ਪਾਰਕ ਚ ਗੱਲਾਂ ਕਰਦੇ ਦੋ ਬੱਚੇ ਪਹਿਲਾ , “ਅੱਜ ਤੁਸੀ ਡਿਨਰ ਚ ਕੀ ਬਣਾਉਣਗੇ ਘਰੇ?” ਦੂਜਾ , “ਜੇ ਘਰ ਆਟਾ ਹੋਇਆਂ, ਤਾ ਰੋਟੀ। ਜੇ ਆਟਾ ਨਾ ਹੋਇਆਂ ਤਾ ਗਲੀ-ਮੁਹੱਲੇ ਚੋ ਮੰਗ ਲਵਾਂਗੇ, ਜੇ ਗਲੀ ਮੁਹੱਲੇ ਚੋ ਵੀ ਨਾ ਮਿਲੀ ਤਾ ਮੰਦਰ ਜਾ ਗੁਰਦੁਆਰੇ ਚੋ ਮਿਲ ਜਾਵੇਗੀ, ਜੇ ਉੱਥੋਂ ਵੀ ਨਾ ਮਿਲੀ ਤਾ ਭੁੱਖੇ ਸੌ ਜਾਵਾਂਗੇ, ਇੱਕ ਡੰਗ ਨਾਲ ਮਰਨ ਥੋੜਾ ਲੱਗੇ ਆ?” ਪਹਿਲਾ- “ਵਾੳ ! …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਇਹ ਘਟਨਾ ਥੋੜੇ ਦਿਨ ਪਹਿਲਾਂ ਚੰਡੀਗੜ ਦੇ ਇੱਕ ਚੌਂਕ ਵਿੱਚ ਮੇਰੇ ਖੁਦ ਨਾਲ ਵਾਪਰੀ। ਟਰੈਫਿਕ ਪੁਲਿਸ ਦਾ ਮੁਲਾਜਮ ਬੜੀ ਤੇਜੀ ਨਾਲ ਸੜਕ ਤੇ ਅੱਗੇ ਵੱਲ ਵਧਿਆ ਤੇ ਉਸ ਨੇ ਸਾਨੂੰ ਰੁਕਣ ਦਾ ਇਸ਼ਾਰਾ ਕੀਤਾ। ਮੈਂ ਇੱਕ ਦਮ ਬਰਾਬਰ ਦੀ ਸੀਟ ਤੇ ਬੈਠੇ ਆਪਣੇ ਛੋਟੇ ਭਰਾ ਵੱਲ ਦੇਖਿਆ ਤਾਂ ਉਸ ਨੇ ਵੀ ਸੀਟ ਬੈਲਟ ਲਾਈ ਹੋਈ ਸੀ। ਸਾਡੀ ਗੱਡੀ ਦੇ ਕਾਗਜ ਵੀ ਪੂਰੇ ਸਨ, ਡਰਾਈਵਿੰਗ ਲਾਇਸੰਸ, …
-
ਜਦੋਂ ਵੀ ਘਰ ਵਿੱਚ ਕੋਈ ਉੱਚੀ ਜਾਂ ਤਿੱਖੀ ਅਵਾਜ਼ ਵਿੱਚ ਬੋਲਦਾ ਤਾਂ ਉਹ ਸਹਿਮ ਜਾਂਦੀ । ਉਸਦਾ ਕੋਮਲ ਮਨ ਕਮਲਾ ਜਾਂਦਾ। ਸ਼ਾਤ ਹਲਾਤਾਂ ਵਿੱਚ ਉਹ ਕਿਕਲੀਆਂ ਪਾਉੰਦੀ ਭੱਜ- ਭੱਜ ਕੁੱਛੜ ਚੜ੍ਹਦੀ ਨਾ ਥੱਕਦੀ। ਇੰਨੀਆਂ ਗੱਲਾਂ ਕਰਦੀ ਕਿ ਗੱਲ ਨਾ ਟੁੱਟਣ ਦੇੰਦੀ ਪਰ ਜਦੋਂ ਤਲਖ-ਕਲਾਮੀ ਸੁੱਣਦੀ ਤਾਂ ਕਈ-ਕਈ ਦਿਨ ਰੱਝ ਕੇ ਨਾ ਖਾਂਦੀ ਤੇ ਨਾ ਹੀ ਕਿਸੇ ਨਾਲ ਗੱਲ ਕਰਦੀ। ਉਹ ਡਰੀ ਘਰਦੇ ਕਿਸੇ ਕੋਨੇ ਵਿੱਚ …
-
ਭਰਨ ਲਈ ਪਹਿਲਾ ਖਾਲੀ ਹੋਣਾ ਪੈਂਦਾ ਹੈ। ਲੰਬੀ ਛਾਲ ਲਈ ਪਹਿਲਾ ਦੋ ਕਦਮ ਪਿੱਛੇ ਪੁੱਟਣੇ ਪੈਂਦੇ ਨੇ। ਮੀਂਹ ਆਉਣ ਤੋਂ ਪਹਿਲਾਂ ਗਰਮੀ ਦਾ ਵਧਣਾ ਆਮ ਹੈ। ਨਵੇਂ ਪੱਤਿਆ ਦੇ ਉੱਗਣ ਤੋਂ ਪਹਿਲਾ ਪੁਰਾਣਿਆ ਨੂੰ ਝੜਨਾ ਪੈਂਦਾ ਹੈ। ਜੁੜਨ ਤੋਂ ਪਹਿਲਾ ਟੁੱਟਣਾ ਪੈਂਦਾ ਹੈ। ਕਿਉਂਕਿ ਅਗਰ ਟੁੱਟਦੇ ਹੀ ਨਾ ਤਾਂ ਜੁੜਨਾ ਕਿਸ ਨੇ ਸੀ। ਤਾਰਿਆਂ ਦੇ ਚਮਕਣ ਲਈ ਹਨੇਰੇ ਦਾ ਹੋਣਾ ਲਾਜਮੀ ਹੈ। ਇਸੇ ਤਰ੍ਹਾਂ ਚੰਗਾ …
-
ਬਿੰਦੀ ਮੇਰਾ ਹਾਣੀ ਅਤੇ ਜਮਾਤ ਦਾ ਸਾਥੀ ਹੈ, ਘਰ ਵੀ ਸਾਡੇ ਨੇੜੇ ਹੀ ਸਨ।ਸੱਤਵੀਂ ਜਮਾਤ ਵਿੱਚ ਅੰਗਰੇਜ਼ੀ ਨਾਲ ਅੜੀ ਪੈਣ ਕਰਕੇ ਅੰਗਰੇਜ਼ੀ ਸਿੱਖਿਆ ਤੰਤਰ ਨੂੰ ਤਿਲਾਂਜਲੀ ਦੇ ਦਿੱਤੀ।ਪਹਿਲਾਂ ਪਸ਼ੂ ਚਾਰਨ ਦੀ ਡਿਊਟੀ ਨਿਭਾਈ ਫੇਰ ਆਪਣੇ ਪਿਉ ਨਾਲ ਪਿਤਾ ਪੁਰਖੀ ਕਿੱਤੇ ਤਰਖਾਣੇ ਕੰਮ ਵਿੱਚ ਹੱਥ ਵਟਾਉਣ ਲੱਗਾ।ਇੱਥੇ ਵੀ ਪਿਉ ਦੀ ਟੋਕਾਟਾਕੀ ਕਾਰਨ ਮਨ ਨਾ ਲੱਗਦਾ।ਉਸ ਦਾ ਸੁਭਾਅ ਸੀ ਹੱਸਦੇ ਰਹਿਣਾ ਅਤੇ ਪਿਉ ਵੱਲੋਂ ਕੰਮ ਪ੍ਰਤੀ ਦਿੱਤੇ …
-
ਭਾਵੇਂ ਅਸੀਂ ਮਜਬੂਰੀ ਕਾਰਨ ਸ਼ਹਿਰ ਯਾ ਬਾਹਰਲੇ ਮੁਲਕਾਂ ਵਿੱਚ ਜਾ ਵੱਸੀਏ ਫਿਰ ਵੀ ਸਾਡਾ ਮਨ ਚੰਦਰਾ ਸਾਨੂੰ ਬਚਪਨ ਤੋਂ ਲੈਕੇ ਵੱਡੇ ਹੁੰਦਿਆਂ ਤੱਕ ਮਾਂ ਬਾਪ ਦੇ ਹੁੰਦਿਆਂ ਲਾ-ਪ੍ਰਵਾਹੀਆਂ ਵਾਲੀ ਜਿਉਂਈਂ ਜ਼ਿੰਦਗੀ ਦੇ ਮੋੜ ਤੇ ਲਿਆ ਖੜ੍ਹਾ ਕਰ ਦੇਂਦਾ ਹੈ।ਭਾਵੇਂ ਅੰਦਰੋਂ ਆਵਾਜ ਆਉਂਦੀ ਹੈ ਕਿ ਹੁਣ ਤਾਂ ਰਿਟਾਇਰ ਹੋ ਗਏ ਹੋ ਹੁਣ ਕੋਈ ਮਜਬੂਰੀ ਨਹੀਂ ਤੁਸੀਂ ਪਤੀ-ਪਤਨੀ ਦੋਵੇਂ ਕਿਉਂ ਨੀ ਉਸੇ ਮੋਹ ਭਰੇ ਪੇਂਡੂ ਮਾਹੌਲ ਵਿੱਚ …
-
ਧੀ ਜਨਮ ਲੈਂਦੀ ਹੈ …ਮਾਪਿਆਂ ਸਿਰ ਬੋਝ ਡਿੱਗ ਪੈਂਦਾ ਹੈ..ਉਸ ਦਿਨ ਤੋਂ ਮਾਪੇ ਫਿ਼ਕਰਾਂ ਚਿੰਤਾਵਾਂ ਵਿੱਚ ਘਿਰ ਜਾਂਦੇ ਹਨ….ਅੰਦਰੂਨੀ ਸੋਚਾਂ ਤਲਖੀ ਵਧਾ ਛੱਡਦੀਆਂ ਹਨ …. ਹਰ ਮਾਪੇ ਸੋਚਦੇ ਹਨ ….ਹਰ ਧੀ ਨੂੰ ਚੰਗੀ ਵਿਦਿਆ ਹਾਸਿਲ ਕਰਵਾਈ ਜਾਵੇ …. ਪਰ ਹਾਲਾਤ ਸਾਰਥਿਕ ਨਹੀਂ ਹੁੰਦੇ …ਮਹਿੰਗੀ ਵਿੱਦਿਆ …ਜ਼ਮਾਨੇ ਦਾ ਖੌਫ਼ ਤੇ ਵਿਆਹ ਦੇ ਖਰਚ ਦੀ ਪੰਡ ….ਮਨ ਨੂੰ ਅਸ਼ਾਤ ਕਰਦੇ ਹਨ। ਇੱਕ ਧੀ ਦੀ ਸੋਚ ਅਲੱਗ ਹੁੰਦੀ …
-
ਇਹ ਹੈ ਕਰਨਾਟਕਾ ਦੇ ਪਿੰਡ ਕਡੱਈਕੁੜੀ (ਮੈਸੂਰ) ਦਾ 22 ਸਾਲਾ ਪ੍ਰਤਾਪ, ਜੋ ਜਪਾਨ, ਜਰਮਨੀ, ਫਰਾਂਸ ਚ ਲੱਖਾਂ ਰੁਪਈਏ ਦੀ ਨੌਕਰੀ ਨੂੰ ਲੱਤ ਮਾਰ ਚੁੱਕਿਆ । ਪ੍ਰਤਾਪ ਦਰਅਸਲ ਇੱਕ ਬੇਹੱਦ ਗਰੀਬ ਕਿਸਾਨ ਪਰਿਵਾਰ ਚ ਪੈਦਾ ਹੋਇਆ, ਨਾਂ ਪੜਣ ਲਈ ਪੈਸੇ, ਨਾਂ ਹੋਸਟਲਾਂ ਦੇ ਖਰਚੇ, ਬੱਸ ਜੇ ਕੋਲੇ ਕੁਸ ਸੀ ਤਾਂ ਉਹ ਸੀ ਜਜ਼ਬਾ ਕੁਝ ਕਰਨ ਦਾ ਤੇ ਸ਼ੌਂਕ ਸੀ ਆਸਮਾਨ ਚ ਉੱਡਣ ਤੇ ਜਹਾਜਾਂ ਬਾਰੇ ਜਾਣਕਾਰੀ …
-
ਕੁਦਰਤ ਕਿੰਨੀ ਕਮਾਲ ਦੀ ਹੈ ਇਹਦਾ ਅੰਦਾਜ਼ਾ ਲਾਉਣਾ ਬਹੁਤ ਔਖਾ ! ਸਕੂਲ ਬੰਦ ਹੋਣ ਕਰਕੇ ਅੱਜ ਪੋਤਰੇ ਪੋਤਰੀਆਂ ਕੱਠੇ ਖੇਡ ਰਹੇ ਸੀ ! ਸਾਰੇ ਮਟਰ-ਪਨੀਰ ਦੀ ਸਬਜ਼ੀ ਬਹੁਤ ਪਸੰਦ ਕਰਦੇ ਹਨ ! ਉਂਨਾਂ ਦੀ ਰੀਸੇ ਦੁਪਹਿਰੇ ਸਬਜ਼ੀ ਦੇਖ ਕੇ ਮੇਰੇ ਕੋਲੋਂ ਵੀ ਰਿਹਾ ਨਾ ਗਿਆ ਤੇ ਮੈ ਵੀ ਰੋਟੀ ਲੈ ਕੇ ਬਾਹਰ ਧੁੱਪੇ ਬਹਿ ਗਿਆ ! ਰੋਟੀ ਖਾਂਦੇ ਖਾਂਦੇ ਮੇਰੇ ਕੋਲੋਂ ਪਨੀਰ ਦਾ ਨਿੱਕਾ ਜਿਹਾ …
-
ਮੈਂ ਉਦੋਂ ਨਿੱਕਾ ਜਾ ਹੁੰਦਾ ਸੀ ਉਦੋਂ ਕੋਈ ਸਾਡੇ ਪਿੰਡ ਸੁੰਨੀ ਜੀ ਗਾਂ ਛੱਡ ਗਿਆ। ਵਿਚਾਰੀ ਮਰੀਅਲ ਜਿਹੀ ਪਿੰਡੇ ਤੇ ਲਾਸ਼ਾਂ ਪਈਆਂ ਜਿਵੇ ਕਿਸੇ ਨੇ ਬਹੁਤ ਮਾਰੀ ਹੋਵੇ। ਸਾਡੀ ਖੇਲ ਤੇ ਆ ਕੇ ਪਾਣੀ ਪੀਣ ਲੱਗੀ ਮੈਂ ਵੀ ਰੋਕੀ ਨਾ ਮੈਂ ਅੰਦਰੋ ਟੋਕਰੇ ਚ ਹਰਾ ਪਾ ਲਿਆਇਆ ਉਹ ਹੋਲੀ ਹੋਲੀ ਖਾਣ ਲੱਗੀ।ਗਾਂ ਰੋਜ ਆਇਆ ਕਰੇ ਮੈਂ ਹਰਾ ਪਾਇਆ ਕਰਾਂ ਉਹ ਰਾਜੀ ਹੋਣ ਲੱਗ ਗੀ ਮੈਂ …
-
ਦੱਸਦੇ ਇੱਕ ਵਾਰ ਤਿੰਨ ਮਹਾ-ਨਲਾਇਕ ਦੋਸਤਾਂ ਨੇ ਆਉਂਦੇ ਸੋਮਵਾਰ ਹੋਣ ਵਾਲੀ ਪ੍ਰੀਖਿਆ ਤੋਂ ਬਚਣ ਲਈ ਇੱਕ ਸਕੀਮ ਬਣਾ ਲਈ! ਸੋਮਵਾਰ ਸੁਵਖਤੇ ਮੂੰਹ ਹਨੇਰੇ ਸਭ ਤੋਂ ਪਹਿਲਾਂ ਸਕੂਲ ਅੱਪੜ ਗਏ ਤੇ ਬਾਹਰ ਚਰਦੀਆਂ ਤਿੰਨ ਬੱਕਰੀਆਂ ਘੇਰ ਕੇ ਸਕੂਲ ਦੇ ਅਹਾਤੇ ਵਿਚ ਲੈ ਆਏ! ਪਹਿਲੀ ਬੱਕਰੀ ਤੇ ਸਿਆਹੀ ਨਾਲ ਨੰਬਰ (1) ਲਿਖ ਦਿੱਤਾ..ਦੂਜੀ ਤੇ ਨੰਬਰ (2) ਤੇ ਤੀਜੀ ਤੇ ਨੰਬਰ (3) ਲਿਖਣ ਦੀ ਜਗਾ ਜਾਣ ਬੁਝ ਕੇ …
-
ਇੱਕ ਸ਼ੇਰ ਪਿੰਜਰੇ ਵਿੱਚ ਬੰਦ ਸੀ। ਜਿਹੜਾ ਵੀ ਰਾਹਗੀਰ ਉੱਧਰੋਂ ਲੰਘਦਾ, ਉਸਨੂੰ ਉਹ ਬਹੁਤ ਫ਼ਰਿਆਦ ਕਰਦਾ ਅਤੇ ਪਿੰਜਰੇ ਦੀ ਕੁੰਡੀ ਖੋਲ੍ਹਣ ਲਈ ਕਹਿੰਦਾ। ਉਸਦੀ ਫ਼ਰਿਆਦ ਸੁਣਕੇ ਬਾਲ ਉਸ ‘ਤੇ ਤਰਸ ਕਰਦੇ, ਪਰ ਕਿਸੇ ਦੀ ਵੀ ਕੁੰਡੀ ਖੋਲ੍ਹਣ ਦੀ ਹਿੰਮਤ ਨਾ ਪੈਂਦੀ। ਇੱਕ ਦਿਨ ਇੱਕ ਬਹੁਤ ਹੀ ਸਿੱਧਾ ਅਤੇ ਸ਼ਰੀਫ ਆਦਮੀ ਜਿਹੜਾ ਕਿ ਰਾਜੇ ਦੇ ਮਹਿਲ ਵਿੱਚ ਨੌਕਰੀ ਕਰਦਾ ਸੀ, ਉੱਧਰੋਂ ਲੰਘਿਆ। ਸ਼ੇਰ ਨੇ ਉਸਨੂੰ ਫ਼ਰਿਆਦ …