969
ਇਕ ਵਾਰ ਮਛੀ ਨੇ ਕਛੂਏ ਨੁੰ ਪੁਛਿਆ ਪਾਣੀ ਕਿਦਾ ਦਾ ਹੁੰਦਾ ਹੈ ।
ਕਛੂਐ ਨੇ ਦਸਿਆ —ਜਿਸ ਬਿਨਾ ਮਰ ਜਾਈਦਾ ਉਹ ਪਾਣੀ ਹੁੰਦਾ ਹੈ ।
ਮਛੀ ਨੇ ਕਿਹਾ—– ਮੈਨੁੰ ਵੇਖਾਉ ??
ਕਛੂਏ ਨੇ ਆਪਣੀ ਪਿਠ ਤੇ ਚਾੜ ਕੇ ਬਾਹਰ ਸੁਕੇ ਥਾ ਤੇ ਲੈ ਗਿਆ ਮਛੀ ਲਗੀ ਤੜਫਣ।
ਕਛੂਏ ਨੇ ਸਮਝਾਇਆ ਜਿਸ ਬਿਨਾ ਨੁੰ ਮਰ ਰਹੀ ਹੈ ਉਹ ਪਾਣੀ ਹੁੰਦਾ ਹੈ
ਇਸੇ ਤਰਾ ਅਸੀ ਵਾਹਿਗੁਰੂ ਚ ਰਹਿੰਦੇ ਹਾ ਸਾਨੁੰ ਉਸ ਦੀ ਪਹਿਚਾਣ ਨਹੀ ਹੋ ਰਹੀ
ਸਤਿਗੁਰੂ ਜੀ ਸਾਨੁੰ ਉਸ ਵਾਹਿਗੁਰੂ ਜੀ ਦੀ ਪਹਿਚਾਣ ਕਰਉਦੇ ਹਨ|