Stories related to pind

 • 107

  ਮੇਰਾ ਪਿੰਡ –

  October 28, 2020 0

  ਪਿੰਡ ਦੀ ਜੂਹ ਵਿੱਚ ਵੜ੍ਹਦੇ ਹੀ ਸਰੀਰ ਵਿੱਚ ਰੂਹ ਆ ਗਈ ਅੱਡੇ ਤੇ ਉੱਤਰਦੇ ਹੀ ਹਵਾ ਦੇ ਵਰੋਲੇ ਨਾਲ ਅੱਖਾਂ ਵਿੱਚ ਓਹੀ ਮਿੱਟੀ ਪਈ ਜਿਹਦੇ ਵਿੱਚ ਖੇਡਿਆ ਸੀ ਕਦੇ ਮਿੱਟੀ ਮੇਰੇ ਨਾਲ ਗੱਲਾਂ ਕਰਦੀ ਜਾਪੀ ਕਹਿੰਦੀ ਕੋਈ ਨਾ ਰੱਚ ਜਾਵੇਗਾ…

  ਪੂਰੀ ਕਹਾਣੀ ਪੜ੍ਹੋ
 • 308

  ਅੱਧੇ ਪਿੰਡ ਵਿੱਚ ਮੀਂਹ

  September 7, 2020 0

  ਹਾੜ ਦਾ ਮਹੀਨਾ, ਗਰਮੀ ਬਹੁਤ ਪੈ ਰਹੀ ਸੀ। ਮੀਂਹ ਨਾ ਪੈਣ ਕਰਕੇ ਹਰ ਪਾਸੇ ਅੌੜ ਲਗ ਚੁੱਕੀ ਸੀ। ਪਿੰਡ ਦੇ ਬੰਦਿਅਾ ਨੇ ਪਿੰਡ ਵਿੱਚ ਜੱਗ ਕਰਨ ਦੀ ਵਿੳੁਂਤਬੰਦੀ ਬਣਾੲੀ। ਪਿੰਡ ਵਿੱਚ ਅਲੱਗ ਅਲੱਗ ਮਹਾਪੁਰਸ਼ਾ ਦੇ ਦੋ ਡੇਰੇ ਸਨ। ਪਿੰਡ ਦੇ…

  ਪੂਰੀ ਕਹਾਣੀ ਪੜ੍ਹੋ
 • 209

  ਜਦੋਂ ਅਸੀ ਪਿੰਡ ਛੱਡਿਆ

  September 5, 2020 0

  ਅੱਜ ਬੜੇ ਦਿਨਾਂ ਪਿੱਛੋਂ ਆਪਣੇ ਪਿੰਡ ਜਾਣ ਦਾ ਸਬੱਬ ਬਣਿਆ, ਸਮੇਂ ਦੇ ਨਾਲ ਬਹੁਤ ਕੁਝ ਬਦਲ ਗਿਆ ਸੀ, ਪਰ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ ਜਿਵੇਂ ਸਾਡੇ ਪਿੰਡ ਦਾ ਸੁਆ ਅਤੇ ਘੱਗਰ, ਦੋਵਾਂ ਦੇ ਵਿਚਕਾਰ…

  ਪੂਰੀ ਕਹਾਣੀ ਪੜ੍ਹੋ
 • 445

  ਸ਼ਹਿਦ ਨਾਲੋਂ ਵੀ ਮਿੱਠੀ ਚਾਹ

  June 13, 2020 0

  ਉਹ ਦੋਵੇਂ ਉਸ ਵੇਲੇ ਤਕਰੀਬਨ ਸੱਤਰ ਕੂ ਸਾਲ ਦੇ ਗੇੜ ਵਿਚ ਹੋਣਗੇ.. ਬੇਔਲਾਦੇ ਸਨ..ਦੱਸਦੇ ਇੱਕ ਨੂੰ ਗੋਦ ਵੀ ਲਿਆ ਸੀ ਪਰ ਉਹ ਵੀ ਅੱਧਵਿਚਾਲੇ ਦਗਾ ਦੇ ਗਿਆ.. ਸਾਰਾ ਪਿੰਡ "ਚਾਚਾ ਚਾਚੀ" ਆਖ ਬੁਲਾਉਂਦਾ ਸੀ..! ਹਰ ਰੋਜ ਨਾਸ਼ਤੇ ਮਗਰੋਂ ਬਾਹਰ ਗਲੀ…

  ਪੂਰੀ ਕਹਾਣੀ ਪੜ੍ਹੋ
 • 458

  ਆਪਣਾ ਆਪਣਾ ਹਿੱਸਾ

  July 18, 2019 0

  ਮੱਝ ਨੂੰ ਬਾਹਰ ਕੱਢ ਕੇ, ਖੁਰਲੀ ਵਿਚ ਤੂੜੀ ਦਾ ਛਟਾਲਾ ਰਲਾਉਂਦਿਆ ਘੁੱਦੂ ਨੇ ਮੱਝ ਦੀਆਂ ਨਾਸਾਂ ਵਿਚੋਂ ਉਡਦੀ ਹਵਾੜ ਨੂੰ ਤੱਕਿਆ ਤੇ ਧਾਰ ਕੱਢਣ ਲਈ ਬਾਲਟੀ ਲਿਆਉਣ ਵਾਸਤੇ ਆਵਾਜ਼ ਦਿੱਤੀ । ਫਿਰ ਮੱਝ ਦੇ ਪਿੰਡੇ 'ਤੇ ਪਾਈ ਗੋਹੇ ਨਾਲ ਲਿੱਬੜੀ…

  ਪੂਰੀ ਕਹਾਣੀ ਪੜ੍ਹੋ
 • 1587

  ਬੰਦ ਦਰਵਾਜਾ

  July 12, 2019 0

  ਜੁਲਾਈ ਦੀ ਅੱਗ ਵਰ੍ਹਾਉ਼ਂਦੀ ਸ਼ਾਮ ਨੂੰ ਜਦੋਂ ਨਰਿੰਦਰ ਨੇ ਘਰ ਪੈਰ ਰੱਖਿਆ ਤਾਂ ਉਸਨੂੰ ਇਉਂ ਲੱਗਦਾ ਸੀ ਕਿ ਹੁਣ ਡਿੱਗਾ ਕਿ ਹੁਣ ਡਿੱਗਾ। ਉਹ ਲਾਬੀ ਵਿੱਚ ਬੈਠ ਗਿਆ, ਫਿਰ ਉੱਠ ਕੇ ਪੱਖੇ ਦਾ ਸਵਿੱਚ ਦੱਬਿਆ ਤਾਂ ਕੁੱਝ ਸੋਖਾ ਸਾਹ ਆਇਆ।…

  ਪੂਰੀ ਕਹਾਣੀ ਪੜ੍ਹੋ
 • 346

  ਇਹ ਦੁਨੀਆ ਚਲੋ ਚਲੀ ਦਾ ਮੇਲਾ

  March 31, 2018 0

  ਕੱਲ੍ ਰਾਤ ਸੁਪਨੇ ਚ ਧਾਲਾ ਬਾਈ ਮਿਲਿਆ... ਸੂਏ ਦੀ ਪਰਲੀ ਪਾੰਧੀ ਤੇ ਕਾਹਲੀ ਚ ਤੁਰਿਆ ਜਾੰਦਾ ਉੱਚਾ ਹੱਥ ਕਰਦਿਆੰ ਬੋਲਿਆ,"ਚੰਗਾ ਮੱਲਾ....ਚੱਲਿਆ ਮੈੰ ਹੁਣ.....ਰੱਬ ਰਾਖਾ,, ਉ ਬਾਈ.... ਖੜਜੀੰ ,,ਜਾਈੰ ਨਾੰ ਹਾਲੇ .. ਆੰਉਨੈ ਮੈੰ ..ਪੁਲੀ ਉਤੋੰ ਦੀ ਹੋ ਕੇ....ਮੈੰ ਬਾਈ ਕੰਨੀ…

  ਪੂਰੀ ਕਹਾਣੀ ਪੜ੍ਹੋ
 • 807

  ਚਰੀ ਦਾ ਟੋਕਾ

  August 2, 2017 0

  ਹੁਣ ਤਾਂ 25 ਸਾਲ ਤੋਂ ਉੱਤੇ ਸਮਾਂ ਹੋ ਗਿਆ ਸੀ ਕਾਟੀ ਨੂੰ ਮਿਲਿਆਂ , ਉਦੋਂ ਕਾਟੀ ਸਾਡੇ ਘਰ ਮੇਰੀ ਮਾਤਾ ਨਾਲ ਘਰ ਦੇ ਕੰਮਾਂ ਚ ਹੱਥ ਵਟਾਉਣ ਆ ਜਾਇਆ ਕਰਦੀ ਸੀ ! ਮੈਂ ਅੱਠਵੀਂ ਚ ਪੜਦਾ੍ ਸੀ ਤੇ ਕਾਟੀ 10ਵੀਂ…

  ਪੂਰੀ ਕਹਾਣੀ ਪੜ੍ਹੋ