ਇੱਕ ਕਿਸਾਨ ਦੇ ਮੁੰਡੇ ਦਾ ਭੁਲੇਖੇ ਨਾਲ ਇੱਕ ਸੱਪ ਦੀ ਪੂਛ ਉੱਤੇ ਪੈਰ ਰੱਖਿਆ ਗਿਆ, ਜਿਸ ਤੇ ਸੱਪ ਨੇ ਉਸ ਨੂੰ ਡੰਗ ਲਿਆ ਤੇ ਉਸਦੀ ਮੌਤ ਹੋ ਗਈ। ਗੁੱਸੇ ਵਿੱਚ ਪਾਗਲ ਹੋਏ ਕਿਸਾਨ ਨੇ ਆਪਣੀ ਕੁਹਾੜੀ ਫੜੀ, ਅਤੇ ਸੱਪ ਦਾ ਪਿੱਛਾ ਕੀਤਾ। ਉਸ ਨੇ ਸੱਪ ਤੇ ਵਾਰ ਕੀਤਾ ਤਾਂ ਉਸਦੀ ਪੂਛ ਦਾ ਕੁਝ ਹਿੱਸਾ ਕੱਟਿਆ ਗਿਆ। ਇਸ ਦਾ ਬਦਲਾ ਲੈਣ ਲਈ ਸੱਪ ਨੇ ਕਿਸਾਨ ਦੇ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਇਕ ਵਾਰ ਇਕ ਤਲਾਅ ਵਿਚ ਤਿੰਨ ਮੱਛੀਆਂ ਰਹਿੰਦੀਆਂ ਸਨ। ਇਹਨਾਂ ਮੱਛੀਆਂ ਵਿਚੋਂ ਇਕ ਭਵਿੱਖ ਤੇ ਵਿਚਾਰ ਕਰਨ ਵਾਲੀ, ਦੂਜੀ ਵੇਲੇ ਸਿਰ ਕੰਮ ਕਰਨ ਵਾਲੀ ਤੇ ਤੀਜੀ ਸਿਰਫ ਭਾਗਾਂ ‘ਤੇ ਵਿਸ਼ਵਾਸ ਰੱਖਣ ਵਾਲੀ ਸੀ। ਅਕਸਰ ਉਹਨਾਂ ਤਿੰਨਾਂ ਦੀ ਬਹਿਸ ਹੁੰਦੀ ਰਹਿੰਦੀ। ਇਕ ਦਿਨ ਕੁਝ ਮਛੇਰੇ ਉਸ ਤਲਾਅ ਕੋਲੋਂ ਲੰਘ ਰਹੇ ਸਨ। ਉਹ ਆਪਸ ਵਿਚ ਵਿਚਾਰ ਕਰ ਰਹੇ ਸਨ ਕਿ ਇਸ ਤਲਾਅ ਵਿਚ ਬਹੁਤ ਸਾਰੀਆਂ ਮੱਛੀਆਂ ਹਨ, …
-
ਇਕ ਵਾਰੀ ਇਕ ਪਿੰਡ ਵਿਚ ਇਕ ਦੋਧੀ ਰਹਿੰਦਾ ਸੀ। ਉਹ ਬੜਾ ਲਾਲਚੀ ਸੀ। ਉਹ ਹਮੇਸ਼ਾ ਹੀ ਦੁੱਧ ਵਿਚ ਪਾਣੀ ਰਲਾ ਕੇ ਵੇਚਦਾ ਸੀ। ਲੋਕ ਉਸ ਦੇ ਦੁੱਧ ਵਿਚ ਪਾਣੀ ਰਲਾ ਕੇ ਵੇਚਣ ਤੋਂ ਬੜੇ ਦੁਖੀ ਸਨ ਪਰ ਉਹ ਕਿਸੇ ਦੀ ਕੋਈ ਪਰਵਾਹ ਨਹੀਂ ਸੀ ਕਰਦਾ। ਇਕ ਵਾਰ ਉਸ ਨਜ਼ਦੀਕੀ ਸ਼ਹਿਰ ਵਿਚ ਪਸ਼ੂਆਂ ਦੀ ਮੰਡੀ ਲੱਗੀ! ਉਹ ਕੁਝ ਗਊਆਂ ਅਤੇ ਮੱਝਾਂ ਹੋਰ ਖਰੀਦਣਾ ਚਾਹੁੰਦਾ ਸੀ। ਇਸ …
-
ਯਾਦ ਰੱਖੀਏ: ਇਕੱਲਤਾ ਸਦਾ ਨਹੀਂ ਰਹਿਣੀ ਮਨ ਵਿੱਚ ਦ੍ਰਿੜ ਵਿਸ਼ਵਾਸ ਰੱਖੀਏ ਕਿ ਮੇਰੀ ਇਹ ਇਕੱਲਤਾ ਸਦਾ ਨਹੀਂ ਰਹਿਣੀ। ਮੈਂ ਇੱਕ ਦਿਨ ਇਸ ਵਿੱਚੋਂ ਬਾਹਰ ਆਉਣਾ ਹੀ ਆਉਣਾ ਹੈ। ਪਰਿਵਾਰ- ਦੋਸਤਾਂ ਨਾਲ ਮਿਲਣਾ ਪਰਿਵਾਰਕ ਮੈਬਰਾਂ ਜਾਂ ਚੰਗੇ ਦੋਸਤਾਂ ਨਾਲ ਮੇਲ ਜੋਲ ਵਧਾਈਏ। ਹਿੰਮਤ ਕਰਕੇ ਉਹਨਾਂ ਨੂੰ ਮਿਲੀਏ। ਗੱਲ ਕਰੀਏ, ਮਨ ਹਲਕਾ ਕਰੀਏ। ਫੇਸਬੁੱਕ/ ਵਟਸਐਪ, ਸੋਸ਼ਲ ਮੀਡੀਆ ਦੀ ਵਾਧੂ ਵਰਤੋਂ ਤੋਂ ਬਚੀਏ। ਇਹ ਤਕਨੀਕਾਂ ਸਾਡੀ ਇਕੱਲਤਾ ਨੂੰ …
-
ਇਕ ਵਾਰ ਗਰਮੀ ਦੇ ਮੌਸਮ ਵਿਚ ਇਕ ਬਾਰਾਂ ਸਿੰਗੇ ਨੂੰ ਪਿਆਸ ਨੇ ਬਹੁਤ ਪ੍ਰੇਸ਼ਾਨ ਕੀਤਾ ਹੋਇਆ ਸੀ। ਸਿਖਰ ਦੁਪਹਿਰੇ ਪਾਣੀ ਦੀ ਭਾਲ ਕਰਦਾ-ਕਰਦਾ ਉਹ ਇਕ ਪਾਣੀ ਦੇ ਤਲਾਅ ਦੇ ਕੰਢੇ ‘ਤੇ ਪੁੱਜਿਆ। ਤਲਾਅ ਦੇ ਠੰਡੇ ਅਤੇ ਸਾਫ ਪਾਣੀ ਨੂੰ ਵੇਖ ਕੇ ਉਸ ਦੀਆਂ ਅੱਖਾਂ ਵਿਚ ਚਮਕ ਆ ਗਈ। ਪਾਣੀ ਪੀਣ ਤੋਂ ਬਾਅਦ ਉਸ ਦੀ ਨਜ਼ਰ ਪਾਣੀ ਵਿਚਲੇ ਆਪਣੇ ਸਿਰ ਦੇ ਸਿੰਗਾਂ ਦੇ ਪਰਛਾਵੇਂ ਤੇ ਪਈ। …
-
ਖ਼ਲੀਫ਼ਾ ਉਮਰ ਆਪਣੀ ਗੱਲ ਅਤੇ ਅਸੂਲ ਦੇ ਪੱਕੇ ਇਨਸਾਨ ਸਨ। ਉਹ ਬੜੇ ਅਨੁਸ਼ਾਸਨ ਪਸੰਦ, ਇਨਸਾਫ਼ਪਸੰਦ ਅਤੇ ਬਹਾਦਰ ਸਨ। ਉਹ ਆਪਣੀ ਆਖੀ ਗੱਲ ਪੂਰੀ ਤਰ੍ਹਾਂ ਨਿਭਾਉਂਦੇ। ਇੱਕ ਵਾਰ ਇਰਾਨ ਅਤੇ ਉਨ੍ਹਾਂ ਦੀਆਂ ਫ਼ੌਜਾਂ ਵਿਚਾਲੇ ਜੰਗ ਛਿੜ ਗਈ। ਕਈ ਦਿਨਾਂ ਤੱਕ ਲੜਾਈ ਹੁੰਦੀ ਰਹੀ। ਅੰਤ ਵਿੱਚ ਇਰਾਨੀ ਸੈਨਾ ਨੂੰ ਗੋਡੇ ਟੇਕਣੇ ਪਏ। ਇਰਾਨੀ ਫੌਜਾਂ ਦੇ ਸੈਨਾਪਤੀ ਨੂੰ ਕੈਦ ਕਰ ਕੇ ਖ਼ਲੀਫ਼ਾ ਸਾਹਮਣੇ ਪੇਸ਼ ਕੀਤਾ ਗਿਆ। ਖ਼ਲੀਫ਼ਾ ਉਮਰ …
-
ਸੱਚੀ ਘਟਨਾ ਡਿਪਰੈਸ਼ਨ ਦਾ ਸ਼ਿਕਾਰ ਇੱਕ ਨੌਜਵਾਨ ਜਦ ਇਲਾਜ ਤੋਂ ਬਾਅਦ ਠੀਕ ਹੋ ਗਿਆ ਤਾਂ ਹੋਰਾਂ ਨੂੰ ਬਹੁਤ ਵਧੀਆ ਗਾਈਡ ਕਰਨ ਲੱਗ ਪਿਆ। ਪਰਿਵਾਰ ਵਿੱਚ ਵੀ ਉਹ ਮੋਹਰੀ ਮਸਲਤੀ ਹੋ ਨਿਬੜਿਆ। ਇੱਕ ਵਾਰ ਉਸਦੀ ਧਰਮ ਪਤਨੀ ਬਹੁਤ ਬੀਮਾਰ ਹੋ ਗਈ। ਹਸਪਤਾਲ ਲੈ ਕੇ ਜਾਂਦਿਆਂ ਰਸਤੇ ਵਿੱਚ ਕਾਰ ਵਿੱਚ ਉਹ ਦਰਦ ਨਾਲ ਤੜਫ ਰਹੀ ਸੀ। ਬਾਰ-ਬਾਰ ਕਹਿ ਰਹੀ ਸੀ – ਮੈਂ ਹੁਣ ਨਹੀਂ ਬਚਦੀ , ਉਸਦੇ …
-
ਇਕ ਵਾਰ ਦੀ ਗੱਲ ਹੈ ਕਿ ਇਕ ਪਿੰਡ ਵਿਚ ਇਕ ਵਪਾਰੀ ਰਹਿੰਦਾ ਸੀ।ਉਹ ਟੋਪੀਆਂ ਵੇਚਣ ਦਾ ਕੰਮ ਕਰਦਾ ਸੀ। ਇਕ ਵਾਰ ਨੇੜੇ ਦੇ ਕਿਸੇ ਪਿੰਡ ਵਿਚ ਮੇਲਾ ਲੱਗਿਆ ਹੋਇਆ ਸੀ। ਉਸਨੇ ਸੋਚਿਆ ਕਿਉਂ ਨਾ ਉਹ ਮੇਲੇ ਵਿਚ ਟੋਪੀਆਂ ਹੀ ਵੇਚ ਆਵੇ। ਇਸ ਲਈ ਉਹ ਟੋਪੀਆਂ ਵੇਚਣ ਲਈ ਮੇਲੇ ਵੱਲ ਚੱਲ ਪਿਆ। ਰਸਤੇ ਵਿਚ ਇਕ ਜੰਗਲ ਆਉਂਦਾ ਸੀ। ਗਰਮੀ ਬਹੁਤ ਵੱਧ ਸੀ। ਟੋਪੀਆਂ ਵਾਲਾ, ਜੰਗਲ ਵਿਚ …
-
ਇਕ ਵਾਰ ਦੀ ਗੱਲ ਹੈ ਕਿ ਇਕ ਸ਼ਹਿਦ ਦੀ ਮੱਖੀ ਨੂੰ ਬਹੁਤ ਪਿਆਸ ਲੱਗੀ। ਉਹ ਉੱਡਦੀ ਹੋਈ ਇਕ ਨਦੀ ਦੇ ਕਿਨਾਰੇ ਪਹੁੰਚੀ ਅਤੇ ਪਾਣੀ ਪੀਣ ਲੱਗੀ। ਨਦੀ ਦਾ ਪਾਣੀ ਬਹੁਤ ਤੇਜ਼ੀ ਨਾਲ ਵੱਗ ਰਿਹਾ ਸੀ। ਮੁੱਖੀ ਤੇਜ਼ ਪਾਣੀ ਦੇ ਨਾਲ ਹੀ ਵੱਗ ਗਈ। ਉਸ ਨੇ ਬਾਹਰ ਨਿਕਲਣ ਦਾ ਬਹੁਤ ਯਤਨ ਕੀਤਾ ਪਰ ਅਸਫਲ ਰਹੀ। ਨਦੀ ਦੇ ਕਿਨਾਰੇ ਇਕ ਰੁੱਖ ਉੱਤੇ ਇਕ ਘੁੱਗੀ ਬੈਠੀ ਹੋਈ ਸੀ। …
-
ਕੁਝ ਸਮਾਂ ਪਹਿਲਾਂ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋਸਾਇੰਸਜ਼ ਬੈਂਗਲੁਰੂ, ਵਿਖੇ ਕਿਹਾ ਸੀ ਕਿ ਭਾਰਤ ‘ਸੰਭਾਵੀ ਮਾਨਸਿਕ ਰੋਗਾਂ ਦੀ ਮਹਾਂਮਾਰੀ ਵੱਲ ਵਧ ਰਿਹਾ ਹੈ। ਇਹ ਇਕ ਗੰਭੀਰ ਚੇਤਾਵਨੀ ਹੈ। ਅੰਕੜਿਆਂ ਦੇ ਹਿਸਾਬ ਨਾਲ ਇਸ ਵੇਲੇ ਦੇਸ਼ ਵਿਚ ਲਗਭਗ 13 ਫੀਸਦੀ ਤੋਂ ਵੱਧ ਲੋਕ ਕਿਸੇ ਨਾ ਕਿਸੇ ਮਾਨਸਿਕ ਰੋਗ ਨਾਲ ਪੀੜਤ ਹਨ। ਕੌਮੀ ਮਾਨਸਿਕ ਸਿਹਤ ਸਰਵੇਖਣ …
-
ਬਜ਼ੁਰਗ ਜੰਗਲ ਵਿੱਚੋਂ ਆਪਣਾ ਕੰਮ ਖ਼ਤਮ ਕਰ ਕੇ ਘਰ ਪਰਤ ਰਿਹਾ ਸੀ ਕਿ ਅਚਾਨਕ ਉਸ ਨੂੰ ਰਸਤੇ ਵਿੱਚ ਜ਼ਖ਼ਮੀ, ਤੜਫਦੀ ਹੋਈ ਚਿੜੀ ਮਿਲੀ, ਜਿਸ ਦੀ ਚੁੰਝ ਹੇਠ ਡੂੰਘਾ ਜ਼ਖ਼ਮ ਸੀ। ਬਜ਼ੁਰਗ ਨੇ ਜ਼ਖ਼ਮੀ ਚਿੜੀ ਨੂੰ ਹੱਥਾਂ ਨਾਲ ਪੋਲਾ ਜਿਹਾ ਫੜ ਘਰ ਲਿਆਂਦਾ। ਘਰ ਆ ਕੇ ਉਸ ਨੇ ਚਿੜੀ ਦਾ ਜ਼ਖ਼ਮ ਸਾਫ਼ ਕੀਤਾ। ਹਲਦੀ ਤੇ ਕੌੜੇ ਤੇਲ ਦਾ ਲੇਪ ਬਣਾ ਕੇ ਉਸ ਦਾ ਜ਼ਖ਼ਮ ਭਰ ਦਿੱਤਾ। …
-
(ਅਨੁਵਾਦਕ ਨੇ ਰੂਸੀ ਨਾਂਵਾਂ ਤੇ ਨਜ਼ਾਰਿਆਂ ਨੂੰ ਪੰਜਾਬੀ ਨਾਂਵਾਂ ਅਤੇ ਨਜ਼ਾਰਿਆਂ ਵਿੱਚ ਬਦਲ ਲਿਆ ਹੈ) ਸਾਵਣ ਦਾ ਮਹੀਨਾ ਅਤੇ ਸ਼ਹਿਰ ਸ੍ਰੀ ਅੰਮ੍ਰਿਤਸਰ ਜੀ ਦਾ, ਮੀਂਹ ਪੈਕੇ ਹੁਣੇ ਹਟਿਆ ਸੀ, ਅਤੇ ਮੀਂਹ ਵਾਲੇ ਪਾਣੀ ਨਾਲ ਗਲੀਆਂ ਵਿਚ ਚਿੱਕੜ ਬੇਅੰਤ ਕਠਾ ਹੋ ਗਿਆ ਸੀ। ਇਕ ਤੰਗ ਕੂਚੇ ਵਿਚ ਆਮੋਂ ਸਾਮ੍ਹਣੇ ਦੇ ਮਕਾਨ ਸਨ, ਇਨ੍ਹਾਂ ਵਿਚੋਂ ਦੋ ਕੁੜੀਆਂ ਨਿਕਲੀਆਂ। ਇਨ੍ਹਾਂ ਘਰਾਂ ਵਿਚਕਾਰ ਗਲੀ ਵਿਚ ਛੋਟਾ ਜਿਹਾ ਟੋਆ ਸੀ, …