ਕੰਧਾਂ ਸਿਰਫ ਜੇਲ ਦੀਆਂ ਹੀ ਨਹੀਂ ਉਚੀਆਂ ਹੁੰਦੀਆਂ ਇਹ ਘਰ ਦੀਆਂ ਵੀ ਹੁੰਦੀਆਂ । ਇਕ ਵਿੱਚ ਕੈਦੀ ਬਣਾ ਕੇ ਰੱਖਿਆ ਜਾਂਦਾ ਤੇ ਘਰ ਵਿੱਚ ਕੰਧਾਂ ਉਚੀਆਂ ਹਿਫ਼ਾਜ਼ਤ ਵਾਸਤੇ ਕੀਤੀਆਂ ਜਾਂਦੀਆਂ । ਇਹ ਕੰਧਾਂ ਵਿੱਚੋਂ ਬਾਹਰ ਹੋਣ ਦੇ ਤਿੰਨ ਤਰੀਕੇ ਹਨ । ਇਕ ਟੱਪ ਕੇ ਇਕ ਪਾੜ੍ਹ ਲਾ ਕੇ ਤੇ ਇਕ ਸਹੀ ਸਮੇਂ ਤੇ ਦਰਵਾਜ਼ੇ ਰਾਹੀਂ । ਪਹਿਲਾਂ ਜੇਲ ਦੀ ਗੱਲ ਕਰੀਏ । ਜੋ ਕੰਧ ਟੱਪ …
General
-
-
ਇਕ ਰਾਜੇ ਦੇ ਵਿਸ਼ਾਲ ਮਹੱਲ ਵਿਚ ਸੁੰਦਰ ਬਾਗ ਸੀ, ਜਿਸ ਵਿਚ ਅੰਗੂਰਾਂ ਦੀ ਵੇਲ ਲੱਗੀ ਸੀ। ਉੱਥੇ ਰੋਜ਼ ਇਕ ਚਿੜੀ ਆਉਂਦੀ ਅਤੇ ਮਿੱਠੇ ਅੰਗੂਰ ਚੁਣ-ਚੁਣ ਕੇ ਖਾ ਜਾਂਦੀ ਅਤੇ ਅੱਧ-ਪੱਕੇ ਤੇ ਖੱਟੇ ਅੰਗੂਰ ਹੇਠਾਂ ਡੇਗ ਦਿੰਦੀ। ਮਾਲੀ ਨੇ ਚਿੜੀ ਨੂੰ ਫੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਹੱਥ ਨਾ ਆਈ। ਨਿਰਾਸ਼ ਹੋ ਕੇ ਇਕ ਦਿਨ ਮਾਲੀ ਨੇ ਰਾਜੇ ਨੂੰ ਇਹ ਗੱਲ ਦੱਸੀ। ਇਹ ਸੁਣ ਕੇ …
-
ਜਦੋਂ ਬੱਚਾ ਮਿਡਲ ਸਕੂਲ ‘ਚ ਪੁੱਜਦਾ ਹੈ ਤਾਂ ਭੋਲੇ ਬਚਪਨ ਦੀਆਂ ਬੇਪ੍ਰਵਾਹੀਆਂ ਪਿਛੇ ਛੁੱਟ ਜਾਂਦੀਆਂ ਹਨ। ਫਿਰ ਸੁਫ਼ਨੇ ਵੀ ਥੋੜੇ ਅੰਗੜਾਈਆਂ ਲੈਂਣ ਲੱਗ ਪੈਂਦੇ ਇਮਰੀ ਸਕੂਲ ‘ਚ ਖੋ-ਖੋ ਖੇਡਦੇ ਹੁੰਦੇ ਸੀ। ਖੋ-ਖੋ ਚ ਪਾਇਮਰੀ । ਹਨ। ਅਸੀਂ ਸਕੂਲ ਖੇਡਾਂ ‘ਚ ਭਾਗ ਲੈ ਕੇ ਅਸੀਂ ਇੱਕ ਕਾਪੀ-ਪੈਨਸਲ ਦਾ ਇਨਾਮ ਵੀ ਜਿੱਤਿਆ। ਕਦੇ-ਕਦੇ ਸਕੂਲ ‘ਚ ਪਿੱਠੂ ਗਰਮ ਕਰਨਾ ਵੀ ਖੇਡਦੇ। ਵਾਂਵੀ ਵਿੱਚ ਵੀ ਸਾਡੀ ਚੰਗੀ ਫੜੋ-ਫੜਾਈ ਹੁੰਦੀ। …
-
ਮਸ਼ਹੂਰ ਪਾਕਿਸਤਾਨੀ ਅਦੀਬ ਮਰਹੂਮ ਅਸ਼ਫ਼ਾਕ ਅਹਿਮਦ ਨੇ ਲਿਖਿਆ ਹੈ:- ਰੋਮ (ਇਟਲੀ) ਵਿੱਚ ਮੇਰਾ ਚਾਲਾਨ ਹੋਇਆ ਪਰ ਮਸਰੂਫ਼ ਹੋਣ ਕਾਰਨ ਫ਼ੀਸ ਸਮੇਂ ਸਿਰ ਜਮ੍ਹਾਂ ਨਾ ਕਰਵਾ ਸਕਿਆ ਲਿਹਾਜ਼ਾ ਅਦਾਲਤ ਜਾਣਾ ਪੈ ਗਿਆ। ਜੱਜ ਦੇ ਸਾਹਮਣੇ ਪੇਸ਼ ਹੋਇਆ ਤਾਂ ਉਸ ਨੇ ਵਜ੍ਹਾ ਪੁੱਛੀ। ਮੈਂ ਕਿਹਾ ਕਿ ਪ੍ਰੋਫੈਸਰ ਹਾਂ, ਮਸਰੂਫ਼ ਹੋਣ ਕਾਰਨ ਵਕਤ ਹੀ ਨਹੀਂ ਮਿਲਿਆ। ਇਸ ਤੋਂ ਪਹਿਲਾਂ ਕਿ ਮੈਂ ਆਪਣੀ ਗੱਲ ਪੂਰੀ ਕਰਦਾ, ਜੱਜ ਬੋਲ ਪਿਆ …
-
ਮੇਰਾ ਜਨਮ ਗਿਆਰਾਂ ਸਾਉਣ (26 ਜੁਲਾਈ) ਵੀਰਵਾਰ 1979 ਨੂੰ ਸਵੇਰੇ ਇੱਕ ਕੱਚੇ ਕੋਠੇ ਵਿਚ ਹੋਇਆ। ਦਰਅਸਲ ਅਸੀਂ ਵੰਡ ਵੇਲੇ ਪਾਕਿਸਤਾਨ ‘ਚੋਂ ਉਜੜ ਕੇ ਆਏ ਸਾਂ। ਸਾਡਾ ਪਾਕਿਸਤਾਨ ’ਚ ਪਿੰਡ ਰਾਜਾ ਜੰਗ ਤੇ ਪੰਤੀ ਚੋਲੇ ਕੇ ਸੀ। ਵੰਡ ਤੋਂ ਬਾਅਦ ਸਾਨੂੰ ਫਾਜ਼ਿਲਕਾ ਤਹਿਸੀਲ ਦੇ ਪਿੰਡ ਗੁਰੂਸਰ ਯੋਧਾ ਵਿੱਚ ਜ਼ਮੀਨ ਅਲਾਟ ਹੋਈ ਜੋ ਅੱਜ ਸ੍ਰੀ ਮੁਕਤਸਰ ਸਾਹਿਬ ਦੇ ‘ਸ਼ਾਹੀਂ ਹਲਕੇ ਲੰਬੀ (ਮੁਕਤਸਰ) ਵਿੱਚ ਪੈਂਦਾ ਹੈ। ਪਾਕਿਸਤਾਨ ਵਿੱਚ …
-
ਜ਼ਰੂਰੀ ਨਹੀਂ ਕਿ ਸਮਾਜਿਕ ਜਾਂ ਦੁਨਿਆਵੀ ਰਿਸ਼ਤੇ ਹੀ ਨਿਭਣ। ਮੇਰੀ ਨਜ਼ਰ ਵਿਚ ਦੁਨਿਆਵੀ ਰਿਸ਼ਤਿਆਂ ਨਾਲੋਂ ਰੂਹ ਦੇ ਰਿਸ਼ਤੇ ਨਹੁੰ-ਮਾਸ ਦਾ ਰਿਸ਼ਤਾ ਹੋ ਨਿੱਬੜਦੇ ਹਨ ਅਤੇ ਜ਼ਿਆਦਾ ਤੋੜ ਚੜ੍ਹਦੇ ਹਨ। ਕਈ ਸਮਾਜਿਕ ਜਾਂ ਦੁਨਿਆਵੀ ਰਿਸ਼ਤੇ ਤਾਂ ਮਗਰਮੱਛਾਂ ਵਰਗੇ ਅਤੇ ਕਈ ਗਿੱਦੜਮਾਰਾਂ ਵਾਲੇ ਹੁੰਦੇ ਹਨ। ਕਈ ਯਾਰੀ ਲੱਗੀ ਤੋਂ ਲੁਆ ਦਿੱਤੇ ਤਖਤੇ ਤੇ ਟੁੱਟੀ ਤੋਂ ਚੁਗਾਠ ਪੱਟ ਲਈ ਵਾਲੇ ਸੁਆਰਥੀ ਵੀ ਹੁੰਦੇ ਹਨ। ਕਈਆਂ ਨਾਲ ਵਰਤਣਾ ਤਾਂ …
-
ਗੱਲ ੨੦੦੪ ਦੀ ਹੈ, ਬੰਗਲੌਰ ਪਹਿਲੀ ਵਾਰ ਗਿਆ ਸਾਂ, ਲੋਕਾਂ ਤੋਂ ਸੁਣਿਆ ਸੀ ਬਾਰਾ ਮਹੀਨੇ ਮੌਸਮ ਬਹੁਤ ਸੋਹਣਾ ਰਹਿੰਦੈ ਬੰਗਲੌਰ ਦਾ, ਅੱਜ ਅਹਿਸਾਸ ਵੀ ਕੀਤਾ ਸਹੀ ਮਾਇਨਿਆਂ ਚ ਖੂਬਸੂਰਤ ਮੌਸਮ, ਸਵੇਰੇ ੫:੩੦ ਟ੍ਰੇਨ ਪਹੁੰਚੀ ਤੇ ਸ਼ਾਮ ਨੂੰ ੭ ਵਜੇ ਫੇਰ ਟ੍ਰੇਨ ਸੀ ਅੱਗੇ ਦੀ, ਜਿਸ ਕਰ ਕੇ ਵੇਟਿੰਗ ਰੂਮ ਵਿਚ ਹੀ ਨਹਾ ਕੇ ਤਿਆਰ ਹੋ ਗਿਆ ਸਾਂ, ਇਹ ਇਕ ਬਿਜ਼ਨਸ ਟੂਰ ਸੀ ਜਿਹੜਾ ਕਿ ਹਰ …
-
ਕਈ ਬੰਦੇ ਵੀ ਕਮਾਲ ਦੀ ਗੱਲ ਕਰ ਜਾਂਦੇ ਹਨ,ਅੱਜ ਮੈਂ ਇੱਕ ਬਜੁਰਗ ਗੁੱਜ਼ਰ ਕੋਲ਼ ਬੈਠਾ ਇੱਧਰ ਉੱਧਰ ਦੀਆਂ ਗੱਪਾਂ ਮਾਰ ਰਿਹਾ ਸੀ,ਗੱਲਾਂ ਗੱਲਾਂ ਵਿੱਚ ਕਹਿੰਦਾ ਤੂੰ ਫਲਾਣੇ ਨੂੰ ਜਾਣਦਾਂ?..ਮਖਾਂ ਹਾਂ,ਉਹ ਤਾਂ ਮੇਰਾ ਸਾਢੂ ਲਗਦਾ,ਅੱਗੋਂ ਔਖਾ ਜਿਹਾ ਹੋਕੇ ਕਹਿੰਦਾ ਭੈਚੋਂ ਥੋਡਾ ਜੱਟਾਂ ਦਾ ਕੀ ਐ,..ਖੱਬਲ਼ ਦੀਆਂ ਤਿੜਾਂ ਵਾਂਗ ਆਪਸ ਚ ਰਿਸ਼ਤੇਦਾਰੀਆਂ,ਤੁਸੀਂ ਤਾਂ ਸਾਰੇ ਈ ਇੱਕ ਦੂਜੇ ਦੇ ਸਾਢੂ ਬਣੇ ਫਿਰਦੇ ਹੋ,.ਹੋਰ ਨੀਂ ਤਾਂ ਗੱਡ ਸਾਢੂ ਈ …
-
ਕਬੂਤਰਾਂ ਦਾ ਸਰਦਾਰ ਮਰਨ ਕਿਨਾਰੇ ਪਹੁੰਚਿਆ ਹੋਇਆ ਸੀ। ਉਸ ਨੂੰ ਇਸ ਗੱਲ ਦੀ ਬਹੁਤ ਚਿੰਤਾ ਹੋ ਰਹੀ ਸੀ ਕਿ ਉਸ ਦੇ ਮਰਨ ਤੋਂ ਬਾਅਦ ਇਨ੍ਹਾਂ ਦਾ ਕੀ ਬਣੇਗਾ ਕਿਉਂਕਿ ਉਸ ਨੂੰ ਇਹਨਾਂ ਕਬੂਤਰਾਂ ਵਿੱਚੋਂ ਕੋਈ ਵੀ ਸਰਦਾਰ ਬਣਨ ਦੇ ਕਾਬਿਲ ਨਹੀਂ ਸੀ ਲੱਗ ਰਿਹਾ। ਉਸ ਨੇ ਬਹੁਤ ਸੋਚਿਆ ਤੇ ਅੰਤ ਸਾਰੇ ਕਬੂਤਰਾਂ ਨੂੰ ਬੁਲਾ ਕੇ ਸਮਝਾਇਆ ਕਿ ਜੇ ਤੁਸੀਂ ਆਪਸ ਵਿੱਚ ਮਿਲ ਜੁਲ ਕੇ ਰਹੋਗੇ …
-
ਰਾਬੀਆ ਨਾਂ ਦੀ ਇੱਕ ਬਹੁਤ ਮਸ਼ਹੂਰ ਸੂਫੀ ਫ਼ਕੀਰ ਹੋਈ ਹੈ – ਇੱਕ ਵਾਰ ਉਸ ਨੂੰ ਕੋਈ ਹੋਰ ਫ਼ਕੀਰ ਮਿਲਣ ਆਇਆ ਕੁਝ ਦਿਨਾਂ ਲਈ ਉਸ ਕੋਲ ਉਸ ਨੇ ਰੁਕਣਾ ਸੀ – ਸਵੇਰੇ ਨਮਾਜ਼ ਵੇਲੇ ਉਸ ਨੇ ਰਾਬੀਆ ਤੋਂ ਕੁਰਾਨ ਮੰਗਿਆ – ਉਸ ਨੇ ਦੇ ਦਿੱਤਾ – ਜਦ ਉਸ ਨੇ ਕੁਰਾਨ ਖੋਲਿਆ ਤਾਂ ਉਹ ਦੇਖ ਕੇ ਹੈਰਾਨ ਰਹਿ ਗਿਆ – ਰਾਬੀਆ ਨੇ ਥਾਂ ਥਾਂ ਕੱਟ ਕੇ ਕੁਝ …
-
ੲਿੱਕ ਮਿਹਨਤ ਕੱਛ ਬੰਦੇ ਨੇ ਪੈਸੇ ਜੋੜ ਜੋੜ ਪਲਾਟ ਲਿਅਾ ਕੁਝ ਮਹੀਨੇ ਬਾਦ ਸੋਚਿਅਾ ਪਲਾਟ ਚ ਅਾਪਣਾ ਘਰ ਬਣਾਂਵਾ ੳੁਸਨੇ ਪਲਾਟ ਦੀ ਸਫਾੲੀ ਕਰਾ ਨੀਹਾਂ ਪੁਟਵਾੳੁਣੀਅਾ ਸ਼ੁਰੂ ਕਰੀਅਾ ਵਿੱਚੋ ਹੱਢੀਅਾ ਮਿਲੀਅਾਂ ੳੁਹ ਡਰ ਗਿਅਾ ੳੁਸਨੇ ਸਿਅਾਣੇ ਬੰਦੇ ਸੱਦ ਲੲੇ ਤੇ ਦੂਰੋ ਖੜਾਂ ਹੱਡੀਅਾ ਦਿਖਾਵੇ ਕੁਝ ਨੇ ਕਿਹਾ ਵਹਿਮ ਨੀ ਕਰੀ ਦਾ ਕੋੲੀ ਗੱਲ ਨਹੀ ਤੇ ਕੁਝ ਨੇ ਕਿਹਾ ਤੇ ਤਾਂਤਰਿਕ ਸੱਦ ਲੈ ੳੁਹ ਦੱਸਣ ਗੇ …
-
ਭਾਰਤ ਤਿਉਹਾਰਾਂ ਦਾ ਦੇਸ਼ ਹੈ। ਅਸੀਂ ਕਈਂ ਤਿਉਹਾਰ ਮਨਾਉੰਦੇ ਹਾਂ। ਜਿਨ੍ਹਾਂ ਵਿਚੋਂ ਕਈਂ ਇਤਿਹਾਸ ਨਾਲ , ਕਈਂ ਮੌਸਮ ਨਾਲ ਤੇ ਕੋਈਂ ਵਹਿਮਾਂ-ਭਰਮਾ ਨਾਲ ਸੰਬੰਧਿਤ ਹੁੰਦੇ ਹਨ। ਜੇ ਮੈਂ ਪਹਿਲਾਂ ਹੋਲੀ ਦੀ ਗੱਲ ਕਰ੍ਹਾ ਤੇ ਹਰ ਇੱਕ ਮਨੁੱਖ ਜਹਿਰ ਰੂਪੀ ਰੰਗ ਇਸਤਿਮਾਲ ਕਰਕੇ ਅਪਣੇ ਹੀ ਸ਼ਰੀਰ ਨੂੰ ਰੋਗੀ ਬਣਾਉੰਦੇ ਹਨ। ਸਿਰਫ ਜਹਿਰ ਰੂਪੀ ਰੰਗ ਹੀ ਨਹੀਂ ਭਾਰਤ ਦੇ ਕਈਂ ਖੇਤਰਾਂ ਵਿਚ ਤੇ ਕੀਚੜ ਨਾਲ ਹੋਲੀ ਖੇਡੀ …