Stories by tag: sikhi

Religious

ਕੜਾਹ ਪ੍ਰਸਾਦਿ

ਇਸੇ ਤਰ੍ਹਾਂ ਕੜਾਹ ਪ੍ਰਸਾਦਿ ਦੀ ਤਿਆਰੀ ਤੇ ਭੇਟਾ ਬੀ ਇਕ ਗੁਰੂ ਰੀਤੀ ਹੈ। ਅੱਜ ਕੱਲ ਕੜਾਹ ਪ੍ਰਸਾਦ ਬਨਾਉਣ ਦੀ ਰੀਤੀ ਤਾਂ ਉੱਕੀ ਰੀਮ ਹੋ ਗਈ ਹੈ। ਅਕਸਰ ਲੋਕ ਹਲਵਾਈ ਪਾਸੋਂ ਬਣਿਆ ਬਣਾਇਆ ਹਲਵਾ | ਖਰੀਦ ਲੈਂਦੇ ਹਨ। ਤ੍ਰਿੜ੍ਹਾਵਲ ਦਾ ਕੜਾਹ ਪ੍ਰਸ਼ਾਦਿ ਬਣਦਾ ਹੀ ਨਹੀਂ। ਜੋ ਮਤਲਬ ਇਸ ਹਾਵਲ ਦੇ ਕੜਾਹ ਪ੍ਰਸਾਦ ਦੇ ਬਣਨ ਦਾ ਮਹਿਸੂਸ ਹੁੰਦਾ ਹੈ ਸੋ ਪੂਰਾ ਨਹੀਂ…...

ਪੂਰੀ ਕਹਾਣੀ ਪੜ੍ਹੋ
Religious

ਸਰਵ ਪ੍ਰਿਯ ਸਿੱਖ ਧਰਮ 3

ਤੀਸਰਾ ਹਵਾਲਾ ਸੀ ਸਵਾਮੀ ਨਿਤਯਾਨੰਦ ਜੀ ਉਦਾਸੀਨ ਸਰਸਤੀ ਦੇ ਲਿਖਤ “ਗੁਰੂ-ਗਯਾਨ ਵਿਚੋਂ ਹੈ। ਜਿਨ੍ਹਾਂ ਦੀ ਆਯੂ ਇਸ ਪੁਸਤਕ ਰਚਣ ਵੇਲੇ 135 ਬਰਸ ਦੀ ਦੱਸੀ ਗਈ ਸੀ। ਆਪ ਲਿਖਦੇ ਹਨ: “ਹਮ ਅਪਨੇ ਗੁਰੂ ਸੀ ਸ਼ਾਮੀ ਮਾਨੰਦ ਜੀ ਕੇ ਸਾਥ ਵਿਚਰਤੇ | ਤੀਰਥ ਯਾਤਾ ਕਰਤੇ ਪੰਜਾਬ ਮੇਂ ਆਏ, ਯਹਾਂ ਏਕ ਉਦਾਸੀਨ ਮਹਾਂ ਭਾਉਂ ਕੇ ਦਰਸ਼ਨ ਹੂਏ। ਵਿਚਾਰ ਚਰਚਾ ਮੇਂ ਦਿਨ ਬੀਤਨੇ ਲਗੇ।…...

ਪੂਰੀ ਕਹਾਣੀ ਪੜ੍ਹੋ
Religious

ਸਰਵ ਪ੍ਰਿਯ ਸਿੱਖ ਧਰਮ 2

ਦੂਜਾ ਹਵਾਲਾ ਮਿਸਟਰ ਮੈਕਾਲਫ ਦੇ ਰਚੇ ‘ਸਿਖ ਰਿਲੀਜਨ ਨਾਮੇ ਪੁਸਤਕ ਵਿਚੋਂ ਹੈ। ਆਪ ਜੀ ਨੇ ਦਸ ਬਾਰਾਂ ਬਰਸ ਲਾਕੇ ਸਿਖ ਧਰਮ ਦਾ ਮੁਤਾਲਿਆ ਕੀਤਾ, ਵਡੇ ਵਡੇ ਗਯਾਨੀ ਨਾਲ ਲਾਏ ਤੇ ਪੁਸਤਕ ਤਿਆਰ ਕੀਤਾ, ਜਿਸ ਵਿਚ ਗੁਰੂ ਸਾਹਿਬਾਂ ਦੀਆਂ ਜੀਵਨੀਆਂ ਤੇ ਗੁਰੂ ਬਾਣੀ ਦੇ ਤਰਜਮੇ ਹਨ, ਆਪ ਜੀ ਲਿਖਦੇ ਹਨ: "The followers of all religions are prone to indulge in the luxury…...

ਪੂਰੀ ਕਹਾਣੀ ਪੜ੍ਹੋ
Religious

ਰਮਜ਼ ਤੇ ਸਮਝ

ਮਹਾਂਪੁਰਸ਼ਾਂ ਦੀ ਗੱਲ ਰਮਜ਼ ਵਿਚ ਹੁੰਦੀ ਹੈ। ਰਮਜ਼ ਤਾਂ ਖੋਣੀ ਪੈਂਦੀ ਹੈ। ਵੈਸੇ ਪ੍ਰਕਿਰਤੀ ਵੀ ਸਾਨੂੰ ਬਹੁਤ ਕੁਝ ਰਮਜ਼ ਵਿਚ ਦਿੰਦੀ ਹੈ। ਜੈਸੇ ਬਹੁਤ ਸਾਰੇ ਫਲ ਛਿਲਕਿਆਂ ਵਿਚ ਲਪੇਟ ਕੇ ਪਰਮਾਤਮਾ ਸਾਨੂੰ ਦਿੰਦਾ ਹੈ। ਇਹ ਗੱਲ ਵੱਖਰੀ ਹੈ ਕਿ ਫਲ ਖਾਣ ਲੱਗਿਆਂ ਛਿਲਕਾ ਸਾਨੂੰ ਸੁੱਟਣਾ ਪੈਂਦਾ ਹੈ। | ਅਸੀਂ ਛਿਲਕਾ ਨਹੀਂ ਖਾਂਦੇ। ਕੋਲਾ ਹੈ, ਸੰਤਰਾ ਹੈ ਹੋਰ ਬਥੇਰੇ ਫਲ ਨੇ,…...

ਪੂਰੀ ਕਹਾਣੀ ਪੜ੍ਹੋ
Religious

ਸੁਰਤ ਉੱਚੀ ਕਰੋ

ਕਥਾ ਕਰਦਿਆਂ ਮੈਨੂੰ ਕਿਸੇ ਨੇ ਇਕ ਦਿਨ ਕਹਿ ਦਿੱਤਾ, ਤੁਹਾਡੀਆਂ ਕਈ ਗੱਲਾਂ ਮਨ 'ਤੇ ਬੋਝ ਬਣ ਜਾਂਦੀਆਂ ਨੇ, ਥੋੜਾ ਹਾਸ-ਰਸ ਵੀ ਸੁਣਾਇਆ ਕਰੋ। ਮੈਂ ਕਿਹਾ-ਮੈਂ ਮਸਖ਼ਰਾ ਤਾਂ ਨਹੀਂ ਹਾਂ। ਤੁਸੀਂ ਥੀਏਟਰ 'ਚ ਥੋੜ੍ਹੀ ਆਏ ਹੋ! ਸਿਨਮੇ ਹਾਲ ਵਿਚ ਨਹੀਂ ਆਏ ਹੋ ! ਸਰਕਟ ਦੇਖਣ ਨਹੀਂ ਆਏ ਹੋ ! ਸਤਿਸੰਗ ਵਿਚ ਆਏ ਹੋ ! ਇਹੋ ਜਿਹਾ ਮਸ਼ਵਰਾ ਦੇਣ ਵਾਲਿਆਂ ਨੂੰ ਹੋਰ…...

ਪੂਰੀ ਕਹਾਣੀ ਪੜ੍ਹੋ
Religious

ਔਰੰਗਜ਼ੇਬ ਦੀ ਕਬਰ ਦੀ ਸਚਾਈ

ਕੁਛ ਅਰਸਾ ਹੋਇਆ, ਮੈਨੂੰ ਔਰੰਗਾਬਾਦ ਜਾਣ ਦਾ ਮੌਕਾ ਮਿਲਿਆ। ਉਂਜ ਗਾਹੇ-ਬਗਾਹੇ ਜਦ ਹਜ਼ੂਰ ਸਾਹਿਬ ਜਾਈਦਾ ਹੈ, ਉਥੋਂ ਦੀ ਜਾਣਾ ਹੁੰਦਾ ਹੈ। ਇਕ ਦਫ਼ਾ ਬੰਧਕ ਕਹਿਣ ਲੱਗੇ ਕਿ ਗਿਆਨੀ ਜੀ! ਇੱਥੋਂ ਅੱਠ ਕਿਲੋਮੀਟਰ ਦੀ ਦੂਰੀ 'ਤੇ ਖੁਲਦਾਬਾਦ ਵਿਚ ਔਰੰਗਜ਼ੇਬ ਦੀ ਕਬਰ ਹੈ ਜੇ ਆਖੋ ਤਾਂ ਤੁਹਾਨੂੰ ਦਿਖਾ ਲਿਆਈਏ ! ਭਾਵੇਂ ਕਿਸੇ ਵਕਤ ਮੈਂ ਉਧਰੋਂ ਲੰਘਿਆ ਸੀ ਤੇ ਦੇਖੀ ਸੀ। ਪਰ ਫਿਰ ਤਮੰਨਾ…...

ਪੂਰੀ ਕਹਾਣੀ ਪੜ੍ਹੋ
Religious

ਗੁਰਬਾਣੀ ਵਿਆਕਰਣ ਦਾ ਮਹੱਤਵ

ਸਿੱਖ ਜਗਤ ਨੂੰ ਸਤਿਗੁਰੂ ਜੀ ਨੇ ਗੁਰਬਾਣੀ ਗਿਆਨ ਦਾ ਪੁਜਾਰੀ ਬਣਾਇਐ। ਸਿੱਖ ਅਗਿਆਨੀ ਨਹੀਂ ਚਾਹੀਦਾ, ਸਿੱਖ ਗਿਆਨੀ ਹੋਣਾ ਚਾਹੀਦਾ ਹੈ। ਸਿੱਖ ਦੇ ਕੋਲ ਸੂਝ ਸਮਝ ਹੋਣੀ ਚਾਹੀਦੀ ਹੈ। ਗਿਆਨ ਨੂੰ ਮੱਥਾ ਟੇਕੀਏ ਤੇ ਗਿਆਨ ਸਾਡੇ ਕੋਲ ਨਾ ਹੋਵੇ ! ਗਿਆਨ ਸਾਡਾ ਇਸ਼ਟ ਹੈ। ਗਿਆਨ ਸਾਡਾ ਗੁਰੂ ਹੈ। ਕਲਗੀਧਰ ਪਾਤਿਸ਼ਾਹ ਕਹਿੰਦੇ ਨੇ : ਗਿਆਨ ਗੁਰੂ ਆਤਮ ਉਪਦੇਸਹੁ ਨਾਮ ਬਿਭੂਤ ਲਗਾਓ॥ (ਸ਼ਬਦ…...

ਪੂਰੀ ਕਹਾਣੀ ਪੜ੍ਹੋ
Religious

ਫਿਰ ਹਾਅ ਦਾ ਨਾਅਰਾ

ਚੌਰਾਸੀ ਦਾ ਜਦ ਸਾਕਾ ਹੋਇਆ ਤਾਂ ਉਸ ਦੇ ਬਾਅਦ ਸਤੰਬਰ 1984 ਵਿਚ ਹੀ ਬਾਬਾ ਦੀਪ ਸਿੰਘ ਜੀ ਦੇ ਅਸਥਾਨ 'ਤੇ ਗੁਰੂ ਪੰਥ ਵੱਲੋਂ ਕਾਨਫ਼ਰੰਸ ਰੱਖੀ ਗਈ। ਅੰਮ੍ਰਿਤਸਰ ਵਿਚ ਫ਼ੌਜ ਨੇ ਘੇਰਾ ਪਾਇਆ ਹੋਇਆ ਸੀ ਤਾਂ ਕਿ ਇਸ ਕਾਨਫ਼ਰੰਸ ਵਿਚ ਕੋਈ ਪਹੁੰਚ ਨਾ ਸਕੇ। ਚਾਰੋਂ ਪਾਸੇ ਫ਼ੌਜ ਦਾ ਘੇਰਾ ਸੀ। ਦਾਸ ਭੇਸ ਬਦਲ-ਬਦਲ ਕੇ ਪਹੁੰਚਿਆ ਸੀ ਔਰ ਕੁਛ ਹੋਰ ਮਿੱਤਰ, ਸੱਜਣ…...

ਪੂਰੀ ਕਹਾਣੀ ਪੜ੍ਹੋ
Religious

ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ

ਸਿੱਖ ਧਰਮ ਵਿਚ ਸਭ ਤੋਂ ਛੋਟੀ ਉਮਰ ਦੇ ਸਤਗੁਰ, ਅਸ਼ਟਮ ਬਲਬੀਰਾ, ਬਾਲਾ ਪ੍ਰੀਤਮ, ਅੱਠਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਘਰ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ੭ ਜੁਲਾਈ ੧੬੫੬ ਈ. ਨੂੰ ਮਾਉਬਾਦ ਜੁਲਫੀਕਰ ਅਰਦਾਸਤਾਨੀ ਜੀ ਦੀ ਕਿਤਾਬ ਦਾਬਿਸਤਾਨ-ਏ-ਮਜਾਹਿਬ ਅਨੁਸਾਰ ਪਿੰਡ ਥਾਪਲਪੁਰ ਜਿਲ੍ਹਾ ਅੰਬਾਲਾ ਵਿਖੇ ਹੋਈਆ। ਆਪ ਦੇ ਵੱਡੇ ਭਰਾ ਰਾਮ ਰਾਏ…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.