਬੈਗ ਅਤੇ ਰੁਮਾਲ ਚੁੱਕਦਾ-ਚੁੱਕਦਾ ਗੁੱਸੇ ਨਾਲ ਬੋਲਿਆ ਅਤੇ ਕੋਲ ਮੇਜ ਤੇ ਪੈਕ ਕੀਤੇ ਹੋਏ ਰੋਟੀ ਵਾਲੇ ਟੀਫਿੰਨ ਨੂੰ ਉਥੇ ਹੀ ਛੱਡ ਕੇ ਕੋਠੀ ਤੋਂ ਬਾਹਰ ਵੱਲ ਚੱਲ ਪਿਆ। ਰਮੇਸ਼ 1 …
-
ਪਹਾੜ ਵਾਲੇ ਤੀਰਥ ਦੀ ਯਾਤਰਾ ਤੋਂ ਵਾਪਿਸ ਆਉਂਦੀ ਸੰਗਤ ਬੜੀ ਪ੍ਰਸੰਨ ਸੀ। ਪਿੰਡ ਦੇ ਸਧਾਰਨ ਬੰਦਿਆਂ-ਬੁੜੀਆਂ ਲਈ ਇਹ ਯਾਤਰਾ ਘੱਟ ਤੇ ਸੈਰ ਸਪਾਟਾ ਜਿਆਦਾ ਸੀ। ਸਰਪੰਚ ਦਾ ਮੁੰਡਾ ਛਿੰਦਾ ਸਭ ਦੀ ਅਗਵਾਈ ਕਰ ਰਿਹਾ ਸੀ।ਜਦੋ ਸਰਕਾਰ ਨੇ ਪਿੰਡਾਂ ਵਿਚ ਕਲੱਬ ਬਣਾਏ ਤਾ ਸਰਪੰਚ ਨੇ ਉਸਨੂੰ ਕਲੱਬ ਦਾ ਪ੍ਰਧਾਨ ਬਣਾ ਦਿੱਤਾ ਸੀ।ਲੀਡਰੀ ਚਮਕਾਉਣ ਵਾਲੇ ਸਾਰੇ ਵਿੰਗ ਵੱਲ ਵਿਰਾਸਤ ਵਿਚ ਹੀ ਉਸ ਨੂੰ ਮਿਲ ਗਏ ਸਨ। ਅਚਾਨਕ …
-
ਸ਼ਹਿਰ ਵਿੱਚ ਖੁੱਲ੍ਹੇ ਨਵੇਂ ਮਾਲ ਦੀ ਬੜੀ ਚਰਚਾ ਸੀ। ਛੁੱਟੀ ਵਾਲੇ ਦਿਨ ਘਰ ਵਾਲੀ ਦੀ ਫਰਮਾਇਸ਼ ਤੇ ਅਸੀਂ ਵੀ ਉੱਥੇ ਜਾ ਪਹੁੰਚੇ ।ਅਸੀਂ ਅੱਧੇ ਘੰਟੇ ਵਿੱਚ ਤੁਰਦੇ ਫਿਰਦੇ ਇੱਕ ਜੁੱਤਿਆਂ ਦੇ ਮਸ਼ਹੂਰ ਬਰਾਂਡ ਵਾਲੀ ਦੁਕਾਨ ਤੇ ਪਹੁੰਚ ਗਏ।ਬਾਹਰ ਕਾਫ਼ੀ ਵੱਡੀ ਛੋਟ ਵਾਲੀ ਸੇਲ ਦਾ ਬੋਰਡ ਲੱਗਿਆ ਹੋਇਆ ਸੀ |ਉੱਥੇ ਕਾਫੀ ਭੀੜ ਸੀ ਤੇ ਜਦੋਂ ਮੈਂ ਅੰਦਰ ਪਹੁੰਚਿਆ ਤਾਂ ਮੇਰੀ ਨਜ਼ਰ ਸਾਹਮਣੇ ਬੈਠੀ ਰਾਜਵਿੰਦਰ ਤੇ ਪਈ।ਉਹ …
-
ਮੈ ਪਟਿਆਲੇ ਤੋ ਵਾਪਸ ਪਿੰਡ ਪਰਤ ਰਿਹਾ ਸੀ,ਇਸ ਪਾਸੇ ਮੇਰਾ ਆਉਣਾ ਜਾਣਾ ਜਿਆਦਾ ਨਹੀ, ਇਸ ਲਈ ਮੈ ਬਾਹਰ ਦਿਲਚਸਪੀ ਨਾਲ ਦੇਖ ਰਿਹਾ ਸੀ ,ਕਿ ਮੇਰੇ ਨਾਲ ਦੀਆਂ ਖਾਲੀ ਪਈਆ ਸੀਟਾ ਤੇ ਇੱਕ ਜੋੜਾ ਆਣ ਬੈਠਾ ਜਿੰਨਾ ਦੀ ਉਮਰ ਲਗਭਗ 45-50 ਕੁ ਸਾਲ ਦੀ ਹੋਵੇਗੀ। ਉਹ ਦੋਵੇ ਪਤੀ ਪਤਨੀ ਸਨ । ਸਾਦਾ ਪਹਿਰਾਵਾ ਸੀ ਤੇ ਪੂਰਨ ਪਿੰਡ ਦੇ ਵਸਨੀਕ ਸੀ। ਉਹ ਬੈਠੇ ਕਿ ਨਾਲ ਹੀ ਕੰਡਕਟਰ …
-
ਅਸਾਮ ਦੇ ਵਿੱਚ ਚਾਹ ਦੀ ਖੇਤੀ ਤੋਂ ਪਹਿਲਾਂ ਓਥੋਂ ਦੇ ਛੋਟੇ ਤੇ ਵੱਡੇ ਕਿਸਾਨ ਕਾਬਜ ਸਨ, ਕਿਸੇ ਕੋਲ ਅੱਧਾ ਕਿੱਲਾ ਵੀ ਸੀ ਤਾਂ ਵੀ ਉਹ ਅਮੀਰ ਸੀ, ਹੱਥੀਂ ਕੰਮ ਕਰਦੇ, ਪੱਤੀਆਂ ਤੋੜਦੇ, ਸੁਕਾਉਦੇਂ ਤੇ ਵੇਚਦੇ । ਫੇਰ ਥੋਹੜੇ ਵੱਡੇ ਕਿਸਾਨਾਂ ਨੇ ਟੈਕਨੋਲੋਜੀ ਦੀ ਵਰਤੋ ਸ਼ੁਰੂ ਕਰਤੀ । ਜਲਦੀ ਚਾਹ ਦੀਆਂ ਪੱਤੀਆਂ ਸੁਕਾਉਣ ਦੇ ਨਾਲ ਤਿਆਰ ਕਰਨ ਲਈ ਮਸ਼ੀਨਾ ਆ ਗਈਆਂ । ਜਿਸ ਨਾਲ ਓਹਨਾ ਨੇ …