About Others

Punjabi Kahania by Others

Emotional

ਕਮਲਿਆਂ ਜਿੰਦਗੀ ਹੀ ਨਾਲਦੀ ਨਾਲ ਹੁੰਦੀ ਏ

ਉਸ ਦਿਨ ਵੀ ਦੋਹਾਂ ਵਿਚ ਜੰਮ ਕੇ ਲੜਾਈ ਹੋਈ..ਚਾਹ ਦਾ ਕੱਪ ਜ਼ੋਰ ਨਾਲ ਥੱਲੇ ਮਾਰ ਉਹ ਘਰੋਂ ਨਿੱਕਲ ਮਨ ਵਿਚ ਨਾਲਦੀ ਨੂੰ ਕੋਸਦਾ ਹੋਇਆ ਨੁੱਕਰ ਤੇ ਬਣੇ ਖੋਖੇ ਤੇ ਆਣ ਬੈਠਾ..! ਚਾਹ ਦਾ ਘੁੱਟ ਭਰਦੇ ਹੋਏ ਨੇ ਕੋਲ ਪਿਆ ਅਖਬਾਰ ਚੁੱਕ ਲਿਆ ਤੇ ਫੇਰ ਬਿਨਾ ਕੋਈ ਖਬਰ ਪੜੇ ਪਰਾਂ ਵਗਾਹ ਮਾਰੀ.. "ਏਨੀ ਠੰਡ ਵਿਚ ਬਾਹਰ ਚਾਹ ਪੀ ਰਿਹਾ ਏਂ ਪੁੱਤ"..ਕਿਧਰੋਂ…...

ਪੂਰੀ ਕਹਾਣੀ ਪੜ੍ਹੋ
Comedy | Comedy en

ਮਿਸਾਲ

ਇਕ ਵਾਰ ਅਸੀਂ ਆਪਣੇ ਪਿੰਡ ਦੇ ਬਾਹਰਵਾਰ ਸਾਈਕਲਾਂ ਨੂੰ ਪੰਚਰ ਵਗੈਰਾ ਲਾਉਣ ਵਾਲ਼ੇ ਨਿੰਮੇਂ ਦੀ ਹੱਟੀ ਬੈਠੇ ਅਖਬਾਰ ਪੜ੍ਹ ਰਹੇ ਸੀ...ਵੱਡੀ ਖਬਰ ਸੀ ਕਿ ਪ੍ਰੋਫੈਸਰ ਦਰਸ਼ਨ ਸਿੰਘ ਹੁਣੀ ਅਕਾਲ ਤਖਤ ਦੀ ਜਥੇਦਾਰੀ ਤੋਂ ਅਸਤੀਫਾ ਦੇ ਕੇ ਸਿੱਧੇ ਆਪਣੇ ਨਿਵਾਸ 'ਕੀਰਤਨ ਵਿਲਾ' ਲੁਧਿਆਣੇ ਚਲੇ ਗਏ ! ਨਿੰਮਾਂ ਕਹਿੰਦਾ-'ਯਾਰ ਆਹ 'ਕੀਰਤਨ ਬਿੱਲਾ' ਕਿਆ ਚੀਜ ਹੋਈ !' ਉੱਥੇ ਬੈਠੇ ਇਕ ਸੂਬੇਦਾਰ ਨੇ ਦੱਸਿਆ…...

ਪੂਰੀ ਕਹਾਣੀ ਪੜ੍ਹੋ
Emotional | General

ਅਸਲੀ ਰਿਸ਼ਤਾ

ਕਿਸੇ ਵਿਆਹੇ ਜੋੜੇ ਉੱਪਰ ਐਸਾ ਵਖ਼ਤ ਪਿਆ, ਕਿ ਓਹਨਾਂ ਦਾ ਘਰ ਤੱਕ ਵਿਕਣ ਦੀ ਨੌਬਤ ਆ ਗਈ ਪਤਨੀਂ ਨੇਂ ਆਪਣੇਂ ਸਾਰੇ ਗਹਿਣੇਂ ਵੇਚ ਦਿੱਤੇ... ਪਤੀ ਬੋਲਿਆ " ਮੈਂ ਤਾਂ ਤੈਨੂੰ ਵੀ ਗ਼ਰੀਬੜੀ ਬਣਾ ਦਿੱਤਾ...ਕਾਸ਼ ਤੂੰ ਕਿਸੇ ਹੋਰ ਨੂੰ ਵਿਆਹੀ ਹੁੰਦੀ...ਸ਼ਾਇਦ ਅੱਜ ਖੁਸ਼ ਹੁੰਦੀ....ਬਿਹਤਰ ਜ਼ਿੰਦਗ਼ੀ ਗੁਜ਼ਾਰ ਰਹੀ ਹੁੰਦੀ..." ਪਤਨੀਂ ਨੇਂ ਬੜੀ ਦ੍ਰਿੜ੍ਹਤਾ ਨਾਲ ਕਿਹਾ " ਤੁਸੀਂ ਮੈਨੂੰ ਗ਼ੈਰ ਸਮਝ ਲਿਆ? ??...…...

ਪੂਰੀ ਕਹਾਣੀ ਪੜ੍ਹੋ
Comedy | Short Stories

ਬੰਦਾ ਨਹੀਂ ਮਰਦਾ ਸਲਾਹਕਾਰ ਮਾਰਦੇ

ਕਹਿੰਦੇ ਕਿਸੇ ਬੰਦੇ ਨੇ ਮਠਿਆਈ ਦੀ ਦੁਕਾਨ ਪਾਈ ਅਤੇ ਦੁਕਾਨ ਦੇ ਬਾਹਰ ਬੋਰਡ ਲਾ ਦਿੱਤਾ, “ਇੱਥੇ ਤਾਜ਼ੀ ਮਠਿਆਈ ਮਿਲਦੀ ਹੈ।" ਇੱਕ ਮੁਫ਼ਤ ਦਾ ਸਲਾਹਕਾਰ ਆ ਕੇ ਕਹਿੰਦਾ, “ਜਦੋਂ ਬੋਰਡ ਦੁਕਾਨ 'ਤੇ ਹੀ ਲੱਗਾ ਹੈ ਤਾਂ ਫੇਰ ਲਫਜ਼ “ ਇੱਥੇ “ ਲਿਖਣ ਦੀ ਕੀ ਲੋੜ ਹੈ?" ਦੁਕਾਨ ਵਾਲੇ ਨੇ ਲਫਜ਼ “ਇੱਥੇ” ਕੱਟ ਦਿੱਤਾ ਤੇ ਬੋਰਡ 'ਤੇ ਲਿੱਖ ਦਿੱਤਾ “ਤਾਜ਼ੀ ਮਠਿਆਈ ਮਿਲਦੀ…...

ਪੂਰੀ ਕਹਾਣੀ ਪੜ੍ਹੋ
Emotional

ਅਣਕਿਆਸੀ ਵੰਡ ਤੇ ਮਹਾਜਨ

ਅਣਕਿਆਸੀ ਵੰਡ ਆਲੀ ਅਜ਼ਾਦੀ ‘ਚ ਸਿੱਖਾਂ ਦੇ ਨਾਲ ਨਾਲ ਹਿੰਦੂ ਮਹਾਜਨ ਵੀ ਉੱਜੜੇ ਸੈਨ ।ਸਾਡੇ ਵਰਗੀ ਪੰਜਾਬੀ ਬੋਲਦੇ ਸਾਡੇ ਵਰਗਿਆਂ ਚੁਲ਼ਿਆਂ -ਚੌਂਤਰਿਆਂ ਆਲੇ ਪਰਿਵਾਰਾਂ ਦੇ ਜੀਅ ,ਸਾਡੇ ਨਾਲ ਵਿਆਹਾਂ ਚ ਹੱਥ ਵਟਾਉਂਦੇ ,ਮਰਗਦ -ਸਥਰਾਂ ਚ ਸਾਡੇ ਨਾਲ ਭੂਜੇ ਦੋੜੇ ਤੇ ਬਰਾਬਰ ਬਹਿੰਦੇ।ਬੇਸ਼ਕ ਘਰਾਂ ਚ ਜੋ ਮਰਜ਼ੀ ਪੂਜਾ ਆਰਤੀ ਕਰਦੇ ਪਰ ਗੁਰਦੁਆਰੇ ਭੋਗਾਂ-ਪਾਠਾਂ ਤੇ ਸਾਡੇ ਨਾਲੋ ਅੱਗੇ ਹੁੰਦੇ ਸੀ।ਉਨਾਂ ਦੇ ਨਾਂਓ…...

ਪੂਰੀ ਕਹਾਣੀ ਪੜ੍ਹੋ
General | Social Evils

ਆਪਣੀ ਵੋਟ ਸੋਚ ਸਮਝ ਕੇ ਪਾਓ

ਇਕ ਹੋਸਟਲ ਵਿਚ ਕੰਟੀਨ ਵਾਲੇ ਦੇ ਰੋਜ ਨਾਸ਼ਤੇ ਵਿਚ ਉਪਮਾ ਦੇਣ ਕਾਰਨ 100 ਵਿਚੋ 80 ਬੱਚਿਆ ਨੇ ਹੋਸਟਲ ਵਾਰਡਨ ਨੂੰ ਸਿਕਾਇਤ ਕੀਤੀ ਕਿ 100 ਚੋ ਸਿਰਫ 20 ਬੱਚੇ ਉਪਮਾ ਪਸੰਦ ਕਰਦੇ ਹਨ ਬਾਕੀ ਨਹੀ। ਉਹ ਚਾਹੁੰਦੇ ਹਨ ਕਿ ਹੋਰ ਕੁਝ ਬਣਾਇਆ ਜਾਵੇ। ਨਾਸ਼ਤਾ ਬਦਲੋ। ਵਾਰਡਨ ਨੇ ਕਿਹਾ ਵੋਟਾਂ ਪਵਾ ਲਵੋ ਜਿਸ ਦੀਆ ਵੋਟਾਂ ਵਧ ਹੋਣਗੀਆਂ ਓਹੀ ਚੀਜ ਬਣੇਗੀ। ਜਿਹਨਾ ਨੂੰ…...

ਪੂਰੀ ਕਹਾਣੀ ਪੜ੍ਹੋ
Emotional | General

ਕੰਜੂਸੀ ਛੱਡ ਕੇ ਜਿੰਦਗੀ ਨੂੰ ਜਿਓਣਾ ਸਿੱਖੋ

ਇੱਕ ਵਾਰ ਇੱਕ ਬੇਹੱਦ ਕੰਜੂਸ ਅਰਬਪਤੀ ਬੇਸ਼ੁਮਾਰ ਦੌਲਤ ਛੱਡ ਕੇ ਮਰ ਗਿਆ। ਮਗਰੋਂ ਜੁਆਨ ਪਤਨੀ ਨੇ ਇੱਕ ਮੂੰਹ-ਮੱਥੇ ਲੱਗਦੇ ਨੌਕਰ ਨਾਲ ਵਿਆਹ ਕਰਵਾ ਲਿਆ। ਘੋੜਿਆਂ ਦੀਆਂ ਲਿੱਦਾਂ ਸਾਫ ਕਰਦਾ ਅਗਲਾ ਰਾਤੋ ਰਾਤ ਸਾਰੀ ਦੌਲਤ ਦਾ ਮਲਿਕ ਬਣ ਗਿਆ। ਇੱਕ ਦਿਨ ਖੁਸ਼ਗਵਾਰ ਮਾਹੌਲ ਵਿਚ ਬੈਠਾ ਵਹੁਟੀ ਦਾ ਹੱਥ ਆਪਣੇ ਹੱਥਾਂ ਵਿਚ ਲੈ ਆਖਣ ਲੱਗਾ ਕੇ ਤੇਰੇ ਖਸਮ ਕੋਲੋਂ ਝਿੜਕਾਂ ਤੇ ਗਾਲਾਂ…...

ਪੂਰੀ ਕਹਾਣੀ ਪੜ੍ਹੋ
Emotional

ਭਾਈਚਾਰਾ

ਅੱਜ ਹਰਪ੍ਰੀਤ ਦੇ ਦਾਦਾ ਜੀ ਪਾਰਕ 'ਚ ਗਰੀਬ ਬੱਚਿਆਂ ਤੋਂ ਕੇਕ ਕਟਵਾ ਕੇ ਉਨ੍ਹਾਂ ਨਾਲ ਜਨਮ ਦਿਨ ਮਨਾ ਰਹੇ ਸਨ। ਹਰਪ੍ਰੀਤ ਨੇ ਹੈਰਾਨ ਹੋ ਕੇ ਦਾਦਾ ਜੀ ਤੋਂ ਪੁੱਛਿਆ, "ਦਾਦਾ ਜੀ ...... ਦਾਦਾ ਜੀ, ਇਹ ਤੁਸੀਂ ਕਿਸ ਦਾ ਜਨਮ ਦਿਨ ਮਨਾ ਰਹੇ ਹੋ? ਅੱਜ ਨਾ ਮੇਰਾ, ਨਾ ਪਾਪਾ ਦਾ,  ਨਾ ਹੀ ਘਰੋਂ ਕਿਸੇ ਹੋਰ ਦਾ ਪਰ ਤੁਸੀਂ ਹਰ ਸਾਲ ਇਸ…...

ਪੂਰੀ ਕਹਾਣੀ ਪੜ੍ਹੋ
Motivational

ਸਿਆਣਪ

ਇੱਕ ਰਾਜਾ ਸੀ, ਇਕ ਦਿਨ ਉਸ ਨੇ ਅਪਣੇ 3 ਮੰਤਰੀਆਂ ਨੂੰ ਸੱਦਿਆ ਤੇ ਹੁਕਮ ਦਿੱਤਾ ਕੇ ਬਾਗ ਵਿੱਚ ਜਾਉ ਤੇ ਇੱਕ ਇੱਕ ਥੈਲਾ ਤਾਜ਼ਾ ਅਤੇ ਵਧੀਆ ਫਲ ਭਰ ਕੇ ਲੈ ਆਉ ਤਿੰਨੋ ਮੰਤਰੀ ਥੈਲੇ ਲੈ ਕੇ ਅਲੱਗ ਅਲੱਗ ਬਾਗਾਂ ਵਿੱਚ ਚਲੇ ਗਏ ਪਹਿਲੇ ਮੰਤਰੀ ਨੇ ਰਾਜੇ ਦੀ ਪਸੰਦ ਵਾਲੇ ਤਾਜੇ ਫਲ ਇਕੱਠੇ ਕੀਤੇ ਥੈਲਾ ਭਰ ਲਿਆ ਦੂਜੇ ਮੰਤਰੀ ਨੇ ਸੋਚਿਆ…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.