1.1K
6 ਮਹੀਨੇ ਦੇ ਬੱਚੇ ਦੀ ਮਾਂ ਨੇ 5 ਸਟਾਰ ਹੋਟਲ ਦੇ ਮੈਨੇਜਰ ਨੂੰ ਕਿਹਾ !
ਸਰ ਬੱਚੇ ਲਈ ਦੁੱਧ ਮਿਲੇਗਾ?
ਮੈਨੇਜਰ ਹਾਜੀ …100 ਰੁਪਏ ਦਾ ਮਿਲੇਗਾ ।
ਮਾਂ ਠੀਕ ਹੈ ਦੇਦੋ । ਕਿਸੇ ਪ੍ਰੋਗਰਾਮ ਦੇ ਦੌਰਾਨ ਇਹ ਅੌਰਤ ਹੋਟਲ ਵਿੱਚ ਰੁਕੀ ਸੀ ।ਪ੍ਰੋਗਰਾਮ ਖਤਮ ਹੋਣ ਤੇ ਜਦੋ ਉਹ ਕਾਰ ਵਿੱਚ ਘਰ ਜਾ ਰਹੇ ਸੀ ਤਾ ਬੱਚਾ ਫਿਰ ਭੁੱਖ ਨਾਲ ਰੋਣ ਲੱਗ ਗਿਆ।
ਉਹਨਾ ਕਾਰ ਇੱਕ ਟੁੱਟੀ ਫੁੱਟੀ ਝੁੱਗੀ ਵਾਲੀ ਦੁਕਾਨ ਤੇ ਰੋਕੀ ਤੇ ਬੱਚੇ ਨੂੰ ਦੁੱਧ ਪਿਲਾ ਕੇ ਸਾਤ ਕੀਤਾ। ਪੈਸੇ ਪੁੱਛਣ ਤੇ ਦੁਕਾਨ ਦਾਰ ਕਹਿੰਦਾ। ਗੁੱਡੀ ਅਸੀ ਬੱਚੇ ਦੇ ਦੁੱਧ ਦੇ ਪੈਸੇ ਨਹੀ ਲੈਦੇ ਜੇ ਰਸਤੇ ਲਈ ਹੋਰ ਦੁੱਧ ਚਾਹੀਦਾ ਬੱਚੇ ਲਈ ਤਾ ਜਿੰਨਾ ਮਰਜੀ ਲੈ ਜਾਉ!
ਉਸ ਅੌਰਤ ਦੇ ਮਨ ਵਿੱਚ ਇੱਕ ਹੀ ਸਵਾਲ ਸੀ ਅਮੀਰ ਕੌਣ ਹੋਟਲ ਵਾਲਾ ਜਾ ਉਹ ਗਰੀਬ ਚਾਹ ਵਾਲਾ?
ਮਿਲਾ ਹੈ ਜੀਵਨ ਕਿਸੀ ਕੇ ਕਾਮ ਆਨੇ ਕੇ ਲਿਏ ,
ਸਮਯ ਬੀਤ ਰਹਾ ਹੈ ਕਾਗਜ ਕੇ ਟੁਕੜੇ ਕਮਾਨੇ ਮੇ।
ਸਰੋਤ: ਵਟਸਐਪ