ਇੱਕ ਕੈਥੋਲਿਕ ਪਾਦਰੀ…. ਸ਼ਰਾਬ ਦੀ ਮਨਾਹੀ ਹੈ। ਸ਼ਰਾਬ ਪੀਤੀ ਵੀ ਨਹੀਂ ਕਦੀ। ਸ਼ਰਾਬ ਵਿੱਚ ਬੜਾ ਰਸ ਸੀ। ਜੋ ਵੀ ਨਾ ਭੋਗਿਆ ਹੋਵੇ। ਉਸ ਵਿੱਚ ਰਸ ਹੁੰਦਾ ਹੈ । ਉਸ ਦੀ ਕਮੀ ਰੜਕਦੀ ਹੈ। ਸ਼ਰਾਬ ਕਦੀ ਪੀਤੀ ਨਹੀਂ ਸੀ। ਉਸ ਵਿੱਚ ਬੜਾ ਰਸ ਸੀ ਬੜਾ। ਪ੍ਰੇਸ਼ਾਨ ਸੀ, ਚੌਵੀ ਘੰਟੇ ਬਸ ਸ਼ਰਾਬ ਦਾ ਹੀ ਖਿਆਲ ਆਉਂਦਾ ਸੀ। ਕੀ ਲੋਕ ਨਾ ਜਾਣੇ ਕਿੰਨੇ ਮਜ਼ੇ ਲੈ ਰਹੇ ਹਨ? ਰਸਤੇ …
General
-
-
1978 ਵਿਚ ਜਦੋ ਪੰਜਾਬ ਵਿਚ ਅਕਾਲੀ ਸਰਕਾਰ ਬਣੀ। ਉਦੋਂ ਇਕ ਮੰਤਰੀ ਬਾਬਾ ਦਲੀਪ ਸਿੰਘ ਤਲਵੰਡੀ ਬਣੇ ਸਨ। ਬਹੁਤ ਹੀ ਸਾਧਾਰਨ ਇਨਸਾਨ ਸਨ। ਉਹਨਾਂ ਦਿਨਾਂ ਵਿਚ ਸੀਮੈਂਟ ਦੀ ਬੜੀ ਕਿਲਤ ਹੁੰਦੀ ਸੀ। ਸਰਦਾਰ ਰਤਨ ਲੁਧਿਆਣਾ ਦੇ ਡੀ ਸੀ ਹੁੰਦੇ ਸਨ । ਡੀ ਸੀ ਸਾਹਿਬ ਹਰ ਮਹੀਨੇ ਖੁੱਲ੍ਹੇ ਦਰਬਾਰ ਅੰਦਰ ਸੀਮੈਂਟ ਵੰਡਦੇ ਸਨ। ਇਕ ਦਿਨ ਡੀ ਸੀ ਸਾਹਿਬ ਪਰਮਿਟ ਵੰਡ ਰਹੇ ਸਨ। ਗਿਆਨੀ ਜਤਿੰਦਰ ਸਿੰਘ ਐਸ ਡੀ …
-
ਇਸੇ ਯੁੱਗ ਦੀ ਗੱਲ ਏ। ਹਨੇਰੀ ਰਾਤ ਵਿੱਚ ਇੱਕ ਉੱਲੂ ਕਿਸੇ ਬਿਰਖ ਦੀ ਟਾਹਣੀ ’ਤੇ ਗੁਆਚਾ ਬੈਠਾ ਸੀ। ਇੰਨੇ ਵਿੱਚ ਦੋ ਖਰਗੋਸ਼ ਉਧਰੋਂ ਲੰਘੇ। ਉਨ੍ਹਾਂ ਦਾ ਯਤਨ ਇਹ ਸੀ ਕਿ ਉਹ ਉਸ ਬਿਰਖ ਕੋਲੋਂ ਚੁੱਪਚਾਪ ਲੰਘ ਜਾਣ ਪਰ ਉਹ ਅੱਗੇ ਵਧੇ ਤਾਂ ਉੱਲੂ ਨੇ ਪਿੱਛੋਂ ਪੁਕਾਰਿਆ, ‘‘ਜ਼ਰਾ ਰੁਕੋ!’’ ਉਹਨੇ ਉਨ੍ਹਾਂ ਨੂੰ ਵੇਖ ਲਿਆ ਸੀ। ‘‘ਕੌਣ?’’ ਦੋਵੇਂ ਖਰਗੋਸ਼ ਹੈਰਾਨੀ ਨਾਲ ਤ੍ਰਭਕਦੇ ਹੋਏ ਬੋਲੇ। ਉਨ੍ਹਾਂ ਨੂੰ ਵਿਸ਼ਵਾਸ …
-
ਅਜੀਬ ਜਿਹਾ ਕਨੈੱਕਸ਼ਨ ਹੁੰਦਾ ਇਹ ਦਿਲ ਤੇ ਦਿਮਾਗ ਦਾ,ਜਦ ਵੀ ਕੋਈ ਫੈਸਲਾ ਲੈਣਾ ਹੁੰਦਾ ਹਮੇਸ਼ਾ ਇਨ੍ਹਾਂ ਦੋਨਾਂ ਦੀ ਲੜਾਈ ਵਿਚ ਘਿਰ ਜਾਂਦੇ ਹਾਂ ਅਸੀਂ , ਕਦੇ ਕਦੇ ਸਮਝ ਜੀ ਹੀ ਨਹੀਂ ਆਓਂਦੀ ਕੇ ਕੌਣ ਸਹੀ ਇਹ ਦਿਮਾਗ਼ ਜਾ ਦਿਲ। ਕਿਸਦੀ ਮੰਨੀ ਜਾਵੇ , ਦਿਮਾਗ਼ ਦੀ ਜਾਂ ਦਿਲ ਦੀ,ਪਰ ਫ਼ੈਸਲਾ ਤਾਂ ਕਰਨਾ ਹੀ ਪੈਂਦਾ ਕਿਸੇ ਇਕ ਵਾਲ ਤਾਂ ਹੋਣਾ ਹੀ ਪੈਂਦਾ,ਪਰ ਸਵਾਲ ਹੁਣ ਇਹ ਉਠਦਾ ਫੇਰ …
-
ਇੱਕ ਆਮ ਜਿਹਾ ਇੰਨਸਾਨ ਦਿਹਾੜੀ ਕਰ ਕੇ ਟਾਈਮ ਪਾਸ ਕਰਦਾ ਸੀ। ਓਹਦੇ ਘਰ ਰੱਬ ਨੇ 3 ਧੀਆਂ ਦੇ ਦਿੱਤੀਆਂ ਪਰ ਓਹ ਬੰਦੇ ਨੇ ਕਦੇ ਹਿਮਤ ਨੀ ਹਾਰੀ ਆਪਣੀਆਂ ਧੀਆਂ ਨੂੰ ਹਮੇਸ਼ਾ ਖੁਸ਼ ਰੱਖਦਾ ਸੀ । ਜਿਨ੍ਹਾਂ ਹੋ ਸਕਦਾ ਸੀ ਵੱਧ ਤੋਂ ਵੱਧ ਕਰਦਾ ਸੀ ਉਹਨਾਂਲਈ, ਵੱਡੀ ਧੀ ਓਹਦੀ ਕਾਲਜ ਪੜਨ ਲੱਗ ਗਈ ਸੀ । ਬਹੁਤ ਸਮਝਦਾਰ ਕੁੜੀ ਸੀ ਓਹ ਜੁੰਮੇਵਾਰੀਆਂ ਸਮਝਣ ਵਾਲੀ, ਘਰਦੇ ਸਾਰੇ ਕੰਮ …
-
ਜਿਸ ਦਿਨ ਪੰਜਾਬੀ ਦੇ ‘ਕਾਇਦੇ’ ਦਾ ‘ੳ’ ਊਠ ਹੋ ਗਿਆ ਸੀ ਉਸ ਦਿਨ ਪੰਜਾਬੀ ਬੋਲੀ ਦੀ ਖਾਤਮੇ ਦੀ ‘ਅਗਲਿਆਂ’ ਸ਼ੁਰੂਆਤ ਕਰਤੀ ਸੀ ਕਿਉਂਕਿ ਸਾਡੇ ਆਲੇ ਨਿਆਣੇ (ਸਾਡੇ ਸਣੇ) ਹਿੰਦੀ ਦੇ ਊਠ ਨੂੰ ਉੜਾ ਊਠ ਪੜੀ ਗਏ ਪਰ ਪੰਜਾਬੀ ਚ ਊਠ ਨੂੰ ਬੋਤਾ ਕਹਿੰਦੇ ਆ… ਅੱਗੇ ਚੱਲੋ…ਕਹਿੰਦੇ ‘ਮ’ ਮੁਰਗਾ…ਪਰ ਪੰਜਾਬੀ ਚ ਤਾਂ ਕੁੱਕੜ ਹੁੰਦਾ,ਮੁਰਗਾ ਤਾਂ ਹਿੰਦੀ ਚ ਕਹਿੰਦੇ ਆ… ਖੈਰ…ਹੋਰ ਅੱਗੇ ਚਲਦੇ…ਕਹਿੰਦੇ ‘ਧ’ ਧਨੁੱਸ਼…ਪਰ ਪੰਜਾਬੀ ਚ …
-
ਸ਼ੀਤੇ ਮਜ਼ਦੂਰ’ ਦਾ ਮੁੰਡਾ ਗੁਰੂਦੁਆਰੇ ਤੋਂ ਦੇਗ ਲੈ ਕੇ ਭੱਜਾ- ਭੱਜਾ ਘਰ ਨੂੰ ਆਇਆ, “ਭਾਪੇ ਲੈ ਦੇਗ… “ਅੱਜ ਗੁਰੂਦੁਆਰੇ ਵਿੱਚ ਦੇਗ ਬਣੀ ਐਂ”….. ਮੁੰਡੇ ਨੇ ‘ਸ਼ੀਤੇ’ ਨੂੰ ਕਿਹਾ…….. ਸ਼ੀਤੇ ਨੇ ਦੋਵੇਂ ਹੱਥ ਅੱਗੇ ਕਰ ਕੇ ਦੇਗ਼ ਲਈ…. ਹੱਥਾਂ ਤੇ ਰੱਖ, ਮੱਥੇ ਨੂੰ ਲਾ ਕੇ ਛਕ ਲਈ…… “ਭਾਪੇ ਅੱਜ ਤਾਇਆ ਵਰਤਾਅ ਰਿਹਾ ਸੀ ਦੇਗ਼”.. ਮੁੰਡੇ ਨੇ ਕਿਹਾ…… ਅੱਛਾ..’ਸ਼ੀਤੇ ਮਜ਼ਦੂਰ’ ਨੇ ਹੁੰਗਾਰਾ ਭਰਿਆ…… ਮੁੰਡਾ ਫਿਰ ਬੋਲਿਆ… “ਭਾਪੇ …
-
ਆਸਟਰੇਲੀਆ ਦੁਨੀਆ ਦਾ ਸਭ ਤੋ ਖੁਸ਼ਕ ਟਾਪੂ ਹੈ ਮਤਲਬ ਕਿ ਇੱਥੇ ਪਾਣੀ ਦੀ ਬਹੁਤ ਘਾਟ ਹੈ ਇਸੇ ਕਰਕੇ ਇੱਥੇ ਜ਼ਮੀਨੀ ਪਾਣੀ ਨੂੰ ਕੱਢਣ ਤੇ ਮਨਾਹੀ ਹੈ । ਕਿਸਾਨ ਆਪਣੀ ਫਸਲ ਨੂੰ ਪਾਣੀ ਜਾਂ ਤਾਂ ਨਹਿਰਾਂ ਦਾ ਲਾਉਂਦੇ ਹਨ ਜਿਸਦਾ ਉਹਨਾਂ ਨੂੰ ਮੁੱਲ ਤਾਰਨਾ ਪੈਂਦਾ ਹੈ ਜਾਂ ਫਿਰ ਆਪਣੇ ਖੇਤਾਂ ਵਿੱਚ ਆਪਣਾ ਡੈਮ ਬਣਾਉਂਦੇ ਹਨ ਜਿਸ ਵਿੱਚ ਮੀਂਹ ਦਾ ਪਾਣੀ ਇੱਕਠਾ ਹੁੰਦਾ ਹੈ ਅਤੇ ਉਸ ਡੈਮ …
-
ਮੈ 10 ਰੁ ਦਾ ਨੋਟ ਫੜ ਕੇ ਕਿਸੇ ਧਾਰਮਿਕ ਅਸਥਾਨ ਤੇ ਮੱਥਾਂ ਟੇਕਣ ਲਈ ਖੜਾ ਸੀ। ਅਚਾਨਕ ਮੇਰੀ ਨਜਰ ਨਾਲ ਆਏ ਸਾਥੀ ਤੇ ਪਈ। ਜੋ ਖਾਲੀ ਹੱਥ ਸੀ, ਮੈ ਸੋਚਿਆ ਸਾਇਦ ੳੁਸ ਕੋਲ ਖੁੱਲੇ ਪੇਸੇ ਨਹੀ ਹੋਣੇ, ਸੋ ਮੈ ਜੇਬ ਵਿਚੋ 10 ਰੁ ਦਾ ਹੋਰ ਨੋਟ ਕੱਢ ਕੇ ਉਸ ਨੂੰ ਫੜਾਉਣਾ ਚਾਹਿਆ, ਤਾਂ ਉਸ ਨੇ ਮੈਨੂੰ ਪੁੱਛਿਆ ਕਾਹਦੇ ਲਈ ਦੇ ਰਿਹਾ। ਮੈ ਕਿਹਾ ਮੱਥਾ ਟੇਕਨ …
-
ਸ਼੍ਰੋਮਣੀ ਕਮੇਟੀ ਕੋਲ ਆਪਣਾ ਟੀ.ਵੀ. ਚੈਨਲ ਕਿਉਂ ਨਹੀਂ???? ਅੱਜ ਦਾ ਸਮਾਂ ਇਲੈਕਟ੍ਰਾਨਿਕ ਮੀਡੀਏ ਦਾ ਸਮਾਂ ਹੈ। ਤਕਨੀਕ ਨੇ ਐਨੀ ਤਰੱਕੀ ਕੀਤੀ ਹੈ ਕਿ ਸੰਚਾਰ ਦੇ ਸਾਰੇ ਮਾਧਿਅਮ ਆਮ ਆਦਮੀ ਤੋਂ ਲੈ ਕੇ ਖਾਸ ਆਦਮੀ ਦੇ ਹੱਥਾਂ ਵਿੱਚ ਹਨ। ਵੱਡੇ ਵੱਡੇ ਅਦਾਰਿਆਂ ਦੇ ਆਪਣੇ ਟੀ.ਵੀ. ਚੈਨਲ ਹਨ ।ਇੱਥੋਂ ਤੱਕ ਕਿ ਇੰਟਰਨੈੱਟ ਉੱਤੇ you tube ਤੇ ਹਰ ਆਮ ਖਾਸ ਆਦਮੀ ਨੇ ਆਪਣਾ ਚੈਨਲ ਬਣਾਇਆ ਹੋਇਆ ਹੈ। ਪਰ …
-
ਪਿਛਲੇ ਦਿਨੀ ਸੋਸ਼ਲ ਮੀਡੀਏ ਰਾਹੀਂ ਜਨਰਲ ਡਾਇਰ ਦੇ ਭਰਾ ਦੇ ਪੋਤਰੇ ਡਾ. ਰਿਚਰਡ ਡਾਇਰ ਦਾ ਇੱਕ ਪੱਤਰ ਪੜ੍ਹਨ ਨੂੰ ਮਿਲਿਆ ਜੋ ਉਸ ਨੇ ਬ੍ਰਿਟੇਨ ਦੇ ਟੀ.ਵੀ. ਚੈਨਲ 4 ਉੱਤੇ ਜਲ੍ਹਿਆਂ ਵਾਲਾ ਕਾਂਡ ਬਾਰੇ ਪ੍ਰੋਗਰਾਮ ਦੇਖ ਕੇ ਉਸ ਪ੍ਰੋਗਰਾਮ ਦੇ ਪ੍ਰੋਡਿਊਸਰ ਸਤਨਾਮ ਸੰਘੇੜਾ ਨੂੰ ਲਿਖਿਆ। ਪੱਤਰ ਦਾ ਪੰਜਾਬੀ ਅਨੁਵਾਦ ਹੇਠ ਦਿੱਤਾ ਹੈ – ਪਿਆਰੇ ਮਿਸਟਰ ਸੰਘੇੜਾ, ਚੈਨਲ-4 ਉੱਤੇ ਅੰਮ੍ਰਿਤਸਰ ਕਤਲੇਆਮ ਬਾਰੇ ਤੁਹਾਡਾ ਪ੍ਰੋਗਰਾਮ ਦੇਖਣ ਬਾਅਦ ਮੈਨੂੰ …
-
ਇੱਕ ਆਮ ਸਾਧਾਰਨ ਜਿਹਾ ਵਿਅਕਤੀ ਜਸਪਾਲ ,ਜਸਪਾਲ ਸਿੰਘ ਪਾਲਾ ਇੱਕ ਕਰਿਆਨੇ ਦੀ ਨਿੱਕੀ ਦੀ ਦੁਕਾਨ ਤੋਂ ਕੰਮ ਸ਼ੁਰੂ ਕੀਤਾ ਹੌਲੀ ਹੌਲੀ ਸ਼ਰਾਬ ਦੇ ਠੇਕਿਆਂ ਦੇ ਕਾਰੋਬਾਰ ਚ ਕਿਸਮਤ ਅਜਮਾਈ ਤਾਂ ਜਿਵੇਂ ਕੁਬੇਰ ਦਾ ਖਜ਼ਾਨਾ ਮਿਲ ਗਿਆ ਹੋਵੇ ਦਿਨਾ ਚ ਹੀ ਪੈਸੇ ਦ ਅੰਮਬਾਰ ਲੱਗ ਗਏ ਅੈਸਾ ਭੇਤ ਆਇਆ ਇਸ ਕਾਰੋਬਾਰ ਦਾ ਕਿ 5 ,7 ਸਾਲਾ ਚ ਹੀ ਪਿੰਡ ਦਾ ਹੀ ਨਹੀ ਇਲਾਕੇ ਦੇ ਵੱਡਿਆਂ ਧਨਾਡਾ …