ਦਾਨ ਕਰਨ ਜਾਂ ਚੜਾਵਾ ਚੜਾਉਣ ਤੋਂ ਪਹਿਲਾਂ ਇਹ ਸੋਚੋ,ਕੀ ਇਸਦੀ ਵਰਤੋਂ ਮਨੁੱਖਤਾ ਦੇ ਭਲੇ ਲਈ ਹੋਵੇਗੀ। *ਅਮੀਰ ਧਾਰਮਿਕ ਅਸਥਾਨ* :- ਦੇਸ ਵਿਚ ਅਨੇਕਾਂ ਡੇਰੇ ਤੇ ਧਾਰਮਿਕ ਅਸਥਾਨ ਹਨ, ਜਿੰਨਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਹੈ।ਇਨਾਂ ਦੀ ਆਮਦਨ ਤੇ ਕੋਈ ਇਨਕਮ ਟੈਕਸ ਨਹੀਂ।ਹਰ ਸਾਲ ਅਰਬਾਂ ਰੁਪਏ ਦਾ ਚੜਾਵਾ ਚੜਦਾ ਹੈ ਇਨਾਂ ਦਾ ਪ੍ਰਬੰਧ ਧਾਰਮਿਕ ਸੰਸਥਾਵਾਂ ਜਾਂ ਸਬੰਧਤ ਪੈਰੋਕਾਰਾਂ ਕੋਲ ਹੈ ਤੇ ਸਰਕਾਰ ਦਾ ਇਨਾਂ ਤੇ ਕੋਈ …
General
-
-
ਸਿਹਤ ਦੀ ਬਹਾਨੇਬਾਜ਼ੀ ਤੋਂ ਬਚਣ ਦੇ ਸਰਵਸ਼੍ਰੇਸਟ ਵੇਕਸੀਨ ਦੇ ਚਾਰ ਡੋਜ਼ ਹਨ। ਆਪਣੀ ਸਿਹਤ ਬਾਰੇ ਗੱਲ ਨਾ ਕਰੋ। ਤੁਸੀਂ ਕਿਸੇ ਬਿਮਾਰੀ ਬਾਰੇ ਜਿੰਨੀਆਂ ਜਿਆਦਾ ਗੱਲਾਂ ਕਰੋਗੇ, ਚਾਹੇ ਉਹ ਆਮ ਜਿਹੀ ਸਰਦੀ ਹੀ ਕਿਉਂ ਨਾ ਹੋਵੇ, ਉਹ ਬਿਮਾਰੀ ਉੱਨੀ ਹੀ ਵੱਧਦੀ ਜਾਵੇਗੀ। ਬੁਰੀ ਸਿਹਤ ਬਾਰੇ ਗੱਲ ਕਰਨਾ ਕੰਡਿਆਂ ਨੂੰ ਖਾਦ ਦੇਣ ਵਾਂਗ ਹੈ। ਇਸ ਤੋਂ ਇਲਾਵਾ, ਆਪਣੀ ਸਿਹਤ ਬਾਰੇ ਗੱਲਾਂ ਕਰਦੇ ਰਹਿਣਾ ਇੱਕ ਬੁਰੀ ਆਦਤ ਹੈ। …
-
ਪਾਣੀ ਉਸ ਝਰਨੇ ਤੋਂ ਪੀਵੋ ਜਿੱਥੋਂ ਘੋੜੇ ਪੀਂਦੇ ਨੇ। ਘੋੜੇ ਕਦੇ ਵੀ ਮਾੜਾ ਪਾਣੀ ਨਹੀਂ ਪੀਣਗੇ। ਆਪਣਾ ਬਿਸਤਰ ਉੱਥੇ ਲਗਾਓ, ਜਿੱਥੇ ਬਿੱਲੀਆਂ ਸੌਂਦੀਆਂ ਨੇ। ਫ਼ਲ ਉਹ ਖਾਓ ਜਿਸ ਨੂੰ ਕਿਸੇ ਕੀੜੇ ਨੇ ਚੱਖਿਆ ਹੈ। ਬਿਨ੍ਹਾ ਹਿਚਕਿਚਾਏ ਉਹ ਖੁੰਭ ਚੁਣੋ, ਜਿਸ ‘ਤੇ ਕੀੜੇ-ਮਕੌੜੇ ਬੈਠਦੇ ਨੇ। ਰੁੱਖ ਓਥੇ ਲਗਾਓ ਜਿੱਥੇ ਚੁਕੰਦਰ ਘੋਰਨਾ ਪੱਟਦੀ ਹੈ। ਆਪਣਾ ਘਰ ਉੱਥੇ ਬਣਾਓ, ਜਿੱਥੇ ਸੱਪ ਖ਼ੁਦ ਨੂੰ ਗ਼ਰਮ ਕਰਨ ਲਈ ਬੈਠਦਾ ਹੈ। …
-
ਸਾਡੇ ਜੀਵਨ ਵਿੱਚ ਜਿਵੇਂ-ਜਿਵੇਂ ਭੌਤਿਕ ਸੁਵਿਧਾਵਾਂ ਵਧਦੀਆਂ ਜਾ ਰਹੀਆਂ ਹਨ, ਉਵੇਂ-ਉਵੇਂ ਨਕਰਾਤਮਿਕ ਸੋਚ ਅਤੇ ਵਿਚਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਨਿਗੈਟਿਵ ਥਿੰਕਿੰਗ ਦਾ ਹੀ ਨਤੀਜਾ ਹੈ ਕਿ ਹਰ ਪਾਸੇ ਨਿਰਾਸ਼ਾ, ਹਿੰਸਾ ਦਾ ਵਾਤਾਵਰਨ ਬਣਦਾ ਜਾ ਰਿਹਾ ਹੈ। ਰਿਸਰਚ ਦੇ ਅਨੁਸਾਰ, ਸਕਰਾਤਮਿਕ ਸੋਚਣ ਵਾਲਿਆਂ ਦੇ ਉਮਰ ਵੀ ਜਿਆਦਾ ਹੁੰਦੀ ਹੈ। ਕੁੱਲ ਮਿਲਾ ਕੇ ਸਕਰਾਤਮਿਕ ਸੋਚ ‘ਹੈਪੀ ਲੌਂਗ ਲਾਈਫ’ ਦੀ ਕੁੰਜੀ ਹੈ। ਜੌਬ ਲਈ ਵੀ ਜਦੋਂ …
-
ਅੱਜ ਮੈਂ ਇਕ ਪੰਜਾਬੀ ਬਜਾਰ ਕਨੇਡਾ ਵਿੱਖੇ ਪਏ ਸਮਾਨ ਨੂੰ ਵੇਖ ਖੁਸ਼ ਤਾਂ ਬਹੁਤ ਹੋਇਆ ਪਰ ਇਹ ਵੀ ਮੰਨ ਅੰਦਰ ਸੋਚਿਆ ਕਿ ਇਥੇ ਤਾਂ ਕੋਈ ਮਿਲਾਵਟ ਵਾਲੀ ਚੀਜਾਂ ਨਹੀਂ ਖਾਂਦੇ | ਇਥੇ ਤਾ ਸਬ ਸਮਾਨ ਪਿਆ ਜੋ ਅਸੀਂ ਪਿੱਛੇ ਛੱਡ ਆਏ ਸੀ ਤੇ ਇਹ ਵੀ ਪਤਾ ਸੀ ਇਸ ਕਿਸਮ ਦੀ ਚੀਜਾਂ ਸ਼ਰੀਰ ਲਈ ਹਾਨੀਕਾਰਕ ਹੈ | ਜਿਨ੍ਹਾਂ ਇਹ ਕਮਾਲ ਦੇ ਕੁਦਰਤੀ ਫਲਾਂ ਦਾ ਮੁਰੱਬਾ ਬਣਾਕੇ …
-
ਛਾਪਿਆਂਵਾਲੀ ਕਾਲਜ ਸਮੇਂ ਦੇ ਬੇਲੀਆਂ ਦੀ ਜੁੰਡਲੀ ਦਾ ਅਭੁੱਲ ਆੜੀ ਭਰਪੂਰ ਕਈ ਸਾਲਾਂ ਬਾਅਦ ਮੈਨੂੰ ਕੋਰੋਨਾ ਦੇ ਲੌਕਡਾਊਨ ਦਰਮਿਆਨ ਰਾਸ਼ਨ ਵੰਡਣ ਸਮੇਂ ਮਿਲਿਆ। ਕਿੰਨਾ ਬਦਲ ਚੁੱਕਾ ਸੀ ਉਹ; ਛਾਪਿਆਂਵਾਲੀ ਕਾਲਜ ਦੇ ਸਮੇਂ ਹੋਸਟਲ ਆਲ਼ਾ ਜਗਾੜੀ ਭਰਪੂਰ ਹੁਣ ਇਕ ਵਾਤਵਰਨ ਪ੍ਰੇਮੀ ਤੇ ਸਮਾਜਿਕ ਕਾਰਕੁੰਨ ਸੀ। ਅੰਨ੍ਹੇਵਾਹ ਭਟਕਣ ਵਾਲ਼ਾ ਭਰਪੂਰ ਹੁਣ ਟਾਈਮ ਦਾ ਏਨਾ ਪਾਬੰਦ ਕਿ ਪਟਿਆਲੇ ਤੋਂ ਚੱਲ ਕੇ ਸਾਡੇ ਕੋਲ ਰੋਟੀ ਵੇਲੇ ਈ ਆ ਵੱਜਦਾ। …
-
ਗਰੀਬ ਪਰਿਵਾਰ ਵਿੱਚ ਮੈਂ ਪੈਦਾ ਹੋਈ, ਪੜ੍ਹਨ ਦਾ ਬਹੁਤ ਸ਼ੌਂਕ ਸੀ ਮੈਨੂੰ ਪਰ ਘਰ ਦਾ ਖਰਚਾ ਹੀ ਮੁਸ਼ਕਲ ਨਾਲ ਚੱਲਦਾ ਸੀ ਪਰ ਪਿਤਾ ਜੀ ਆਪਣੇ ਹਿੱਸੇ ਦੀ ਆਉਂਦੀ ਜਮੀਨ ਵੇਚ ਮੈਨੂੰ ਵਕੀਲੀ ਦਾ ਕੋਰਸ ਕਰਵਾ ਦਿੱਤਾ ਸੋਚਿਆ ਕੇ ਕੋਰਸ ਤੋਂ ਬਾਅਦ ਆਪਣਾ ਲੱਗਾ ਪੈਸੇ ਕਮਾ ਕੇ ਬਾਪੂ ਨੂੰ ਪੈਸੇ ਵਾਪਿਸ ਕਰ ਦੇਵਾਂਗੀ ਪਰ ਇਸ ਤਰਾਂ ਹੋਇਆ ਨਹੀਂ,! ਇਕ ਦਿਨ ਘਰੇ ਆਈ ਗੁਆਂਢ ਤੋਂ ਤਾਈ ਚਰਣੀ …
-
“ਕਿਤਾਬਾਂ ਵਾਲਾ ਰੱਖਣਾ” ਨਾਮ ਦੀ ਇਹ ਵੀਡੀਊ ਜਦੋਂ 3 ਮਿੰਟ 23 ਸਕਿੰਟ ਤੇ ਅੱਪੜਦੀ ਏ ਤਾਂ ਇੱਕ ਭੈਣ ਅਲਮਾਰੀ ਤੇ ਲੱਗੀ ਆਪਣੇ ਵੀਰ ਦੀ ਫੋਟੋ ਤੇ ਹੱਥ ਫੇਰ ਸਬਰ ਦਾ ਘੁੱਟ ਜਿਹਾ ਭਰਦੀ ਹੋਈ ਵਿਖਾਈ ਦਿੰਦੀ ਏ ਅਤੇ ਨਾਲ ਹੀ ਇਹ ਭਾਵੁਕਤਾ ਭਰਪੂਰ ਇਹ ਬੋਲ ਗੂੰਜ ਉਠਦੇ ਨੇ.. “ਸਾਨੂੰ ਜੰਗ ਨਵੀਂ ਪੇਸ਼ ਹੋਈ.. “ਸਾਡਾ ਸਾਰਾ ਪਾਣੀ ਲੁੱਟ ਕੇ ਤੇਰੀ ਦਿੱਲੀ ਦਰਵੇਸ਼ ਹੋਈ” “ਭਟਕ ਗਏ ਨੇ …
-
ਮੈਂ ਆਪਣੀ ਸਹੇਲੀ ਨਾਲ ਟਰੇਨ ਵਿੱਚ ਸਫ਼ਰ ਕਰ ਰਹੀ ਸੀ। ਗੱਲਾਂ ਕਰ ਰਹੇ ਸੀ। ਅਚਾਨਕ ਉਸ ਨੇ ਮੇਰੇ ਵੱਲ ਵੇਖ ਕਿਹਾ : ਕਾਸ਼ ; ਜੇ ਮੇਰੇ ਵਾਲ ਵੀ ਤੇਰੇ ਵਾਲਾ ਜਿਡੇ ਹੁੰਦੇ, ਮੈਨੂੰ ਬਹੁਤ ਵਧੀਆ ਲੱਗਦੇ ਨੇ ਲੰਬੇ ਵਾਲ। ਮੈਂ ਹਲਕੀ ਜਿਹੀ ਹੱਸੀ ਤੇ ਪੁੱਛਿਆ : ਫੇਰ ਤੁਸੀ ਕੀ ਕਰਨਾ ਸੀ। ਸਹੇਲੀ ਨੇ ਕਿਹਾ : ਫੇਰ ਮੈਂ ਖੁਸ਼ ਹੁੰਦੀ, ਬਾਜਾਰ ਜਾ ਕੇ ਵਾਲਾ ਨੂੰ ਕੱਟ …
-
ਸੰਨ 2008 ਦੇ ਇਕ ਦਿਨ ਸਵੇਰੇ ਸੱਤ ਵਜੇ ਜਿਉਂ ਹੀ ਮੈਂ ਬੱਚਿਆਂ ਨੂੰ ਸਕੂਲ ਜਾਣ ਵਾਲੀ ਬੱਸ ਵਿੱਚ ਬਿਠਾਇਆ , ਕਿਧਰੋਂ ਕਾਲੇ ਬੱਦਲ ਆ ਗਏ ਅਤੇ ਪੂਰੀ ਪਹਾੜੀ ਤੇ ਇਲਾਕੇ ਵਿਚ ਹਨੇਰਾ ਹੋ ਗਿਆ। ਹਨ੍ਹੇਰੀ ਝੱਖੜ ਆ ਰਿਹਾ ਸੀ, ਬਸ ਵਾਲੇ ਨੂੰ ਵੀ ਲਾਈਟਾਂ ਜਗਾਉਣੀਆਂ ਪਈਆਂ। ਮੇਰੇ ਘਰ ਦੇ ਸਾਹਮਣੇ ਵਾਲੇ ਪਾਸੇ ਆਡੀਟੋਰੀਅਮ ਵਿਚ ਆਮ੍ਹੋ-ਸਾਮ੍ਹਣੇ ਵੱਡੇ-ਵੱਡੇ ਰੀਠੇ ਦੇ ਦੋ ਰੁੱਖ ਖੜੇ ਸਨ।ਜਿਉਂ ਹੀ ਬੱਸ ਨਿਕਲੀ …
-
ਸਾਡਾ ਪਿੰਡ ਰਾਹੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਜਿਥੋਂ ਮੱਤੇਵਾੜਾ ਜੰਗਲ ਥੋੜੀ ਦੂਰ ਹੋਣ ਕਾਰਨ ਬਾਂਦਰ ਜਾਂ ਸੂਰ ਆਮ ਹੀ ਆਉਂਦੇ ਰਹਿੰਦੇ ਹਨ। ਏਸੇ ਤਰ੍ਹਾਂ ਹੀ ਕੁਝ ਸਾਲ ਪਹਿਲਾਂ ਦੀ ਗੱਲ ਹੈ ਕਿ ਦੋ ਬਾਂਦਰ ਸਾਡੇ ਘਰ ਦੀ ਛੱਤ ਤੇ ਆਕੇ ਬੈਠ ਗਏ। ਸਾਰੇ ਪਾਸੇ ਰੌਲਾ ਪੈ ਗਿਆ ਕਿ ਪਿੰਡ ਵਿੱਚ ਬਾਂਦਰ ਆਏ ਨੇ। ਮੈਨੂੰ ਸ਼ੁਰੂ ਤੋਂ ਹੀ ਕੁੱਤੇ ਰੱਖਣ ਦਾ ਸ਼ੋਂਕ ਹੈ ਤੇ ਓਸ …
-
ਨਿੱਤ-ਨਿੱਤ ਦੀ ਕਿੱਚ-ਕਿੱਚ ਤੋ ਉਹ ਅੱਕਿਆ ਪਿਆ ਸੀ। ਅੱਜ ਫਿਰ ਸਵੇਰੇ ਸਵੇਰੇ ਹੀ ਲੜਾਈ ਹੋ ਗਈ। ਸੋਚਿਆ ਸੀ ਵੀਕਐਂਡ ਸਾਂਤੀ ਨਾਲ ਬਤੀਤ ਕਰਾਂਗੇ ਪਰ ਕਿੱਥੇ ਇਹ ਸਿਆਪੇ ਕਦੋ ਮੁੱਕਦੇ ਹਨ। ਤੇ ਉਹ ਗੁੱਸੇ ਵਿੱਚ ਘਰੋ ਨਿਕਲ ਜਾ ਕੇ ਪਾਰਕ ਬੈਠ ਗਿਆ। ਯਾਦ ਕਰਨ ਲੱਗਾ ਕਿ ਲੜਾਈ ਹੋਈ ਕਿਉ? ਪਰ ਅਕਸਰ ਲੜਾਈ ਬੇਵਜ੍ਹਾ ਹੀ ਹੁੰਦੀ ਹੈ। ਕਦੇ ਕੋਈ ਠੋਸ ਕਾਰਨ ਦਾ ਹੁੰਦਾ ਹੀ ਨਹੀ, ਬੱਸ ਹਰ …