914
ਜੇ ਤੁਸੀਂ 40 ਤੋਂ ਟੱਪ ਗਏ ਓਂ ਤਾਂ ਤੁਹਾਡੀ ਚੰਗੀ ਸਿਹਤ ਲਈ ਹੈ ਇਹ ਨਸੀਹਤਨਾਮਾ:–
ਵਾਰ-ਵਾਰ ਪਰਖਣਯੋਗ ਦੋ ਚੀਜ਼ਾਂ:-
(1) ਬਲੱਡ ਪ੍ਰੈਸ਼ਰ,
(2) ਬਲੱਡ ਸ਼ੂਗਰ,
ਤੁਹਾਡੀ ਖੁਰਾਕ ਵਿਚੋਂ ਘਟਾਉਣ ਲਈ ਤਿੰਨ ਚੀਜ਼ਾਂ:
(1) ਲੂਣ
(2) ਖੰਡ
(3) ਥਿੰਦਿਆਈ
ਤੁਹਾਡੀ ਖੁਰਾਕ ‘ਚ ਵਧਾਉਣ ਲਈ ਚਾਰ ਚੀਜ਼ਾਂ:-
(1) ਗਿਰੀਆਂ / ਸਬਜ਼ੀਆਂ
(2) ਫਲ਼ੀਆਂ
(3) ਫਲ਼
(4) ਅਖਰੋਟ / ਪ੍ਰੋਟੀਨ
ਚਾਰ ਚੀਜ਼ਾਂ ਜੋ ਤੁਹਾਡੇ ਕੋਲ਼ ਹੋਣੀਆਂ ਚਾਹੀਦੀਆਂ ਹਨ, ਭਾਵੇਂ ਤੁਸੀਂ ਕਿੰਨੇ ਵੀ ਕਮਜ਼ੋਰ ਜਾਂ ਕਿੰਨੇ ਵੀ ਮਜ਼ਬੂਤ ਹੋ:
(1) ਦੋਸਤ ਜੋ ਸੱਚਮੁੱਚ ਤੁਹਾਨੂੰ ਪਿਆਰ ਕਰਦੇ ਹਨ
(2) ਤੁਹਾਡੀ ਸੇਵਾ ਕਰਨ ਵਾਲ਼ਾ ਪਰਿਵਾਰ
(3) ਅਗਾਂਹਵਧੂ ਸੋਚ
(4) ਨਿੱਘਾ ਘਰ
ਸਿਹਤਮੰਦ ਰਹਿਣ ਲਈ ਤੁਹਾਨੂੰ ਪੰਜ ਗੱਲਾਂ ਧਿਆਨ ਵਿਚ ਰੱਖਣ ਦੀ ਜ਼ਰੂਰਤ ਹੈ:
(1) ਭੁੱਖ ਰੱਖਕੇ ਖਾਣਾ,
(2) ਮੁਸਕਰਾਹਟ / ਹਾਸਾ,
(3) ਕਸਰਤ,
(4) ਸਮਾਜ ਸੇਵਾ ਦੇ ਕੰਮ।
ਹਮੇਸ਼ਾ ਕਾਬੂ ਵਿਚ ਰੱਖੋ
(1) ਭਾਰ
(2) ਜ਼ੁਬਾਨ
ਉਹ ਛੇ ਕੰਮ ਜੋ ਤੁਹਾਨੂੰ ਨਹੀਂ ਕਰਨੇ ਚਾਹੀਦੇ:-
(1) ਰੋਟੀ ਖਾਣ ਲਈ ਭੁੱਖ ਲੱਗਣ ਦੀ ਉਡੀਕ ਨਾ ਕਰੋ।
(2) ਪਾਣੀ ਪੀਣ ਲਈ ਪਿਆਸ ਲੱਗਣ ਦੀ ਉਡੀਕ ਨਾ ਕਰੋ।
(3) ਸੌਣ ਲਈ ਨੀਂਦਰ ਆਉਣ ਦੀ ਉਡੀਕ ਨਾ ਕਰੋ।
(4) ਆਰਾਮ ਕਰਨ ਲਈ ਥਕੇਵੇਂ ਦੀ ਉਡੀਕ ਨਾ ਕਰੋ।
ਆਪਣੀ ਮੈਡੀਕਲ ਜਾਂਚ ਕਰਵਾਉਣ ਲਈ ਕਿਸੇ ਬਿਮਾਰੀ ਦੀ ਉਡੀਕ ਨਾ ਕਰੋ। ਸਮੇਂ ਸਿਰ ਮੈਡੀਕਲ ਜਾਂਚ ਕਰਵਾਉਂਦੇ ਰਹੋ ਨਹੀਂ ਤਾਂ ਤੁਹਾਨੂੰ ਬਾਅਦ ਵਿਚ ਪਛਤਾਉਣਾ ਪਵੇਗਾ।
ਤੰਦਰੁਸਤ ਰਹੋ ਖੁਸ਼ ਰਹੋ