Stories related to Punjabi emotional stories

 • 25

  ਪਿੰਡ ਦਾ ਮੋਹ

  October 24, 2020 0

  ਕੁਲਬੀਰ ਕਿੰਨੇ ਹੀ ਸਾਲਾਂ ਤੋਂ ਸ਼ਹਿਰ ਰਹਿ ਰਿਹਾ ਸੀ। ਕਿਸੇ ਫੈਕਟਰੀ ਵਿੱਚ ਕੰਮ ਕਰਦਾ ਹੁੰਦਾ ਸੀ। ਛੋਟੇ ਜਿਹੇ ਪਿੰਡ ਨੂੰ ਛੱਡਣ ਤੋਂ ਬਾਅਦ ਹੁਣ ਇਹੀ ਕਮਰਾ ਉਸ ਦੀ ਦੁਨੀਆਂ ਸੀ । ਇਹੀ ਸੁਪਨਿਆਂ ਦਾ ਸੰਸਾਰ ਐ। ਗਰਮੀ ਸਰਦੀ, ਮੀਂਹ ਨ੍ਹੇਰੀ…

  ਪੂਰੀ ਕਹਾਣੀ ਪੜ੍ਹੋ
 • 92

  ਕੌਣ ਮੇਰੇ

  October 21, 2020 0

  ਪਿਛਲੇ ਸਾਲ ਸਰਦੀਆਂ ਵਿਚ ਗਲੇ ਵਿਚ ਤਕਲੀਫ ਜਿਹੀ ਹੋਣੀ ਸੁਰੂ ਹੋਈ ਜਿਹੜੀ ਨੇ ਠੀਕ ਹੋਣ ਦਾ ਨਾਂ ਨਾ ਲਿਆ | ਥੱਕ ਕੇ ਡਾਕਟਰ ਦੇ ਕੋਲ ਜਾਣਾ ਪਿਆ ਮੈਨੂੰ ਪਤਾ ਨਹੀਂ ਕਿਓਂ ਡਰ ਬੈਠ ਗਿਆ ਕਿ ਕਿਤੇ ਮੈਨੂੰ ਕੈਂਸਰ ਤਾਂ ਨਹੀਂ…

  ਪੂਰੀ ਕਹਾਣੀ ਪੜ੍ਹੋ
 • 93

  ਨਵੀ ਜਿੰਦਗੀ

  October 19, 2020 0

  "ਹੁਣ ਕੁਛ ਨੀ ਹੋ ਸਕਦਾ ,ਮੇਰਾ ਵਿਆਹ ਪੱਕਾ ਹੋ ਚੁਕਾ ਆ "ਏਨਾ ਕਹਿ ਉਸ ਨੇ ਹਰਜੀਤ ਤੋਂ ਵਿਦਾ ਲਈ ਤੇ ਆਪਣੀ ਰਹੇ ਤੁੱਰ ਗਈ ...ਹਰਜੀਤ ਉਸ ਨੂੰ ਦੇਖਦਾ ਰਿਹਾ ਜਾਂਦੀ ਨੂੰ ਤੇ ਕਿੰਨਾ ਚਿਰ ਸੁਨ ਜੇਹਾ ਖੜਾ ਰਿਹਾ ...ਜਿੰਦਗੀ ਇਕ…

  ਪੂਰੀ ਕਹਾਣੀ ਪੜ੍ਹੋ
 • 95

  ਰੀਤ

  October 15, 2020 0

  "ਪਾਪਾ ਜੀ ਆਹ ਕਮੀਜ ਦੇਖਿਓ ਪਾ ਕੇ," ਪੁੱਤ ਦੀ ਗੱਲ ਸੁਣ ਕੇ ਦਵਿੰਦਰ ਨੇ ਸਿਰ ਉਪਰ ਚੁੱਕਿਆਂ, ਬਹੁਤ ਸੋਹਣੀ ਕਮੀਜ ਲਈ ਖੜੇ ਬੇਟੇ ਵਲ ਧਿਆਨ ਨਾਲ ਦੇਖਿਆ । "ਓ ਭਾਈ ਹੁਣ ਰਿਟਾਇਮੈਂਟ ਤੋਂ ਬਾਅਦ ਮੈਂ ਕੀ ਕਰਨੀ ਹੈ ਇਹ ਕਮੀਜ,…

  ਪੂਰੀ ਕਹਾਣੀ ਪੜ੍ਹੋ
 • 87

  ਬਾਲਟੀ

  October 14, 2020 0

  ਦੀਪਕ ਅਕਸਰ ਘਰ ਦੀਆੰ ਕੁੱਝ ਬੇਲੋੜੀਅਾ ਚੀਜ਼ਾ, ਬੱਚਿਆਂ ਦੇ ਪੁਰਾਣੇ ਖਿੜ੍ਹੌਣੇ ਅਤੇ ਪੁਰਾਣੇ ਕੱਪੜੇ ਗਰੀਬ ਬੱਚਿਅਾ ਨੂੰ ਵੰਡ ਦਿੰਦਾ ਹੈ। ਅੱਜ ਵੀ ੳੁਸ ਨੇ ਉਹ ਥੈਲਾ ਚੁੱਕਿਅਾ ਅਤੇ ੳੁਹ ਇੱਕ ਗਰੀਬ ਬਸਤੀ ਵਿੱਚ ਗਿਅਾ ਤੇ ੳੁਥੇ ਕੁੱਝ ਬੱਚੇ ਖੇਡ ਰਹੇ…

  ਪੂਰੀ ਕਹਾਣੀ ਪੜ੍ਹੋ
 • 115

  ਕੱਚ ਦੀਆਂ ਵੰਗਾਂ

  October 12, 2020 0

  ਮੇਲੇ ਵਿਚ ਸੱਜੀਆਂ ਹੋਈਆਂ ਦੁਕਾਨਾਂ ਤੇ ਪਈਆਂ ਰੰਗ ਬਿਰੰਗੀਆਂ ਵੰਗਾਂ ਦੇਖ ਮਿੰਦੋ ਦਾ ਦਿਲ ਵੀ ਲਲਚਾ ਰਿਹਾ ਸੀ ਪਰ ਰੋਜ ਲੋਕ ਦੇ ਘਰਾਂ ਦਾ ਗੋਹਾ ਕੂੜਾ ਕਰਦਿਆਂ ਤੇ ਭਾਂਡੇ ਮਾਂਜਦੇਆ ,ਹੱਥਾਂ ਦੀ ਨਰਮੀ ਤਾਂ ਕਿਤੇ ਗੁਆਚ ਗਈ ਸੀ ...ਪਰ ਦਿਲ…

  ਪੂਰੀ ਕਹਾਣੀ ਪੜ੍ਹੋ
 • 114

  ਧੀ ਜਾਂ ਪੁੱਤ ,ਬਾਪੂ ਜਾਂ ਰੱਬ

  October 10, 2020 0

  ਮਹਿਕ ...ਜਿਹੋ ਜਿਹਾ ਨਾਮ ਉਹੋ ਜਿਹੀ ਸੀਰਤ...ਹਰ ਸਮੇਂ ਫੁੱਲਾਂ ਵਾਂਗ ਮਹਿਕਦੀ ਰਹਿੰਦੀ । ਮਹਿਕ ਆਪਣੀ ਮਾਂ ਨਾਲੋਂ ਆਪਣੇ ਬਾਪੂ ਦੀ ਜਿਆਦਾ ਲਾਡਲੀ ਸੀ। ਪੁੱਤਰ ਮਾਵਾਂ ਦਾ ਅਤੇ ਧੀਆਂ ਬਾਪੂ ਦਾ ਜਿਆਦਾ ਮੋਹ ਕਰਦੀਆਂ ਨੇ ਇਹ ਗੱਲ ਉਸ ਉਪਰ ਜਿਆਦਾ ਢੁੱਕਦੀ…

  ਪੂਰੀ ਕਹਾਣੀ ਪੜ੍ਹੋ
 • 148

  ਕਿਸਮਤ ਦੀ ਮਾਰ

  October 9, 2020 0

  ਸੁਰਿੰਦਰ ਕੌਰ ਬੜੀ ਮਿਹਨਤੀ ਤੇ ਸਭ ਦਾ ਆਦਰ ਸਤਿਕਾਰ ਕਰਨ ਵਾਲੀ ਔਰਤ ਸੀ। ਸਭ ਆਂਢ ਗੁਆਂਢ ਉਸਦੀਆਂ ਸਿਫ਼ਤਾਂ ਕਰਦੇ....ਪਰ ਕਿਸਮਤ ਦੀ ਮਾਰੀ ਨੂੰ ਪਤੀ ਦੇ ਚੱਲ ਵੱਸਣ ਤੋਂ ਬਾਅਦ ਘਰ ਦੀਆ ਜਿੰਮੇਵਾਰੀਆ ਦਾ ਭਾਰ ਚੁੱਕਣਾ ਪਿਆ। ਤਿੰਨ ਪੁੱਤਰਾਂ ਦੀ ਮਾਂ…

  ਪੂਰੀ ਕਹਾਣੀ ਪੜ੍ਹੋ
 • 104

  ਦੋ ਲਾਸ਼ਾਂ

  October 8, 2020 0

  ਬਹੁਤ ਹੀ ਦੁਖਦਾਈ ਖਬਰ ਹੈ ਕਿ ਕਰਨੈਲ ਸਿੰਹੁ ਦੀ ਅਚਾਨਕ ਮੌਤ ਨੇ ਸਾਰਾ ਪਿੰਡ ਸੋਗ ਚ ਪਾ ਦਿੱਤਾ ਹੈ , ਅਜੇ ਵੱਡੀ ਕੁੜੀ ਵਿਆਹੀ ਹੈ ਪਿਛਲੇ ਸਾਲ! ਦੋ ਨਿੱਕੇ ਜੁਆਕ ਛੋਟੇ, ਨੇ ਕੁੜੀ ਸਿਮਰੋ ਦਸਵੀਂ ਚ ਪੜਦੀ ਤੇ ਸਭ ਤੋਂ…

  ਪੂਰੀ ਕਹਾਣੀ ਪੜ੍ਹੋ