
ਬੀਬੀ ਆ ਜਦ ਦੀ ਵੱਡੀ(ਭੈਣ) ਵਿਆਹੀ ਏ ਓਦੋਂ ਤੋਂ ਹੀ ਘਰ ਸੁੰਨਾ ਸੁੰਨਾ ਲੱਗਦਾ । ਆਹੋ ਪੁੱਤਰਾ ਧੀਆਂ ਤਾਂ ਜਦ ਜਾਂਦੀਆਂ ਨੇ ਤਾਂ ਵੇਹੜੇ ਸੁੰਨੇ ਕਰ ਜਾਂਦੀਆਂ ਨੇ , ਜਦ ਆ ਜਾਂਦੀਆਂ ਨੇ ਤਾਂ ਰੌਣਕਾਂ ਲੱਗ ਜਾਂਦੀਆਂ ਨੇ। ਮੈਨੂੰ ਲੱਗਦਾ…
ਪੂਰੀ ਕਹਾਣੀ ਪੜ੍ਹੋਨਿੱਕੀ ਜਿਹੀ ਨੂੰ ਜਨਮ ਦਿੰਦਿਆਂ ਹੀ ਉਸਦੀ ਮਾਂ ਚੱਲ ਵੱਸੀ ਨਾਲਦੀ ਦੀ ਮੌਤ ਦੀ ਜੁੰਮੇਵਾਰ ਮੰਨਦਿਆਂ ਉਸਨੇ ਉਸਨੂੰ ਹੱਥ ਤਾਂ ਕੀ ਲਾਉਣਾ ਸੀ..ਇੱਕ ਵਾਰ ਤੱਕਿਆ ਤੱਕ ਨਹੀਂ...ਇਥੋਂ ਤੱਕ ਕੇ ਉਸਦਾ ਕੋਮਲ ਜਿਹਾ ਸਰੀਰ..ਨਾਜ਼ੁਕ ਜਿਹੀਆਂ ਉਂਗਲੀਆਂ...ਜੁਗਨੂੰਆਂ ਵਾਂਙ ਜੱਗਦੀਆਂ ਹੋਈਆਂ ਅੱਖਾਂ ਅਤੇ…
ਪੂਰੀ ਕਹਾਣੀ ਪੜ੍ਹੋਉਦੋਂ ਉਹ ਸਕੂਲ ਪੜ੍ਹਦੀ ਸੀ...ਜਦੋਂ ਉਸ ਸਕੂਲ ਵਿੱਚ ਹਾਕੀ ਦੀ ਟੀਮ ਬਣੀ...ਜਦੋਂ ਮਾਸਟਰ ਜੀ ਦੀ ਕੁੜੀ ਪ੍ਰੈਕਟਸ ਕਰਦੀ ਤਾਂ ਉਸਦਾ ਵੀ ਖੇਡਣ ਨੂੰ ਜੀ ਕਰਦਾ...ਅੱਧੀ ਛੁੱਟੀ ਵੇਲੇ ਉਹ ਰੋਟੀ ਛੱਡ ਕੇ ਹਾਕੀ ਖੇਡਣ ਲੱਗ ਪੈਂਦੀ...ਉਸਦੀ ਮਿਹਨਤ ਤੇ ਰੁਚੀ ਵੇਖ ਕੇ…
ਪੂਰੀ ਕਹਾਣੀ ਪੜ੍ਹੋਅੱਜ ਸੁਰਜੀਤ ਕੌਰ ਦੇ ਪੈਰਾਂ ਵਿਚ ਬਹੁਤ ਦਰਦ ਸੀ। ਪਿੰਡ ਵਾਲੇ ਡਾਕਟਰ ਤੋਂ ਅਰਾਮ ਨਾ ਆਉਣ ਕਾਰਨ ਸ਼ਹਿਰ ਜਾਣ ਦਾ ਫੈਸਲਾ ਲਿਆ ਅਤੇ ਇਕੱਲੀ ਹੀ ਤੁਰ ਪਈ । ਸ਼ਹਿਰ ਦੇ ਹਸਪਤਾਲ ਵਿੱਚ ਪਹੁੰਚ ਕੇ ਵੇਖਿਆ ਬਹੁਤ ਭੀੜ ਸੀ। ਆਪਣੀ ਦਵਾਈ…
ਪੂਰੀ ਕਹਾਣੀ ਪੜ੍ਹੋਉਸਨੇ ਹੱਥ ਪੂੰਝਦੀ ਹੋਈ ਨੇ ਬਾਹਰ ਆ ਕੇ ਦਸਿਆ ਕੇ "ਮੁੰਡਾ" ਹੀ ਏ ਪਰ ਸਖਤੀ ਕਾਰਨ ਕੋਈ ਲਿਖਤੀ ਰਿਪੋਰਟ ਨਹੀਂ ਦੇ ਸਕਦੀ.. ਏਨੀ ਗੱਲ ਸੁਣਦਿਆਂ ਹੀ ਸਾਰੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ.. ਹਸਪਤਾਲ ਦੇ ਬਰਾਮਦੇ ਵਿਚ ਹੀ ਵਧਾਈਆਂ…
ਪੂਰੀ ਕਹਾਣੀ ਪੜ੍ਹੋ."ਦੀਪੀ ਆਪਣੇਂ ਪਿੰਡ ਦੇ ਕਾਲਜ ਵਿਚ ਤੇਹਰਵੀਂ ਕਲਾਸ 'ਚ ਪੜ੍ਹਦੀ ਹੈ ! ਇੱਕ ਬਹੁਤ ਹੀ ਸੋਹਣੀ ਤੇ ਹੋਣਹਾਰ ਲੜਕੀ ਹੈ !ਉਸਦਾ ਭਰਾ ਗੁਰਨਾਮ ਸ਼ਹਿਰ ਯੂਨਿਵਰਸਿਟੀ ਵਿਚ ਐਮ .ਏ ਕਰ ਰਿਹਾ ਹੈ ! ਅੱਜ ਗੁਰਨਾਮ ਘਰ ਆਇਆ ਹੋਇਆ ਹੈ ਤੇ ਦੀਪੀ…
ਪੂਰੀ ਕਹਾਣੀ ਪੜ੍ਹੋਇੱਕ ਆਮ ਜਿਹਾ ਇੰਨਸਾਨ ਦਿਹਾੜੀ ਕਰ ਕੇ ਟਾਈਮ ਪਾਸ ਕਰਦਾ ਸੀ। ਓਹਦੇ ਘਰ ਰੱਬ ਨੇ 3 ਧੀਆਂ ਦੇ ਦਿੱਤੀਆਂ ਪਰ ਓਹ ਬੰਦੇ ਨੇ ਕਦੇ ਹਿਮਤ ਨੀ ਹਾਰੀ ਆਪਣੀਆਂ ਧੀਆਂ ਨੂੰ ਹਮੇਸ਼ਾ ਖੁਸ਼ ਰੱਖਦਾ ਸੀ । ਜਿਨ੍ਹਾਂ ਹੋ ਸਕਦਾ ਸੀ ਵੱਧ…
ਪੂਰੀ ਕਹਾਣੀ ਪੜ੍ਹੋਨਿੱਕੇ ਜਿਹੇ ਕਸਬੇ ਦਾ ਨਿੱਕਾ ਜਿਹਾ ਹੋਟਲ... ਮੁੰਡੇ ਕੁੜੀ ਦੇ ਮੰਗਣੇ ਦੀ ਗੱਲਬਾਤ ਦੌਰਾਨ ਦੋਹਾਂ ਨੂੰ ਇੱਕ ਕਮਰੇ ਵਿਚ ਛੱਡ ਦਿੱਤਾ ਗਿਆ... ਕੁਝ ਪਲਾਂ ਦੀ ਖਾਮੋਸ਼ੀ ਮਗਰੋਂ..ਮੁੰਡੇ ਨੇ ਪਾਣੀ ਦਾ ਘੁੱਟ ਪੀਤਾ ਅਤੇ ਸ਼ੁਰੂਆਤ ਕਰ ਦਿੱਤੀ.... "ਮੇਰੇ ਲਈ ਮੇਰੇ ਪਰਿਵਾਰ…
ਪੂਰੀ ਕਹਾਣੀ ਪੜ੍ਹੋਪੰਚਕੂਲੇ ਬਦਲੀ ਹੋ ਗਈ...ਸਮਾਨ ਸਿਫਟ ਕਰ ਇਹਨਾਂ ਨੂੰ ਦੋ ਮਹੀਨੇ ਦੀ ਟਰੇਨਿੰਗ ਲਈ ਬੰਗਲੌਰ ਨਿੱਕਲਣਾ ਪਿਆ..! ਨਵਾਂ ਸ਼ਹਿਰ..ਇਲਾਕਾ ਤੇ ਨਵੇਂ ਲੋਕ..ਸਾਰਾ ਕੁਝ ਵੱਖਰਾ ਜਿਹਾ ਲੱਗਦਾ ਸੀ ਇੱਕ ਦਿਨ ਬੂਹੇ ਤੇ ਦਸਤਕ ਹੋਈ..ਵੀਹਾਂ ਬਾਈਆਂ ਸਾਲਾਂ ਦੀ ਕੁੜੀ ਸੀ..ਟਾਈਟ ਜੀਨ...ਵਾਲਾਂ ਵਿਚ ਲਾਲ…
ਪੂਰੀ ਕਹਾਣੀ ਪੜ੍ਹੋ